punjabi teaching methods MCQ 10

punjabi teaching methods MCQ 10 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 10 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 10
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 10

1. ਮੁੱਲਾਕਣ ਦਾ ਨਵਾਂ ਸੰਕਲਪ ਕੀ ਹੈ?
(ੳ) ਵੱਖ- ਵੱਖ ਤਕਨੀਕੀ ਵਿਧੀਆਂ ਬਾਰੇ ਜਾਣਨਾ
(ਅ) ਵਿਦਿਆਰਥੀਆਂ ਦੀ ਉਪਲੱਬਧੀ ਅਤੇ ਵਿਕਾਸ ਦਾ ਅਧਿਐਨ
(ੲ) ਸਕੂਲ ਪਾਠਕ੍ਰਮ ਦੇ ਉਦੇਸ਼ਾਂ ਨੂੰ ਮਾਪਣਾ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

2. ਹੇਠ ਲਿਖਿਆਂ ਵਿਚੋਂ ਕਿਹੜਾ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਕਾਰਜ ਨਹੀਂ ਹੈ:
(ੳ) ਵਿਦਿਆਰਥੀਆਂ ਦੀ ਤਰੱਕੀ ਦੀ ਸੀਮਾ ਤੇ ਡਿਗਰੀ ਤੱਕ ਬਕਾਇਦਾ ਅਸਾਇਨਮੈਂਟ ਵਿੱਚ ਮਦਦ ਕਰਨਾ
(ਅ) ਦਿਲਚਸਪੀ ਅਤੇ ਰੁਝਾਨ ਦੇ ਖੇਤਰਾਂ ਦੀ ਪਛਾਣ ਕਰਨਾ
(ੲ) ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਲਿਆਉਣਾ
(ਸ) ਸਿਖਾਉਣ ਦੀ ਅਸਰਦਾਰ ਰਣਨੀਤੀਆਂ ਦੀ ਵਿਵਸਥਾਂ ਕਰਨ ‘ ਚ ਅਧਿਆਪਕਾਂ ਦੀ ਮਦਦ ਕਰਨਾ
ਸਹੀ ਜਵਾਬ – (ੲ)

3. ਸਿੱਖਣ ਦੇ ਕੋਸ਼ਿਸ਼ ਅਤੇ ਗਲਤੀ ’ ਦੇ ਸਿਧਾਂਤ ਵਿੱਚ’ ਪ੍ਰਭਾਵ ਦੇ ਸਿਧਾਂਤ ‘ ਨੂੰ ਹੋਰ ਕਿਸ ਨਾਲ ਜਾਣਿਆਂ ਜਾਂਦਾ ਹੈ?
(ੳ) ਗਤੀ ਦਾ ਸਿਧਾਂਤ
(ਅ) ਸੁੱਖ ਤੇ ਦੁੱਖ ਦਾ ਸਿਧਾਂਤ
(ੲ) ਤੱਤਪਰਤਾ ਦਾ ਸਿਧਾਂਤ
(ਸ) ਅਵਸਰ ਦਾ ਸਿਧਾਂਤ
ਸਹੀ ਜਵਾਬ – (ਅ)

4. ਇਨ੍ਹਾਂ ਵਿਚੋਂ ਕਿਹੜਾ ਸ਼ਬਦ ਮੁਲਾਂਕਣ ਨਾਲ ਮੇਲ ਨਹੀਂ ਖਾਂਦਾ-
(ੳ) ਸਜਾ
(ਅ) ਪਰੀਖਣ
(ੲ) ਪਰਖ
(ਸ) ਮਾਪਨ
ਸਹੀ ਜਵਾਬ – (ੳ)

5. ਇਹ ਇਕ ਮੰਨਿਆ ਤੱਥ ਹੈ ਕਿ ਔਰਤਾਂ ਵਧੀਆ ਅਧਿਆਪਕ ਬਣ ਸਕਦੀਆਂ ਹਨ। ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਵਿੱਚ, ਇਸ ਦਾ ਕਾਰਨ ਹੈ—
(ੳ) ਉਹ ਤਨਾਅ ਭਰਪੂਰ ਸਥਿਤੀਆਂ ਨੂੰ ਵਧੀਆਂ ਢੰਗ ਨਾਲ ਨਜਿੱਠ ਸਕਦੀਆਂ ਹਨ।
(ਅ) ਉਹ ਘੱਟ ਤਨਖਾਹ ਤੇ ਕੰਮ ਕਰਨ ਲਈ ਤਿਆਰ ਹਨ।
(ੲ) ਉਨ੍ਹਾਂ ਨੂੰ ਰੋਜ਼ਗਾਰ ਦੀ ਜ਼ਿਆਦਾ ਲੋੜ ਹੈ।
(ਸ) ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਨਿਮਰ ਵੀ।
ਸਹੀ ਜਵਾਬ – (ਸ)

6. ਇੱਕ ਟੈੱਸਟ ਮੰਨਣਯੋਗ ਹੈ ਜੇਕਰ-
(ੳ) ਉਸ ਵਿੱਚ ਅਧਿਆਪਕ ਵਲੋਂ ਪੱਖ-ਪਾਤ ਨਹੀਂ ਹੈ
(ਅ) ਉਹੀ ਮਾਪਦਾ ਹੈ ਜ਼ੋ ਉਹ ਮਾਪਣ ਦਾ ਦਾਅਵਾ ਕਰਦਾ ਹੈ
(ੲ) ਸਮੇਂ ਉੱਤੇ ਯੋਗ ਨਤੀਜਾ
(ਸ) ਉਸ ਵਿੱਚ ਸਭਿਆਚਾਰਕ ਪੱਖ-ਪਾਤ ਨਾ ਹੋਵੇ
ਸਹੀ ਜਵਾਬ – (ਅ)

7. ਨੂੰ ਮਾਪਨ ਦੇ ਵਾਸਤਵਿਕ ਵਿਵਹਾਰਜਕ ਪ੍ਰਯੋਗ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ
(ੲ) ਅਸੈਸਮੈਂਟ
(ਸ) ਪਰਖ
(ੳ) ਮੁਲਾਂਕਣ
(ਅ) ਪਰੀਖਣ
ਸਹੀ ਜਵਾਬ – (ਸ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

8. ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ
(ੳ) ਭਾਵਾਤਮਕ ਪੱਖ
(ਅ) ਸਰੀਰਕ ਪੱਖ
(ੲ) ਸਮਾਜਿਕ ਅਤੇ ਸੱਭਿਆਚਾਰਕ ਪੱਖ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੲ)

9. ਇੱਕ ਬੱਚਾ ਸਕਾਲਰਸ਼ਿਪ ਲੇਣ ਲਈ ਸਖਤ ਪੜ੍ਹਾਈ ਕਰਦਾ ਹੈ, ਇਹ ਕਿਸ ਗੱਲ ਦੀ ਉਦਾਹਰਣ ਹੈ?
(ੳ) ਅੰਤਰੀਵ ਪ੍ਰੇਰਣਾਂ ਦੀ
(ਅ) ਬਾਹਰੀ ਪ੍ਰੇਰਣਾ ਦੀ
(ੲ) ਧਨਾਤਮਕ ਪ੍ਰੇਰਣਾ ਦੀ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ
ਸਹੀ ਜਵਾਬ – (ਅ)

10. ਸਿੱਖਣ ਸਿਧਾਂਤ ਦੇ ਸੰਦਰਭ ਵਿੱਚ ‘ ਸਕੈਫੋਲਡਿੰਗ ਸੰਕੇਤ ਕਰਦਾ ਹੈ: ਖ਼
(ੳ) ਅਨੁਕਰਨ ਕਰਨ ਦੇ ਸਿਖਾਉਣ ਵੱਲ’
(ਅ) ਪੂਰਵ-ਸਿੱਖਣ ਦੇ ਪੁਨਰ-ਦੁਹਰਾਉ ਵੱਲ
(ੲ) ਬਾਲਗ ਦੀ ਸਿੱਖਣ ਵਿੱਚ ਸਹਾਇਤਾ ਕਰਨ ਵੱਲ
(ਸ) ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਕਾਰਨਾਂ ਦੀ ਪੜਤਾਲ ਕਰਨ ਵੱਲ।
ਸਹੀ ਜਵਾਬ – (ਸ)

11. ਬੱਚੇ ਦੀ ਸੰਪੂਰਨ ਮੁਲਾਂਕਣ ਵਿਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
(ੳ) ਵਿਅਕਤੀਤਵ ਦਾ ਮੁਲਾਂਕਣ
(ਅ) ਬੈਠਣ-ਉੱਠਣ ਦਾ ਮੁਲਾਂਕਣ
(ੲ) ਵਿਦਿਅਕ ਪ੍ਰਾਪਤੀ ਦਾ ਮੁਲਾਂਕਣ
(ਸ) ਉਪਰੋਰਤ ਸਾਰੇ।
ਸਹੀ ਜਵਾਬ – (ਸ)

12. ਕੋਈ ਵੀ ਜਾਂਚ-ਟੈਸਟ ਨੂੰ ਤਿਆਰ ਵਿੱਚ ਪਹਿਲਾ ਕਦਮ ਹੈ-
(ੳ) ਟੈੱਸਟ ਦੀ ਲੰਬਾਈ ਬਾਰੇ ਨਿਰਣੇ
(ਅ) ਸਿੱਖਿਆ ਦੇ ਉਦੇਸ਼ਾਂ ਦੀ ਪਹਿਚਾਣ
(ੲ) ਟੈੱਸਟ ਸਮਗਰੀ ਨੂੰ ਚੁਣਨਾ
(ਸ) ਟੈੱਸਟ ਦੇ ਕੁੱਲ ਨੰਬਰਾਂ ਦਾ ਨਿਰਣੇ
ਸਹੀ ਜਵਾਬ – (ਅ)

13. ਇਹਨਾਂ ਵਿੱਚੋਂ ਕਿਹੜਾ ਸਭ ਤੋਂ ਘੱਟ ਪਾਬੰਦੀ ਵਾਲੀ ਜਮਾਤ ਦਾ ਵਾਤਾਵਰਣ ਹੈ-
(ੳ) ਪਿਆਜ਼ੇ ਦੀ ਖੋਜੀ ਅਤੇ ਚੁਸਤ ਸਿੱਖਿਆ ਲਈ ਜਮਾਤ ਵਿੱਚ ਕੋਈ ਵੀ ਫਰਨੀਚਰ ਨਹੀਂ ਹੋਣਾ ਚਾਹੀਦਾ
(ਅ) ਬੱਚੇ ਆਪਣੇ ਅਨੁਸ਼ਾਸਨ ਸੰਬੰਧੀ ਨੇਮ ਆਪ ਹੀ ਬਨਾਉਣ ਅਤੇ ਅਧਿਆਪਕ ਦੇ ਨਿਰਦੇਸ਼ ਨਾਲ ਪਾਬੰਦ ਨਾ ਹੋਣ
(ੲ) ਖਾਸ ਜ਼ਰੂਰਤਾਂ ਵਾਲੇ ਜ਼ੋ ਕਿ ਆਮ ਬੱਚਿਆਂ ਵਰਗੀ ਹੁੰਦੀ ਹੈ।
(ਸ) ਵੱਖਰੀ-ਵੱਖਰੀ ਸਮਾਜਿਕ-ਆਰਥਿਕ ਪਿੱਠਭੂਮੀ, ਸ਼ੈਲੀ ਤੇ ਵੱਖਰੀਆਂ ਯੋਗਤਾਵਾਂ ਵਾਲੇ ਬੱਚੇ ਇੱਕਠੇ ਪੜ੍ਹਦੇ ਹਨ
ਸਹੀ ਜਵਾਬ – (ੲ)

reet teaching methods important questions

14. ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਸੰਰਚਨਾਤਮਕ ਯੋਗਤਾਵਾਂ ਦਾ ਅਨੁਮਾਨ ਲਾਉਣਾ ਚਾਹੁੰਦੀ ਪੜ੍ਹਦੇ ਹੈ ਹਨ ਤਾਂ ਉਸ ਨੂੰ ਬਣਾਉਣਾ ਚਾਹੀਦਾ ਹੈ-
(ੳ) ਸੰਗਠਿਤ ਕਾਰਜ ਜਿਸ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ।
(ਅ) ਸੰਗਠਿਤ ਕਾਰਜ ਜਿਸ ਨੂੰ ਵਿਅਕਤੀਗਤ ਗਤੀ ਉੱਤੇ ਪੂਰਾ ਕੀਤਾ ਜਾਵੇ
(ੲ) ਮੁਲਾਂਕਣ ਯੋਜਨਾ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ-ਸੁਵੰਨਤਾ ਵਿੱਚ ਲਚੀਲਾਪਨ
(ਸ) ਉਮੀਦ ਕੀਤੇ ਗਏ ਨਤੀਜਿਆ ‘ ਤੇ ਆਧਾਰਿਤ ਮੁਲਾਂਕਣ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ-ਸੁਵੰਨਤਾ
ਸਹੀ ਜਵਾਬ – (ੲ)

15. ਬੱਚੇ ਦੀ ਸਰਬਪੱਖੀ ਵਿਕਾਸ ਵਿੱਚ ਸ਼ਾਮਲ ਹੈ
(ੳ) ਸਰੀਰਕ ਪੱਖ
(ਅ) ਸਮਾਜਿਕ ਅਤੇ ਸੱਭਿਆਚਾਰਕ ਪੱਖ
(ੲ) ਭਾਵਾਤਮਕ ਪੱਖ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

16. ’ ਪ੍ਰਮਾਣਿਕ ਮਾਪਣ ‘ ਕਰਸਾਉਂਦਾ ਹੈ-
(ੳ) ਉਹ ਪ੍ਰਕ੍ਰਿਆ ਜਿਸ ਵਿੱਚ ਵਿਦਿਆਰਥੀਆਂ ਦੀ ਯੋਗਤਾ ਦਾ ਨਿਰੀਖਣ ਉਨ੍ਹਾਂ ਦੀ ਆਪਣੀ ਅਸਲੀ ਜ਼ਿੰਦਗੀ ਦੇ ਹਿੱਸਿਆਂ ਵਿੱਚੋਂ ਲੈ ਕੇ ਕੀਤਾ ਜਾਵੇ
(ਅ) ਵਿਦਿਆਰਥੀ ਦੇ ਕੰਮ ਨੂੰ ਤਿੰਨ ਆਧਿਆਪਕਾਂ ਦੁਆਰਾ ਜਾਂਚਿਆ ਜਾਵੇ ਤਾਂ ਜ਼ੋ ਉਨ੍ਹਾਂ ਨੂੰ ਸਹੀ ਅੰਕ ਦਿੱਤੇ ਜਾ ਸਕਣ
(ੲ) ਵਿਦਿਆਰਥੀ ਤੇ ਅਧਿਆਪਕ ਦੇ ਮਿਲ-ਜੁਲ ਕੇ ਕੰਮ ਕਰਨ ਦੇ ਵਾਤਾਵਰਣ ਵਿੱਚ ਨਿਰੀਖਣ ਕਰਨਾ
(ਸ) ਸਕੂਲ ਤੋਂ ਬਾਅਦ ਵਿਦਿਆਰਥੀਆਂ ਦੀ ਆਪਣੀ ਅਸਲੀ ਜ਼ਿੰਦਗੀ ਦੇ ਕੰਮਾਂ ਦੀ ਕਾਰਗੁਜਾਰੀ ਵੇਖਣਾ
ਸਹੀ ਜਵਾਬ – (ੳ)

17. ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਅੰਕਾਂ ਦੀ ਤੁਲਨਾ ਕਰਦੇ ਹਾਂ ਤਾਂ ਹੇਠਾਂ ਦਿੱਤੇ ਟੈੱਸਟ ਦਰਸਾਉਂਦਾ ਹੈ-
(ੳ) ਪਿਛਲੇ ਸਾਲਾਂ ਵਿੱਚ ਪ੍ਰਾਪਤ ਕੀਤੀ ਅੰਗ ਦੀ ਔਸਤ
(ਅ) ਹੋਰ ਵਿਦਿਆਰਥੀਆਂ ਦਾ ਉਸ ਹੀ ਟੈੱਸਟ ਵਿੱਚ ਪ੍ਰਾਪਤ ਅੰਕ
(ੲ) ਹੋਰ ਵਿਥਿਆਰਥੀਆਂ ਦਾ ਵੱਖੋਂ-ਵੱਖ ਜਮਾਤਾਂ ਵਿੱਚ ਕੀਤਾ ਕੰਮ
(ਸ) ਪਹਿਲਾਂ ਹੀ ਤੈਅ ਕੀਤੇ ਗਏ ਨਿਯਮਾਂ ਨੂੰ ਹੀ ਮੰਨ ਲਿਆ ਜਾਵੇ
ਸਹੀ ਜਵਾਬ – (ਅ)

18. ਗਰੁੱਪ ਬਣਤਰ ਨੂੰ ਜਾਚਣ ਦਾ ਆਪ ਮਾਪ ਹੈ-
(ੳ) ਸੋਸਿਓਗ੍ਰਾਮ
(ਅ) ਸੋਸਿਓਡਰਾਮਾ
(ੲ) ਗਰੁੱਪ ਰੇਟਿੰਗ ਸਕੇਲ
(ਸ) ਕੁਦਰਤੀ ਹਾਲਾਤਾਂ ਵਿੱਚ ਗਰੁੱਪ ਦਾ ਨਿਰੀਖਣ
ਸਹੀ ਜਵਾਬ – (ੳ)

19. ਪ੍ਰਯੋਗਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਦਾ ਉਪਯੁਕਤ ਰੂਪ ਹੈ—
(ੳ) ਇੰਟਰਵਿਊ
(ਅ) ਨਿਰੀਖਣ
(ੲ) ਪ੍ਰਸ਼ਨਾਵਲੀ
(ਸ) ਲਿਖਤੀ ਪਰੀਖਣ
ਸਹੀ ਜਵਾਬ – (ਅ)

pstet teaching methods important questions

20. ਮੁਲਾਂਕਣ ਕਰਦੇ ਸਮੇਂ ਵਿਦਿਆਰਥੀ ਦੇ ਸਰਵ-ਪੱਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਕਿਸਦਾ ਕਥਨ ਹੈ?
(ੳ) ਅਧਿਆਪਕ ਦਾ
(ਅ) ਸਿੱਖਿਆ ਪ੍ਰਣਾਲੀ ਦਾ
(ੲ) ਸੀ. ਬੀ. ਐੱਸ. ਈ.
(ਸ) ਉਪਰੋਕਤ ਸਾਰੇ
ਸਹੀ ਜਵਾਬ – (ੲ)

21. ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਵਿੱਚ ਜੁੜਿਆ ਹੈ?
(ੳ) ਪਰਿਕਲਪਨਾ, ਸਿੱਟੇ ਇਕੱਠੇ ਕਰਨਾ, ਬਿਨਾਂ ਪ੍ਰਭਾਵ ਦੁਆਰਾ ਪਰਖ
(ਅ) ਪ੍ਰਾਪਤ ਆਂਕੜੇ ਇਕੱਠੇ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ ਇਕੱਠੀ ਕਰਨਾ
(ੲ) ਪਰਿਕਲਪਨਾ, ਸਿੱਟਾ ਬਨਾਉਣਾ, ਬਿਨਾਂ ਕਿਸੇ ਪ੍ਰਭਾਵ ਦੁਆਰਾ ਪਰਖ
(ਸ) ਪਰਿਕਲਪਨਾ, ਆਂਕੜੇ ਇਕੱਠੇ, ਸਿੱਟਾ ਬਨਾਉਣਾ, ਅਸਲੀ ਸਮੱਸਿਆ ਵੇਖਣਾ
ਸਹੀ ਜਵਾਬ – (ੳ)

22. ਸੀ. ਸੀ. ਈ. ਤੋਂ ਕੀ ਭਾਵ ਹੈ?
(ੳ) ਸਿੱਖਿਆ ਆਧਾਰਿਤ ਮੁਲਾਂਕਣ ਪ੍ਰਣਾਲੀ
(ਅ) ਸਕੂਲ ਆਧਾਰਿਤ ਮੁਲਾਂਕਣ ਪ੍ਰਣਾਲੀ
(ੲ) ਪਾਠਕ੍ਰਮ ਆਧਾਰਿਤ ਮੁਲਾਂਕਣ ਪ੍ਰਣਾਲੀ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ
ਸਹੀ ਜਵਾਬ – (ਸ)

23. ਇਨ੍ਹਾਂ ਵਿਚੋਂ ਕਿਹੜਾ ਸੰਰਚਨਾਤਮਕ ਪਹੁੰਚ-ਵਿਧੀ ਦਾ ਇਕ ਲੱਛਣ ਹੈ-
(ੳ) ਕਾਗਜ਼-ਪੈਂਸਿਲ ਟੈਸਟਾਂ ਦੀ ਗੈਰ ਹਾਜ਼ਰੀ
(ਅ) ਸੀਨੀਅਰ ਸੈਕੰਡਰੀ ਪੱਧਰ ਤਕ ਕੋਈ ਮੁਲਾਂਕਣ ਨਹੀਂ
(ੲ) ਵਿਦਿਆਰਥੀ ਦੀ ਮੰਗ ਅਨੁਸਾਰ ਮੁਲਾਂਕਣ
(ਸ) ਵਿਦਿਆਰਥੀਆਂ ਵੱਲੋਂ ਸਵੈ-ਮੁਲਾਂਕਣ ਅਤੇ ਚਿੰਤਨ
ਸਹੀ ਜਵਾਬ – (ਸ)

24. ਇੱਕ ਅਧਿਆਪਿਕਾ ਜਾਣਨਾ ਚਾਹੁੰਦੀ ਹੈ ਕਿ ਇੱਕ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਉਸਦੇ ਵਿਸ਼ੇ ਵਿੱਚ ਪੂਰਣਤਾ ਕਿੰਨੀ ਹੈ ਅਤੇ ਕਿਸ ਸਤਰ ਤੇ ਹੈ। ਇਸ ਲਈ ਉਹ ਇੱਕ ਟੈੱਸਟ ਲੈਂਦੀ ਹੈ ਉਹ ਆਪਣਾ ਉਦੇਸ਼ ਪੂਰਾ ਕਰ ਸਕੇ। ਜਿਹੜਾ ਮੁਲਾਂਕਣ ਉਹ ਕਰ ਰਹੀ ਹੈ ਉਸਨੂੰ ਮੁੱਖ ਵਿੱਚ ਕੀ ਕਹਿੰਦੇ ਹਨ?
(ੳ) ਨਿਰਮਾਣਾਤਮਕ ਆਕਲਨ
(ਅ) ਪਾਠ ਪੁਸਤਕ ਆਧਾਰਿਤ ਆਕਲਨ
(ੲ) ਸਮੈਸਟਿਵ ਆਕਲਨ
(ਸ) ਉਦੇਸ਼ਾਤਮਕ ਆਕਲਨ
ਸਹੀ ਜਵਾਬ – (ੲ)

25. ਦੋ ਕਾਰਜਕਾਰੀ ਤਰੀਕੇ ਜ਼ੋ ਕਿ ਇੱਕ ਬੱਚੇ ਨੂੰ ਸਹੀ ਢੰਗ ਨਾਲ ਚੁਣਨਾ ਤੇ ਅਪਨਾਉਣ ਲਈ ਤਿਆਰ ਕਰਦੇ ਹਨ-
(ੳ) ਪ੍ਰਾਪਤੀ ਤੇ ਅਵਰੋਧ ਰਣਨੀਤੀ
(ਅ) ਯੋਜਨਾ ਤੇ ਪ੍ਰਾਪਤੀ ਰਣਨੀਤੀ
(ੲ) ਰੁਕਾਵਟ ਤੇ ਚਿਤੰਨ ਰਣਨੀਤੀ
(ਸ) ਯੋਜਨਾ ਤੇ ਘੁਲ-ਮਿਲ ਜਾਣ ਦੀ ਰਣਨੀਤੀ
ਸਹੀ ਜਵਾਬ – (ੲ)

punjabi grammar important questions

26. ਸਿੱਖਿਆਤਮਕ ਖੇਤਰ ਵਿੱਚ ਰਚਨਾਤਮਕ ਮੁੱਲਾਂਕਣ ਦਾ ਉਪਕਰਨ ਕਿਹੜਾ ਨਹੀਂ ਹੈ—
(ੳ) ਵਾਰਤਾਲਾਪ ਕੁਸਲਤਾ
(ਅ) ਬਹੁ-ਵਿਕਲਪੀ ਚੋਣ ਵਾਲੇ ਪ੍ਰਸ਼ਨ
(ੲ) ਪ੍ਰੋਜੈਕਟ
(ਸ) ਮੌਖਿਕ ਪ੍ਰਸ਼ਨ
ਸਹੀ ਜਵਾਬ – (ਅ)

27. ਜ਼ੋ ਕੋਈ ਬੱਚਾ ਨੇਮ ਤੇ ਸਿਧਾਂਤਾਂ ਨਾਲ ਕੋਈ ਨਿਰਣਾ ਲੈਂਦਾ ਹੈ। ਤਰਕ ਨਾਲ ਉਹ ਸਾਧਾਰਨ ਸਿਧਾਂਤ ਤੋਂ ਖਾਸ ਹੱਲ ਵਧਦਾ ਹੈ। ਅਸੀਂ ਇਸਨੂੰ ਕੀ ਕਹਾਂਗੇ-
(ੳ) ਬੱਚਾ ਨਿਗਤਾਮਕ ਕਾਰਨ ਲਾਗੂ ਕਰਨ ਲਾਗੂ ਕਰਨ ਦੇ ਯੋਗ ਹੈ
(ਅ) ਬੱਚਾ ਅਲੁਕੂਲਤਾ (assimilation) ਦਾ ਇਸਤੇਮਾਲ ਕਰਦਾ ਹੈ
(ੲ) ਬੱਚਾ ਆਗਨਾਤਮਕ ਕਾਰਨ ਲਾਗੂ ਕਰਨ ਦੇ ਯੋਗ ਹੈ
(ਸ) ਬੱਚਾ ਤੁਲਨਾ ਦਾ ਇਸਤੇਮਾਲ ਕਰਦਾ ਹੈ
ਸਹੀ ਜਵਾਬ – (ੳ)

28. ਨਿਰਦੇਸ਼ਾਂ ਦੌਰਾਨ, ਸਿੱਖਣ ਦੀ ਪ੍ਰਗਤੀ ਨੂੰ ਮਾਨੀਟਰ ਲਈ ਵਰਤੀ ਜਾਂਦੀ ਮੁਲਾਂਕਣ ਦੀ ਕਿਸਮ ਨੂੰ ਆਖਦੇ ਹਨ
(ੳ) ਨਿਦਾਨਿਕ ਮੁੱਲਾਂਕਣ
(ਅ) ਰਚਨਾਤਮਕ ਮੁੱਲਾਂਕਣ
(ੲ) ਸਥਾਨਕ ਮੁਲਾਂਕਣ
(ਸ) ਸੰਕਲਨਾਤਮਕ ਮੁੱਲਾਂਕਣ
ਸਹੀ ਜਵਾਬ – (ਅ)

29. ਇਨ੍ਹਾਂ ‘ ਚੋਂ ਕਿਹੜੀ ਪੱਧਤੀ ਵਿਆਖਿਆ ਤੇ ਆਧਾਰਿਤ ਹੈ-
(ੳ) ਸਿਧਾਰਥ ਨੇ ਸਭ ਤੋਂ ਵੱਧ ਨੰਬਰ ਹਿਸਾਬ ਵਿੱਚ ਲਏ
(ਅ) ਸਮਰ ਨੇ ਵਿਗਿਆਨ ਦਾ ਪ੍ਰਯੋਗ ਆਪਣੇ ਜਮਾਤੀਆਂ ਨਾਲੋਂ ਪਹਿਲਾਂ ਕਰ ਲਿਆ
(ੲ) ਵਿਨੀਤਾ ਦੇ ਟੈਸਟ ਦੇ ਨੰਬਰ 75 % ਜਮਾਤੀਆਂ ਤੋਂ ਵਾਧੂ ਹਨ
(ਸ) ਵਿਭਾ ਨੂੰ ਜੋ ਸਵਾਲ ਦਿੱਤੇ ਗਏ ਉਸ ਨੇ 10 ’ ਚੋਂ 8 ਦੇ ਸਹੀ ਜਵਾਬ ਦਿੱਤੇ
ਸਹੀ ਜਵਾਬ – (ਸ)

30. ਮੁਲਾਂਕਣ ਹੁੰਦਾ ਹੈ
(ੳ) ਬੁੱਧੀ ਦਾ ਪਰੀਖਣ (ਅ) ਸਿਹਤ ਦੀ ਜਾਂਚ
(ੲ) ਵਿਦਿਆਰਥੀਆਂ ਦੇ ਸਿੱਖਿਅਕ ਟੀਚਿਆਂ ਦੀ ਜਾਂਚ
(ਸ) ਉਪਰੋਕਤ ਵਿਚੋਂ ਕੋਈ ਵੀ ਨਹੀਂ
ਸਹੀ ਜਵਾਬ – (ੲ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now


6 thoughts on “punjabi teaching methods MCQ 10”

Leave a Reply

%d