punjabi teaching methods MCQ 3

punjabi teaching methods MCQ 3 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 3 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 3
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 3

1. ਅਧਿਆਪਕ ਕਿਸ ਵਿੱਚ ਵਿਦਿਆਰਥੀ ਦੀ ਚਿੰਤਨ ਸ਼ਕਤੀ ਵਧਾ ਸਕਦਾ ਹੈ|
(ੳ) ਸਿੱਖਿਆ ਵਿੱਚ
(ਅ) ਯਾਦ ਸ਼ਕਤੀ
(ੲ) ਸੋਚਣ ਸ਼ਕਤੀ
(ਸ) ਸਕੂਲ ਦੇ ਵਾਤਾਵਰਨ ਵਿੱਚ
ਸਹੀ ਜਵਾਬ – (ੲ)

2. ਮਨੁੱਖ ਦੇ ਆਸ-ਪਾਸ ਦੇ ਗਿਆਨ ਨੂੰ ਕੀ ਕਹਿੰਦੇ ਹਨ
(ੳ) ਸਿੱਖਿਆ
(ਅ) ਸਿੱਖਣਾ
(ੲ) ਸਮਾਜ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

3. ਭਾਸ਼ਾ ਕਿਹੜੀ ਮਾਨਸਿਕ ਕ੍ਰਿਆ ਦੀ ਮਦਦ ਕਰਦੀ ਹੈ
(ੳ) ਤਰਕ ਸ਼ਕਤੀ
(ਅ) ਕਲਪਨਾ ਸ਼ਕਤੀ
(ੲ) ਚਿੰਤਨ ਸ਼ਕਤੀ
(ਸ) ਧਾਰਨਾ ਸ਼ਕਤੀ
ਸਹੀ ਜਵਾਬ – (ੳ)

4. ਸਿੱਖਣਾ ਕਿਹੋ ਜਿਹੀ ਪ੍ਰਕਿਰਿਆ ਹੈ
(ੳ) ਜੀਵਨ ਭਰ ਚਲੱਣ ਵਾਲੀ
(ਅ) ਕਿਰਿਆਸ਼ੀਲ
(ੲ) ਰਚਨਾਤਮਕ
(ਸ) ਉਪਰੋਕਤ ਵਿਚੋਂ ਕੋਈ ਨਹੀ
ਸਹੀ ਜਵਾਬ – (ੳ)

5. ਜਦੋਂ ਪੁਰਾਣਾ ਗਿਆਨ ਕਿਸੇ ਨਵੇਂ ਕੰਮ ਨੂੰ ਸਿੱਖਣ ਵਿੱਚ ਮਦਦ ਕਰਦਾ ਹੈ ਤਾਂ ਉਸਨੂੰ ਕੀ ਕਹਿੰਦੇ ਹਨ
(ੳ) ਸਕਾਰਾਤਮਕ ਪਰਿਵਰਤਨ
(ਅ) ਨਕਾਰਾਤਮਕ ਸਥਾਨ ਪਰਿਵਰਤਨ
(ੲ) ਦੋਵੇਂ
(ਸ) ਉਪਰੋਕਤ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

6. ਸਿੱਖਣ ਦੇ ਅਧਿਐਨ ਲਈ ਪ੍ਰਸ਼ਨ ਅਨੁਬੰਧਨ ਦਾ ਉਪਯੋਗ ਕਿਤਾ ਸੀ
(ੳ) ਸਕਿਨਰ
(ਅ) ਪਿਆਜੇ
(ੲ) ਪੈਵਲਾਵ
(ਸ) ਕ੍ਰੋ ਅਤੇ ਕ੍ਰੋ
ਸਹੀ ਜਵਾਬ – (ੳ)

7. ਸਿੱਖਿਆ ਦਾ ਸੰਬੰਧ ਹੈ?
(ੳ) ਜਨਮਜਾਤ ਰੁਚੀਆਂ ਨੂੰ ਬਦਲਨਾ
(ਅ) ਰਟੀਆ ਰੁਚੀਆਂ ਨੂੰ ਮਿਲਾਉਣਾ
(ੲ) ਪੈਦਾ ਹੋਇਆ ਰੁਚੀਆਂ ਨੂੰ ਸੁਭਾਵਕ ਬਣਾਉਣਾ
(ਸ) ਜਨਮਜਾਤ ਅਤੇ ਪੈਦਾ ਹੋਇਆ ਰੁਚਿਆ ਨੂੰ ਅਲਗ ਕਰਨਾ
ਸਹੀ ਜਵਾਬ – (ੲ)

8. ਤੁਹਾਡੀ ਜਮਾਤ ਵਿੱਚ ਬੱਚਾ ਕੋਈ ਸਮੱਸਿਆ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਤੁਸੀ ਉਸ ਬੱਚੇ ਦੇ ਵਿਸ਼ੇ ਬਾਰੇ ਕੀ ਆਖੋਗੇ?
(ੳ) ਬੱਚਾ ਸਾਧਾਰਨ ਸੋਚ ਵਾਲਾ ਹੈ
(ਅ) ਬੱਚੇ ਦੀ ਬੁੱਧੀ ਲੱਬਧੀ 70 ਤੋਂ ਘੱਟ ਹੈ
(ੲ) ਬਚੇ ਵਿੱਚ ਵਿਗਿਆਨਕ ਸੋਚ ਦਾ ਵਿਕਾਸ ਹੋ ਰਿਹਾ ਹੈ
(ਸ) ਉਪਰੋਕਤ ਵਿਚੋ ਕੋਈ ਵੀ ਨਹੀ
ਸਹੀ ਜਵਾਬ – (ੲ)

9. ਨਿਰੀਖਣ ਕਰਕੇ ਸਿਖਣਾ ਇਸ ਵਿਧੀ ਨੂੰ ਪੇਸ਼ ਕਿਤਾ?
(ੳ) ਡਾ.ਐਸ.ਵੀ.ਮਾਰਸਲ
(ਅ) ਸਿੰਧਅਨ
(ੲ) ਵੁੱਡਵਰਥ
(ਸ) ਯੇਕਸ
ਸਹੀ ਜਵਾਬ – (ਅ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

10. ਸਿੱਖਣ ਸਿਖਾਉਣ ਪ੍ਰਕਿਆ ਨੂੰ ਪ੍ਰੇਰਿਤ ਕਰਕੇ ਸਮੇ ਹੇਠ ਲਿਖੇ ਤੱਥਾ ਦਾ ਖਿਆਲ ਰੱਖਣਾ ਚਾਹੀਦਾ ਹੈ?
(ੳ) ਬੱਚਿਆ ਨੂੰ ਕਠਿਨ ਅਭਿਆਸ ਕਰਾਉਣਾ ਚਾਹੀਦਾ ਹੈ
(ਅ) ਬੱਚਿਆ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਵਿਕਸਿਤ ਕਰਨੀ ਚਾਹਿਦੀ ਹੈ
(ੲ) ਬੱਚਿਆ ਦੀਆ ਵੱਧ ਦਸੀਆ ਲੱਭਈਆ ਚਾਹੀਦਿਆ ਹਨ
(ਸ) ਸਾਰੇ ਬੱਚਿਆ ਨੂੰ ਬਰਾਬਰ ਸਿੱਖਿਆ ਦੇਣੀ ਚਾਹੀਦੀ ਹੈ
ਸਹੀ ਜਵਾਬ – (ਅ)

11. ਕੋਈ ਬੱਚਾ ਆਪਣੇ ਦੁਆਰਾ ਨਿਸ਼ਚਿਤ ਕੀਤੀ ਗਈ ਵਧੀਆ ਵਿਧੀ ਦਾ ਪ੍ਰਯੋਗ ਕਿਸ ਲਈ ਕਰਦਾ ਹੈ?
(ੳ) ਸਮੱਸਿਆ ਹੱਲ ਲਈ
(ਅ) ਸਕੂਲ ਛੱਡ ਕੇ ਭੱਜਣ ਲਈ
(ੲ) ਪੜਨ ਲਈ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੳ)

12. ਬੱਚਿਆਂ ਦੀਆਂ ਸਕੂਲ ਵਿੱਚ ਅਸਫਲਤਾਵਾਂ ਦੇ ਕਾਰਨ
(ੳ) ਤੱਤਪਰਤਾ ਦਾ ਨਿਯਮ
(ਅ) ਅਭਿਆਸ ਦੀ ਕਮੀ
(ੲ) ਪ੍ਰਭਾਵ ਦਾ ਨਿਯਮ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

13. ਬੱਚੇ ਦੇ ਸਿੱਖਣ ਨਿਯਮ ਕਿਹੜੇ ਹੁੰਦੇ ਹਨ?
(ੳ) ਤੱਤਪਰਤਾ ਦਾ ਨਿਯਮ
(ਅ) ਅਭਿਆਸ ਦਾ ਨਿਯਮ
(ੲ) ਪ੍ਰਭਾਵ ਦਾ ਨਿਯਮ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

14. ਸਿੱਖਣਾ ਵਿਵਹਾਰ ਵਿੱਚ ਅਨੁਕੂਲਤਾ ਲਿਆਂਦਾ ਹੈ। ਕਿਸ ਦਾ ਕਥਨ ਹੈ?
(ੳ) ਵੁਡਵਰਥ
(ਅ) ਮਨ
(ੲ) ਗੇਟਸ
(ਸ) ਸਕਿਨਰ
ਸਹੀ ਜਵਾਬ – (ਸ)

15. ਸੋਚਣ ਦੀ ਸ਼ਕਤੀ ਨੂੰ ਵਧਾਉਣ ਲਈ ਕਦਮ-
(ੳ) ਭਾਸ਼ਾ ਦਾ ਗਿਆਨ
(ਅ) ਸੋਚਣ ਲਈ ਮਜਬੂਰ
(ੲ) ਸੱਮਸਿਆ ਨੂੰ ਹੱਲ ਕਰਨਾ
(ਸ) ਉਪਰੋਕਤ ਵਿਚੋਂ ਕੋਈ ਕਰਨਾ ਵੀ ਨਹੀਂ
ਸਹੀ ਜਵਾਬ – (ੲ)

16. ਸਕਿਨਰ ਨੇ ਸਮੱਸਿਆ ਹੱਲ ਦੀ ਵਿਗਿਆਨਕ ਵਿਧੀ ਦੱਸੀ ਹੈ
(ੳ) ਸਮੱਸਿਆ ਨੂੰ ਸਮਝਣਾ
(ਅ) ਗਿਆਨ ਦਾ
(ੲ) ਹੱਲ ਦਾ ਨਿਰਮਾਣ ਸੰਗ੍ਰਹਿ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ
ਸਹੀ ਜਵਾਬ – (ਸ)

17.ਅਧਿਆਪਕ ਨੂੰ ਬੱਚੇ ਦੀਆਂ ਕਿੰਨ੍ਹਾਂ ਗੱਲਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ?
(ੳ) ਬੱਚੇ ਦਾ ਸੁਭਾਅ
(ਅ) ਵਿਅਕਤੀਗਤ ਵਿਭਿੰਨਤਾਵਾਂ
(ੲ) ਬੁੱਧੀ ਦਾ ਸਿਧਾਂਤ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

18. ਅਧਿਆਪਨ ਕੀ ਹੈ?
(ੳ) ਪੜ੍ਹਾਉਣਾ
(ਅ) ਪੜ੍ਹਨਾ
(ੲ) ਟਿਊਸ਼ਨ ਦੇਣਾ
(ਸ) ਸਿਖਲਾਈ ਦੇਣਾ
ਸਹੀ ਜਵਾਬ – (ੳ)

pstet important questions

19. ਜਮਾਤ ਵਿੱਚ-ਬੱਚਿਆਂ ਨੂੰ ਇਕਾਗਰ ਕਰਨ ਵਿੱਚ ਸਹਾਇਕ ਵਿਅਕਤਿਕ ਦੇਣਾ ਕਾਰਕ ਹੈ
(ੳ) ਤਰ੍ਹਾਂ ਤਰ੍ਹਾਂ ਦੇ ਕੱਪੜੇ
(ਅ) ਅਧਿਆਪਕ ਦੁਆਰਾ ਕੰਮ ਕਰਾ ਕੇ
(ੲ) ਬੱਚਿਆਂ ਵਿੱਚ ਜਗਿਆਸਾ ਦਾ ਵਿਕਾਸ
(ਸ) ਅਧਿਆਪਕ ਦੀ ਜੋਰਦਾਰ ਅਵਾਜ
ਸਹੀ ਜਵਾਬ – (ੲ)

20. ਸਿੱਖਣ ਦੀ ਪ੍ਰਕ੍ਰਿਆ ਨੂੰ ਸਭ ਤੋਂ ਵੱਧ ਕੀ ਪ੍ਰਭਾਵਿਤ ਕਰਦਾ ਹੈ?
(ੳ) ਧਿਆਨ
(ਅ) ਰੁਚੀ
(ੲ) ਬੁੱਧੀ
(ਸ) ਵਾਤਾਵਰਣ
ਸਹੀ ਜਵਾਬ – (ਸ)

21. ਚੰਗੇ ਅਧਿਆਪਕ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ?
(ੳ) ਸਹਿਨਸ਼ੀਲਤਾ
(ਅ) ਬਾਲ ਮਨੋਵਿਗਿਆਨਕ ਗਿਆਨ
(ੲ) ਵਿਅਕਤੀਗਤ ਵਿਭਿੰਨਤਾ ਦਾ ਗਿਆਨ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

22. ਘਰ ਦੇ ਮਾਹੋਲ ਦਾ ਵਿਦਿਆਰਥੀ ਦੇ ਸਿੱਖਣ ਤੇ ਕੀ ਪ੍ਰਭਾਵ ਪੈਂਦਾ ਹੈ?
(ੳ) ਵਧੀਆ ਪ੍ਰਭਾਵ
(ਅ) ਬਹੁਤ ਵਧੀਆ ਪ੍ਰਭਾਵ
(ੲ) ਮਾੜਾ ਅਤੇ ਵਧੀਆ ਦੋਵੇਂ ਪ੍ਰਭਾਵ
(ਸ) ਬਹੁਤ ਮਾੜਾ ਪ੍ਰਭਾਵ
ਸਹੀ ਜਵਾਬ – (ੲ)

23. ਸਿੱਖਣਾ ਇੱਕ ਸਮਾਜਿਕ ਪ੍ਰਕ੍ਰਿਆ ਹੈ, ਇਸਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਕਾਰਕ ਕਿਹੜਾ ਹੈ?
(ੳ) ਵਿਅਕਤੀਗਤ ਕਾਰਕ
(ਅ) ਵਾਤਾਵਰਣਿਕ ਕਾਰਕ
(ੲ) ਦੋਵੇਂ (ੳ) ਅਤੇ (ਅ)
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ
ਸਹੀ ਜਵਾਬ – (ੲ)

24. ਸਿੱਖਿਆ ਦਾ ਉਦੇਸ਼ ਹੈ
(ੳ) ਚੰਗਾ ਨਾਗਰਿਕ ਬਨਾਉਣਾ
(ਅ) ਅਜਿਹੇ ਵਿਅਕਤੀਆਂ ਦਾ ਨਿਰਮਾਣ ਜੋ ਸਮਾਜ ਦੇ ਲਈ ਉਪਯੋਗੀ ਹੋਣ
(ੲ) ਵਿਵਹਾਕਿਤਾ ਦਾ ਨਿਰਮਾਣ ਕਰਨਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

25. ਬੱਚਿਆਂ ਵਿੱਚ ਸਵੈ-ਅਧਿਐਨ ਦੀ ਆਦਤ ਕਿਸ ਤਰ੍ਹਾਂ ਵਿਕਸਿਤ ਕੀਤੀ ਜਾ ਸਕਦੀ ਹੈ?
(ੳ) ਮਹਾਨ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ
(ਅ) ਸਵੈ-ਅਧਿਐਨ ਉਪਰ ਲੈਕਚਰ ਦੇ ਕੇ
(ੲ) ਆਪਣੀ ਉਦਾਹਰਨ ਦੇ ਕੇ
(ਸ) ਨਵਾਂ ਸਾਹਿਤ ਉਪਲੱਬਧ ਕਰਵਾ ਕੇ
ਸਹੀ ਜਵਾਬ – (ੳ)

reet teaching methods important questions

26. ਰੇਡੀਉ ਨੂੰ ਕਿਹਾ ਜਾਂਦਾ ਹੈ:
(ੳ) ਪਹਿਲਾ ਆਰ
(ਅ) ਦੂਸਰਾ ਆਰ
(ੲ) ਤੀਸਰਾ ਆਰ
(ਸ) ਚੌਥਾ ਆਰ
ਸਹੀ ਜਵਾਬ – (ਸ)

27. ਰੇਡੀਉ ਸਿੱਖਿਆਰਥੀਆਂ ਨੂੰ ਦਿੰਦਾ ਹੈ:
(ਅ) ਡਾਇਲਾਗ
(ੳ) ਇੱਕ ਪਾਸੀ ਸੰਚਾਰ
(ੲ) ਦੋ ਪਾਸੀ ਸੰਚਾਰ
(ਸ) ਪ੍ਰਸਪਰ ਪ੍ਰਭਾਵਸ਼ਾਲੀ ਮੌਕੇ
ਸਹੀ ਜਵਾਬ – (ੳ)

28. ਸਿੱਖਿਆਰਥੀਆਂ ਨੂੰ ਜਦੋਂ ਰੇਡੀਉ ਰਾਹੀਂ ਪੜ੍ਹਾਇਆ ਜਾਂਦਾ ਹੈ, ਤਾਂ ਉਹ ਹੁੰਦੇ ਹਨ:
(ਅ) ਹਾਂ ਪੱਖੀ ਸੁਣਨ ਵਾਲੇ
(ੳ) ਚੁਸਤ ਸੁਣਨ ਵਾਲੇ
(ੲ) 1 ਅਤੇ 2 ਦੋਵੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ਅ)

29. ਭਾਸ਼ਾ ਵਿੱਚ ਵਸਤੂਨਿਸ਼ਠ ਪ੍ਰੀਖਿਆਵਾਂ-
(ੳ) ਕੋਈ ਲਾਭ ਨਹੀਂ
(ਅ) ਬਹੁਤ ਜਟਿਲ ਹੁੰਦੀਆਂ ਹਨ
(ਸ) ਵਸਤੂਨਿਸ਼ਠ ਤੇ ਵਿਸ਼ਵਾਸਯੋਗ ਹੁੰਦੀਆਂ ਹਨ।
(ੲ) ਬੱਚੇ ਦਾ ਉਚਾਰਨ ਸੁਧਾਰਦੀਆਂ ਹਨ।
ਸਹੀ ਜਵਾਬ – (ਸ)

30. ਨਿਬੰਧਾਤਮਿਕ ਪ੍ਰੀਖਿਆਵਾਂ ਦੁਆਰਾ ਬੱਚੇ ਵਿੱਚ
(ੳ) ਵਾਚਨ ਸ਼ਕਤੀ ਵਿਕਸਿਤ ਹੁੰਦੀ ਹੈ।
(ਅ) ਚੰਗੇ ਬੁਲਾਰੇ ਦੇ ਗੁਣ ਪੈਦਾ ਹੁੰਦੇ ਹਨ।
(ੲ) ਚੰਗੇ ਨੇਤਾ ਦੇ ਗੁਣ ਪੈਦਾ ਹੁੰਦੇ ਹਨ।
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ਸ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now


1 thought on “punjabi teaching methods MCQ 3”

Leave a Reply

%d