RPSC द्वारा आयोजित S.R. teacher( Grade-II) पंजाबी विषय (II पेपर) का पाठ्यक्रम व परीक्षा पैटर्न इस पोस्ट में मिलेगा | यंहा आपको RPSC 2nd Grade PUNJABI 2nd Paper Syllabus Pdf भी डाउनलोड कर सकते हो |
Contents
RPSC 2nd Grade 2nd Paper Punjabi Syllabus In PDF
ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਨਾਲ ਸੰਬੰਧਿਤ ਪਾਠਕ੍ਰਮ (ਕੁੱਲ ਅੰਕ: 180)
1. ਸੂਫੀ-ਕਾਵਿ:
- ਬਾਬਾ ਸ਼ੇਖ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਹਾਸ਼ਮ ਸ਼ਾਹ।
2. ਗੁਰਮਤਿ-ਕਸਵ:
- ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ।
3. ਬੀਰ ਕਾਵਿ (ਵਾਰ ਅਤੇ ਜੰਗਨਾਮਾ)
- ਭਾਈ ਗੁਰਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਨਜ਼ਾਬਤ ਖਾਨ ਸ਼ਾਹ ਮੁਹੰਮਦ
4. ਕਿੱਸਾ-ਕਾਵਿ:
- ਦਮੋਦਰ, ਪੀਲੂ, ਵਾਰਸ਼ ਸਾਹ, ਹਾਸ਼ਮ ਸਾਹ, ਕਾਦਰਯਾਰ, ਫ਼ਜ਼ਲ ਸ਼ਾਹੀ
5. ਆਧੁਨਿਕ-ਕਾਵਿ
- ਫੀਰੋਜ਼ਦੀਨ ਸ਼ਰਫ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ: ਪੂਰਨ ਸਿੰਘ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਪ੍ਰੀਤਮ ਸਿੰਘ ਸਫੀਰ, ਡਾ. ਹਰਿਭਜਨ ਸਿੰਘ ਸ. ਤਾਰਾ ਸਿੰਘ, ਡਾ. ਜਗਤਾਰ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤ
6. ਆਧੁਨਿਕ ਪੰਜਾਬੀ ਗਲਪ:
- ਨਾਵਲ:- ਪ੍ਰੋ: ਗੁਰਦਿਆਲ ਸਿੰਘ |
- ਕਹਾਣੀ:- ਗਿਆਨੀ ਗੁਰਮੁੱਖ ਸਿੰਘ ਮੁਸਾਫਿਰ, ਪ੍ਰਿੰ: ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਡਾ. ਦਲੀਪ ਕੌਰ ਟਿਵਾਣਾ ਅਜੀਤ ਕੌਰ, ਗੁਰਬਚਨ ਸਿੰਘ ਭੁੱਲਰ 1, ਰਾਮ ਸਰੂਪ ਅਣਖੀ, ਪ੍ਰੇਮ ਪ੍ਰਕਾਸ਼,. ਡਾ. ਗੁਰਦੇਵ ਸਿੰਘ ਰੁਪਾਣਾ।
7. ਆਧੁਨਿਕ ਪੰਜਾਬੀ ਇਕਾਂਗੀ
- ਈਸ਼ਵਰ ਚੰਦਰ ਨੰਦਾ,, ਸੰਤ ਸਿੰਘ ਸੇਖੋਂ, ਹਰਚਰਨ ਸਿੰਘ,. ਬਲਵੰਤ ਗਾਰਗੀ ਗੁਰਚਰਨ ਸਿੰਘ ਜਸੂਜਾ, ਗੁਰਦਿਆਲ ਸਿੰਘ ਖੋਸਲਾ, ਗੁਰਸ਼ਰਨ ਸਿੰਘ ਪਾਂਧੀ ਨਨਕਾਣਵੀ।
8. ਆਧੁਨਿਕ ਪੰਜਾਬੀ ਵਾਰਤਕ
- ਨਿਬੰਧ: ਸ਼ਰਧਾ ਰਾਮ ਫਿਲੌਰੀ, ਲਾਲ ਸਿੰਘ ‘ ਕਮਲਾ ਅਕਾਲੀ, ਪ੍ਰਿੰ: ਤੇਜਾ ਸਿੰਘ, ਗਿਆਨੀ ਗੁਰਦਿੱਤ ਸਿੰਘ, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਬਲਰਾਜ ਸਾਹਨੀ। ਜੀਵਨੀ:- ਡਾ. ਹਰਿਭਜਨ ਸਿੰਘ।
- ਸਵੈ ਜੀਵਨੀ:- ਪ੍ਰੋ: ਪੂਰਨ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰਿੰ: ਸਾਹਿਬ ਸਿੰਘ, ਗੁਰਬਖ਼ਸ਼ ਸਿੰਘ ‘ ਪ੍ਰੀਤਲੜੀ, ਡਾ. ਮਹਿੰਦਰ ਸਿੰਘ ਰੰਧਾਵਾ, ਨਾਨਕ ਸਿੰਘ, ਪ੍ਰਿੰ. ਸ.ਸ. ਅਮੋਲ
9. ਸਾਹਿਤ ਬੋਧ: (ਪਰਿਭਾਸ਼ਾ ਤੇ ਤੱਤ)
- ਸਾਹਿਤ ਰੂਪ ਅਤੇ ਵੰਨਗੀਆ: ਕਵਿਤਾ, ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ ਜੀਵਨੀ, ਨਾਵਲ, ਨਿੱਕੀ ਕਹਾਣੀ, ਇਕਾਂਗੀ ਅਤੇ ਨਾਟਕ
- ਛੰਦ: ਦੋਹਰਾ, ਬੈਂਤ, ਦਵੱਈਆ, ਕਬਿੱਤ, ਕੋਰੜਾ ਅਤੇ ਚੌਪਈ।
- ਅਲੰਕਾਰ: ਰੂਪਕ, ਉਪਮਾ, ਅਨੁਪ੍ਰਾਸ, ਅਤਿਕਥਨੀ ਅਤੇ ਦ੍ਰਿਸ਼ਟਾਂਤ
- ਰਸ: ਸ਼ਿੰਗਾਰ, ਹਾਸ, ਕਰੁਣ, ਰੌਦਰ, ਬੀਰ, ਭਿਆਨਕ, ਵੀਭਤਸ, ਅਦਭੁੱਤ, ਸ਼ਾਂਤ ਰਸ।
ਬੀ.ਏ. (ਡਿਗਰੀ) ਪੱਧਰ ਨਾਲ ਸੰਬੰਧਿਤ ਪਾਠਕ੍ਰਮ (ਕੁੱਲ ਅੰਕ: 80)
1. ਪੂਰਵ ਨਾਨਕ ਕਾਲ ਤੋਂ ਆਧੁਨਿਕ ਕਾਲ ਤੱਕ ਦੇ ਪੰਜਾਬੀ ਸਾਹਿਤ ਦਾ ਇਤਿਹਾਸ:
- ਸੂਫੀ ਕਾਵਿ ਧਾਰਾ
- ਗੁਰਮਤ ਕਾਵਿਧਾਰਾ
- ਕਿੱਸਾ ਕਾਵਿਧਾਰਾ
- ਆਧੁਨਿਕ ਪੰਜਾਬੀ ਕਵਿਤਾ
- ਆਧੁਨਿਕ-ਪੰਜਾਬੀ ਨਾਵਲ ਤੇ ਨਿੱਕੀ ਕਹਾਣੀ
- ਆਧੁਨਿਕ ਪੰਜਾਬੀ ਨਾਟਕ ਤੇ ਇਕਾਂਗੀ
2. ਸੂਫੀ ਕਵੀ:-
- ਬਾਬਾ ਸ਼ੇਖ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਮੀਆਂ ਵਜੀਦ।
3. ਗੁਰਮਤਿ ਕਵੀ:
- ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ।
4. ਕਿੱਸਾ ਕਵੀ:
- ਦਮੋਦਰ ਪੀਲੂ, ਹਾਫਿਜ਼ ਬਰਖੁਰਦਾਰ, ਵਾਰਿਸ ਸ਼ਾਹ,. ਹਾਸ਼ਮ ਸ਼ਾਹ, ਕਾਦਰਯਾਰ ਅਤੇ ਫ਼ਜ਼ਲ ਸ਼ਾਹ।
5. ਵਾਰਕਾਰ ਤੇ ਜੰਗਨਾਮਾ ਕਵੀ
- ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਜੀ, ਨਜਾਬਤ ਖਾਨ, ਸ਼ਾਹ ਮੁਹੰਮਦ
6. ਆਧੁਨਿਕ ਪੰਜਾਬੀ ਕਵੀ:
- ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ: ਪੂਰਨ ਸਿੰਘ, ਪ੍ਰੋ: ਮੋਹਨ ਸੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਸ.ਸ. ਮੀਸ਼ਾ, ਡਾ.ਹਰਿਭਜਨ ਸਿੰਘ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ
7. ਆਧੁਨਿਕ ਪੰਜਾਬੀ ਗਲਪ
- ਨਾਵਲ: ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ “,, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ 1, ਰਾਮ ਸਰੂਪ ਅਣਖੀ., ਨਿਰੰਜਨ ਤਸਨੀਮ ਅਤੇ ਡਾ. ਦਲੀਪ ਕੌਰ ਟਿਵਾਣਾ।
- ਕਹਾਣੀ: ਗੁਰਬਖਸ ਸਿੰਘ ‘ ਪ੍ਰੀਤਲੜੀ ”, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਭੁੱਲਰ ਵਰਿਆਮ ਸਿੰਘ ਸੰਧੂ, ਅਜੀਤ ਕੌਰ
8. ਆਧੁਨਿਕ ਪੰਜਾਬੀ ਇਕਾਂਗੀ ਤੇ ਨਾਟਕ:
ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਅਜਮੇਰ ਕਪੂਰ ਸਿੰਘ ਘੁੰਮਣ ਔਲਖ, ਗੁਰਦਿਆਲ ਸਿੰਘ ਫੁੱਲ, ਅਮਰੀਕ ਸਿੰਘ, ਆਤਮਜੀਤ ਸਿੰਘ, ਚਰਨਦਾਸ ਸਿੱਧੂ ਅਤੇ ਸੁਰਜੀਤ ਸਿੰਘ ਸੇਠੀ
9. ਆਧੁਨਿਕ ਪੰਜਾਬੀ ਵਾਰਤਕ:-
- ਨਿਬੰਧ: ਸ਼ਰਧਾ ਰਾਮ ਫਿਲੌਰੀ, ਪ੍ਰਿੰ: ਤੇਜਾ ਸਿੰਘ, ਦੇਵਿੰਦਰ ਸਤਿਆਰਥੀ, ਮਹਿੰਦਰ ਸਿੰਘ ਰੰਧਾਵਾ,. ਗਿਆਨੀ ਗੁਰਦਿੱਤ ਸਿੰਘ ਸੋਹਿੰਦਰ ਸਿੰਘ ‘ ਵਣਜਾਰਾ ਬੇਦੀ, ਸਰਵਣ ਸਿੰਘ ॥
- ਸਫ਼ਰਨਾਮਾ: ਲਾਲ ਸਿੰਘ ਕਮਲਾ ਅਕਾਲੀ ਬਲਰਾਜ ਸਾਹਨੀ, ਮਨਮੋਹਨ ਬਾਵਾ।
10. ਪੰਜਾਬੀ ਭਾਸ਼ਾ ਅਤੇ ਗੁਰਮੁੱਖੀ ਲਿੱਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ
11. ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ-ਚਿੰਨ੍ਹ
12. ਪੰਜਾਬੀ ਲੋਕ ਸਾਹਿਤ ਰੂਪ: ਢੋਲਾ , ਮਾਹੀਆ ਟੱਪਾ।, ਅਲਾਹੁਣੀ, ਸਿੱਠਈ, ਸੁਹਾਗ ਗੀਤ, ਲੰਮੀ ਬੋਲੀ, ਘੋੜੀਆਂ।
13. ਪੰਜਾਬੀ ਰੀਤਾਂ ਰਸਮਾਂ : ਜਨਮ,ਵਿਆਹ, ਤੇ ਮੌਤ, ਸਮਾਂ
ਪੰਜਾਬੀ ਭਾਸ਼ਾ ਦੇ ਵਿਭਿੰਨ ਸਾਹਿਤ ਰੂਪਾਂ ਅਤੇ ਪੰਜਾਬੀ ਵਿਆਕਰਨ ਦੇ ਅਧਿਆਪਨ ਦੀਆਂ ਅਧਿਐਨ ਵਿਧੀਆਂ (ਕੁੱਲ ਅੰਕ: 40)
- ਕਵਿਤਾ
- ਨਾਟਕ ਤੇ ਇਕਾਂਗੀ
- ਨਾਵਲ ਤੇ ਨਿੱਕੀ ਕਹਾਣੀ
- ਨਿਬੰਧ
- ਸਫ਼ਰਨਾਮਾ
- ਜੀਵਨੀ ਤੇ
- ਸਵੈ ਜੀਵਨੀ
- ਪੰਜਾਬੀ ਵਿਆਕਰਨ। rpsc