punjabi teaching methods MCQ 9 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 9 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 9
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi teaching methods MCQ 9
1. ਗੀਤ ਅਤੇ ਨਾਟ ਵਿਧੀ ਦਾ ਸੰਬੰਧ ਕਿਸ ਸਾਹਿਤ ਰੂਪ ਦੀ ਸਿੱਖਿਆ ਨਾਲ ਹੈ?
(ੳ) ਵਾਰਤਕ
(ਅ) ਕਵਿਤਾ
(ੲ) ਵਿਆਕਰਨ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
2. ਕਿਸ ਵਿਧੀ ਵਿਚ ਗਾ ਕੇ ਤੇ ਅਭਿਨੈ ਰਾਹੀ ਕਵਿਤਾ ਸਿੱਖਿਆ ਦਿੱਤੀ ਜਾਂਦੀ ਹੈ-
(ੳ) ਗੀਤ ਅਤੇ ਨਾਟ ਵਿਧੀ
(ਅ) ਪ੍ਰਸ਼ਨ-ਉੱਤਰ ਵਿਧੀ
(ੲ) ਵਿਆਖਿਆ ਵਿਧੀ
(ਸ) ਸ਼ਬਦਾਰਥ ਵਿਧੀ
ਸਹੀ ਜਵਾਬ – (ੳ)
3. ਜਾਂਦੀ ਗੀਤ ਅਤੇ ਹੈ-ਨਾਟ ਵਿਧੀ ਕਿਹੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਕਵਿਤਾ ਪੜ੍ਹਾਉਣ ਲਈ ਉੱਤਮ ਸਮਝੀ
(ੳ) ਉਚ ਸ਼੍ਰੇਣੀਆਂ ਲਈ
(ਅ) ਛੋਟੀਆਂ ਸ਼੍ਰੇਣੀਆਂ ਲਈ
(ੲ) ਮਿਡਲ ਸ਼੍ਰੇਣੀਆ ਲਈ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
4. ਕਵਿਤਾ ਪੜ੍ਹਾਉਂਦੇ ਸਮੇਂ ਹਰੇਕ ਸ਼ਬਦ ਦਾ ਅਰਥ ਦੱਸਣਾ ਕਿਸ ਵਿਧੀ ਅਧੀਨ ਆਉਂਦਾ ਹੈ?
(ੳ) ਵਿਆਖਿਆ ਵਿਧੀ
(ਅ) ਪ੍ਰਸ਼ਨ ਉੱਤਰ ਵਿਧੀ
(ੲ) ਸ਼ਬਦਾਰਥ ਵਿਧੀ
(ਸ) ਗੀਤ ਅਤੇ ਨਾਟ ਵਿਧੀ
ਸਹੀ ਜਵਾਬ – (ੲ)
5. ਸ਼ਬਦਾਰਥ ਵਿਧੀ ਉੱਤਮ ਨਹੀ ਸਮਝੀ ਜਾਂਦੀ ਕਿਉਂਕਿ
(ੳ) ਕਵਿਤਾ ਵਾਰਤਕ ਵਾਂਗੂ ਨੀਰਸ ਬਣ ਜਾਂਦੀ ਹੈ।
(ਅ) ਬਾਰ-ਬਾਰ ਸ਼ਬਦਾਂ ਦੇ ਅਰਥ ਕਰਵਾਉਣ ਨਾਲ ਕਵਿਤਾ ਦੇ ਭਾਵ ਖਤਮ ਹੋ ਜਾਂਦੇ ਹਨ।
(ੲ) ਕਵਿਤਾ ਦਾ ਸੁਹਜ ਸਵਾਦ ਖਤਮ ਹੋ ਜਾਂਦਾ ਹੈ।
(ਸ) ਉਪਰੋਕਤ ਸਾਰੇ ਹੀ ਸਹੀ ਹਨ।
ਸਹੀ ਜਵਾਬ – (ਸ)
6. ਕਿਸ ਵਿਧੀ ਵਿਚ ਕਵਿਤਾ ਪੜ੍ਹਾਉਂਦੇ ਸਮੇਂ ਵਿਦਿਆਰਥੀਆ ਤੋਂ ਪ੍ਰਸ਼ਨ ਪੁੱਛੇ ਜਾਂਦੇ ਹਨ?
(ੳ) ਪ੍ਰਸ਼ਨੋਤਰ ਵਿਧੀ
(ਅ) ਸ਼ਬਦਾਰਕ ਵਿਧੀ
(ੲ) ਤੁਲਨਾਤਮਕ ਵਿਧੀ
(ਸ) ਸਮੀਖਿਆ ਵਿਧੀ
ਸਹੀ ਜਵਾਬ – (ੳ)
7. ਪ੍ਰਸ਼ਨੇਤਰ ਵਿਧੀ ਦਾ ਗੁਣ, ਜੋ ਸਿੱਖਿਆ ਵਿਚ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ-
(ੳ) ਇਸ ਵਿਧੀ ਰਾਹੀਂ ਵਿਦਿਆਰਥੀ ਉੱਤਰ ਦੇਣੇ ਸਿੱਖ ਜਾਂਦੇ ਹਨ
(ਅ) ਕਵਿਤਾ ਛੇਤੀ ਸਮਝ ਜਾਂਦੇ ਹਨ।
(ੲ) ਕਵਿਤਾ ਪੜ੍ਹਦੇ ਸਮੇਂ ਵਧੇਰੇ ਕਾਰਜਸ਼ੀਲ ਰਹਿੰਦੇ ਹਨ।
(ਸ) ਇਹਨਾਂ ਵਿਚੋਂ ਕੋਈ ਨਹੀ
ਸਹੀ ਜਵਾਬ – (ੲ)
8. ਕਵਿਤਾ ਪੜ੍ਹਾਉਣ ਦੀ ਸਭ ਤੋਂ ਮਹੱਤਵਪੂਰਨ ਵਿਧੀ ਮੰਨੀ ਜਾਂਦੀ ਹੈ-
(ੳ) ਪ੍ਰਸ਼ਨੋਤਰ ਵਿਧੀ
(ਅ) ਵਿਆਖਿਆ ਵਿਧੀ
(ੲ) ਸ਼ਬਦਾਰਕ ਵਿਧੀ
(ਸ) ਗੀਤ ਅਤੇ ਨਾਟ ਵਿਧੀ
ਸਹੀ ਜਵਾਬ – (ਅ)
सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ
9. ਵਿਆਖਿਆ ਵਿਧੀ ਵਿਚ ਕੀਤਾ ਜਾਂਦਾ ਹੈ
(ੳ) ਕਵਿਤਾ ਦੀ ਵਿਆਖਿਆ
(ਅ) ਕਵਿਤਾ ਦੀ ਕਾਵਿ-ਸੁੰਦਰਤਾ ਦੀ ਗੱਲ
(ੲ) ਛੰਦ, ਅਲੰਕਾਰਾਂ, ਰਸਾਂ, ਬਿੰਬਾਂ ਆਦਿ ਦਾ ਜਿਕਰ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)
10. ਵਿਆਖਿਆ ਵਿਧੀ ਦੀਆਂ ਉਪ-ਵਿਧੀਆਂ ਹਨ।
(ੳ) ਵਿਆਸ ਜਾਂ ਕਥਾ ਵਿਧੀ
(ਅ) ਤੁਲਨਾਤਮਿਕ ਵਿਧੀ
(ੲ) ਸਮੀਖਿਆ ਵਿਧੀ
(ਸ) ਉਪਰੋਕਤ ਤਿੰਨੇ ਹੀ ਹਨ
ਸਹੀ ਜਵਾਬ – (ੳ)
11. ਕਵਿਤਾ ਪੜ੍ਹਾਉਦੇ ਸਮੇਂ ਕਵਿਤਾ ਦੀਆਂ ਵਿਸ਼ੇਸ਼ਤਾਵਾਂ, ਭਾਸ਼ਾ ਸ਼ੈਲੀਆਂ ਨੂੰ ਵਿਸਤ੍ਰਿਤ ਰੂਪ ਪੇਸ਼ ਕਰਨਾ ਹੈ
(ੳ) ਤੁਲਨਾਤਮਿਕ ਵਿਧੀ
(ਅ) ਵਿਆਜ ਜਾਂ ਕਥਾ ਵਿਧੀ
(ੲ) ਸਮੀਖਿਆ ਵਿਧੀ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
12. ਕਵਿਤਾ ਦੀ ਵਿਚਾਰਧਾਰਾ ਤੇ ਵਿਸ਼ੇ ਪੱਖ ਤੋਂ ਕਵੀ ਦੀ ਤੁਲਨਾ ਦੂਜੇ ਕਵੀਆਂ ਨਾਲ ਕਰਨਾ, ਵਿਧੀ ਕਹਾਉਂਦਾ ਹੈ
(ੳ) ਸਮੀਖਿਆ ਵਿਧੀ
(ਅ) ਵਿਆਜ ਜਾਂ ਕਥਾ ਵਿਧੀ
(ੲ) ਤੁਲਨਾਤਮਿਕ ਵਿਧੀ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
13. ਸਮੀਖਿਆ ਵਿਧੀ ਵਿਚ ਕਵਿਤਾ ਦੀ ਸਿੱਖਿਆ ਦਿੱਤੀ ਜਾਂਦੀ ਹੈ-
(ੳ) ਆਲੋਚਨਾਤਮਕ ਦ੍ਰਿਸ਼ਟੀਕੋਣ
(ਅ) ਤੁਲਨਾਤਮਿਕ ਦ੍ਰਿਸ਼ਟੀਕੋਣ
(ੲ) ਵਿਆਖਿਆਤਮਕ ਦ੍ਰਿਸ਼ਟੀਕੋਣ
(ਸ) ਪ੍ਰਸੰਗ ਵਿਧੀ ਨਾਲ
ਸਹੀ ਜਵਾਬ – (ੳ)
14. ਸਮੀਖਿਆ ਵਿਧੀ ਉੱਤਮ ਮੰਨੀ ਜਾਂਦੀ ਹੈ-
(ੳ) ਨਰਸਰੀ ਜਮਾਤ ਲਈ
(ਅ) ਮਿਡਲ ਜਮਾਤ ਲਈ
(ੲ) ਪ੍ਰਾਇਮਰੀ ਜਮਾਤ ਲਈ
(ਸ) ਉੱਚ ਸ਼੍ਰੇਣੀਆਂ ਲਈ
ਸਹੀ ਜਵਾਬ – (ਸ)
15. ਨਿਗਮਨ ਵਿਧੀ, ਆਗਮਨ ਵਿਧੀ, ਪ੍ਰਤੱਖ ਵਿਧੀ ਕਿਸ ਨੂੰ ਪੜ੍ਹਾਉਣ ਦੀਆਂ ਵਿਧੀਆਂ ਹਨ-
(ੳ) ਨਾਵਲ ਨੂੰ
(ਅ) ਕਵਿਤਾ ਨੂੰ
(ੲ) ਕਹਾਣੀ ਨੂੰ
(ਸ) ਵਿਆਕਰਣ ਨੂੰ
ਸਹੀ ਜਵਾਬ – (ਸ)
16. ਨਿਯਮ-ਉਦਾਹਰਣ ਵਿਧੀ ਕਿਹਾ ਜਾਂਦਾ ਹੈ
(ੳ) ਨਿਗਮਨ ਵਿਧੀ ਨੂੰ
(ਅ) ਆਗਮਨ ਵਿਧੀ ਨੂੰ
(ੲ) ਪ੍ਰਤੱਖ ਵਿਧੀ ਨੂੰ
(ਸ) ਵਿਆਖਿਆ ਵਿਧੀ ਨੂੰ
ਸਹੀ ਜਵਾਬ – (ੳ)
17. ਕਿਸ ਵਿਧੀ ਵਿਚ ਵਿਆਕਰਨ ਸਿੱਖਿਆ ਲਈ ਪਹਿਲਾਂ ਨਿਯਮਾਂ ਦਾ ਗਿਆਨ ਦਿੱਤਾ ਜਾਂਦਾ ਹੈ ਤੇ ਫਿਰ ਉਦਾਹਰਣ ਦੇ ਕੇ ਸਮਝਾਇਆ ਜਾਂਦਾ ਹੈ-
(ੳ) ਆਗਮਨ ਵਿਧੀ
(ਅ) ਸਮੀਖਿਆ ਵਿਧੀ
(ੲ) ਪ੍ਰਸੰਗ ਵਿਧੀ
(ਸ) ਨਿਗਮਨ ਵਿਧੀ
ਸਹੀ ਜਵਾਬ – (ਸ)
reet teaching methods important questions
18. ਨਿਗਮਨ ਵਿਧੀ ਵਿਚ ਸੁਤਰ ਪ੍ਰਯੋਗ ਕੀਤਾ ਜਾਂਦਾ ਹੈ-
(ੳ) ਸਾਧਾਰਨ ਤੋਂ ਵਿਸ਼ੇਸ਼
(ਅ) ਵਿਸ਼ੇਸ਼ ਤੋਂ ਸਾਧਾਰਨ
(ੲ) ਉਚਾਈ ਤੋਂ ਨਿਵਾਈ
(ਸ) ਸਰਲ ਤੋਂ ਕਠਿਨ
ਸਹੀ ਜਵਾਬ – (ੳ)
19. ਨਿਗਮਨ ਵਿਧੀ ਕਿੰਨੇ ਪ੍ਰਕਾਰ ਦੀ ਹੈ?
(ੳ) ।
(ਅ) 4
(ੲ) 5
(ਸ) 2
ਸਹੀ ਜਵਾਬ – (ਸ)
20. ਨਿਗਮਨ ਵਿਧੀ ਦੀਆਂ ਕਿਸਮਾਂ ਹਨ-
(ੳ) ਸੂਤਰ ਵਿਧੀ
(ਅ) ਪਾਠ-ਪੁਸਤਕ ਵਿਧੀ
(ੲ) ੳ ਤੇ ਅ ਸਹੀ ਹਨ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
21. ਵਿਆਕਰਨ ਪੜ੍ਹਾਉਣ ਦੀ ਕਿਸ ਵਿਧੀ ਵਿਚ ਨਿਯਮਾਂ ਨੂੰ ਸੂਤਰ ਦੇ ਦੇ ਰੂਪ ਵਿਚ ਯਾਦ ਕਰਵਾਇਆ ਜਾਂਦਾ ਹੈ-
(ੳ) ਪ੍ਰਯੋਗ ਵਿਧੀ
(ਅ) ਸੂਤਰ ਵਿਧੀ
(ੲ) ਪ੍ਰਤੱਖ ਵਿਧੀ
(ਸ) ਵਿਆਖਿਆ ਵਿਧੀ
ਸਹੀ ਜਵਾਬ – (ਅ)
22. ਸੂਤਰ ਵਿਧੀ ਦਾ ਕੀ ਦੋਸ਼ ਹੈ?
(ੳ) ਇਹ ਵਿਧੀ ਛੋਟੀਆਂ ਜਮਾਤਾਂ ਲਈ ਸਹਾਇਹ ਹੈ
(ਅ) ਇਹ ਵਿਧੀ ਵਿਆਖਿਆ ਵਿਧੀ ਵਾਂਗ ਹੈ।
(ੲ) ਵਿਦਿਆਰਥੀਆਂ ਨੂੰ ਵਿਆਕਰਨ ਦਾ ਰੱਟਾ ਲਵਾਇਆ ਜਾਂਦਾ ਹੈ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
23. ਵਿਆਕਰਨ ਪੜ੍ਹਾਉਣ ਦੀ ਕਿਸ ਵਿਧੀ ਵਿਚ ਵਿਆਕਰਨ ਪਾਠ-ਪੁਸਤਕ ਵਿਚ ਦਿੱਤੇ ਨਿਯਮਾਂ ਅਨੁਸਾਰ ਪੜ੍ਹਾਈ ਜਾਂਦੀ ਹੈ
(ੳ) ਪ੍ਰਯੋਗ ਵਿਧੀ
(ਅ) ਪਾਠ-ਪੁਸਤਕ ਵਿਧੀ
(ੲ) ਸੂਤਰ ਵਿਧੀ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)
24. ਵਿਆਕਰਨ ਸਿੱਖਿਆ ਦੀ ਦੂਜੀ ਵਿਧੀ ਆਗਮਨ ਵਿਧੀ ਨੂੰ ਹੋਰ ਕੀ ਕਿਹਾ ਜਾਂਦਾ ਹੈ
(ੳ) ਨਿਯਮ ਉਦਾਹਰਣ ਵਿਧੀ
(ਅ) ਉਦਾਹਰਣ ਨਿਯਮ ਵਿਧੀ
(ੲ) ਸੂਤਰ ਵਿਧੀ
(ਸ) ਗੀਤ ਅਤੇ ਨਾਟ ਵਿਧੀ
ਸਹੀ ਜਵਾਬ – (ਅ)
pstet teaching methods important questions
25. ਵਿਆਰਕਨ ਸਿੱਖਿਆ ਦੀ ਕਿਸ ਵਿਧੀ ਵਿਚ ਉਦਾਹਰਣ ਦੇ ਕੇ ਨਿਯਮ ਸਮਝਾਏ ਜਾਂਦੇ ਹਨ
(ੳ) ਆਗਮਨ ਵਿਧੀ
(ਅ) ਨਿਗਮਨ ਵਿਧੀ
(ੲ) ਸੂਤਰ ਵਿਧੀ
(ਸ) ਪ੍ਰਤੱਖ ਵਿਧੀ
ਸਹੀ ਜਵਾਬ – (ੳ)
26. ਆਗਮਨ ਵਿਧੀ ਕੀ ਹੈ-
(ੳ) ਪੂਰਨ ਤੋਂ ਅੰਸ
(ਅ) ਸਾਧਾਰਨ ਤੋਂ ਵਿਸ਼ੇਸ਼
(ੲ) ਗਿਆਤ ਤੋਂ ਅਗਿਆਤ
(ਸ) ਅਗਿਆਤ ਤੋਂ ਗਿਆਤ
ਸਹੀ ਜਵਾਬ – (ੲ)
27. ਆਗਮਨ ਵਿਧੀ ਕਿੰਨੇ ਪ੍ਰਕਾਰ ਦੀ ਹੈ-
(ੳ) 4
(ਅ) 5
(ੲ) 6
(ਸ) 2
ਸਹੀ ਜਵਾਬ – (ਸ)
28. ਆਗਮਨ ਵਿਧੀ ਦੀਆਂ ਉਪ-ਵਿਧੀਆਂ ਹਨ-
(ੳ) ਪ੍ਰਯੋਗ ਵਿਧੀ
(ਅ) ਸਹਿਯੋਗ ਜਾਂ ਅਹਿਸੰਬੰਧ ਵਿਧੀ
(ੲ) ਉਪਰੋਕਤ ਦੋਵੇ
(ਸ) ਉਪਰੋਕਤ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
29. ਵਿਆਕਰਨ ਨੂੰ ਪ੍ਰਯੋਗਾਤਮਕ ਤਰੀਕੇ ਨਾਲ ਕਿਸ ਵਿਧੀ ਨਾਲ ਸਿਖਾਇਆ ਜਾਂਦਾ ਹੈ-
(ੳ) ਪਾਠ-ਪੁਸਤਕ ਵਿਧੀ
(ਅ) ਪ੍ਰਯੋਗ ਵਿਧੀ
(ੲ) ਸੂਤਰ ਵਿਧੀ
(ਸ) ਨਿਗਮਨ ਵਿਧੀ
ਸਹੀ ਜਵਾਬ – (ਅ)
30. ਵਿਆਰਕਨ ਦੀ ਸਿੱਖਿਆ ਜਦੋਂ ਵਿਆਕਰਨ ਦੀ ਪਾਠ-ਪੁਸਤਕ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ ਤਾਂ ਉਹ ਵਿਧੀਹੁੰਦੀ ਹੈ-
(ੳ) ਸਹਿਯੋਗ ਜਾਂ ਸਹਿਸੰਬੰਧ ਵਿਧੀ
(ਅ) ਪ੍ਰਯੋਗ ਵਿਧੀ
(ੲ) ਪ੍ਰਸ਼ਨ-ਉੱਤਰ ਵਿਧੀ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)
Read Now
punjabi teaching methods MCQ 1 | Read Now |
punjabi teaching methods MCQ 2 | Read Now |
punjabi teaching methods MCQ 3 | Read Now |
punjabi teaching methods MCQ 4 | Read Now |
punjabi teaching methods MCQ 5 | Read Now |
punjabi teaching methods MCQ 6 | Read Now |
punjabi teaching methods MCQ 7 | Read Now |
punjabi teaching methods MCQ 8 | Read Now |
punjabi teaching methods MCQ 9 | Read Now |
punjabi teaching methods MCQ 10 | Read Now |
6 thoughts on “punjabi teaching methods MCQ 9”