ਸਮਾਨ-ਅਰਥਕ ਸ਼ਬਦ ( saman arthak shabd in punjabi) : पंजाबी व्याकरण की इस महत्वपूर्ण पोस्ट में पंजाबी व्याकरण के एक अति महत्वपूर्ण टॉपिक समान अर्थक शब्द ( saman arthak shabd in punjabi ) के बारे में विस्तार पूर्वक जानकारी डी गई है|
Contents
ਸਮਾਨ-ਅਰਥਕ ਸ਼ਬਦ ( saman arthak shabd in punjabi )
ਪਰਿਭਾਸ਼ਾ :-
ਇੱਕ ਤਰ੍ਹਾਂ ਦੇ ਅਰਥ ਰੱਖਣ ਵਾਲੇ ਸ਼ਬਦਾਂ ਨੂੰ ਸਮਾਨਰਥਕ ਸ਼ਬਦ ਕਿਹਾ ਜਾਂਦਾ ਹੈ।
1. ਉਸਤਤ – ਪ੍ਰਸੰਸਾ, ਸ਼ਲਾਘਾ, ਵਡਿਆਈ, ਉਪਮਾ।
2. ਉਸਤਾਦ – ਗੁਰੂ, ਅਧਿਆਪਕ, ਸਿੱਖਿਅਕ
3. ਉਚਿਤ – ਸਹੀ, ਠੀਕ, ਯੋਗ
4. ਉਜੱਡ — ਰੀਵਾਰ, ਅੱਖੜ, ਮੂਰਖ
5. ਉਜਾਲਾ – ਰੋਸ਼ਨੀ, ਪ੍ਰਕਾਸ਼, ਲੋਅ, ਚਾਨਣ
6. ਉੱਤਮ – ਚੰਗਾ, ਵਧੀਆ, ਸ੍ਰੇਸ਼ਟ
7. ਉੱਦਮ – ਕੋਸ਼ਿਸ਼, ਜਤਨ, ਉਪਰਾਲਾ
8. ਉਦਾਸ – ਨਿਰਾਸ਼, ਪ੍ਰੇਸ਼ਾਨ, ਫਿਕਰਮੰਦ, ਚਿੰਤਾਤੁਰ, ਉਪਰਾਮ
9. ਉਮੰਗ – ਚਾਅ, ਉਤਸਾਹ, ਇੱਛਾ, ਤਾਂਘ
10. ਉਪਕਾਰ – ਨੇਕੀ, ਅਹਿਸਾਨ, ਮਿਹਬਾਨੀ ਭਲਾਈ
11. ਉਲਟਾ – ਪੁੱਠਾ, ਮੂਧਾ, ਵਿਪਰੀਤ, ਖਿਲਾਫ
12. ਉਪਦੱਰ – ਦੰਗਾ, ਫਸਾਦ, ਹੰਗਾਮਾ, ਗੜਬੜ
13. ਓੜਕ – ਅੰਤ, ਛੇਕੜ, ਅਖੀਰ, ਅੰਤਲਾ
14. ਓਪਰਾ – ਅਣਜਾਣ, ਗ਼ੈਰ, ਨਾਵਾਕਫ਼, ਅਜਨਬੀ
15. ਆਕਾਸ਼ – ਗਗਨ, ਅੰਬਰ, ਅਸਮਾਨ, ਅਰਸ਼
16. ਅਸਲ – ਵਾਸਤਵ, ਮੂਲ, ਯਥਾਰਥ, ਹਕੀਕਤ
17. ਅਕਲ – ਸਮਝ, ਸਿਆਣਪ, ਮੱਤ
18. ਅਸਮਰਥ – ਬੇਵੱਸ, ਲਾਚਾਰ, ਮਜ਼ਬੂਰ, ਕਮਜ਼ੋਰ
19. ਅਮੀਰ – ਧਨਵਾਨ, ਧਨੀ, ਧਨਾਢ, ਦੌਲਤਮੰਦ
20. ਅਨਾਥ – ਯਤੀਮ, ਬੇਸਹਾਰਾ
21. ਅਮਨ – ਸ਼ਾਤੀ, ਟਿਕਾਊ, ਚੈਨ
22. ਅਰਥ – ਮਤਲਬ, ਭਾਵ, ਮੰਤਵ
23. ਅਦਭੁੱਤ – ਅਨੋਖਾ, ਅਨੂਠਾ, ਅਲੋਕਿਕ, ਬੇਮਿਸਾਲ
24. ਆਦਿ – ਸ਼ੁਰੂ, ਮੁੱਢ, ਮੂਲ, ਅਰੰਭ
25. ਅੜਚਨ – ਸਮੱਸਿਆ, ਕਠਿਨਾਈ, ਔਖ, ਰੁਕਾਵਟ
26. ਆਜ਼ਾਦੀ – ਮੁਕਤੀ, ਸੁਤੰਤਰਤਾ, ਰਿਹਾਈ, ਸਵਾਧੀਨਤਾ
27. ਆਥਣ – ਸ਼ਾਮ, ਸੰਝ, ਤਿਰਕਾਲਾਂ
28. ਅਣਜਾਣ – ਨਿਆਣਾ, ਬੇਸਮਝ, ਅੰਞਾਣਾ
29. ਅੰਤਰ – ਭੇਦ, ਵਿੱਥ, ਫ਼ਰਕ
30. ਔਰਤ – ਜ਼ਨਾਨੀ, ਤੀਵੀਂ, ਇਸਤਰੀ, ਨਾਰੀ, ਮਹਿਲਾ
31. ਇਮਾਨ – ਆਸਥਾ, ਸ਼ਰਥਾ, ਭਰੋਸਾ, ਯਕੀਨੀ, ਵਿਸ਼ਵਾਸ
32. ਇਨਸਾਨ – ਮਨੁੱਖ ਮਰਦ, ਮਾਨਵ, ਆਦਮੀ।
33. ਸਹੀ – ਠੀਕ, ਯੋਗ, ਦਰੁਸਤ, ਉਚਿਤ
34. ਸੰਤੋਖ – ਸਬਰ, ਰੱਜ, ਤ੍ਰਿਪਤੀ
35. ਸਖ਼ਤ – ਕਠੋਰ, ਮਜਬੂਤ, ਕਰੜਾ, ਨਿੱਗਰ
36. ਸਸਤਾ – ਆਮ, ਸੁਵੱਲਾ, ਹਲਾਕਾ, ਹੌਲਾ
37. ਸਭਿਅਤਾ – ਤਹਿਜ਼ੀਬ, ਸ਼ਿਸ਼ਟਾਚਾਰ
38. ਸਾਈਂ – ਮਾਲਕ, ਪ੍ਰਭੂ, ਪਤੀ, ਨਾਥ, ਸੁਆਮੀ
39. ਸਮਝਦਾਰ – ਸਿਆਣਾ, ਸੁਘੜ, ਅਕਲਮੰਦ, ਬੁੱਧੀਮਾਨ, ਚੇਤੰਨ
40. ਸਾਵਧਾਨ – ਹੁਸ਼ਿਆਰਾ, ਚੁਕੰਨਾ, ਸੁਚੇਤ, ਸਜੱਗ
41. ਸੁਆਰਥ – ਗਰਜ਼, ਮਤਲਬ
42. ਸੁੰਦਰ – ਖੂਬਸੂਰਤ, ਸੋਹਣਾ, ਪਿਆਰਾ, ਮਨੋਹਰ
43. ਸੂਖਮ – ਕੋਮਲ, ਬਰੀਕ, ਨਾਜ਼ੁਕ, ਪਤਲਾ
44. ਸੋਗ – ਅਫ਼ਸੋਸ, ਸ਼ੋਕ, ਗਮ, ਰੰਜ, ਦੁਖ
45. ਸੰਕੋਚ – ਸ਼ਰਮ, ਸੰਗ, ਝਿੱਜਕ, ਲੱਜ
46. ਸੰਜੋਗ – ਮੇਲ, ਸੰਗਮ, ਮਿਲਨ
47 ਸਬਰ – ਸੰਤੁਸ਼ਟੀ, ਸੰਤੋਖ, ਜੇਰਾ, ਤ੍ਰਿਪਤੀ
48. ਹੁਸ਼ਿਆਰ – ਖ਼ਬਰਦਾਰ, ਚੁਕੰਨਾ, ਚਲਾਕ
49. ਕਰੋਧ – ਗੁੱਸਾ, ਕਹਿਰ, ਗਜ਼ਬ
50 ਕਰੂਪ – ਬਦਸ਼ਕਲ, ਬਦਸੂਰਤ, ਕੋਝਾ, ਭੈੜਾ
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ