punjabi grammar MCQ 1 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 1 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ punjabi grammar MCQ 1 ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। punjabi grammar MCQ 1

Contents

punjabi grammar MCQ 1

1 ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?
(1) ਵਾਕ ਬੋਧ
(2) ਵਰਨ ਬੋਧ
(3) ਲਿਖਤੀ-ਬੋਲੀ
(4) ਵਿਆਕਰਨ
ਸਹੀ ਉਤਰ 4

2. ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਲਿਖਤੀ-ਬੋਲੀ
(2) ਬੋਲ-ਚਾਲ ਦੀ ਬੋਲੀ
(3) ਬੋਲੀ
(4) ਸ਼ਬਦ
ਸਹੀ ਉਤਰ 3

3. ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?
(1) 2
(2) 4
(3) 5
(4) 3
ਸਹੀ ਉਤਰ 2

4. ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਲਿਖਤੀ-ਬੋਲੀ
(2) ਬੋਲੀ
(3) ਮਾਂ-ਬੋਲੀ
(4) ਬੋਲ-ਚਾਲ ਦੀ ਬੋਲੀ
ਸਹੀ ਉਤਰ 4

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

5. ਜਿਹੜੀ ਬੋਲੀ ਸਾਹਿਤ ਰਚਨਾ ਕਰਨ ਸਮੇਂ ਵਰਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਬੋਲ-ਚਾਲ ਦੀ ਬੋਲੀ
(2) ਆਮ ਬੋਲੀ
(3) ਲਿਖਤੀ ਬੋਲੀ
(4) ਮਾਂ-ਬੋਲੀ
ਸਹੀ ਉਤਰ 3

6. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
(1) 3
(2) 4
(3) 2
(4) 5
ਸਹੀ ਉਤਰ 3

7. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?
(1) ਦੇਵਨਾਗਰੀ
(2) ਰੋਮਨ
(3) ਗੁਰਮੁਖੀ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 3

8. ਅਜੋਕੇ ਪੰਜਾਬ ਦੀਆਂ ਮੁੱਖ ਉਪ-ਬੋਲੀਆਂ ਕਿੰਨੀਆਂ ਹਨ?
(1) ਚਾਰ
(2) ਛੇ
(3) ਪੰਜ
(4) ਤਿੰਨ
ਸਹੀ ਉਤਰ 1

9. ਪੰਜਾਬੀ ਦੀਆਂ ਉਪ-ਬੋਲੀਆਂ ਵਿੱਚੋਂ ਕਿਹੜੀ ਬੋਲੀ ਸਾਹਿਤਕ ਬੋਲੀ ਦੇ ਵਧੇਰੇ ਨੇੜੇ ਹੈ?
(1) ਦੁਆਬੀ
(2) ਮਲਵਈ
(3) ਪੁਆਧੀ
(4) ਮਾਝੀ
ਸਹੀ ਉਤਰ 4

10. ਹੇਠ ਲਿਖੀਆਂ ਵਿੱਚੋਂ ਕਿਹੜੀ ਉਪ-ਬੋਲੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ?
(1) ਪੁਆਧੀ
(2) ਪੋਠੋਹਾਰੀ
(3) ਦੁਆਬੀ
(4) ਮੁਲਤਾਨੀ
ਸਹੀ ਉਤਰ 4

11. ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਕਿਹੜੀ ਹੈ?
(1) ਮਲਵਈ
(2) ਦੁਆਬੀ
(3) ਮਾਝੀ
(4) ਪੋਠੋਹਾਰੀ
ਸਹੀ ਉਤਰ 3

12. ਪੰਜਾਬੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਹੈ:
(1) ਪੰਜ
(2) ਚਾਰ
(3) ਛੇ
(4) ਤਿੰਨ
ਸਹੀ ਉਤਰ 4

13. ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਹੈ:
(1) ਅੱਠ
(2) ਤੇਰ੍ਹਾਂ
(3) ਸੰਤ
(4) ਦਸ
ਸਹੀ ਉਤਰ 4

14, ਪੰਜਾਬੀ ਵਿੱਚ ਸ਼ੁਰ ਅੱਖਰਾਂ ਦੀ ਗਿਣਤੀ ਹੈ:
(1) ਦੇ
(2) ਪੰਜ
(3) ਤਿੰਨ
(4) ਚਾਰ
ਸਹੀ ਉਤਰ 3

15. ਜਿਸ ਦੁਆਰਾ ਅੱਖਰਾਂ, ਲਗਾ, ਮਾਤਰਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ?
(1) ਸ਼ਬਦ-ਬੋਧ
(2) ਵਰਨ-ਬੋਧ
(3) ਬੋਲੀ
(4) ਵਾਕ-ਬੋਧ
ਸਹੀ ਉਤਰ 1

16. ‘ ‘ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
(1) ਤਿੰਨ
(2) ਚਾਰ
(3) ਦੋ
(4) ਪੰਜ
ਸਹੀ ਉਤਰ 1

17.’ ਅ ‘ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?
(1) ਦੋ
(2) ਪੰਜ
(3) ਚਾਰ
(4) ਤਿੰਨ
ਸਹੀ ਉਤਰ 3

18. ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
(1) ਵਾਕ-ਬੋਧ
(2) ਵਰਨ-ਬੋਧ
(3) ਸ਼ਬਦ-ਬੋਧ
(4) ਬੋਲ-ਚਾਲ ਦੀ ਬੋਲੀ
ਸਹੀ ਉਤਰ 3

19. ਪੰਜਾਬੀ ਵਰਨਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਕਿੰਨੇ ਅੱਖਰ ਹਨ?
(1) ਛੇ
(2) ਸੱਤ
(3) ਚਾਰ
(4) ਪੰਜ
ਸਹੀ ਉਤਰ 1

20. ਜਿਹੜੇ ਚਿੰਨ੍ਹ ਲਗਾਂ ਤੋਂ ਬਾਅਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਲਗਾਂ-ਮਾਤਰਾਂ
(2) ਲਗਾਖਰ
(3) ਦੁੱਤ ਅੱਖਰ
(4) ਮੁਕਤਾ
ਸਹੀ ਉਤਰ 2

21. ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?
(1) ਲਗਾਖਰ
(2) ਦੁੱਤ-ਅੱਖਰ
(3) ਮੁਕਤਾ
(4) ਵਰਨ
ਸਹੀ ਉਤਰ3

22. ਹੇਠ ਲਿਖਿਆਂ ਵਿੱਚੋਂ ਦੁੱਤ ਅੱਖਰ ਕਿਹੜੇ ਹਨ?
(1) ਭ, ਲਹ
(2) ਮ, ਵ, ਨ
(3) ਰਵ,
(4) ਹੈ, ਭ, ਲ
ਸਹੀ ਉਤਰ 4

23. ਉਹ ਅੱਖਰ ਜਿਹੜੇ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਸ਼ੁਰ
(2) ਅਨੁਨਾਸਕੀ
(3) ਵਿਅੰਜਨ
(4) ਦੁੱਤ ਅੱਖਰ
ਸਹੀ ਉਤਰ 4

24, ਜਿਸ ਅੱਖਰ ਨਾਲ ਲਗ ਨਾ ਲੱਗੀ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(1) ਵਰਣ
(2) ਮੁਕਤਾ
(3) ਦੁੱਤ
(4) ਵਿਅੰਜਨ
ਸਹੀ ਉਤਰ 2

25. ਨੂੰ ਜਿਹੜੇ ਕੀ ਅੱਖਰ ਕਿਹਾ ਜਾਂਦਾ ਨੂੰ ਬੋਲਣ ਹੈ ਸਮੇਂ? ਨੱਕ ਵਿੱਚੋਂ ਅਵਾਜ਼ ਨਿਕਲੇ, ਉਸ
(1) ਅਨੁਨਾਸਕ
(2) ਸਵਰ
(3) ਵਿਅੰਜਨ
(4) ਦੁੱਤ
ਸਹੀ ਉਤਰ 1

26. ਜਿਹੜੇ ਚਿੰਨ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਮੁਕਤਾ
(2) ਲਗਾਂ-ਮਾਤਰਾਂ
(3) ਲਗਾਖਰ
(4) ਦੁੱਤ-ਅੱਖਰ
ਸਹੀ ਉਤਰ 2

27. ‘ ਅੱਖਰ ਨਾਲ ਇਨ੍ਹਾਂ ਵਿੱਚੋਂ ਕਿਹੜੀ ਲਗ ਨਹੀਂ ਲੱਗਦੀ?
(1) ‘ ਹੋੜਾ
(2) ਦੁਲਾਵਾਂ
(3) ਔਂਕੜ
(4) ਦੁਲੈਂਕੜ
ਸਹੀ ਉਤਰ 2

28. ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਦੁੱਤ ਅੱਖਰ ਵਾਲਾ ਨਹੀਂ ਹੈ?
(1) ਜੜ੍ਹ
(2) ਨਜਾਇਜ਼
(3) ਪੇਮ
(4) ਸ਼ੈਮਾਨ
ਸਹੀ ਉਤਰ 2

29. ਕੁੱਲ ਕਿੰਨੀਆਂ ਲਗਾਂ ਨਾਲ ਬਿੰਦੀ ਲਗਦੀ ਹੈ?
(1) ਦਸ
(2) ਅੱਠ
(3) ਛੇ
(4) ਚਾਰ
ਸਹੀ ਉਤਰ 4

30. ਜਿਹੜੇ ਸ਼ਬਦ ਕੁੱਝ ਅਰਥ ਰੱਖਦੇ ਹਨ ਉਨ੍ਹਾਂ ਨੂੰ ਕੀ ਆਖਦੇ ਹਨ?
(1) ਨਾਂਵ
(2) ਸਾਰਥਕ
(3) ਸ਼ਬਦ
(4) ਪੜਨਾਂਵ
ਸਹੀ ਉਤਰ 2

31. ਜਿਸ ਦੁਆਰਾ ਵਾਕ ਰਚਨਾ ਅਤੇ ਉਨ੍ਹਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ?
(1) ਵਾਕ-ਬੋਧ
(2) ਬੋਲੀ
(3) ਵਰਨ-ਬੋਧ
(4) ਸ਼ਬਦ-ਬੋਧ
ਸਹੀ ਉਤਰ 1

32. ਗੁਰਮੁੱਖੀ ਵਰਨਮਾਲਾ ਵਿੱਚ ਅੱਜ-ਕੱਲ੍ਹ ਕਿੰਨੇ ਅੱਖਰ ਹਨ?
(1) 40
(2) 41
(3) 35
(4) 36
ਸਹੀ ਉਤਰ 2

33. ਪੰਜਾਬੀ ਵਰਨਮਾਲਾ ਨੂੰ ਹੋਰ ਕੀ ਕਿਹਾ ਜਾਂਦਾ ਹੈ?
(1) ਵਰਨਮਾਲਾ ਹੀ
(2) ਬਾਵਨ ਅੱਖਰੀ
(3) ਪੈਂਤੀ
(4) ਬਾਰਾ ਮਾਂਹ
ਸਹੀ ਉਤਰ 3

34. ੩,, ਣ, ਨ, ਮ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ?
(1) ਵਿਅੰਜਨ
(2) ਸ਼ੁਰ
(3) ਦੁੱਤ ਅੱਖਰ
(4) ਅਨੁਨਾਸਕੀ
ਸਹੀ ਉਤਰ 4

35. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ?
(1) ਲ਼ ਅੱਖਰ ਤਾਲਵੀ ਅਵਾਜ਼ ਨੂੰ ਪ੍ਰਗਟ ਕਰਦਾ ਹੈ।
(2) ਵਰਨਮਾਲਾ ਦੇ ਸ ਤੋਂ ੜ ਤੱਕ ਦੇ ਸਾਰੇ ਅੱਖਰ ਵਿਅੰਜਨ ਹਨ
(3) ਨੱਕ ਵਿੱਚੋਂ ਬੋਲੇ ਜਾਂਦੇ ਅੱਖਰ ਦੁੱਤ ਅੱਖਰ ਅਖਵਾਉਂਦੇ ਹਨ
(4) ਧੁਨੀ ਜਾਂ ਅਵਾਜ਼ ਦੇ ਅਧਾਰ ‘ ਤੇ ਅੱਖਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ
ਸਹੀ ਉਤਰ 3

36. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ?
(1) ਮਾਝੀ ਉਪ-ਬੋਲੀ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਵਿੱਚ ਬੋਲੀ ਜਾਂਦੀ ਹੈ
(2) ਵਿਆਕਰਨ ਦੇ ਚਾਰ ਭਾਗ ਹੁੰਦੇ ਹਨ
(3) ਗੁਰਮੁਖੀ ਲਿਪੀ ਵਿੱਚ ਲਗਾਖਰਾਂ ਦੀ ਗਿਣਤੀ ਤਿੰਨ ਹੈ।
(4) ਪੰਜਾਬੀ ਭਾਸ਼ਾ ਦਾ ਮੁੱਢ ਵੇਦਾਂ ਦੀ ਭਾਸ਼ਾ ਵਿੱਚੋਂ ਹੋਇਆ
ਸਹੀ ਉਤਰ 1

37. ਬਠਿੰਡਾ ਫਰੀਦਕੋਟ, ਪਟਿਆਲਾ ਵਿੱਚ ਕਿਸ ਉਪ-ਬੋਲੀ ਦਾ ਪ੍ਰਯੋਗ ਹੁੰਦਾ ਹੈ?
(1) ਦੁਆਬੀ
(2) ਪੁਆਧੀ
(3) ਮਾਝੀ
(4) ਮਲਵਈ
ਸਹੀ ਉਤਰ 4

38. ਪੰਜਾਬੀ ਦੀ ਉਪ-ਬੋਲੀ ਮਾਝੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ?
(1) ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ
(2) ਰੋਪੜ, ਲੁਧਿਆਣਾ, ਅੰਮ੍ਰਿਤਸਰ
(3) ਗੁਰਦਾਸਪੁਰ, ਅੰਮ੍ਰਿਤਸਰ, ਲਾਹੋਰ
(4) ਕਪੂਰਥਲਾ, ਮਲੇਰਕੋਟਲਾ, ਹੁਸ਼ਿਆਰਪੁਰ
ਸਹੀ ਉਤਰ 3

39. ਪੰਜਾਬੀ ਦੀ ਉਪ-ਬੋਲੀ ਮਲਵਈ ਕਿੱਥੇ-ਕਿੱਥੇ ਬੋਲੀ ਜਾਂਦੀ ਹੈ? punjabi grammar MCQ
(1) ਫਿਰੋਜ਼ਪੁਰ, ਲੁਧਿਆਣਾ,. ਪਟਿਆਲਾ, ਰੋਪੜ
(2) ਲੁਧਿਆਣਾ, ਬਠਿੰਡਾ, ਸੰਗਰੂਰ
(3) ਮਲੇਰਕੋਟਲਾ, ਬਠਿੰਡਾ, ਹੁਸ਼ਿਆਰਪੁਰ
(4) ਫਰੀਦਕੋਟ, ਫਿਰੋਜ਼ਪੁਰ, ਰੋਪੜ
ਸਹੀ ਉਤਰ 2

40. ਪੰਜਾਬੀ ਦੀ ਉਪ-ਬੋਲੀ ਪੁਆਧੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ?
(1) ਪਟਿਆਲਾ, ਰੋਪੜ, ਮਲੇਰਕੋਟਲਾ, ਧੂਰੀ
(2) ਪਟਿਆਲਾ, ਜਲੰਧਰ, ਹੁਸ਼ਿਆਰਪੁਰ
(3) ਰੋਪੜ, ਕਪੂਰਥਲਾ, ਮਲੇਰਕੋਟਲਾ
(4) ਧੂਰੀ, ਮਲੇਰਕੋਟਲਾ, ਹੁਸ਼ਿਆਰਪੁਰ
ਸਹੀ ਉਤਰ 1

41. ਪੰਜਾਬੀ ਦੀ ਉਪ-ਬੋਲੀ ਦੁਆਬੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ?
(1) ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ
(2) ਕਪੂਰਥਲਾ, ਜਲੰਧਰ, ਰੋਪੜ
(3) ਜਲੰਧਰ, ਕਪੂਰਥਲਾ, ਬਠਿੰਡਾ
(4) ਹੁਸ਼ਿਆਰਪੁਰ, ਕਪੂਰਥਲਾ, ਜਲੰਧਰ
ਸਹੀ ਉਤਰ 4

42. ਪੰਜਾਬੀ ਦੀਆਂ ਚਾਰ ਉਪ-ਬੋਲੀਆਂ ਦੇ ਨਾਂ ਦੱਸੋ।
(1) ਮਾਝੀ, ਮਲਵਈ, ਉੜੀਆ, ਪੁਆਧੀ
(2) ਮਲਵਈ, ਡੋਗਰੀ, ਪੋਠੋਹਾਰੀ, ਲਹਿੰਦੀ
(3) ਦੁਆਬੀ, ਪੋਠੋਹਾਰੀ, ਡੋਗਰੀ, ਮਲਿਆਲਮ
(4) ਮਾਝੀ, ਮਲਵਈ, ਦੁਆਬੀ, ਪੁਆਧੀ
ਸਹੀ ਉਤਰ 4

43. ਅਖੰਡੀ ਧੁਨੀ ਵਿਉਂਤ ਵਿੱਚ ਕੀ ਆਉਂਦਾ ਹੈ?
(1) ਸਵਰ ਅਤੇ ਵਿਅੰਜਨ
(2) ਵਾਕ ਅਤੇ ਸਵਰ
(3) ਪਿਚ ਅਤੇ ਨਾਸਿਕਤਾ
(4) ਪਿਚ, ਸਵਰ, ਵਾਕ, ਦਬਾਅ, ਨਾਸਿਕਤਾ
ਸਹੀ ਉਤਰ 4

44. ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ‘ ਚੋਂ ਹਵਾ ਨੂੰ ਰੋਕ ਕੇ ਛੱਡਿਆ ਜਾਂਦਾ ਹੈ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਅਖੰਡੀ
(2) ਖੰਡੀ
(3) ਸੂਰ
(4) ਵਿਅੰਜਨ
ਸਹੀ ਉਤਰ 4

45. ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਕੱਦਣ ਸਮੇਂ ਕੋਈ ਰੋਕ ਨਾ ਪਵੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਵਿਅੰਜਨ
(2) ਸ਼ੁਰ
(3) ਅਲਪ-ਪ੍ਰਾਣ
(4) ਮਹਾਂ-ਪ੍ਰਾਣ
ਸਹੀ ਉਤਰ 2

46. ਵਾਕ ਵਿੱਚ ਜਿਸ ਸੰਬੰਧੀ ਗੱਲ ਕੀਤੀ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਵਿਧੇਅ
(2) ਵਿਆਕਰਨ
(3) ਪ੍ਰੇਮ
(4) ਉਦੇਸ਼
ਸਹੀ ਉਤਰ 4

47.ਵਾਕ ਵਿਚਲੇ ਉਦੇਸ਼ ਨੂੰ ਛੱਡ ਕੇ ਬਾਕੀ ਹਿੱਸਾ ਕੀ ਅਖਵਾਉਂਦਾ ਹੈ? punjabi grammar MCQ
(1) ਉਦੇਸ਼
(2) ਕਰਤਾ
(3) ਵਿਧੇਅ
(4) ਕਰਮ
ਸਹੀ ਉਤਰ 3

48. ਕਿਸੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਏ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਿਰਿਆ
(3) ਕਰਮ
(4) ਪੂਰਕ
ਸਹੀ ਉਤਰ 3

49. ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਰਮ
(3) ਕਿਰਿਆ
(4) ਪੂਰਕ
ਸਹੀ ਉਤਰ 1

50. ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
(1) ਚਾਰ
(2) ਦੋ
(3) ਪੰਜ
(4) ਤਿੰਨ
ਸਹੀ ਉਤਰ 4

51. ਧੁਨੀ ਵਿਗਿਆਨ ਦੀਆਂ ਕਿਹੜੀਆਂ ਸ਼ਾਖਾਵਾਂ ਹਨ?
(1) ਉਚਾਰਨੀ, ਸੰਚਾਰੀ ਅਤੇ ਸ੍ਰਵਣੀ ਧੁਨੀ ਵਿਗਿਆਨ
(2) ਉਚਾਰਨੀ ਅਤੇ ਧੁਨੀ ਵਿਗਿਆਨ
(3) ਉਚਾਰਨੀ ਅਤੇ ਸ੍ਰਵਣੀ ਧੁਨੀ ਵਿਗਿਆਨ
(4) ਖੰਡੀ ਅਤੇ ਅਖੰਡੀ
ਸਹੀ ਉਤਰ 1

1. punjabi grammar MCQ 1Read Now
2. punjabi grammar MCQ – 2Read Now
punjabi grammar MCQ 1

Read now :-

41 thoughts on “punjabi grammar MCQ 1 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

  1. ਪੰਜਾਬੀ ਵਿਆਕਰਨ ਪੜ ਕੇ ਬਹੁਤ ਵਧੀਆ ਲੱਗਾ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਬਸ ਇਸ ਤਰਾਂ ਹੀ ਸੌਖੇ ਤਰੀਕੇ ਨਾਲ Study Material Provide ਕਰਵਾਉਂਦੇ ਰਹੋ ਜੀ. Punjab

    Reply

Leave a Reply

%d