punjabi teaching methods MCQ 4

punjabi teaching methods MCQ 4 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 4 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 4
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 4

1. ਸਿੱਖਣ ਦੇ ਖੇਤਰ ਵਿੱਚ ਕਿਸਦਾ ਸਥਾਨ ਸਭ ਤੋਂ ਵੱਧ ਮਹੱਤਵਪੂਰਨ ਹੈ?
(ੳ) ਸਿਖਲਾਈ
(ਅ) ਸਿੱਖਣ ਦੇ ਸਥਾਨ ਪਰਿਵਰਤਨ
(ੲ) ਪੜ੍ਹਾਈ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

2. ਸਿੱਖਣ ਦੁਆਰਾ ਵਿਦਿਆਰਥੀ ਕੀ ਪ੍ਰਾਪਤ ਕਰਦਾ ਹੈ?
(ੳ) ਗਿਆਨ
(ਅ) ਕੌਂਸਲ
(ੲ) ਮਨੋਬਿਰਤੀਆਂ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

3. ਬੋਲਚਾਲ ਦੀ ਸਿੱਖਿਆ ਦੇ ਸਿਧਾਂਤਾਂ ਵਿੱਚ ਕਿਹੜਾ ਸ਼ਾਮਿਲ ਹੈ?
(ੳ) ਅਭਿਆਸ ਲਈ ਵੱਧ ਤੋਂ ਵੱਧ ਮੌਕੇ
(ਅ) ਆਤਮ ਚੇਤਨਾ ਦਾ ਸਿਧਾਂਤ
(ੲ) ਖੁਸ਼ੀ ਤੇ ਸੁਤੰਤਰਤਾ ਵਾਲਾ ਵਾਤਾਵਰਣ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

4. ਹੇਠ ਲਿਖਿਆ ਵਿੱਚੋਂ ਵਿਆਕਰਨ ਦੇ ਤੌਰ ‘ ਤੇ ਕਿਹੜਾ ਸ਼ਾਮਿਲ ਹੈ?
(ੳ) ਸਿਧਾਂਤਕ ਵਿਆਕਰਨ
(ਅ) ਵਿਹਾਰਕ ਵਿਆਕਰਨ
(ੲ) (ੳ) ਤੇ (ਅ) ਦੋਵੇਂ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

5. ਬੱਚਿਆਂ ਦੇ ਉੱਚਿਤ ਮੁੱਲਾਂਕਣ ਲਈ ਕਿਸਦੀ ਵਰਤੋਂ ਹੋਣੀ ਚਾਹੀਦੀ ਹੈ?
(ੳ) ਮਨੋਵਿਗਿਆਨ ਵਿਧੀਆਂ ਦੀ
(ਅ) ਲਿਖਤੀ ਪ੍ਰੀਖਿਆਵਾਂ ਦੀ
(ੲ) ਮੌਖਿਕ ਪ੍ਰੀਖਿਆਵਾਂ ਦੀ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

6. ਬਿਨਾਂ ਬੋਲੇ ਪੜ੍ਹੇ ਜਾਣ ਨੂੰ ਕੀ ਕਿਹਾ ਜਾਂਦਾ ਹੈ?
(ੳ) ਸ਼ੁੱਧ ਵਾਚਨ
(ਅ) ਮੋਨ ਵਾਚਨ
(ੲ) ਅਸ਼ੁੱਧ ਵਾਚਨ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

7. ਉਸ ਅਭਿਆਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ, ਜਿਸ ਵਿੱਚ ਸੁਣਨ ਤੇ ਬੋਲਣ ਦੋਵੇਂ ਕੌਸਲਾਂ ਦਾ ਵਿਕਾਸ ਹੁੰਦਾ ਹੈ?
(ੳ)) ਭਾਸ਼ਣ
(ਅ) ਬਹਿਸ
(ੲ) ਵਾਦ-ਵਿਵਾਦ
(ਸ) ਵਾਰਤਾਲਾਪ
ਸਹੀ ਜਵਾਬ – (ੲ)

8. ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਦੁਆਰਾ ਸੰਭਵ ਹੈ?
(ੳ) ਲਿਖਣ ਕੌਸਲ
(ਅ) ਬੋਲ ਲਿਖਤ
(ੲ) ਪੜ੍ਹਨ ਕੌਂਸਲ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

9. ਮੰਦ ਬੁੱਧੀ ਵਾਲੇ ਬੱਚਿਆਂ ਨੂੰ ਪਾਠ ਕਿਹੜੀ ਵਿਧੀ ਦੁਆਰਾ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ?
(ੳ) ਦੇਖਣ-ਸੁਣਨ ਸਾਧਨ
(ਅ) ਪੜ੍ਹਨ ਦੇ ਸਾਧਨ
(ੲ) ਸੁਣਨ ਦੇ ਸਾਧਨ
(ਸ) ਉਪਰੋਕਤ ਕੋਈ ਨਹੀ
ਸਹੀ ਜਵਾਬ – (ੳ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

10. ਦੁਰਵਰਤੀ ਸਿੱਖਿਆ ਦੇ ਬਾਰੇ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਨਹੀ ਹੈ?
(ੳ) ਪ੍ਰਮਾਣ-ਪੱਤਰ ਦੀ ਵਿਵਸਥਾ
(ਅ) ਆਮਣੇ-ਸਾਹਮਣੇ ਦੀ ਸੰਬੰਧਤਾ
(ੲ) ਆਪਸੀ ਕਾਰਜਕ੍ਰਮਾਂ ਦਾ ਹੋਣਾ
(ਸ) ਪ੍ਰੀਖਿਆਵਾਂ ਦੀ ਵਿਵਸਥਾ
ਸਹੀ ਜਵਾਬ – (ਅ)

11. ਅਧਿਆਪਨ ਕਿਹੜੀ ਸਥਿਤੀ ਵਿੱਚ ਕੀਤਾ ਜਾਂਦਾ ਹੈ?
(ੳ) ਰਸਮੀ ਸਥਿਤੀ ਵਿੱਚ
(ਅ) ਗੈਰ-ਰਸਮੀ ਸਥਿਤੀ ਵਿੱਚ
(ੲ) ਵਿਸ਼ੇਸ਼ ਸਥਿਤੀ ਵਿੱਚ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

12. ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਤੱਤ ਕਿਹੜਾ ਹੈ?
(ੳ) ਪੁਸਤਕਾਂ
(ਅ) ਪਾਠਕ੍ਰਮ
(ੲ) ਵਿਦਿਆਰਥੀ
(ਸ) ਪ੍ਰੀਖਿਆਵਾਂ
ਸਹੀ ਜਵਾਬ – (ੲ)

13. ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਹੜੇ ਕੌਸਲ ਦੁਆਰਾ ਸੰਪੂਰਨ ਹੁੰਦੇ ਹਨ?
(ੳ) ਲਿਖਤੀ ਕੌਂਸਲ
(ਅ) ਮੌਖਿਕ ਕੌਸਲ
(ੲ) ਵਾਚਨ ਕੌਂਸਲ਼
(ਸ) ਸੁਣਨ ਤੇ ਸਮਝਣ ਕੌਸਲ
ਸਹੀ ਜਵਾਬ – (ਅ)

14. ਭਾਸ਼ਾ ਦੇ ਦੋ ਮੁੱਖ ਰੂਪ ਕਿਹੜੇ ਹਨ?
(ੳ) ਲਿਖਤੀ ਤੇ ਮੌਖਿਕ
(ਅ) ਸੁਣਨਾ ਤੇ ਪੜ੍ਹਨਾ
(ੲ) ਸੁਣਨਾ ਤੇ ਲਿਖਣਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

15. ਕੰਪਿਊਟਰ ਦੀ ਸਹਾਇਤਾ ਨਾਲ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਹੇਠ ਲਿਖਿਆ ਵਿੱਚੋਂ ਕਿਸ ਦੁਆਰਾ ਤਿਆਰ ਕੀਤੀ ਜਾ ਸਕਦੀ ਹੈ?
(ੳ) ਕਾਰਟੂਨ
(ਅ) ਗ੍ਰਾਫ
(ੲ) ਚਾਰਟ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

16. ਹੁਣ ਤੱਕ ਵਿਚਾਰਾਂ ਨੂੰ ਕਿਸ ਰਾਹੀਂ ਸੰਭਾਲਿਆ ਗਿਆ ਹੈ?
(ੳ) ਟੇਪ ਰਿਕਾਰਡਰ
(ਅ) ਲਿਪੀ ਰਾਹੀ
(ੲ) ਗ੍ਰਾਮੋਫੋਨ ਰਾਹੀਂ
(ਸ) ਕੈਸਿਟਾਂ ਰਾਹੀਂ
ਸਹੀ ਜਵਾਬ – (ਅ)

17. ਹੇਠ ਲਿਖਿਆਂ ਵਿੱਚੋ ਲਿਖਣ ਕੌਸਲ ਦੀ ਵਿਧੀ ਨਹੀਂ ਹੈ।
(ੳ) ਮਾਟੇਂਸਰੀ ਵਿਧੀ
(ਅ) ਪੂਰਨਿਆ ਉਪਰ ਲਿੱਖਣਾ
(ੲ) ਸ਼ਬਦ ਵਿਧੀ
(ਸ) ਉਚਾਰਨ ਵਿਧੀ
ਸਹੀ ਜਵਾਬ – (ਸ)

18. ਪੰਜਾਬੀ ਭਾਸ਼ਾ ਨੂੰ ਕੀ ਮੰਨਿਆ ਜਾਂਦਾ ਹੈ?
(ੳ) ਖੇਤਰੀ ਭਾਸ਼ਾ
(ਅ) ਰਾਜ ਭਾਸ਼ਾ
(ੲ) ਉਪ-ਭਾਸ਼ਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

19. ਵਿਆਕਰਨ ਸਿੱਖਿਆ ਲਈ ਉੱਤਮ ਵਿਧੀ ਕਿਹੜੀ ਹੈ?
(ੳ) ਪ੍ਰਸ਼ਨ-ਉੱਤਰ ਵਿਧੀ
(ਅ) ਵਿਆਖਿਆ ਵਿਧੀ
ਆਗਮਨ-ਨਿਗਮਨ ਵਿਧੀ
(ਸ) ਉਪਰੋਕਤ ਕੋਈ ਨਹੀ
ਸਹੀ ਜਵਾਬ – (ੲ)

reet teaching method important questions

20. ਹੇਠ ਲਿਖਿਆ ਵਿੱਚੋਂ ਕਿਹੜਾ ਪਾਠ-ਪੁਸਤਕ ਦਾ ਗੁਣ ਨਹੀਂ ਹੈ?
(ੳ) ਅਸ਼ੁੱਧਤਾ
(ਅ) ਉਦੇਸ਼ ਪੂਰਨਤਾ
(ੲ) ਕ੍ਰਮਬੱਧਤਾ
(ਸ) ਢੁੱਕਵਾਂਪਣ
ਸਹੀ ਜਵਾਬ – (ੳ)

21. ਬਾਲ ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ?
(ੳ) ਸਸਤਾ
(ਅ) ਮਹਿੰਗਾ
(ੲ) ਉਸਾਰੂ ਅਤੇ ਰਚਨਾਤਮਕ
(ਸ) ਸਮੇਂ ਅਨੁਸਾਰ
ਸਹੀ ਜਵਾਬ – (ੲ)

22. ਬਾਲ ਸਾਹਿਤ ਦਾ ਉਦੇਸ਼ ਕੀ ਹੈ?
(ੳ) ਬੱਚੇ ਦਾ ਮਨ ਪ੍ਰਚਾਵਾ
(ਅ) ਟਾਈਮ ਪਾਸ
(ੲ) ਬੱਚੇ ਵਿੱਚ ਕੇਵਲ ਪੜ੍ਹਨ ਦੀ ਆਦਤ ਪਾਉਣੀ
(ਸ) ਬੱਚੇ ਦੀ ਪ੍ਰਤਿਭਾ ਦਾ ਸਰਬਪੱਖੀ ਵਿਕਾਸ
ਸਹੀ ਜਵਾਬ – (ਸ)

23. ਬੱਚੇ ਵਿੱਚ ਲਿਖਤ ਰਚਨਾ ਦੇ ਗੁਣ ਨੂੰ ਵਿਕਸਿਤ ਕਰਨ ਲਈ ਅਧਿਆਪਕਾਂ ਨੂੰ ਕੀ ਕਰਨਾ ਚਾਹੀਦਾ ਹੈ?
(ੳ) ਕਾਲੇ ਫੱਟੇ ਦੀ ਬੱਚੇ ਨੂੰ ਵਰਤੋਂ ਕਰਨ ਲਈ ਦੇਣੀ
(ਅ) ਬੱਚੇ ਨੂੰ ਟੇਢੀਆਂ-ਮੇਢੀਆਂ ਲਕੀਰਾਂ ਮਾਰਨ ਦੇਣ ਦੀ ਛੋਟ ਦੇਣੀ
(ੲ) ਰੰਗਦਾਰ ਤਸਵੀਰਾਂ ਅਤੇ ਚਾਰਟਾਂ ਉਪਰ ਰੰਗਾਂ ਨਾਲ ਲਿਖਣਾ
(ਸ) ਸਾਰੇ ਕੰਮਾਂ ਰਾਹੀਂ
ਸਹੀ ਜਵਾਬ – (ਅ)

24. ਲਿਖਤ ਰਚਨਾਂ ਦੇ ਅੱਖਰ ਜੁੱਟੀ ਵਿਧੀ ਤੋਂ ਕੀ ਭਾਵ ਹੈ?
(ੳ) ਪੰਜ-ਪੰਜ ਅੱਖਰਾਂ ਦਾ ਜੁੱਟ
(ਅ) ਇੱਕੋ ਜਿਹੀ ਬਣਤਰ ਵਾਲੇ ਅੱਖਰਾਂ ਦਾ ਜੁੱਟ
(ੲ) ਇੱਕੋ ਜਿਹੀ ਆਵਾਜ਼ ਵਾਲੇ ਅੱਖਰਾਂ ਦਾ ਜੁੱਟ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

25. ਪਰਸਥਾਨ ਵਿਧੀ ਤੋਂ ਕੀ ਭਾਵ ਹੈ?
(ੳ) ਇੱਕੋ ਜਿਹੇ ਅੱਖਰ
(ਅ) ਨਵੇਂ ਸ਼ਬਦ ਬਨਾਉਣੇ
(ੲ) ਇੱਕ ਅੱਖਰ ਦੱਸ ਕੇ ਉਸਦੀ ਵਰਤੋਂ ਨਾਲ ਹੋਰ ਸ਼ਬਦ ਬਣਾਉਣੇ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

pstet important question

26. ਧੁਨੀ ਲਿਪੀ ਕਿਸ ਨੂੰ ਕਿਹਾ ਜਾਂਦਾ ਹੈ?
(ੳ) ਜਿਸ ਵਿਚ ਧੁਨੀਆਂ ਅਤੇ ਵਰਨ ਇਕੋਂ ਜਿਹੇ ਹੋਣ
(ਅ) ਜਿਸ ਵਿੱਚ ਧੁਨੀਆਂ ਵੱਧ ਤੇ ਵਰਨ ਘੱਟ ਹੋਣ
(ੲ) ਜਿਸ ਵਿਚ ਧੁਨੀਆਂ ਘੱਟ ਤੇ ਵਰਨ ਵੱਧ ਹੋਣ
(ਸ) ਜਿੰਨੀਆਂ ਮਰਜੀ ਧੁਨੀਆਂ ਜਿੰਨੇ ਮਰਜੀ ਵਰਨ ਹੋਣ
ਸਹੀ ਜਵਾਬ – (ੳ)

27. ਵਿਵਹਾਰਵਾਦ ਦਾ ਜਨਮ ਦਾਤਾ ਕੌਣ ਹਨ?
(ੳ) ਸਕਿੰਨਰ
(ਅ) ਰਾਈਸ
(ੲ) ਟੈਗੋਰ
(ਸ) ਵਾਟਸਨ
ਸਹੀ ਜਵਾਬ – (ਸ)

28. ਹੇਠ ਲਿਖੀਆਂ ਵਿੱਚੋਂ ਕਿਹੜੀਆਂ ਪਰੀਖਿਆਵਾਂ ਦੀ ਕਿਸਮ ਨਹੀਂ ਹੈ?
(ੳ) ਮੌਖਿਕ ਪਰੀਖਿਆਵਾਂ
(ਅ) ਨਿਰੀਖਣਾਤਮਿਕ ਪਰੀਖਿਆਵਾਂ
(ੲ) ਲਿਖਤ ਪਰੀਖਿਆਵਾਂ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

29. ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਮਾਪਨ ਕਰਨ ਲਈ ਹੇਠਾਂ ਦਿੱਤੀਆਂ ਵਿਧੀਆਂ ਵਿੱਚੋਂ ਕਿਹੜੀ ਮਾਪਨ ਵਿਧੀ ਨਹੀਂ ਹੈ?
(ੳ) ਇੰਟਰਵਿਊ
(ਅ) ਨਿਰੀਖਣ
(ੲ) ਪ੍ਰਸ਼ਨਾਵਲੀ
(ਸ) ਲੱਛਣ ਮਿਲਾਨ
ਸਹੀ ਜਵਾਬ – (ਸ)

30. ਵਾਚਨ ਸਿੱਖਿਆ ਦਾ ਉਦੇਸ਼ ਕੀ ਹੈ?
(ੳ) ਪੜ੍ਹਨ ਦੇ ਕੌਂਸਲ
(ਅ) ਬੋਲਣ ਦਾ ਕੌਂਸਲ
(ੲ) ਲਿਖਣ ਦੇ ਕੌਂਸਲ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੳ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now


1 thought on “punjabi teaching methods MCQ 4”

Leave a Reply

%d