Agetar pichhetar in punjabi ( ਅਗੇਤਰ – ਪਿਛੇਤਰ ) : पंजाबी व्याकरण की इस महत्वपूर्ण पोस्ट में ( ਅਗੇਤਰ – ਪਿਛੇਤਰ Agetar pichhetar in punjabi ) पंजाबी के महत्वपूर्ण टॉपिक Agetar pichhetar के बारे में विस्तार से जानकारी डी गई है
Contents
ਅਗੇਤਰ – ਪਿਛੇਤਰ ( Agetar pichhetar in punjabi )
ਅਗੇਤਰ ਲੱਗੇ ਸ਼ਬਦ
ਉ :– ਉਸਾਰਣਾ, ਉੱਬਲਣਾ, ਉਭਰਨਾ, ਉਕਸਾਉਣਾ।
ਉਪ (ਛੋਟਾ) :- ਉਪਨਾਮ, ਉਪ-ਮੰਤਰੀ, ਉਪਕਾਰ, ਉਪਰਾਲਾ।
ਉਪ (ਵੱਡਾ) :- ਉਪਜਾਊ, ਉਪਦੇਸ਼, ਉਪਕਾਰ, ਉਪਰਾਲਾ
ਉਨ (ਘਟ) :- ਉਨੱਤੀ, ਉਨੀਂਦਰਾ, ਉਨਤਾਲੀ, ਉਨਾਸੀ
ਅ (ਨਾਂਹ ਵਾਚਕ):- ਅਕੱਥ, ਅਕਹਿ, ਅਸਫਲ, ਅਜੈਂਤ, ਅਸਮਰਥ, ਅਨਾਥ
ਅਨ (ਨਾਂਹ ਵਾਚਕ) :- ਅਣਜਾਣ, ਅਣਗਿਣਤ, ਅਣਹੋਂਦ, ਅਣਥੱਕ, ਅਣਡਿੱ
ਅਪ (ਬੁਰਾ):- ਅਪਸ਼ਗਨ, ਅਪਮਾਨ, ਅਪਕੀਰਤ, ਅਪਸ਼ਬਦ
ਔ (ਬੁਰਾ) :- ਔਗੁਣ, ਔਗਤ
ਅੱਧ (ਅੱਧਾ) :- ਅੱਧਮੋਇਆ, ਅੱਧਪੱਕਿਆ, ਅੱਧਰੰਗ, ਅੱਧਵਾਣੇ
ਸ ਸੂ (ਚੰਗਾ):- ਸੁਚੱਜਾ, ਸਰੂਪ, ਸਪੁੱਤਰ, ਸੁੰਗਧ
ਸਬ (ਛੋਟਾ):- ਸਬ-ਜੱਜ, ਸਬ-ਕਮੇਟੀ, ਸਬ-ਇੰਸਪੈਕਟਰ
ਸਹਿ (ਨਾਲ):- ਸਹਿਪਾਠੀ, ਸਹਿਯੋਗੀ, ਸਹਿਮਤ
ਸੌ (ਬਰਾਬਰ):- ਸੰਯੋਗ, ਸੰਪੂਰਨ, ਸੰਵਿਧਾਨ, ਸੰਗਠਨ
ਸ੍ਰ, ਸਵੈ (ਆਪਣਾ) :- ਸਵੈਰੁਜਗਾਰ, ਸਵੈ-ਜੀਵਨੀ, ਸਵੈਦੇਸ਼, ਸਵੈਮਾਨ
ਸ਼ਾਹ (ਵੱਡਾ):- ਸ਼ਾਹਕਾਰ, ਸ਼ਾਹਰਾਹ, ਸ਼ਾਹਸਵਾਰ, ਸ਼ਾਹਖਰਚ
ਹਮ (ਬਰਾਬਰ):- ਹਮਰਾਜ, ਹਮਰਾਹੀ, ਹਮਉਮਰ, ਹਮਦਰਦ, ਹਮਸ਼ਕਲ
ਕੁ (ਬੁਰਾ):- ਕੁਕਰਮ, ਕੁਰੂਪ, ਕੁਸੰਗ।
ਕਲ (ਭੈੜਾ):- ਕਲਜੁਗ, ਕਲਮੂੰਹਾ, ਕਲਜੋਗਣ, ਕਲਦਾਰ
ਗੈਰ (ਬਿਗਾਨਾ):- ਗੈਰ-ਕਾਨੂੰਨੀ, ਗੈਰ-ਸਰਕਾਰੀ, ਗੈਰ-ਰਸਮੀ, ਗੈਰ-ਹਾਜ਼ਰ
ਖ਼ੁਸ਼ (ਚੰਗਾ):- ਖੁਸ਼ਦਿਲ, ਖ਼ੁਸ਼ਕਿਸਮਤ, ਖ਼ੁਸ਼-ਤਬੀਅਤ, ਖੁਸ਼ਬੂ
Agetar pichhetar in punjabi pdf
ਚੁ (ਚਾਰ):– ਚੁਕੰਨਾ, ਚੁਬਾਰਾ, ਚੁਫ਼ੇਰਾ, ਚੁਆਨੀ।
ਚੌ (ਚਾਰ):- ਚੌਪਾਇਆ, ਚੌਰਸਤਾ, ਚੌਰਸ, ਚੌਕੜੀ।
ਦੂਰ (ਬੁਰਾ):- ਦੁਰਗੰਧ, ਦੁਰਘਟਨਾ, ਦੁਰਦਸ਼ਾ, ਦੁਰਜਨ, ਦੁਰਗਤ
ਦੁ (ਦੋ):- ਦੁਬਾਰਾ, ਦੁਮੂੰਹਾ, ਦੁਵੱਲਾ, ਦੁੱਹਖਤ
ਨਿ (ਨਾਂਹਵਾਜ਼ੁਕ):- ਨਿਸੰਗ, ਨਿਗੁਣਾ, ਨਿਤਾਣਾ, ਨਿਡਰ, ਨਿਧੜਕ
ਨਿਸ਼ (ਬਿਨਾਂ):- ਨਿਸ਼ਕਪਟ, ਨਿਸ਼ਕਾਮ
ਨਿਹ (ਬਿਨਾਂ):- ਨਿਹਚਲ, ਨਿਹਕਲੰਕ, ਨਿਹਫ਼ਲ, ਨਿਹਕਾਮ
ਨਾ (ਬਿਨਾਂ):- ਨਾਮਨਜ਼ੂਰ, ਨਾਲਾਇਕ, ਨਾਮੁਰਾਦ, ਨਾਖੁਸ਼।
ਪ੍ਰ (ਵੱਡਾ):- ਪ੍ਰਬਲ, ਪ੍ਰਚੱਲਤ, ਪਰਮਾਣ, ਪਰ-ਸੁਆਰਥ
ਪਰ (ਪਰਾਇਆ):- ਪਰਦੇਸ, ਪਰ-ਅਧੀਨ, ਪਰਮਾਣ, ਪਰ-ਸੁਆਰਥ
ਪੜ (ਇਕ ਦਰਜਾ ਪਿੱਛੇ):- ਪੜਦਾਦਾ, ਪੜਨਾਨਾ, ਪੜਪੋਤਾ, ਪੜਛੱਤੀ
ਬਾ (ਸਣੇ):- ਬਾਅਦਬ, ਬਾਇੱਜਤ, ਬਾਰੌਣਕ, ਬਾਅਸੂਲ
ਬੇ (ਬਿਨ੍ਹਾਂ):- ਬੇਇਮਾਨ, ਬੇਪਰਵਾਹ, ਬੇਕਸੂਰ, ਬੇਗੁਨਾਹ, ਬੇ-ਔਲਾਦ
ਬਦ (ਬੁਰਾ):- ਬਦਸ਼ਕਲ, ਬਦਅਕਲ, ਬਦਨਾਮ, ਬਦਜ਼ਾਤ, ਬਦਸੂਰਤ, ਬਦ-ਅਸੀਸ, ਬਦਬੂ
ਮਹਾ (ਵੱਡਾ) :- ਮਹਾਤਮਾ, ਮਹਾਰਾਜ, ਮਹਾਰਾਣੀ, ਮਹਾਜਨ।
ਮਹਾਂ (ਵੱਡਾ):- ਮਹਾਂ-ਮੂਰਖ, ਮਹਾਂ-ਯੁੱਧ, ਮਹਾਂ-ਬਲੀ।
ਮਨ (ਨਾਂਹ ਵਾਚਕ):- ਮਨਸੁੱਖ, ਮਨਘੜਤ, ਮਨਖੱਟੂ, ਮਨਰਾਹ।
ਲਾ (ਬਿਨਾਂ) :- ਲਾਜਵਾਬ, ਲਾਪਤਾ, ਲਾਪਰਵਾਹ, ਲਾਇਲਾਜ।
ਵਿ (ਨਾਂਵ ਵਾਚਕ):- ਵਿਕਾਰ, ਵਿਯੋਗ, ਵਿਪਰੀਤ, ਵਿਚਾਰਾ।
ਵਿ (ਖ਼ਾਸ, ਬਹੁਤ):- ਵਿਗਿਆਨ, ਵਿਨਾਸ਼।
ਪਿਛੇਤਰ ਲੱਗੇ ਸ਼ਬਦ
ਓ – ਖਾਓ, ਪਿਓ, ਗੁਆਓ, ਖੜਾਓ, ਕਮਾਓ
ਉ – ਕਮਾਊ, ਵਿਕਾਊ, ਖਾਊ, ਭੜਕਾਊ
ਅਈ – ਮੁਰਮਈ, ਵਿਸ਼ੱਈ, ਮੁਗ਼ਲਈ, ਸ਼ੱਰਈ।
ਆਉਂ – ਦਬਾਉ, ਫੈਲਾਉ, ਚੜਾਉ, ਵਰਤਾਉ
ਆਈ – ਗਹਿਰਾਈ, ਬੁਰਿਆਈ, ਵਡਿਆਈ, ਚੰਗਿਆਈ, ਗੁਰਿਆਈ।
ਅਈਆ – ਰਵੱਈਆ, ‘ ਗਵੱਈਆ, ਭਣਵਈਆ, ਉਸਰੱਈਆ।
ਆਕ – ਚਾਲਾਕ, ਤੈਰਾਕ, ਖਤਰਨਾਕ, ਗ਼ਮਨਾਕ
ਆਨੀ – ਅਗਿਆਨੀ, ਰੂਹਾਨੀ, ਨੂਰਾਨੀ, ਜਬਾਨੀ, ਜਿਸਮਾਨੀ
ਆਣੀ – ਜਿਠਾਣੀ, ਦਿਰਾਣੀ, ਚੌਧਰਾਣੀ, ਖਤਰਾਣੀ
ਅਹਿਰਾ – ਕਛਹਿਰਾ, ਇਕਹਿਰਾ, ਦੁਪਹਿਰਾ, ਸੁਨਹਿਰਾ।
ਆਰ – ਚਮਤਕਾਰ, ਦਾਤਾਰ, ਲੁਹਾਰ, ਚਮਾਰ
ਆਲੂ – ਦਿਆਲੂ, ਕਿਰਪਾਲੂ, ਝਗੜਾਲੂ, -ਸ਼ਰਮਾਲੂ
ਆਲ – ਕਿਰਪਾਲ, ਦਿਆਲ, ਪ੍ਰਿਤਪਾਲ, ਸਤਪਾਲ
ਆਵਲੀ – ਪ੍ਰਸ਼ਨਾਵਲੀ, ਸ਼ੌਕਤਾਵਲੀ, ਬੰਸਾਵਲੀ, ਚਿਤਰਾਵਲੀ
ਆਉ – ਦਬਾਉ, ਫੈਲਾਉ, ਵਰਤਾਓ।
ਆਵਣ- ਸਜਾਵਟ, ਥਕਾਵਟ, ਫੁਲਾਵਟ, ਰੁਕਾਵਟ
ਈਨ – ਸ਼ੌਕੀਨ, ਰੰਗੀਨ, ਮਲੀਨ, ਕੁਲੀਨ
ਏਲੀ – ਹਥੇਲੀ, ਗੁਲੇਲੀ, ਚਮੇਲੀ, ਰਵੇਲੀ
ਈਲਾ – ਸ਼ਰਮੀਲਾ, ਰੰਗੀਲਾ, ਭੜਕੀਲਾ, ਜੋਸ਼ੀਲਾ
ਏਰਾ – ਹਨ੍ਹੇਰਾ, ਸਵੇਰਾ, ਲੁਟੇਰਾ, ਚੰਗੇਰਾ।
ਈਆ – ਟਕਸਾਲੀਆ, ਆੜ੍ਹਤੀਆ, ਦੁਸਾਲੀਆ
ਸ – ਖਟਾਸ, ਮਿਠਾਸ, ਨਿਕਾਸ
ਸਾਜ਼ – ਘੜੀਸਾਜ਼, ਜਿਲਦਸਾਜ਼, ਜਾਲਸਾਜ਼
ਸਤਾਨ – ਪਾਕਿਸਤਾਨ, ਹਿੰਦੂਸਤਾਨ, ਕਬਰਿਸਤਾਨ, ਅਫ਼ਗਾਨਿਸਤਾਨ
ਹਾਰੀ – ਲੱਕੜਹਾਰੀ, ਟੂਣੇਹਾਰੀ, ਲਿਖਣਹਾਰੀ।
ਹਾਰ – ਹੋਣਹਾਰ, ਪਾਲਣਹਾਰ, ਰੱਖਣਹਾਰ, ਸਿਰਜਨਹਾਰ
ਹੀਣ – ਕਰਮਹੀਣ, ਬਲਹੀਣ, ਧਨਹੀਣ, ਰੂਪਹੀਣ
ਕ – ਲੇਖਕ, ਪਾਠਕ, ਬਾਲਕ, ਪਾਲਕ, ਸਮਾਜਕ
pdf Agetar pichhetar in punjabi
ਕਾਰੀ – ਫੁੱਲਕਾਰੀ, ਆਗਿਆਕਾਰੀ, ਚਿੱਤਰਕਾਰੀ, ਗੁਣਕਾਰੀ
ਕਾਰ – ਚਿੱਤਰਕਾਰ, ਕਲਾਕਾਰ, ਸ਼ਾਹਕਾਰ, ਪੱਤਰਕਾਰ
ਖ਼ੋਰ – ਹਰਾਮਖ਼ੋਰ, ਚੁਗਲਖ਼ੋਰ, ਰਿਸ਼ਵਤਖੋਰ
ਗੀ – ਰਵਾਨਗੀ, ਦਿਲੱਗੀ, ਗੰਦਗੀ, ਹੈਰਾਨਗੀ
ਗੀਰ – ਰਾਹਗੀਰ, ਆਲਮਗੀਰ, ਦਿਲਗੀਰ
ਗਰ – ਜ਼ਾਦੂਗਰ, ਬਾਜ਼ੀਗਰ, ਸ਼ਿਗਲੀਗਰ
ਗਾਰ – ਯਾਦਗਾਰ, ਮਦਦਗਾਰ, ਗੁਨਾਹਗਾਰ
ਚਾਰੀ – ਲੋਕਾਚਾਰੀ, ਪ੍ਰਹੁਣਾਚਾਰੀ, ਕਰਮਚਾਰੀ
ਚੀ – ਖਜਾਨਚੀ, ਤੋਪਚੀ, ਮਸ਼ਾਲਚੀ, ਨਿਸ਼ਾਨਚੀ
ਣਾ – ਘਟਣਾ, ਖਾਣਾ, ਪੀਣਾ, ਸੌਣਾ, ਵੇਖਣਾ
ਨ – ਪੰਜਾਬਣ, ਪੁਜਾਰਨ, ਜੋਗਨ, ਗੁਆਂਢਣ
ਣੀ- ਸੰਤਣੀ, ਨੱਟਣੀ, ਰਹਿਣੀ, ਬਹਿਣੀ, ਤੱਕਣੀ
ਨਾ – ਕਰਨਾ, ਜਾਣਨਾ, ਪਹਿਚਾਣਨਾ, ਸੁਣਨਾ
ਨੀ – ਕਰਨੀ, ਭਰਨੀ, ਜਾਦੂਗਰਨੀ, ਫਕੀਰਨੀ
ਤ – ਸੰਗਤ, ਪੰਡਤ, ਰੰਗਤ
ਤਾ – ਮੰਗਤਾ, ਮਿੱਤਰਤਾ, ਸੁੰਦਰਤਾ, ਮੂਰਖਤਾ
ਤਾਈ – ਮਿੱਤਰਤਾਈ, ਮੂਰਖਤਾਈ, ਵਿਸ਼ੇਸ਼ਤਾਈ
ਦਾਰ – ਜ਼ਮਾਦਾਰ, ਚੌਕੀਦਾਰ, ਠੇਕੇਦਾਰ
ਦਾਨ – ਰੋਸ਼ਨਦਾਨ, ਫੁੱਲਦਾਨ, ਖ਼ਾਨਦਾਨ
ਦਾਇਕ – ਅਸਰਦਾਇਕ, ਸੁਖਦਾਇਕ, ਲਾਭਦਾਇਕ, ਦੁਖਦਾਇਕ
ਪਣ – ਬਚਪਣ, ਭੋਲਾਪਣ, ਵੱਡਪਣ, ਬਾਲਪਣ
ਪੁੱਣਾ – ਸਾਊਪੁਣਾ, ਢੀਠਪੁਣਾ, ਗੁੰਡਪੁਣਾਂ, ਮੁੰਡਪੁਣਾਂ
ਬਾਨ – ਮਿਹਰਬਾਨ, ਬੀਆਬਾਨ, ਬਾਗ਼ਬਾਨ
ਬਾਜ਼ – ਚਾਲਬਾਜ਼, ਧੋਖੇਬਾਜ਼, ਜੂਏਬਾਜ਼, ਜੰਗਬਾਜ਼
ਮਾਰ – ਚੂਹੇਮਾਰ, ਮੱਛਰਮਾਰ, ਬਿੱਲੀਮਾਰ, ਸ਼ੇਰਮਾਰ
ਮੰਦ – ਅਕਲਮੰਦ, ਫ਼ਿਕਰਮੰਦ, ਅਹਿਸਾਨਮੰਦ
ਮਾਨ – ਬੁੱਧੀਮਾਨ, ਮੂਰਤੀਮਾਨ, ਸ਼ਕਤੀਮਾਨ
ਲ – ਕਿਰਪਾਲ, ਜਿੰਦਲ, ਦਿਆਲ
ਲੂ – ਸ਼ਰਧਾਲੂ, ਦਿਆਲੂ, ਸ਼ਰਮਾਲੂ
ਲਾ – ਅਗਲਾ, ਪਿਛਲਾ, ਲਾਡਲਾ, ਉਹਲਾ
ਵਾ – ਜਲਵਾ, ਬੁਲਾਵਾ, ਭੁਲਾਵਾ, ਵਿਖਾਵਾ
ਵਾਂ – ਪੰਜਵਾਂ, ਰਾਖਵਾਂ, ਮੰਗਵਾਂ, ਚੋਣਵਾਂ
ਵਰ – ਤਾਕਤਵਰ, ਨਾਮਵਰ, ਜਾਨਵਰ, ਜ਼ੋਰਾਵਰ
ਵਟ – ਸਜਾਵਟ, ਫੁਲਾਵਟ, ਰੁਕਾਵਟ, ਮਿਲਾਵਟ
ਵੰਤੀ – ਲਾਜਵੰਤੀ, ਤੇਜ਼ਵੰਤੀ, ਬਲਵੰਤੀ, ਗੁਣਵੰਤੀ
ਵੰਦ – ਲੋੜਵੰਦ, ਸ਼ਕਲਵੰਦ, ਭਾਈਵੰਦ
ਵਾਨ – ਬਲਵਾਨ, ਰਥਵਾਨ, ਕੋਚਵਾਨ, ਸੋਝੀਵਾਨ
ਵਾਲ – ਕੋਤਵਾਲ, ਭਾਈਵਾਲ, ਮਹੀਂਵਾਲ
ਵੀ – ਤਪੱਸਵੀ, ਧਾੜਵੀ, ਬੁਲਾਵੀ
ਵਾਲਾ – ਦੁੱਧਵਾਲਾ, ਵਾਜੇਵਾਲਾ, ਸਬਜੀਵਾਲਾ
ੜ – ਭੁੱਖੜ, ਛੁੱਟੜ, ਪੱਗੜ
ੜਾ – ਬੱਚੜਾ, ਚਰਖੜਾ, ਤਕੜਾ, ਬੁੱਢੜਾ
ੜੀ – ਸੰਦੂਕੜੀ, ਛਾਬੜੀ, ਕੋਠੜੀ
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
5 thoughts on “ਅਗੇਤਰ – ਪਿਛੇਤਰ | Agetar pichhetar in punjabi”