ਸਮਾਨਰਥਕ ਸ਼ਬਦ – smanarthak shabad in punjabi

smanarthak shabad in punjabi : समानार्थक शब्द पंजाबी व्याकरण का एक महत्वपूर्ण टॉपिक samanarthak shabad in punjabi है , इस पोस्ट में महत्वपूर्ण समानार्थक शब्दों और उनके अर्थ का विस्तारपूर्वक वर्णन किया गया है | ये पोस्ट REET Leval I & II के विद्यार्थियों के लिए बहुत महत्वपूर्ण है |

Contents

पंजाबी व्याकरण का महत्वपूर्ण टॉपिक समानार्थक शब्द (ਸਮਾਨਰਥਕ ਸ਼ਬਦ) smanarthak shabad in punjabi :

punjabi-grammar-samanarthak-shabad

ਸਮਾਨਰਥਕ ਸ਼ਬਦ

ਹਰ ਭਾਸ਼ਾ ਵਿੱਚ ਕਈ ਸ਼ਬਦਾਂ ਦੇ ਅਰਥ ਇਕੋ ਜਿਹੇ ਹੁੰਦੇ ਹਨ ਅਤੇ ਕਈਆਂ ਦੇ ਅਰਥਾਂ ਵਿੱਚ ਬਹੁਤ ਨੇੜਤਾ ਹੁੰਦੀ ਹੈ। ਇਸ ਤਰਾਂ ਜਿਹੜੇ ਸ਼ਬਦਾਂ ਦੇ ਅਰਥਾਂ ਵਿੱਚ ਸਮਾਨਤਾ ਹੁੰਦੀ ਹੈ ਜਾਂ ਲਗਭਗ ਇਕੋ ਜਿਹੇ ਅਰਥਾਂ ਦਾ ਸੰਚਾਰ ਹੁੰਦਾ ਹੋਵੇ, ਉਨ੍ਹਾਂ ਸ਼ਬਦਾਂ ਨੂੰ ਸਮਾਨਰਥਕ ਸ਼ਬਦ ਆਖਦੇ ਹਨ।
 
ਹੇਠਾਂ ਕੁਝ ਮਹੱਤਵਪੂਰਨ ਸ਼ਬਦ ਦਿੱਤੇ ਜਾ ਰਹੇ ਹਨ।
  1.  ਉਸਤਤ –  ਵਡਿਆਈ, ਮਹਿਮਾ, ਤਾਰੀਫ, ਪ੍ਰਸ਼ੰਸਾ, ਉਪਮਾ, ਸ਼ਲਾਘਾ, ਜੱਸ
  2.   ਉਸਤਾਦ –  ਗੁਰੂ, ਅਧਿਆਪਕ, ਸਿਖਿਅਕ, ਮੁਰਸ਼ਦ
  3.   ਉਘਾ – ਨਾਮੀ, ਸਿੱਧ, ਮਸ਼ਹੂਰ, ਵਿਖਆਤ
  4.   ਉਚਿਤ – ਯੋਗ, ਢੁਕਵਾਂ, ਅਨੁਕੂਲ, ਮੁਨਾਸਬ, ਜਾਇਜ਼
  5.   ਉੱਜਲ –  ਨਿਰਮਲ, ਸ਼ੁੱਧ, ਸਾਫ਼, ਸੁਥਰਾ, ਪਵਿੱਤਰ
  6.   ਉਜਾਲਾ –  ਪ੍ਰਕਾਸ਼, ਚਾਨਣ, ਲੋਅ
  7.   ਉੱਤਮ –  ਸ਼੍ਰੇਸ਼ਟ, ਬੇਹਤਰੀਨ, ਚੰਗਾ
  8.   ਉਦੱਮੀ – ਕਰਮਸ਼ੀਲ, ਹਿੰਮਤੀ, ਉਤਸ਼ਾਹੀ
  9.   ਉੱਦਮ –  ਹਿੰਮਤ, ਜਨਤ, ਮਿਹਨਤ, ਉਪਰਾਲਾ, ਹੀਲਾ
  10.   ਉਦਾਸ – ਉਪਰਾਮ, ਮਾਯੂਸ, ਉਚਾਟ, ਨਿਰਾਸ਼, ਫ਼ਿਕਰਮੰਦ
  11.   ਉਨੱਤੀ – ਤਰੱਕੀ, ਖੁਸਹਾਲੀ, ਫੁੱਲਤਾ, ਵਿਕਾਸ
  12.   ਉਪਾਸਨਾ – ਦੁਆ, ਪ੍ਰਾਰਥਨਾ, ਅਰਾਧਨਾ
  13.  ਉਜਾੜ – ਰੋਹੀ, ਸੁੰਝ, ਸੁੰਨਸਾਨ, ਵੀਰਾਨ
  14.   ਉਪਕਾਰ – ਨੇਕੀ, ਭਲਾਈ, ਮਿਹਰਬਾਨੀ
  15.   ਉਮੰਗ – ਰੀਝ, ਇੱਛਾ, ਲੋਚਾ, ਤਮੰਨਾ,, ਮਦਦ, ਤਾਂਘ, ਸੱਧਰ, ਅਰਮਾਨ
  16.   ਓਪਰਾ – ਬੇਗਾਨਾ, ਗੈਰ, ਪਰਾਇਆ, ਬਾਹਰਲਾ, ਨਾਵਾਕਫ, ਅਜਨਬੀ
  17.   ਅਸਲ – ਮੂਲ, ਯਥਾਰਥ, ਵਾਸਤਵ, ਹਕੀਕਤ
  18.   ਅਸਮਾਨ – ਅਰਸ਼, ਅਕਾਸ਼, ਅੰਬਰ, ਗਗਨ
  19.   ਅਸੰਭਵ – ਔਖਾ, ਮੁਸਕਲ, ਕਠਿਨ
  20.   ਅਸੀਸ – ਮੰਗਲ-ਕਾਮਨਾ, ਅਸ਼ੀਰਵਾਦ, ਸ਼ੁਭ ਇੱਛਾ
  21.   ਅਸੀਲ – ਸਾਊ, ਨੇਕ, ਚੰਗਾ, ਸ਼ਰੀਫ, ਭਲਾਮਾਣਸ, ਸ਼ੁਸ਼ੀਲ
  22.   ਅਕਲ – ਸਮਝ, ਸਿਆਣਪ, ਮੱਤ, ਬੁੱਧ, ਸੁਰਤ, ਸੂਝ
  23.  ਅਜੀਬ – ਅਨੋਖਾ, ਅਸਚਰਜ, ਵਚਿੱਤਰ, ਅਦਭੁੱਤ, ਅਲੌਕਿਕ, ਅਨੁਪਮ
  24.   ਅਣਗਿਣਤ – ਅਨੇਕ, ਬੇਸ਼ੁਮਾਰ, ਬੇਅੰਤ, ਕਈ
  25.   ਅੰਤਰ – ਭੇਦ, ਫਰਕ, ਵਿੱਥ
  26.   ਅਟੱਲ – ਅਡੋਲ, ਸਥਿਰ, ਪੱਕਾ
  27.  ਅੱਡਰਾ – ਨਿਰਾਲਾ, ਭਿੰਨ, ਅਲੱਗ
  28.   ਅੰਦਾਜਾ – ਅਨੁਮਾਨ, ਕਿਆਸ, ਅਟਕਲ
  29.   ਅਧਿਕ – ਜਿਆਦਾ, ਵਧੇਰੇ, ਚੋਖਾ, ਵੱਧ
  30.  ਅਨੋਖਾ – ਅੱਡਰਾ, ਵਿਲੱਖਣ, ਭਿੰਨ, ਵਖਰਾ, ਅਲੱਗ
  31.  ਅਨੁਕੂਲ – ਅਨੁਸਾਰ, ਯੋਗ, ਮੁਤਾਬਕ, ਮੁਨਾਸਬ, ਮੁਆਫਕ
  32. ਅਮੀਰ – ਧਨਵਾਨ, ਧਨਾਢ, ਦੌਲਤਮੰਦ
  33.  ਅਭਾਗਾ – ਭਾਗਹੀਨ, ਬਦਨਸੀਬ, ਬਦਕਿਸਮਤ, ਮਨਹੂਸ
  34.  ਅਰਥ – ਭਾਵ, ਮਤਲਬ, ਮਾਇਨਾ
  35. ਅਰੰਭਕ – ਪਹਿਲਾ, ਮੁਢਲਾ, ਪ੍ਰਥਮ
  36.  ਅਲੌਕਿਕ – ਅਨੋਖਾ, ਅਦਭੁਤ, ਦੈਵੀ
  37.  ਅੜਚਨ – ਰੁਕਾਵਟ, ਅੜਿੱਕਾ, ਰੋਕ, ਔਕੜ
  38.  ਆਪਣੇ – ਜਾਤੀ, ਨਿੱਜੀ, ਸ਼ਖਸ਼ੀ, ਵਿਅਕਤੀਗਤ
  39.  ਆਸਥਾ – ਸ਼ਰਧਾ, ਨਿਸ਼ਚਾ, ਯਕੀਨ, ਭਰੋਸਾ, ਵਿਸ਼ਵਾਸ਼
  40.  ਆਕੀ – ਵਿਰੋਧੀ, ਵਿਦਰੋਹੀ, ਬਾਗੀ
  41.  ਆਦਰ – ਸਤਿਕਾਰ, ਮਾਨ, ਅਦਬ, ਇੱਜ਼ਤ
  42.  ਆਮ – ਸਧਾਰਨ, ਮਾਮੂਲੀ, ਨਿਰਵਿਸ਼ੇਸ਼
  43.  ਔਗੁਣ – ਨੁਕਸ, ਖਾਮੀ, ਘਾਟ, ਊਣ, ਖੋਟ, ਐਬ, ਬੁਰਾਈ
  44. ਔਰਤ – ਇਸਤਰੀ, ਨਾਰੀ, ਮਹਿਲਾ, ਤ੍ਰੀਮਤ, ਤੀਵੀਂ, ਰੰਨ, ਜਨਾਨੀ
  45.  ਸਹੀ – ਦਰੁੱਸਤ, ਠੀਕ, ਸੱਚਾ
  46.  ਸ਼ਕਤੀਸ਼ਾਲੀ – ਜ਼ੋਰਾਵਰ, ਬਲਵਾਨ, ਤਾਕਤਵਰ
  47.  ਸੰਗ – ਸ਼ਰਮ, ਝਿਜਕ, ਲੱਜਾ, ਸੰਕੋਚ
  48. ਸਜਗ – ਹੁਸ਼ਿਆਰ, ਸੁਚੇਤ, ਚੁੱਕਨਾ, ਜਾਤ, ਸਾਵਧਾਨ, ਚੌਕਸ
  49.  ਸਮਝਦਾਰ – ਸਿਆਣਾ, ਅਕਲਮੰਦ, ਸੁਘੜ, ਦਾਨਾ, ਬੁੱਧੀਮਾਨ
  50.  ਸਮਰਥਨ – ਹਮਾਇਤ, ਮਦਦ, ਸਹਾਇਤਾ
  51.  ਸੰਤੋਖ – ਸਬਰ, ਸੰਤੁਸ਼ਟੀ, ਜੇਰਾ, ਤ੍ਰਿਪਤੀ
  52.  ਸਰੀਰ – ਤਨ, ਦੇਹ, ਬਦਨ, ਜਿਸਮ
  53.  ਸਰਦੀ – ਠੰਢ, ਸਿਆਲ, ਪਾਲਾ
  54.  ਸਾਰ – ਸੰਖੇਪ, ਸਾਰਾਂਸ਼, ਤੱਤ
  55.  ਸਿੱਧਾ – ਸਪਸ਼ਟ, ਸਰਲ, ਸਾਫ਼
  56. ਸੁਖਾਲਾ – ਸੌਖਾ, ਅਸਾਨ, ਸਰਲ
  57.  ਸੁੰਦਰ – ਸੋਹਣਾ, ਦਿਲਕਸ਼, ਖੂਬਸੂਰਤ, ਹਸੀਨ
  58.  ਸੁਤੰਤਰਤਾ – ਅਜਾਦੀ, ਸਵਾਧੀਨਤਾ, ਖੁਦਮੁਖਤਾਰੀ
  59.  ਸੂਖਮ – ਕੋਮਲ, ਨਾਜੂਕ, ਬਰੀਕ, ਮਹੀਨ
  60.  ਹਤਿਆਰਾ – ਕਾਤਲ, ਜ਼ਾਲਮ, ਖੂਨੀ
  61.  ਕਮਜ਼ੋਰ – ਮਾੜਾ, ਨਿਰਬਲ, ਨਿਤਾਣਾ, ਦੁਰਬਲ
  62.  ਕ੍ਰੋਧ – ਗੁੱਸਾ, ਹਰਖ, ਨਰਾਜ਼ਗੀ
  63.  ਕਿਸਮਤ – ਤਕਦੀਰ, ਮੁਕੱਦਰ, ਭਾਗ
  64.  ਕਿੱਲਤ – ਬੁੜ, ਘਾਟ, ਕਮੀ
  65.  ਕੂਲਾ – ਨਰਮ, ਮੁਲਾਇਮ, ਮਲੂਕ,
  66.  ਕੋਸ਼ਸ – ਜਤਨ, ਉਦਮ, ਉਪਰਾਲਾ, ਨਾਜ਼ੁਕ ਹੀਲਾ-ਵਸੀਲਾ
  67.  ਖਰਾ – ਅਸਲੀ, ਖਾਲਸ, ਸ਼ੁੱਧ
  68. ਖਾਮੀ – ਦੋਸ਼, ਨੁਕਸ, ਘਾਟ
  69.  ਖੁਸ਼ੀ – ਅਨੰਦ, ਖੇੜਾ, ਹੁਲਾਸ, ਪ੍ਰਸੰਨਤਾ
  70.  ਗੜਬੜ – ਹੰਗਾਮਾ, ਖਰੂਦ, ਫਸਾਦ, ਉਪੱਦਰ
  71.  ਗਿਰਾਵਟ – ਪਤਨ, ਅਧੋਗਤੀ
  72.  ਘੁਮੰਡ – ਅਹੰਕਾਰ, ਹੈਂਕੜ, ਹਊਮੈ
  73. ਘੱਟ – ਥੋੜਾ, ਅਲਪ, ਨਾਕਾਫ਼ੀ
  74. ਚੰਗਾ – ਭਲਾ, ਨੇਕ, ਵਧਿਆ,
  75.  ਜਬਰ – ਜੁਲਮ, ਅਤਿਆਚਾਰ, ਕਹਿਰ
  76.  ਜਮੀਨ – ਧਰਤੀ, ਭੋਇ, ਪ੍ਰਿਥਵੀ
  77.  ਜ਼ਿੰਦਗੀ – ਜੀਵਨ, ਹਯਾਤੀ
  78.  ਜੁਰਮਾਨਾ – ਦੰਡ, ਸਜ਼ਾ
  79. ਝਿਜਕ – ਸੰਕੋਚ, ਸ਼ਰਮ, ਸੰਗ
  80. ਤਕੜਾ – ਬਲਵਾਨ, ਜ਼ੋਰਾਵਰ, ਤਾਕਤਵਰ
  81.  ਤਬਾਹੀ – ਬਰਬਾਦੀ, ਵਿਨਾਸ, ਨਾਸ
  82.  ਦਸ਼ਾ – ਵੈਰੀ, ਦੋਖੀ, ਵਿਰੋਧੀ
  83.  ਦੂਸਮਣ – ਦੌਕਿਕ ਸੰਸਾਰਕ, ਭੌਤਿਕ
  84.  ਦੁਨਿਆਵੀ – ਲੌਕਿਕ, ਸੰਸਾਰਕ, ਭੌਤਿਕ
  85. ਦਲੇਰੀ – ਬਹਾਦਰੀ, ਵੀਰਤਾ
  86.  ਨਰਾਜ਼ – ਗੁੱਸੇ, ਰੁੱਸਿਆ, ਖਫ਼ਾ
  87.  ਨਾਕਾਮ – ਅਸਫਲ, ਨਾਕਾਮਯਾਬ
  88.  ਨਿਆਰਾ – ਅਲੌਕਿਕ, ਅਨੌਖਾ, ਅਲੋਕਾਰ
  89.  ਨਿਰਾਦਰੀ – ਅਪਮਾਨ, ਬਦਤਮੀਜ਼ੀ, ਬੇਅਦਬੀ
  90.  ਨੁਕਸਾਨੇ – ਹਾਨੀ, ਘਾਟਾ
  91.  ਪਦਾ – ਓਟ, ਓਹਲਾ, ਪਨਾਹ, ਸਹਾਰਾ, ਸ਼ਰਨ
  92.  ਪਸਾਰ – ਵਿਸਥਾਰ, ਫੈਲਾਅ, ਵਿਆਪਕਤਾ
  93.  ਪ੍ਰਕਾਸ਼ – ਚਾਨਣ, ਲੋਅ, ਰੋਸ਼ਨੀ, ਨੂਰ
  94.  ਪੁਰਾਤਨ – ਪੁਰਾਣਾ, ਪ੍ਰਾਚੀਨ, ਕਦੀਮੀ
  95.  ਪੁੱਠਾ – ਉਲਟਾ, ਊਂਧਾ, ਮੂਧਾ
  96.  ਫ਼ਾਇਦਾ – ਲਾਭ, ਲਾਹਾ, ਉਪਯੋਗੀ
  97.  ਬਹੁਤ – ਕਾਫ਼ੀ, ਚੋਖਾ, ਬਥੇਰਾ
  98.  ਬਦਕਿਸਮਤ – ਭਾਗਹੀਣ, ਮੰਦਭਾਗਾ, ਅਭਾਗਾ, ਬਦਨਸੀਬ
  99.  ਬਹਾਦਰ – ਸੂਰਮਾ, ਬਲਵਾਨ, ਦਲੇਰ, ਵੀਰ
  100.  ਬੇਸੁਰਤੇ – ਬੇਹੋਸ਼, ਬੇਸੁਧ, ਅਚੇਤਨ
  101.  ਬੇਮਿਸਾਲ – ਅਨੋਖਾ, ਅਦਭੁੱਤ, ਅਲੌਕਿਕ ਤੇ
  102. ਭਲਾਈ – ਨੇਕੀ, ਉਪਕਾਰ
  103.  ਭਰੋਸਾ – ਯਕੀਨ, ਨਿਸ਼ਚਾ, ਵਿਸ਼ਵਾਸ਼ ਦਾ
  104.  ਭੇਦ – ਅੰਤਰ, ਫਰਕ, ਫਾਸਲਾ, ਅਸਮਾਨਤਾ
  105.  ਮਹਿਕ – ਖੁਸ਼ਬੋ, ਸੁੰਗਧ
  106.  ਮਦਦ – ਹਮਾਇਤ, ਸਮਰਥਨ, ਸਹਾਇਤਾ
  107. ਮਨੁੱਖ – ਇਨਸਾਨ, ਆਦਮੀ, ਬੰਦਾ, ਮਾਨਵ
  108. ਮੀਂਹ – ਵਰਖਾ, ਬਾਰਸ਼, ਬਰਸਾਤ
  109.  ਮਿਲਾਪੜਾ – ਮਿਲਣਸਾਰ, ਸਨੇਹੀ, ਨਿੱਘਾ
  110.  ਮੈਲਾ – ਪਲੀਤ, ਗੰਦਾ, ਮਲੀਨ, ਅਪਵਿੱਤਰ
  111.  ਮਿਹਰ – ਦਇਆ, ਕਿਰਪਾ, ਰਹਿਮ, ਬਖਸ਼ਿਸ
  112. ਮੌਤ – ਦਿਹਾਂਤ, ਮ੍ਰਿਤੂ, ਅੰਤ, ਚੜਾਈ
  113.  ਯਕੀਨ – ਭਰੋਸਾ, ਨਿਸ਼ਚਾ, ਵਿਸ਼ਵਾਸ਼
  114.  ਰੂਪ – ਸ਼ਕਲ, ਸੂਰਤ, ਆਕਾਰ
  115.  ਲਾਭ – ਫਾਇਦਾ, ਮੁਨਾਫ਼ਾ, ਲਾਹਾ, ਨਫ਼ਾ
  116.  ਵੱਖ – ਅੱਡਰਾ, ਵੱਖਰਾ, ਭਿੰਨ, ਅਲੱਗ
  117.  ਵਧੀਕ – ਜ਼ਿਆਦਾ, ਚੋਖਾ, ਵੱਧ, ਅਧਿਕ
  118.  ਵਧੀਆ – ਉਤਮ, ਚੰਗੇਰਾ, ਚੰਗਾ
  119.  ਵਰਤਮਾਨ – ਅਜੋਕਾ, ਆਧੁਨਿਕ, ਮੌਜੂਦਾ
  120.  ਵਾਅਦਾ – ਵਚਨ, ਪ੍ਰਣ, ਇਕਰਾਰ

Read Also

12 thoughts on “ਸਮਾਨਰਥਕ ਸ਼ਬਦ – smanarthak shabad in punjabi”

Leave a Reply