RPSC 1st Grade PUNJABI Syllabus Pdf

RPSC द्वारा आयोजित School Lecturer पंजाबी विषय (II पेपर) का पाठ्यक्रम व परीक्षा पैटर्न इस पोस्ट में मिलेगा | यंहा RPSC 1st Grade PUNJABI Syllabus Pdf भी डाउनलोड कर सकते हो |

Contents

परीक्षा पेटर्न

RPSC 1st Grade PUNJABI Syllabus Pdf
RPSC 1st Grade PUNJABI Syllabus Pdf

RPSC 1st Grade PUNJABI Syllabus Pdf

ਭਾਗ ਪਹਿਲਾ:- ਸੀਨੀਅਰ ਸੈਕੰਡਰੀ ਪੱਧਰ

(ੳ) ਅਣਡਿੱਠਾ ਪੈ- ਕਾਵਿ-ਅੰਸ਼ ਉੱਪਰ ਆਧਾਰਿਤ ਗਿਆਨ, ਅਰਥ ਤੇ ਭਾਵਮੂਲਕ ਪ੍ਰਸ਼ਨ
(ਅ) ਅਣਡਿੱਠਾ ਪੈਰਾ- ਵਾਰਤਕ-ਅੰਸ਼ ਉੱਪਰ ਆਧਾਰਿਤ ਸਿਰਲੇਖ, ਵਿਸ਼ਾ-ਵਸਤੂ ਬੋਧ ਅਤੇ ਸ਼ਬਦਾਰਥ ਸੰਬੰਧੀ ਪ੍ਰਸ਼ਨ

ਵਿਆਕਰਨ

  1. ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
  2. ਪੰਜਾਬੀ ਦੀਆਂ ਉਪਭਾਸ਼ਾਵਾਂ- ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ ਖੇਤਰ ਅਤੇ ਪ੍ਰਮੁੱਖ ਵਿਸ਼ੇਸ਼ਤਾਵਾਂ)
  3. ਧੁਨੀ ਬੋਧ- ਨੀ, ਪੰਜਾਬੀ ਧੁਨੀਆਂ ਸਵਰ ਤੇ ਵਿਅੰਜਨ)
  4. ਲਿਪੀ ਬੋਧ- ਗੁਰਮੁਖੀ ਲਿਪੀ, ਵਰਨਮਾਲਾ, ਅੱਖਰ ਤੇ ਲਗਾਂ, ਲਗਾਖਰ, ਦੁੱਤ ਅੱਖਰ
  5. ਵਾਕ ਬੋਧ- ਉਦੇਸ਼ ਤੇ ਵਿਧੇਅ, ਵਾਕ-ਸੰਰਚਨਾ, ਵਾਕ ਪ੍ਰਕਾਰ/ ਸ਼੍ਰੇਣੀਆਂ
  6. ਅਖਾਣ ਅਤੇ ਮੁਹਾਵਰੇ
  7. ਵਿਸ਼ਰਾਮ ਚਿੰਨ੍ਹ
    (ਸ) ਮਾਧਮਿਕ ਸਿੱਖਿਆ ਬੋਰਡ ਅਜਮੇਰ ਦੁਆਰਾ ਜਮਾਤ 11 ਵੀਂ ਅਤੇ 12 ਵੀਂ ਲਈ ਨਿਰਧਾਰਤ ਮੌਜੂਦਾ ਪਾਠਕ੍ਰਮ ਵਿੱਚ ਸ਼ਾਮਲ ਪਾਠ-ਪੁਸਤਕਾਂ ਉੱਪਰ ਆਧਾਰਿਤ ਜਾਣਕਾਰੀ -ਭਰਪੂਰ ਪ੍ਰਸ਼ਨ

ਭਾਗ ਦੂਜਾ (ਗੈਜੂਏਸ਼ਨ ਪੱਧਰ):- ਪੰਜਾਬੀ ਸਾਹਿਤ ਦਾ ਇਤਿਹਾਸ (ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ)

  1. ਨਾਥਾਂ ਜੋਗੀਆਂ ਦਾ ਸਾਹਿਤ
  2. ਸੂਫੀ ਕਾਵਿ ਧਾਰਾ- ਸ਼ੇਖ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਮੀਆਂ ਵਜੀਦ
  3. ਗੁਰਮਤਿ ਕਾਵਿ ਧਾਰਾ- ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ
  4. ਕਿੱਸਾ ਕਾਵਿ ਧਾਰਾ- ਦਮੋਦਰ, ਪੀਲੂ, ਹਾਫ਼ਿਜ਼ ਬਰਖੁਰਦਾਰ, ਵਾਰਿਸ ਸ਼ਾਹ, ਹਾਸ਼ਮ ਸ਼ਾਹ, ਕਾਦਰਯਾਰ ਅਤੇ ਫ਼ਜ਼ਲ ਸ਼ਾਹ
  5. ਬੀਰ ਕਾਵਿ ਧਾਰਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਜਾਬਤ, ਸ਼ਾਹ ਮੁਹੰਮਦ
  6. ਆਧੁਨਿਕ ਪੰਜਾਬੀ ਕਾਵਿ- ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਸ.ਸ. ਮੀਸ਼ਾ, ਡਾ. ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ

7. ਆਧੁਨਿਕ ਪੰਜਾਬੀ ਵਾਰਤਕ

  1. ਨਿਬੰਧ- ਸ਼ਰਧਾ ਰਾਮ ਫਿਲੌਰੀ, ਪ੍ਰਿੰ. ਤੇਜਾ ਸਿੰਘ, ਦੇਵਿੰਦਰ ਸਤਿਆਰਥੀ, ਮਹਿੰਦਰ ਸਿੰਘ ਰੰਧਾਵਾ, ਗਿਆਨੀ ਗੁਰਦਿੱਤ ਸਿੰਘ, ਸੋਹਿੰਦਰ ਸਿੰਘ ਵਣਜਾਰਾ ਬੇਦੀ, ਪ੍ਰਿੰ. ਸਰਵਣ ਸਿੰਘ
  2. ਸਫਰਨਾਮਾ- ਲਾਲ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ, ਮਨਮੋਹਨ ਬਾਵਾ

8. ਆਧੁਨਿਕ ਪੰਜਾਬੀ ਗਲਪ

  1. ਨਾਵਲ- ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਨਿਰੰਜਨ ਤਸਨੀਮ, ਡਾ. ਦਲੀਪ ਕੌਰ ਟਿਵਾਣਾ
  2. ਕਹਾਣੀ- ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਅਜੀਤ ਕੌਰ

9. ਆਧੁਨਿਕ ਪੰਜਾਬੀ ਨਾਟਕ ਤੇ ਇਕਾਂਗੀ

  • ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ, ਗੁਰਸ਼ਰਨ ਸਿੰਘ, ਅਮਰੀਕ ਸਿੰਘ, ਆਤਮਜੀਤ, ਚਰਨਦਾਸ ਸਿੱਧੂ, ਸੁਰਜੀਤ ਸਿੰਘ ਸੇਠੀ ਅਤੇ ਅਜਮੇਰ ਸਿੰਘ ਔਲਖ

10. ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ
11. ਸਭਿਆਚਾਰ ਅਤੇ ਲੋਕਧਾਰਾ- ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ
12. ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਤੇ ਪਛਾਣ-ਚਿੰਨ੍ਹ
13. ਪੰਜਾਬੀ ਲੋਕ ਸਾਹਿਤ ਰੂਪ-
ਢੋਲਾ, ਮਾਹੀਆ, ਟੱਪਾ, ਅਲਾਹੁਣੀ, ਸਿੱਠਣੀ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ
14. ਪੰਜਾਬੀ ਸਾਹਿਤ ਰੂਪ- ਸ਼ਲੋਕ, ਪਟੀ, ਅਸ਼ਟਪਦੀ, ਬਾਰਾਮਾਹ, ਸਤਵਾਰਾ, ਕਾਫ਼ੀ, ਸੀਹਰਫ਼ੀ, ਮਹਾਂਕਾਵਿ, ਜਨਮਸਾਖੀ

ਭਾਗ ਤੀਜਾ:- ਪੋਸਟ ਗੈਜੂਏਸ਼ਨ ਪੱਧਰ

1. ਭਾਸ਼ਾ ਵਿਗਿਆਨ- ਪਰਿਭਾਸ਼ਾ, ਪ੍ਰਕਿਰਤੀ ਤੇ ਖੇਤਰ
2. ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿਗਿਆਨ

3. ਸੰਰਚਨਾਤਮਕ ਭਾਸ਼ਾ ਵਿਗਿਆਨ- ਮੁੱਖ ਸੰਕਲਪ

  1. ਚਿਹਨਕ ਅਤੇ ਚਿਹਨਤ
  2. ਲਾਂਗ ਅਤੇ ਪੈਰੋਲ
  3. ਇਕਾਲਕ ਅਤੇ ਦੁਕਾਲਕ
  4. ਕੜੀਦਾਰ ਅਤੇ ਲੜੀਦਾਰ ਸੰਬੰਧ

4. ਨੌਮ ਚੌਮਸਕੀ:- ਰੂਪਾਂਤਰੀ ਵਿਆਕਰਨ-ਯੋਗਤਾ ਤੇ ਨਿਭਾਉ, ਗਹਿਨ ਸੰਰਚਨਾ ਤੇ ਸਤਹੀ ਸੰਰਚਨਾ
5. ਭਾਰਤੀ ਕਾਵਿ ਸ਼ਾਸ਼ਤਰ- ਰਸ ਸਿਧਾਂਤ ਰਸ ਨਿਸ਼ਪੱਤੀ ਅਤੇ ਸਾਧਾਰਨੀਕਰਨ)
6. ਅਰਸਤੂ ਦਾ ਅਨੁਕਰਨ, ਵਿਰੇਚਨ ਅਤੇ ਸਦੀ ਸਿਧਾਂਤ
7. ਲੈਂਜਾਈਨਸ ਦਾ ਉੱਦਾਤ ਸੰਕਲਪ- ਪ੍ਰਕਿਰਤੀ, ਸੋਮੇ ਤੇ ਵਿਰੋਧੀ ਤੱਤ
8. ਰੂਸੀ ਰੂਪਵਾਦ-
ਥੀਮ, ਮੋਟਿਵ, ਵਿਗੋਪਨ, ਫੇਬੁਲਾ, ਸੁਜੇਤ, ਅਜਨਬੀਕਰਨ ਅਤੇ ਕਾਵਿ ਭਾਸ਼ਾ
9. ਪ੍ਰਮੁੱਖ ਪੰਜਾਬੀ ਆਲੋਚਕ- ਸੰਤ ਸਿੰਘ ਸੇਖੋਂ, ਅਤਰ ਸਿੰਘ, ਡਾ. ਹਰਿਭਜਨ ਸਿੰਘ
10. ਲੋਕ ਸਾਹਿਤ- ਸਰੂਪ ਅਤੇ ਵਰਗੀਕਰਨ rpsc
11. ਪੰਜਾਬੀ ਨਾਟਕ ਅਤੇ ਰੰਗਮੰਚ- ਆਰੰਭ, ਵਿਕਾਸ ਅਤੇ ਵਿਸ਼ੇਸ਼ਤਾਵਾਂ

ਭਾਗ ਚੌਥਾ:- ਸਿੱਖਿਆ ਮਨੋਵਿਗਿਆਨ, ਸਿੱਖਿਆ ਸ਼ਾਸ਼ਤਰ, ਸਿੱਖਣ ਸਿਖਾਉਣ ਸਮੱਗਰੀ, ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਵਿੱਚ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ

  1. ਮਾਤ ਭਾਸ਼ਾ ਸਿੱਖਿਆ ਦੇ ਉਦੇਸ਼, ਸਿਧਾਂਤ ਅਤੇ ਮਹੱਤਵ
  2. ਭਾਸ਼ਾਈ ਕੋਸ਼ਲਾਂ (ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ) ਦੀ ਸਿੱਖਿਆ
  3. ਭਾਸ਼ਾ ਤੇ ਸਾਹਿਤ ਅਧਿਆਪਨ ਵਿਧੀਆਂ- ਕਵਿਤਾ, ਵਾਰਤਕ, ਵਿਆਕਰਨ, ਲੋਕਧਾਰਾ ਤੇ ਸਭਿਆਚਾਰ
  4. ਭਾਸ਼ਾ ਸਿੱਖਿਆ ਲਈ ਵਰਤੀ ਜਾਂਦੀ ਸਿੱਖਣ ਸਿਖਾਉਣ ਸਮੱਗਰੀ ਅਤੇ ਦ੍ਰਿਸ਼- ਸਾਧਨ
  5. ਪਾਠ ਯੋਜਨਾ- ਅਰਥ, ਉਦੇਸ਼ ਅਤੇ ਨਿਰਮਾਣ ਵਿਧੀਆਂ
  6. ਮੁਲਾਂਕਣ ਦੀਆਂ ਵਿਧੀਆਂ, ਨਿਰੰਤਰ ਅਤੇ ਵਿਆਪਕ ਮੁਲਾਂਕਣ ਪ੍ਰਕਿਰਿਆ

Leave a Reply

%d