bahute shabda layi ik shabad in punjabi : दोस्तों ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ bhute shabda di tha ek shabd in punjabi पंजाबी व्याकरण का अति महत्वपूर्ण टॉपिक है , इस पोस्ट में100 अति महत्वपूर्ण शब्दों का समावेश किया गया है | जो REEI, CTET, RPSC I GRADE, II GRADE आदि भर्ती परीक्षाओ के लिए बहुत उपयोगी है |
Contents
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ bahute shabda layi ik shabad in punjabi
ਭਾਸ਼ਾ ਵਿੱਚ ਜਦੋਂ ਵਧੇਰੇ ਸ਼ਬਦਾਂ ਦੀ ਥਾਂ ਇਕ ਸ਼ਬਦ ਵਿੱਚ ਹੀ ਉਨਾਂ ਸ਼ਬਦਾਂ ਵਾਲੇ ਅਰਥ ਸਪਸ਼ਟ ਹੋ ਜਾਣ ਤਾਂ ਅਜਿਹੇਸ਼ਬਦਾਂ ਨੂੰ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਵਰਤੋਂ ਕਿਹਾ ਜਾਂਦਾ ਹੈ। ਵਿਦਿਆਰਥੀਆਂ ਲਈ ਅਜਿਹੇ ਸ਼ਬਦਾਂ ਦੀ ਜਾਣਕਾਰੀ ਦਾ ਬਹੁਤ ਮਹੱਤਵ ਹੁੰਦਾ ਹੈ। ਕਿਉਂਕਿ ਇਸ ਨਾਲ ਬੋਲਚਾਲ ਅਤੇ ਲਿਖਤ ਵਿੱਚ ਸੰਜਮਤਾ ਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਸ਼ਬਦਾਵਲੀ ਦੇ ਭੰਡਾਰ ਵਿੱਚ ਵੀ ਵਾਧਾ ਹੁੰਦਾ ਹੈ।
bahute shabda layi ik shabad in punjabi
ਹੇਠਾਂ ਅਜਿਹੇ ਮਹੱਤਵਪੂਰਨ ਸ਼ਬਦ ਦਿੱਤੇ ਜਾ ਰਹੇ ਹਨ:-
1. ਜੋ ਰੱਬ ਵਿੱਚ ਵਿਸ਼ਵਾਸ਼ ਰੱਖਦਾ ਹੋਵੇ – ਆਸਤਕ
2. ਜੋ ਰੱਬ ਵਿੱਚ ਵਿਸ਼ਵਾਸ਼ ਨਾ ਰੱਖਦਾ ਹੋਵੇ – ਨਾਸਤਕ
3. ਹੋਰਨਾਂ ਦੀ ਵੇਖਾ ਵੇਖੀ ਕੰਮ ਕਰਨ ਦੀ ਆਦਤ – ਭੇਡ ਚਾਲ
4. ਜਿਹੜੀ ਚੀਜ਼ ਪੂਰਨ ਨਾ ਹੋਵੇ – ਅਪੂਰਨ
5. ਲਗਾਤਾਰ ਕੀਤਾ ਜਾਣ ਵਾਲਾ ਪਾਠ – ਅਖੰਡ ਪਾਠ
6. ਬਿਨਾਂ ਸਮੇਂ ਦੀ ਸੀਮਾ ਵਿੱਚ ਕੀਤਾ ਜਾਣ ਵਾਲਾ ਪਾਠ – ਖੁੱਲਾ ਪਾਠ
7. ਜਿਸ ਨੂੰ ਕਦੇ ਮਿਟਾਇਆ ਨਾ ਜਾ ਸਕੇ – ਅਮਿੱਟ
8. ਜਿਹੜਾ ਪੜਿਆ ਨਾ ਹੋਵੇ – ਅਨਪੜ੍ਹ
9. ਜਿਸਨੂੰ ਸਾਰੇ ਪਿਆਰ ਕਰਦੇ ਹੋਣ – ਹਰਮਨ ਪਿਆਰਾ
10. ਜਿਸ ਭਾਂਡੇ ਵਿੱਚ ਦੁਧ ਜਮਾਇਆ ਜਾਂਦਾ ਹੈ – ਚਾਟੀ

11. ਵਧੇਰੇ ਗੱਲਾਂ ਕਰਨ ਵਾਲਾ – ਗਾਲੜੀ
12 ਜਿਸ ਥਾਂ ਯਤੀਮ ਬੱਚੇ ਰਹਿੰਦੇ ਹਨ – ਯਤੀਮਖਾਨਾ
13. ਜਿਸ ਥਾਂ ਬਹੁਤ ਰੌਣਕ ਰਹਿੰਦੀ ਹੋਵੇ – ਰਮਣੀਕ
14. ਜਿਨ੍ਹਾਂ ਦੇ ਨਾਂ ਇਕੋ ਜਿਹੇ ਹੋਣ – ਸਰਨਾਵੀਏਂ
15. ਜੋ ਸਾਰੀ ਦੁਨੀਆ ਨਾਲੋਂ ਸੰਬੰਧ ਤੋੜ ਲਵੇ – ਤਿਆਗੀ
16. ਜਿਸ ਵਿੱਚ ਬਹੁਤ ਗੁਣ ਹੋਣ – ਗੁਣਕਾਰੀ
17. ਜਿਸ ਵਿੱਚ ਸਾਰੀਆਂ ਸ਼ਕਤੀਆਂ ਹੋਣ – ਸਰਵ-ਸ਼ਕਤੀਮਾਨ
18. ਕਿਤਾਬਾਂ ਦੀ ਸੂਚੀ – ਸੂਚੀ-ਪੱਤਰ/ ਪੁਸਤਕ
19. ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ – ਅਕ੍ਰਿਤਘਣ
20. ਬਹੁਤ ਝਗੜਾ ਕਰਨ ਵਾਲਾ – ਝਗੜਾਲੂ

21. ਪਿੰਡ ਦੀ ਸਾਂਝੀ ਜਮੀਨ – ਸ਼ਾਮਲਾਟ
22. ਨੀਂਦ ਪੂਰੀ ਨਾ ਹੋਣਾ – ਉੱਨੀਦਾ/ ਉਨੀਦਰਾ
23. ਹੱਥੀ ਮਿਹਨਤ ਕਰਕੇ ਗੁਜਾਰਾ ਕਰਨ ਵਾਲਾ – ਕਿਰਤੀ
4. ਮਿੱਟੀ ਦੇ ਭਾਂਡੇ ਬਣਾਉਣ ਵਾਲਾ – ਘੁਮਿਆਰ
25. ਜੋ ਖੇਡਾਂ ਵਿੱਚ ਭਾਗ ਲੈਂਦਾ ਹੋਵੇ – ਖਿਡਾਰੀ ਨਾਵਲਕਾਰ
26. ਨਾਵਲ ਲਿਖਣ ਵਾਲਾ – ਨਾਵਲਕਾਰ
27. ਕੱਪੜੇ ਵੇਚਣ ਵਾਲਾ – ਬਜਾਜ
28. ਜ਼ੋ ਵਿਅਕਤੀ ਚੋਰੀ ਖਬਰਾਂ ਦੂਸਰੇ ਦੇਸ਼ਾਂ ਨੂੰ ਭੇਜਦਾ ਹੋਵੇ – ਜਸੂਸ
29. ਜੋ ਵਿਅਕਤੀ ਭਵਿੱਖ ਦੀਆਂ ਗੱਲਾਂ ਦੱਸੇ – ਜ਼ੋਤਸ਼ੀ
30. ਜਿਹੜਾ ਮਨੁੱਖ ਲੋਹੇ ਦਾ ਕੰਮ ਕਰਦਾ ਹੋਵੇ – ਲੁਹਾਰ
31. ਜਿਹੜਾ ਮਨੁੱਖ ਲੱਕੜ ਦਾ ਕੰਮ ਕਰਦਾ ਹੋਵੇ – ਤਰਖਾਣ
32. ਜਿਹੜਾ ਵਿਅਕਤੀ ਧਾਤ/ ਪਿੱਤਲ ਤੋਂ ਭਾਂਡੇ ਬਣਾਉਂਦਾ ਹੋਵੇ – ਠਠਿਆਰਾ
33. ਜਿਹੜਾ ਮਨੁੱਖ ਬੂਟਿਆਂ ਦੀ ਦੇਖ ਭਾਲ ਕਰਦਾ ਹੋਵੇ – ਮਾਲੀ
34. ਜਿਹੜਾ ਮਨੁੱਖ ਚੂੜੀਆਂ ਵੇਚਦਾ ਹੋਵੇ – ਵਣਜਾਰਾ
35. ਜਿਸ ਥਾਂ ਸਾਰੇ ਜਾਨਵਰ/ ਪੰਛੀ ਰੱਖੇ ਜਾਂਦੇ ਹਨ – ਚਿੜੀਆਘਰ
36. ਕਿਸੇ ਦੀ ਆਪ ਆਪਣੀ ਲਿਖੀ ਜੀਵਨੀ – ਸਵੈ-ਜੀਵਨੀ
37. ਕਿਸੇ ਵੱਲੋ. ਕਿਸੇ ਦੀ ਲਿਖੀ ਜੀਵਨੀ – ਜੀਵਨੀ
38. ਜਿਸ ਥਾਂ ਮੁਰਦੇ ਸਾੜੇ ਜਾਂਦੇ ਹਨ – ਸ਼ਮਸ਼ਾਨ ਘਾਟ/ ਸਿਵੇ
39. ਜਿਸ ਜਮੀਨ ਨੂੰ ਨਹਿਰ ਦਾ ਪਾਣੀ ਲੱਗਦਾ ਹੋਵੇ – ਨਹਿਰੀ
40. ਦੂਸਰਿਆਂ ਦੇ ਦਿਲਾਂ ਦੀਆਂ ਜਾਨਣ ਵਾਲਾ – ਅੰਤਰਜਾਮੀ
41. ਜਿਸ ਜ਼ਮੀਨ ਤੇ ਕੋਈ ਫਸਲ ਨਾ ਉੱਗੇ – ਬੰਜਰ
42. ਜਿਸ ਜਮੀਨ ਤੇ ਬਹੁਤ ਫਸਲ ਹੁੰਦੀ ਹੋਵੇ – ਉਪਜਾਊ
43. ਜ਼ੋ ਮਾਸ ਖਾਂਦਾ ਹੋਵੇ – ਮਾਸਾਹਾਰੀ
44. ਜੋ ਮਾਸ ਨਾ ਖਾਂਦਾ ਹੋਵੇ – ਸ਼ਾਕਾਹਾਰੀ
45. ਜਿਹੜਾ ਵਿਅਕਤੀ ਭਰੋਸਾ ਤੋੜ ਦੇਵੇਂ – ਵਿਸ਼ਵਾਸ਼ਘਾਤੀ
46. ਨਿਯਤ ਕੀਮਤ ਤੋਂ ਵਧ ਮੁਲ ਤੇ ਵਸਤਾਂ ਵੇਚਣ ਦਾ ਕੰਮ – ਚੋਰ ਬਜਾਰੀ।
47. ਪਹਿਲਵਾਨਾਂ ਦਾ ਘੋਲ – ਛਿੰਜ
48. ਪਹਿਲਵਾਨਾਂ ਦੇ ਖੁੱਲਣ ਦੀ ਥਾਂ – ਅਖਾੜਾ
49. ਆਪਣੀ ਮਰਜੀ ਕਰਨ ਵਾਲਾ – ਆਪ ਹੁਦਰਾ
50. ਜਿਸ ਥਾਂ ਤੇ ਲੜਾਈ ਹੋਵੇ ਮੈਦਾਨੇ – ਜੰਗ

51. ਚਰਖਾ ਕੱਤਦੀਆਂ ਕੁੜੀਆਂ ਦਾ ਇਕਠੇ – ਤਿੰਵਣ
52. ਜਿਸ ਰੰਗ ਉਪਰ ਮੈਲ ਘੱਟ ਨਜ਼ਰ ਆਵੇ – ਮੈਲਖੋਰਾ
53. ਜੋ ਚੰਗੇ ਕਰਮ ਕਰਦਾ ਹੋਵੇ – ਸਦਾਚਾਰੀ
54. ਜਿਸਦੀ ਸਿਹਤ ਬਹੁਤ ਵਧੀਆ ਹੋਵੇ – ਸਿਹਤਮੰਦ
55. ਜ਼ੋ ਮਨੁਖ ਬਹੁਤ ਸ਼ਰਾਰਤਾਂ ਕਰਦਾ ਹੋਵੇ – ਸ਼ਰਾਰਤੀ
56. ਪਿੰਡ ਦੇ ਸਾਰੇ ਕੰਮ ਕਰਨ ਵਾਲੀ ਸਭਾ – ਪੰਚਾਇਤ
57. ਚਾਰ ਪੈਰਾਂ ਵਾਲਾ ਜਾਨਵਰ – ਚੁਪਾਇਆ।
58. ਦੂਸਰਿਆਂ ਦਾ ਭਲਾ ਕਰਨ ਵਾਲਾ – ਪਰਉਪਕਾਰੀ
59. ਜਿਸ ਤੇ ਆਲੇ ਦੁਆਲੇ ਦੀਆਂ ਘਟਨਾਵਾਂ ਦਾ ਕੋਈ ਅਸਰ ਨਾ ਹੋਵੇ – ਲਾਪਰਵਾਹ
60. ਜਿਸ ਗੀਤ ਨੂੰ ਇਕ ਤੋਂ ਵਧ ਜਣੇ ਮਿਲਕੇ ਗਾਉਣ – ਸਹਿਗਾਨ/ ਸਮੂਹਗਾਨ
61. ਜਿਸ ਨੂੰ ਕੋਈ ਜਿੱਤ ਨਾ ਸਕੇ – ਅਜੀਤ
62. ਜ਼ੋ ਆਗਿਆ ਦਾ ਪਾਲਣ ਕਰੇ – ਆਗਿਆਕਾਰੀ
63. ਜਿਹੜਾ ਕੰਮ ਬਿਨਾਂ ਪੈਸੇ ਦਿਤਿਆਂ ਜਬਰੀ ਕਰਵਾਈਆ ਜਾਵੇ – ਵਗਾਰ
64. ਜਿਸ ਔਰਤ ਦਾ ਪਤੀ ਮਰ ਚੁੱਕਾ ਹੋਵੇ – ਵਿਧਵਾ
65. ਜਿਸ ਔਰਤ ਦਾ ਪਤੀ ਜਿੰਦਾ ਹੋਵੇ – ਸੁਹਾਗਣ
66. ਜਿਹੜੀ ਘਟਨਾ ਆਪਣੇ ਨਾਲ ਵਾਪਰੀ ਹੋਵੇ – ਹੱਡ ਬੀਤੀ
67. ਜਿਹੜਾ ਕੰਮ ਤੋਂ ਕੰਨੀ ਕਤਰਾਵੇ – ਕੰਮਚੋਰ
68. ਜਿਸ ਥਾਂ ਘੋੜੇ ਬੰਨੇ ਜਾਂਦੇ ਹਨ – ਤਬੇਲਾ
69. ਜਾਇਦਾਦ ਸੰਬੰਧੀ ਲਿਖਤ – ਵਸੀਅਤ
70. ਜਿਸ ਥਾਂ ਇੱਟਾਂ ਪਕਦੀਆਂ ਹਨ – ਭੱਠਾ
71. ਜ਼ੋ ਸਭ ਨਾਲ ਮਿਲਾਪ ਰੱਖਦਾ ਹੋਵੇ – ਮਿਲਾਪੜਾ
72. ਦੂਸਰਿਆਂ ਨਾਲ ਧੋਖਾ ਕਰਨ ਵਾਲਾ – ਠੱਗ
73. ਜਿਸ ਨੂੰ ਵਧੇਰੇ ਗੁਸਾ ਆਉਂਦਾ ਹੋਵੇ – ਗੁੱਸੇਖੋਰ
74. ਜਿਸ ਸਮੇਂ ਬਹੁਤ ਘੱਟ ਮੀਂਹ ਪਵੇ – ਔੜ
75. ਜਿਸ ਨੇ ਜਨਮ ਦਿੱਤਾ ਹੋਵੇ – ਜਨਮਦਾਤੀ
76. ਜੋ ਦੇਸ਼ ਦੇ ਕਾਨੂੰਨ ਨੂੰ ਨਾ ਮੰਨਦਾ ਹੋਵੇ – ਬਾਗੀ/ ਆਕੀ
77. ਭੇਡ ਦਾ ਛੋਟਾ ਬੱਚਾ – ਲੇਲਾ
78. ਵਿਆਹ ਸਮੇਂ ਕੁੜੀ ਦੇ ਘਰ ਗਾਏ ਜਾਣ ਵਾਲੇ ਗੀਤ – ਸੁਹਾਗ
79. ਵਿਆਹ ਸਮੇਂ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤ – ਘੋੜੀਆਂ
80. ਜਿਸਦਾ ਅਜੇ ਵਿਆਹ ਨਾ ਹੋਇਆ ਹੋਵੇ – ਕੁਆਰਾ

81. ਜਿਸ ਬੰਦੂਕ ਦੀਆਂ ਦੋ ਨਾਲੀਆਂ ਹੋਣ – ਦੁਨਾਲੀ
82. ਕਿਸੇ ਨੂੰ ਮਾਰ ਮੁਕਾਉਣ ਵਾਲਾ – ਕਾਤਲ
83. ਪਤੀ ਦੀ ਦੂਸਰੀ ਪਤਨੀ – ਸੌਂਕਣ
84. ਜਿੱਥੇ ਦਾਣੇ ਭੁੰਨੇ ਜਾਂਦੇ ਹਨ – ਭੱਠੀ
85. ਜਿਸ ਥਾਂ ਤੇ ਸਵੇਰੇ ਸਬਜੀ ਦੀ ਬੋਲੀ ਹੁੰਦੀ ਹੈ – ਸਬਜ਼ੀ ਮੰਡੀ
86. ਜਿਹੜਾ ਵਿਅਕਤੀ ਦਿਹਾੜੀ ਦਾ ਹਿਸਾਬ ਕੰਮ ਕਰੇ – ਦਿਹਾੜੀਦਾਰ
87. ਜਿਹੜੀ ਅਖਬਾਰ ਰੋਜ਼ ਛਪਦੀ ਹੋਵੇ – ਰੋਜ਼ਾਨਾ
88. ਜਿਹੜੇ ਜਾਨਵਰ ਘਰ ਰੱਖੇ ਜਾਂਦੇ ਹਨ – ਪਾਲਤੂ
89. ਇਕੱਠੇ ਉਡਦੇ ਪੰਛੀ – ਡਾਰ
90. ਪਸੂਆਂ ਦਾ ਇੱਕਠ – ਵੱਗ/ ਇੱਜੜ
91. ਜਿਸ ਬਿਮਾਰੀ ਦਾ ਇਲਾਜ ਨਾ ਹੋ ਸਕਦਾ ਹੋਵੇ – ਲਾਇਲਾਜ
92. ਜਿਸ ਵਿਅਕਤੀ ਵਿੱਚ ਸੋਚ ਵਿਚਾਰ ਦੀ ਸਮਰਥਾ ਨਾ ਹੋਵੇ – ਮੂਰਖ
93. ਜ਼ੋ ਘਰ ਬਾਰ ਤਿਆਗ ਕੇ ਜੰਗਲਾਂ ਵਿੱਚ ਚਲਾ ਜਾਵੇ – ਸੰਨਿਆਸੀ
94. ਜ਼ੋ ਜੇਬਾਂ ਕਰਦਾ ਜਾਂ ਪਰਸ ਕੱਢਦਾ ਹੋਵੇ – ਜੇਬ ਕਤਰਾ
95. ਕਿਸੇ ਘਰ ਵਿੱਚੋਂ ਜਬਰਦਸਤੀ ਲੁੱਟ ਕਰਨੀ – ਡਾਕਾ
96. ਜਿਨਾਂ ਦੀ ਉਮਰ ਇਕੋ ਜਿੰਨੀ ਹੋਵੇ – ਹਾਣੀ
97. ਸਭ ਦੀ ਸਲਾਹ ਨਾਲ ਹੋਇਆ ਫੈਸਲਾ – ਸਰਵ-ਸੰਮਤੀ
98. ਜਿਸ ਲੜਾਈ ਵਿੱਚ ਵਧੇਰੇ ਵਿਅਕਤੀ ਮਾਰੇ ਜਾਣ – ਘੱਲੂਘਾਰਾ
99. ਮੌਤ ਮਗਰੋਂ ਆਇਆ ਸਲਾਨਾ ਮੌਤ ਦਾ ਦਿਨ – ਬਰਸੀ
100. ਜਿਸ ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੋਵੇ – ਭਰੋਸਯੋਗ

Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ