Agetar pichhetar question in punjabi | ਅਗੇਤਰ – ਪਿਛੇਤਰ ਬਹੁਚੋਣੀ ਪ੍ਰਸ਼ਨ

ਅਗੇਤਰ – ਪਿਛੇਤਰ ਬਹੁਚੋਣੀ ਪ੍ਰਸ਼ਨ ( Agetar pichhetar question in punjabi ) : REET 2022 : ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਅਗੇਤਰ – ਪਿਛੇਤਰ ਬਹੁਚੋਣੀ ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ |

Contents

Agetar pichhetar question in punjabi

ਅਗੇਤਰ – ਪਿਛੇਤਰ ਬਹੁਚੋਣੀ ਪ੍ਰਸ਼ਨ

ਨਿਰਦੇਸ਼ :- ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਅਗੇਤਰ ਚੁਣੋ।

1. ਨਿਸ਼ਕਪਟ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਨਿਸ਼
(2) ਨਿਸ਼,
(3) ਨਿ
(4) ਨਿਸ਼ਕ
ਸਹੀ ਉਤਰ 2

2. ਪੜਦਾਦਾ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਪੜ੍ਹ
(2) ਪੜ
(3) ਪੜਦ
(4) ਪੜਦਾ
ਸਹੀ ਉਤਰ 2

3. ਬਾਅਸੂਲ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਬਾ
(2) ਬਾਅਸ
(3) ਬਾਅ
(4) ਬਾਓ
ਸਹੀ ਉਤਰ 1

4. ਮਨੁੱਖ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਮਣ
(2) ਮ
(3) ਮਨ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 3

5. ਅਪਸ਼ਬਦ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਅ
(2) ਅਪਸ਼
(3) ਅਪ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 3

6. ਉੱਨਤੀ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਉੱਨ
(2) ਉਨ
(3) ਉੱ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

7. ਸ਼ਾਹਕਾਰ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਸਾਹ
(2) ਸ਼ਾਹ
(3) ਸ
(4) ਸਾ
ਸਹੀ ਉਤਰ 2

8. ਪਰਉਪਕਾਰ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਪ
(2) ਪਰ
(3) ਪਰਉ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

9. ਬਦਸੂਰਤ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਬਦਸ
(2) ਬਦ
(?) ਬਦਬੂ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

10. ਲਾਪਰਵਾਹ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਪਰ
(2) ਲਾਪਰਵ
(3) ਲਾ
(4) ਲਾਪ
ਸਹੀ ਉਤਰ 3

11. ਅਨਾਥ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਅੱਨ
(2) ਅ
(3) ਅਨਾ
(4) ਅਨ
ਸਹੀ ਉਤਰ 2

12. ਕਲਮੂੰਹ ਵਿੱਚ ਕਿਹੜੀਅਗੇਤਰ ਵਰਤਿਆ ਗਿਆ ਹੈ?
(1) ਕਲ
(2) ਕਲ
(3) ਕ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

13. ਨਿਰਮੂਲ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਨਿਰਮਾ
(2) ਨਿ
(3) ਨਿਰਮੂ
(4) ਨਿਰ
ਸਹੀ ਉਤਰ 4

14. ਕਾਰਖਾਨਾ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਖਾਨਾ
(2) ਕਾਰ
(3) ਨਾ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

15. ਬੇਅੰਤ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਬੇਅ
(2) ਬੇਈ
(3) ਬੇ
(4) ਬੇਅ
ਸਹੀ ਉਤਰ 3

16. ਮਹਾਤਮਾ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਮਹਾਨ
(2) ਮ
(3) ਮਹ
(4) ਮਹਾਂ
ਸਹੀ ਉਤਰ 4

17. ਮਹਾਂਸਾਗਰ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਮਹਾਨ
(2) ਮ
(3) ਮਹ
(4) ਮਹਾਂ
ਸਹੀ ਉਤਰ 4

18. ਵਿਪਰੀਤ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਵਿ
(2) ਵਿਪਰ
(3) ਵਿਪਰ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 1

19. ਅੱਧਵਾਟੇ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਆ
(2) ਅੱਧ
(3) ਅ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

20. ਉਪਰਾਲਾ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਉ
(2) ਉੱਪ
(3) ਉਪ
(4) ਉਪਰਾ
ਸਹੀ ਉਤਰ 3

ਨਿਰਦੇਸ਼ :- ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਪਿਛੇਤਰ ਚੁਣੋ।

21. ਸਾਂਝੀਵਾਲ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਲ
(2) ਵਾਲ
(3) ਲ
(4) ਇਹ ਸਾਰੇ
ਸਹੀ ਉਤਰ 2

22. ਸ਼ਰਮੀਲਾ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਈਲਾ
(2) ਈਲ੍ਹਾ
(3) ਲਾ
(4) ਮੀਲਾ
ਸਹੀ ਉਤਰ 1

23. ਧੋਤੀਵਾਲਾ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਲਾ
(2) ਲਾਅ
(3) ਆਲਾ
(4) ਵਾਲਾ
ਸਹੀ ਉਤਰ 4

24. ਤਿਖਾਰੀ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਰੀ
(2) ਰੀਅ
(3) ਖਾਰੀ
(4) ਰੀ
ਸਹੀ ਉਤਰ 1

25. ਝਗੜਾਲੂ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਲੂ
(2) ਆਲ
(3) ੜਾਲੂ
(4) ਲੂ
ਸਹੀ ਉਤਰ 1

26. ਵਡਿਆਈ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ।
(1) ਆਈ
(2) ਵੱਡ
(3) ਵਡਿ
(4) ਈ
ਸਹੀ ਉਤਰ 1

27. ਰਵੱਈਆ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਈਆ
(2) ਅਈਆ
(3) ਆ
(4) ਈਆ
ਸਹੀ ਉਤਰ 2

28. ਕਮਾਊ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1)
(2) ਮਾਉ
(3) ਉ
(4)
ਸਹੀ ਉਤਰ 1

29. ਸਾਲੇਹਾਰ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਰ
(2) ਰ
(3) ਯਾਰ
(4) ਹਾਰ
ਸਹੀ ਉਤਰ 4

30. ਲੋੜਵੰਦ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਦ
(2) ਦਿ
(3) ਵੰਦ
(4) ਅੰਦ
ਸਹੀ ਉਤਰ 3

31. ਸੰਦੂਕੜੀ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ੜੀਅ
(2) ੜੀ
(3) ਖੜੀ
(4) ਖੜੀ
ਸਹੀ ਉਤਰ 2

32. ਖਤਰਾਣੀ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਰਾਨੀ
(2) ਆਣੀ
(3) ਈ
(4) ਰਾਣੀ
ਸਹੀ ਉਤਰ 2

33. ਮਲਵਈ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਅਈ
(2) ਈ
(3) ਲਵਈ
(4) ਵਈ
ਸਹੀ ਉਤਰ 1

34. ਚੌਕੀਦਾਰ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਦਾਰ
(2) ਆਰ
(3) ਦੇ
(4) ਇਹ ਸਾਰੇ
ਸਹੀ ਉਤਰ 1

35. ਰੰਘਰੇਟਾ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਏਟਾ
(2) ਟਾਅ
(3) ਟਾ
(4) ਰੇਟਾ
ਸਹੀ ਉਤਰ 1

36. ਖ਼ਤਰਨਾਕ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਆਕ
(2) ਨਾਕ
(3) ਕ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

37. ਗੁਣਕਾਰੀ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਕਾਰੀ
(2) ਣਕਾਰੀ
(3) ਗੁਣ
(4) ਰੀ
ਸਹੀ ਉਤਰ 1

38. ਭਾਈਵਾਲ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਲ
(2) ਵਾਲ
(3) ਆਲ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2

39. ਅਗਾੜੀ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਤੂੰ
(2) ੜੀ
(3) ਗਾੜੀ
(4) ਆੜੀ
ਸਹੀ ਉਤਰ 2

40. ਬਲੂੰਗੜਾ ਵਿੱਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(1) ਗੜਾ
(2) ਘ
(3) ੜਾ
(4) ਗੁੜ
ਸਹੀ ਉਤਰ 3

Leave a Reply

%d