vishram chinh question in punjabi | ਵਿਸ਼ਰਾਮ-ਚਿੰਨ੍ਹ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਸ਼ਰਾਮ-ਚਿੰਨ੍ਹ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ (vishram chinh question in punjabi) : REET 2022 : ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਵਿਸ਼ਰਾਮ-ਚਿੰਨ੍ਹ ਬਹੁਚੋਣੀ ਵਸਤੂਨਿਸ਼ਟ ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ |

Contents

vishram chinh question in punjabi

1. ਕਿਹੜੇ ਵਾਕ ਵਿੱਚ ਕਾਮਾ (,) ਵਿਸ਼ਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਹੋਈ ਹੈ
(A) ਮੇਹਨ, ਸੇਹਨ ਅਤੇ ਰਾਮ ਗਏ
(B) ਮੇਹਨ, ਸੋਹਨ, ਅਤੇ ਰਾਮ ਗਏ
(C) ਮੋਹਨ, ਸੋਹਨ ਅਤੇ, ਰਾਮ ਗਏ
(D) ਮੋਹਨ ਸੋਹਨ ਅਤੇ, ਰਾਮ ਗਏ।
ਸਹੀ ਉਤਰ B

2. ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦੇ ਪੱਖ ਤੋਂ ਇਨ੍ਹਾਂ ‘ ਚੋਂ ਕਿਹੜਾ ਵਾਕ ਠੀਕ ਹੈ?
(A) ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ।
(B) ਉਹ ਵਿਦਿਆਰਥੀ, ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦੇ ਹਨ।
(C) ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ, ਪਾਸ ਹੋ ਜਾਂਦਾ ਹੈ।
(D) ਉਹ ਵਿਦਿਆਰਥੀ, ਜੋ ਮਿਹਨਤ ਕਰਦਾ ਹੈ, ਪਾਸ ਹੋ ਜਾਂਦਾ ਹੈ।
ਸਹੀ ਉਤਰ D

3. ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਕੋਈ ਹੈ
(A) ਦੁਖ-ਸੁਖ ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(B) ਦੁਖ-ਸੁਖ, ਭਲਾ-ਬੁਰਾ-ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(C) ਦੁਖ-ਸੁਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(D) ਦੁਖ-ਸੁਖ, ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਨਹੀਂ ਹੈ।
ਸਹੀ ਉਤਰ C

4. ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦੇ ਪੱਖ ਤੋਂ ਕਿਹੜਾ ਵਾਕ ਠੀਕ ਹੈ
(A) ਇਹ ਉਹੀ ਮੁੰਡਾ ਹੈ ਜਿਹੜਾ ਅਕਸਰ ਝੂਠ ਬੋਲਦਾ ਹੈ।
(B) ਇਹ ਉਹੀਂ ਮੁੰਡਾ ਹੈ, ਜਿਹੜਾ ਅਕਸਰ ਝੂਠ ਬੋਲਦਾ ਹੈ।
(C) ਇਹ, ਉਹੀ ਮੁੰਡਾ ਹੈ ਜਿਹੜਾ ਅਕਸਰ ਝੂਠ ਬੋਲਦਾ ਹੈ।
(D) ਇਹ, ਉਹੀ ਮੁੰਡਾ ਹੈ ਜਿਹੜਾ ਅਕਸਰ, ਝੂਠ ਬੋਲਦਾ ਹੈ।
ਸਹੀ ਉਤਰ B

5. ਕਿਹੜੇ ਵਾਕ ਵਿੱਚ ਪੁੱਠੇ ਕਾਮਿਆਂ (”) ਦੀ ਠੀਕ ਵਰਤੋਂ ਹੋਈ ਹੈ?
(A) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂੰ ਸਵੈ-ਜੀਵਨੀ” ਆਖਦੇ ਹਨ।
(B) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂ ਸਵੈ-ਜੀਵਨੀ ਆਖਦੇ ਹਨ।
(C) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂੰ ਸਵੈ-ਜੀਵਨੀ ਆਖਦੇ ਹਨ।
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

6. ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਦੱਸੋ
(A) ਉਸਨੇ ਆਖਿਆ ਅਸੀਂ ਵੀ ਕਦੇ ਅਮੀਰ ਸਾਂ।
(B) ਉਸਨੇ ਆਖਿਆ ਅਸੀਂ ਵੀ ਕਦੇ ਅਮੀਰ ਸਾਂ। ”
(C) ਉਸਨੇ ਆਖਿਆ, “ ਅਸੀਂ ਵੀ ਕਦੇ ਅਮੀਰ ਸੀ।
(D) ਉਸਨੇ ਆਖਿਆ,” ਅਸੀਂ ਵੀ ਕਦੀ ਅਮੀਰ ਸਾਂ। ”
ਸਹੀ ਉਤਰ D

7. ਠੀਕ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਦੱਸੋ
(A) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
(B) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
(C) ਨੈਪੋਲੀਅਨ ਦਾ ਕਥਨ ਹੈ, ” ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।’ ‘
(D) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
ਸਹੀ ਉਤਰ C

8. ਠੀਕ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਿਹੜੇ ਵਾਕ ਵਿੱਚ ਕੀਤੀ ਗਈ ਹੈ?
(A) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(B) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(C) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(D) ਇਹ ‘ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
ਸਹੀ ਉਤਰ B

9. ਬਿੰਦੀ ਵਾਲੇ ਕਾਮੇ (:) ਦੀ ਠੀਕ ਵਰਤੋਂ ਕਿਹੜੇ ਵਾਕ ਵਿੱਚ ਹੋਈ ਹੈ
(A) ਕਿਸੇ ਤੇ ਜ਼ੁਲਮ ਨਾ ਕਰੋ ਜੁਲਮ ਦਾ ਸਿਰ ਨੀਵਾਂ: ਜ਼ੁਲਮ ਕਰਨ ਵਾਲੇ ਵੱਧ ਫੁਲ ਨਹੀਂ ਸਕਦੇ।
(B) ਕਿਸੇ ਤੇ ਜ਼ੁਲਮ ਨਾ ਕਰੇ: ਜ਼ੁਲਮ ਦਾ ਸਿਰ ਨੀਵਾਂ: ਜ਼ੁਲਮ ਕਰਨ ਵਾਲੇ ਵੱਧ ਫੁਲ ਨਹੀਂ ਸਕਦੇ।
(C) ਕਿਸੇ ਤੇ ਜੁਲਮ ਨਾ ਕਰੋ: ਜ਼ੁਲਮ ਦਾ ਸਿਰ ਨੀਵਾਂ ਜ਼ੁਲਮ ਕਰਨ ਵਾਲੇ ਵੱਧ ਫੁਲ ਨਹੀਂ ਸਕਦੇ।
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

10. ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੋ
(A) ਹੁਣ ਸਮੇਂ ਬੜੇ ਖਰਾਬ ਹਨ ਢਿੱਡ:, ਢਿੱਡ ਦਾ ਵੈਰੀ ਬਣ ਗਿਆ ਹੈ।
(B) ਹੁਣ ਸਮੇਂ ਬੜੇ ਖਰਾਬ ਹਨ ਢਿੱਡ ਵਿੱਡ ਦਾ ਵੈਰੀ ਬਣ ਗਿਆ ਹੈ:
(C) ਹੁਣ ਸਮੇਂ ਬੜੇ ਖਰਾਬ ਹਨ ਢਿੱਡ ਦਿੱਡ: ਦਾ ਵੈਰੀ ਬਣ ਗਿਆ ਹੈ।
(D) ਹੁਣ ਸਮੇਂ ਬੜੇ ਖਰਾਬ ਹਨ: ਢਿੱਡ ਦਿੱਡ ਦਾ ਵੈਰੀ ਬਣ ਗਿਆ ਹੈ।
ਸਹੀ ਉਤਰ D

11. ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੇ
(A) ਕੋਈ ਨਾ ਕੋਈ ਯੋਜਨਾ ਬਣਾ ਲਈ। ਲੋਕਾਂ ਵਿੱਚ ਜੋਸ਼ ਭਰ ਦਿੱਤਾ ਇਹ ਵਧੀਆ ਕੰਮ ਹੈ।
(B) ਕੋਈ ਨਾ ਕੋਈ ਯੋਜਨਾ ਬਣਾ ਲਈ ਲੋਕਾਂ ਵਿੱਚ ਜੋਸ਼ ਭਰ ਦਿੱਤਾ ਇਹ ਵਧੀਆ ਕੰਮ ਹੈ।
(c) ਕੋਈ ਨਾ ਕੋਈ ਯੋਜਨਾ ਬਣਾ ਲਈ: ਲੋਕਾਂ ਵਿੱਚ ਜੋਸ਼ ਭਰ ਦਿੱਤਾ ਇਹ ਵਧੀਆ ਕੰਮ ਹੈ।
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ A

12. ਦੁਬਿੰਦੀ (:) ਦੀ ਠੀਕ ਵਰਤੋਂ ਕਿਹੜੇ ਵਾਕ ਵਿੱਚ ਹੋਈ ਹੈ
(A) ਸਾਡਾ ਉੱਦਮ ਹੀ ਸਾਡਾ ਰੱਬ ਹੈ ਇਸ ਤੋਂ ਵੱਡਾ ਹੋਰ ਕੋਈ ਰੱਬ ਨਹੀਂ?
(B) ਸਾਡਾ ਉੱਦਮ ਹੀ ਸਾਡਾ ਰੱਬ ਹੈ। ਇਸ ਤੋਂ ਵੱਡਾ ਹੋਰ ਕੋਈ ਰੱਬ ਨਹੀਂ।
(C) ਸਾਡਾ ਉੱਦਮ ਹੀ ਸਾਡਾ ਰੱਬ ਹੈ ਇਸ ਤੋਂ: ਵੱਡਾ ਹੋਰ ਕੋਈ ਰੱਬ ਨਹੀਂ।
(D) ਸਾਡਾ ਉੱਦਮ ਹੀ: ਸਾਡਾ ਰੱਬ ਹੈ: ਇਸ ਤੋਂ ਵੱਡਾ ਹੋਰ ਕੋਈ ਰੱਬ ਨਹੀਂ।
ਸਹੀ ਉਤਰ B

13. ਠੀਕ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਚੁਣੋ
(A) ਸ: ਕਿਰਪਾਲ ਸਿੰਘ ਜੀ ਆ ਗਏ ਹਨ।
(B) ਸ: ਕਿਰਪਾਲ ਸਿੰਘ: ਜੀ ਆ ਗਏ ਹਨ।
(C) ਸ: ਕਿਰਪਾਲ ਸਿੰਘ ਜੀ ਆ ਗਏ ਹਨ।
(D) ਸ: ਕਿਰਪਾਲ ਸਿੰਘ ਜੀ ਆ ਗਏ ਹਨ:
ਸਹੀ ਉਤਰ C

14. ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਚੁਣੋ
(A) ਗੁਰੂ ਜੀ ਨੇ ਆਖਿਆ ਸੀ ਕਿ ‘ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ॥
(B) ਗੁਰੂ ਜੀ ਨੇ ਆਖਿਆ ਸੀ ਕਿ:’ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ॥
(C) ਗੁਰੂ ਜੀ ਨੇ ਆਖਿਆ: ਸੀ ਕਿ ‘ ਹੱਕ ਪਰਾਇਆ ਨਾਨਕਾ ਉਸ ਮੂਅਰ ਉਸ ਗਾਇ ॥”
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ B

15. ਕਿਹੜੇ ਵਾਕ ਵਿੱਚ ਡੈਸ਼ (-) ਦੀ ਠੀਕ ਵਰਤੋਂ ਕੀਤੀ ਗਈ ਹੈ?
(A) ਪ੍ਰਕਾਸ਼ ਬਈ ਤੈਨੂੰ ਬਹੁਤ ਗੱਲਾਂ ਆਉਣ ਲੱਗ ਪਈਆਂ ਨੇ।
(B) ਪ੍ਰਕਾਸ਼ ਬਈ ਤੈਨੂੰ ਬਹੁਤ ਗੱਲਾਂ ਆਉਣਾਂ ਲੱਗ ਪਈਆਂ ਨੇ।
(C) ਪ੍ਰਕਾਸ਼: ਬਈ ਤੈਨੂੰ ਬਹੁਤ ਗੱਲਾਂ ਆਉਣ ਲੱਗ ਪਾਈਆ ਨੇ।
(D) ਪ੍ਰਕਾਸ਼ ਬਈ-ਤੈਨੂੰ ਬਹੁਤ ਗੱਲਾਂ ਆਉਣ ਲੱਗ ਪਾਈਆ ਨੇ।
ਸਹੀ ਉਤਰ C

16. ਕਿਹੜੇ ਵਾਕ ਵਿੱਚ ਡੈਸ਼ (-) ਦੀ ਠੀਕ ਵਰਤੋਂ ਕੀਤੀ ਗਈ ਹੈ?
(A) ਮੈਂ-ਮ: ਮੈ ਅੱਜ ਸ-ਕੂਲ ਨਹੀਂ ਗਿਆ
(B) ਮੈਂ-ਮ-ਮੈ-ਅੱਜ ਸਕੂਲ ਨਹੀਂ ਗਿਆ।
(C) ਮੈਂ-ਮ-ਮੈ-ਅ-ਅੱਜ ਸਕੂਲ ਨਹੀਂ ਗਿਆ।
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ C

17. ਕਿਹੜੇ ਵਾਕ ਵਿੱਚ ਡੈਸ਼ (-) ਦੀ ਠੀਕ ਵਰਤੋਂ ਕੀਤੀ ਗਈ ਹੈ?
(A) ਨਿਹਾਲ ਚੰਦ ਨੇ ਹਟਕੋਰੇ ਲੈਂਦਿਆਂ ਕਿਹਾ, ‘ ਬਾਪੂ ਜੀ-ਮੈਨੂੰ-ਮਾਂ ਜੀ ਨੇ ਮਾਰਿਆ।’ ‘
(B) ਨਿਹਾਲ ਚੰਦ ਨੇ ਹਟਕੋਰੇ ਲੈਂਦਿਆਂ ਕਿਹਾ,“ ਬਾਪੂ ਜੀ-ਮੈਨੂੰ ਮਾਂ ਜੀ ਨੇ ਮਾਰਿਆ ….. “
(C) ਨਿਹਾਲ ਚੰਦ ਨੇ ਹਟਕੋਰੇ ਲੈਂਦਿਆਂ ਕਿਹਾ,’ ਬਾਪੂ ਜੀ, ਮੈਨੂੰ ਮਾਂ-ਜੀ-ਨੇ ਮਾਰਿਆ।
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ A

18. ਕਿਹੜੇ ਵਾਕ ਵਿੱਚ ਦੁਬਿੰਦੀ ਡੈਸ਼ (:-) ਦੀ ਠੀਕ ਵਰਤੋਂ ਹੋਈ ਹੈ
(A) ਇਹ ਚੀਜ਼ਾਂ ਭੇਜ ਦੇਣੀਆਂ -ਮਟਰ, ਪਨੀਰ ਤੇ ਓ
(B) ਇਹ ਚੀਜ਼ਾਂ: -ਭੇਜ ਦੇਣੀਆਂ ਮਟਰ, ਪਨੀਰ ਤੇ ਓ।
(C) ਇਹ ਚੀਜ਼ਾਂ ਭੇਜ: -ਦੇਣੀਆਂ ਮਟਰ: -ਪਨੀਰ ਤੇ ਓ ॥
(D) ਇਹ: -ਚੀਜ਼ਾਂ ਭੇਦ ਦੇਣੀਆਂ: -ਮਟਰ, ਪਨੀਰ ਤੇ ਓ ॥
ਸਹੀ ਉਤਰ A

19. ਕਿਹੜੇ ਵਾਕ ਵਿੱਚ ਦੁਬਿੰਦੀ ਡੈਸ਼ (:-) ਦੀ ਠੀਕ ਵਰਤੋਂ ਹੋਈ ਹੈ
(A) ਭਾਈ ਵੀਰ ਸਿੰਘ ਦਾ ਕਥਨ ਹੈ ” ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬਹਿੰਦੇ। ”
(B) ਭਾਈ ਵੀਰ ਸਿੰਘ ਦਾ ਕਥਨ ਹੈ ‘ ‘ ਸੀਨੇ ਖਿੱਚ: -ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬਹਿੰਦੇ। ”
(C) ਭਾਈ ਵੀਰ ਸਿੰਘ ਦਾ ਕਥਨ ਹੈ ” ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਹੀਂ ਬਹਿੰਦੇ।’ ‘
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ C

20. ਕਿਹੜੇ ਵਾਕ ਵਿੱਚ ਦੁਬਿੰਦੀ ਡੈਸ਼ (:-) ਦੀ ਠੀਕ ਵਰਤੋਂ ਹੋਈ ਹੈ?
(A) ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਇਕ ਚਾਦਰ, ਦੋ ਤੋਲੀਏ ਅਤੇ ਦੇ ਦਸਤਾਰੇ।
(B) ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ: -ਇਕ ਚਾਦਰ, ਦੋ ਤੋਲੀਏ ਅਤੇ ਦੋ ਦਸਤਾਰੇ
(C) ਮੈਨੂੰ ਇਹਨਾਂ: -ਚੀਜ਼ਾਂ ਦੀ ਲੋੜ ਹੈ-ਇਕ ਚਾਦਰ, ਦੋ ਤੋਲੀਏ ਅਤੇ ਦੋ ਦਸਤਾਰੇ।
(D) ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਕਿ ਇਕ ਚਾਦਰ: -ਦੋ ਤੋਲੀਏ ਅਤੇ ਦੋ ਦਸਤਾਰੇ।
ਸਹੀ ਉਤਰ B

21. ਕਿਹੜੇ ਵਾਕ ਵਿੱਚ ਜੋੜਨੀ (-) ਦੀ ਠੀਕ ਵਰਤੋਂ ਹੋਈ ਹੈ
(A) ਜ਼ਿੰਦਗੀ ਵਿੱਚ ਪਾਠ ਪੂਜਾ, ਦੁਖ ਸੁਖ, ਹਠ ਧਰਮੀ ਸੱਭ ਕਰਮਾਂ ਨਾਲ ਮਿਲਦੇ ਹਨ।
(B) ਜ਼ਿੰਦਗੀ ਵਿੱਚ ਪਾਠ ਪੂਜਾ, ਦੁਖ-ਸੁਖ, ਹਠ-ਧਰਮੀ, ਸੱਭ ਕਰਮਾਂ ਨਾਲ ਮਿਲਦੇ ਹਨ।
(C) ਜ਼ਿੰਦਗੀ ਵਿੱਚ ਪਾਠ-ਪੂਜਾ, ਦੁਖ-ਸੁਖ, ਹਠ ਧਰਮ, ਸੱਭ ਕਰਮਾਂ ਨਾਲ ਮਿਲਦੇ ਹਨ।
(D) ਜ਼ਿੰਦਗੀ ਵਿੱਚ ਪਾਠ-ਪੂਜਾ, ਦੁਖ-ਸੁਖ, ਹਠ-ਧਰਮ, ਸੱਭ ਕਰਮਾਂ ਨਾਲ ਮਿਲਦੇ ਹਨ।
ਸਹੀ ਉਤਰ B

22. ਕਿਹੜੇ ਵਾਕ ਵਿੱਚ ਜੋੜਨੀ (-) ਦੀ ਠੀਕ ਵਰਤੋਂ ਹੋਈ ਹੈ
(A) ਉਸ ਵਲੋਂ-ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।
(B) ਉਸ ਵਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।
(C) ਉਸ-ਵਲੋਂ ਪੁੱਜੀ ਸਹਾ ਇਤਾ ਮੇਰੇ ਬੜੇ ਕੰਮ ਆਈ।
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ B

23. ਕਿਹੜੇ ਵਾਕ ਵਿੱਚ ਛੁੱਟ ਨਰੋੜੀ () ਦੀ ਠੀਕ ਵਰਤੋਂ ਹੋਈ ਹੈ
(A) ਇਸ ਚ ਹੀ ਬੇਹਤਰੀ ਹੈ।
(B) ਇਸ ਚ ‘ ਹੀ ਬੇਹਤਰੀ ਹੈ।
(C) ਇਸ ਚ ਹੀ’ ਬੇਹਤਰੀ ਹੈ।
(D) ਇਸ ਚ ਹੀ ਬੇਹਤਰੀ ਹੈ।
ਸਹੀ ਉਤਰ D

24. ਕਿਹੜੇ ਵਾਕ ਵਿੱਚ ਛੁੱਟ ਮਰੋੜੀ () ਦੀ ਠੀਕ ਵਰਤੋਂ ਹੋਈ ਹੈ
(A) ਹਮੇਸ਼ਾਂ ਕੰਮ ਕੱਠਾ ਨਹੀਂ ਹੁੰਦਾ।
(B) ਹਮੇਸ਼ਾਂ ਕੰਮ ਕੱਠਾ ‘ ਨਹੀਂ ਹੁੰਦਾ।
(C) ਹਮੇਸ਼ਾਂ ਕੰਮ ਕੱਠਾ ਨਹੀਂ ਹੁੰਦਾ।
(D) ਹਮੇਸ਼ਾਂ ਕੈਮ’ ਕੱਠਾ ਨਹੀਂ ਹੁੰਦਾ।
ਸਹੀ ਉਤਰ A

25. ਕਿਹੜੇ ਵਾਕ ਵਿੱਚ ਛੁੱਟ ਮਰੋੜੀ () ਦੀ ਠੀਕ ਵਰਤੋਂ ਹੋਈ ਹੈ
(A) ਪਤੀਲੀ ਚੋਂ ਦੁੱਧ ਪਾ ਲਓ।
(B) ਪਤੀਲੀ ਚੋਂ ਦੁੱਧ ਪਾ ਲਓ।
(C) ਪਤੀਲੀ ਚੋਂ ਦੁੱਧ ਪਾ ਲਓ।
(D) ਪਤੀਲੀ ਚੋਂ ਦੁੱਧ ਪਾ ਲਓ।
ਸਹੀ ਉਤਰ C

26. ਕਿਹੜੇ ਵਾਕ ਵਿੱਚ ਛੁੱਟ ਮਰੋੜੀ () ਦੀ ਠੀਕ ਵਰਤੋਂ ਹੋਈ ਹੈ
(A) ਉਹ ਕੱਲਾ ਹੀ ‘ ਗਿਆ।
(B) ਉਹ ਕੱਲਾ ਹੀ ਗਿਆ।
(C) ਉਹ ਕੱਲਾ ਹੀ ਗਿਆ।
(D) ਉਹ ਕੱਲਾ ਹੀ ਗਿਆ।
ਸਹੀ ਉਤਰ B

27. ਕਿਹੜੇ ਵਾਕ ਵਿੱਚ ਬਰੈਕਟ) ਦੀ ਠੀਕ ਵਰਤੋਂ ਹੋਈ ਹੈ
(A) ਪਿਛਲੇ ਸਮੇਂ ਵਿੱਚ ਟੀ. ਬੀ. ਤਪੇਦਿਕ ਦਾ ਕੋਈ ਇਲਾਜ ਨਹੀਂ ਸੀ।
(B) ਪਿਛਲੇ ਸਮੇਂ ਵਿੱਚ ਟੀ.ਬੀ) ਤਪੇਦਿਕ ਦਾ ਕੋਈ ਇਲਾਜ ਨਹੀਂ ਸੀ।
(C) ਪਿਛਲੇ ਸਮੇਂ ਵਿੱਚ ਟੀ.ਬੀ. ਤਪੇਦਿਕ ਦਾ ਕੋਈ ਇਲਾਜ ਨਹੀਂ ਸੀ।
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ

28. ਕਿਹੜੇ ਵਾਕ ਵਿੱਚ ਬਰੈਕਟ ( ) ਦੀ ਠੀਕ ਵਰਤੋਂ ਹੋਈ ਹੈ
(A) ਉਹ ਆਪਣੇ ਪੂਰਵਜਾਂ ਨੂੰ ਜਾ ਮਿਲਿਆ ਮਰ ਗਿਆ।
(B) ਉਹ ਆਪਣੇ ਪੂਰਵਜਾਂ ਨੂੰ ਜਾ ਮਿਲਿਆ ਮਰ ਗਿਆ)।
(C) ਉਹ ਆਪਣੇ ਪੂਰਵਜਾਂ ਨੂੰ ਜਾ ਮਿਲਿਆ (ਮਰ ਗਿਆ)।
(D) ਉਹ ਆਪਣੇ ਪੂਰਵਜਾਂ ਨੂੰ ਜਾ ਮਿਲਿਆ) ਮਰ ਗਿਆ।
ਸਹੀ ਉਤਰ

29. ਕਿਹੜੇ ਵਾਕ ਵਿੱਚ ਬਰੈਕਟ) ਦੀ ਠੀਕ ਵਰਤੋਂ ਹੋਈ ਹੈ
(A) ਇਹ ਗੱਲ ਸੋਲਾਂ ਆਨੇ ਬਿਲਕੁਲ ਸੱਚ ਹੈ।
(B) ਇਹ ਗੱਲ ਸੋਲਾਂ ਆਨੇ ਬਿਲਕੁਲ ਸੱਚ ਹੈ।
(C) ਇਹ ਗੱਲ ਸੋਲਾਂ ਆਨੇ ਬਿਲਕੁਲ ਸੱਚ ਹੈ।
(D) ਇਹ ਗੱਲ ਸੋਲਾਂ ਆਨੇ ਬਿਲਕੁਲ ਸੱਚ ਹੈ।
ਸਹੀ ਉਤਰ

30. ਕਿਹੜੇ ਵਾਕ ਵਿੱਚ ਬਰੈਕਟ ( ) ਦੀ ਠੀਕ ਵਰਤੋਂ ਹੋਈ ਹੈ
(A) ਪੁੱਤਰ-ਹੱਥ ਜੋੜ ਕੇ, “ ਮੈਨੂੰ ਮੁਆਫ਼ ਕਰ ਦਿਓ (ਪਿਤਾ ਜੀ’।
(B) ਪੁੱਤਰ-ਹੱਥ ਜੋੜ ਕੇ ਮੈਨੂੰ ਮੁਆਫ਼ ਕਰ ਦਿਓ ਪਿਤਾ ਜੀ। ”
(C) ਪੁੱਤਰ ਹੱਥ ਜੋੜ ਕੇ, ਮੈਨੂੰ ਮੁਆਫ਼ ਕਰ ਦਿਓ ਪਿਤਾ ਜੀ। ”
(D) ਇਹਨਾਂ ਵਿੱਚੋਂ ਕੋਈ ਵੀ ਨਹੀਂ।
ਸਹੀ ਉਤਰ C

31. ਕਿਹੜੇ ਵਾਕ ਵਿੱਚ ਬਿੰਦੀ (:) ਦੀ ਠੀਕ ਵਰਤੋਂ ਹੋਈ ਹੈ
(A) ਮੋਹਨ ਬੀ ਏ ਐਲ.ਐਲ ਬੀ ਹੈ।
(B) ਮੋਹਨ ਬੀ.ਏ, ਐਲ ਐਲ ਬੀ ਹੈ।
(C) ਮੋਹਨ ਬੀ.ਏ., ਐਲ.ਐਲ ਬੀ ਹੈ।
(D) ਮੋਹਨ ਬੀ.ਏ., ਐਲ.ਐਲ.ਬੀ. ਹੈ।
ਸਹੀ ਉਤਰ D

32. ਕਿਹੜੇ ਵਾਕ ਵਿੱਚ ਬਿੰਦੀ (:) ਦੀ ਠੀਕ ਵਰਤੋਂ ਹੋਈ ਹੈ
(A) ਇਹ ਸ ਬ ਜੋਗਿੰਦਰ ਸਿੰਘ ਦਾ ਘਰ ਹੈ।
(B) ਇਹ ਸਬ ਜੋਗਿੰਦਰ ਸਿੰਘ ਦਾ ਘਰ ਹੈ।
(C) ਇਹ ਸਬ. ਜੋਗਿੰਦਰ ਸਿੰਘ ਦਾ ਘਰ ਹੈ।
(D) ਇਹ ਸ ਥ, ਜੋਗਿੰਦਰ ਸਿੰਘ ਦਾ ਘਰ ਹੈ।
ਸਹੀ ਉਤਰ C

33. ਕਿਹੜੇ ਵਾਕ ਵਿੱਚ ਬਿੰਦੀ ( ) ਦੀ ਠੀਕ ਵਰਤੋਂ ਹੋਈ ਹੈ
(A) ਤੁਸੀਂ ਰਾ ਸਾ ਲੇਕ ਨਾਥ ਜੀ ਨੂੰ ਜਾਣਦੇ ਹੋ।
(B) ਤੁਸੀਂ ਰਾ ਸਾ, ਲੋਕ ਨਾਥ ਜੀ ਨੂੰ ਜਾਣਦੇ ਹੈ।
(C) ਤੁਸੀਂ ਰਾ, ਸਾ ਲੋਕ ਨਾਥ ਜੀ ਨੂੰ ਜਾਣਦੇ ਹੋ।
(D) ਤੁਸੀਂ ਰਾ ਸਾ. ਲੋਕ ਨਾਥ ਜੀ ਨੂੰ ਜਾਣਦੇ ਹੋ।
ਸਹੀ ਉਤਰ D

34. ਕਿਹੜੇ ਵਾਕ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਠੀਕ ਵਰਤੋਂ ਹੋਈ ਹੈ
(A) ਕੀ? ਕਰਦੇ ਹੋ।
(B) ਕੀ ਕਰਦੇ ਹੋ?
(C) ਕੀ ਕਰਦੇ? ਹੋ।
(D) ਕੀ ਕਰਦੇ? ਹੋ?
ਸਹੀ ਉਤਰ B

35. ਕਿਹੜੇ ਵਾਕ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਠੀਕ ਵਰਤੋਂ ਹੋਈ ਹੈ
(A) ਤੁਹਾਡਾ ਕੀ ਹਾਲ ਹੈ?
(B) ਤੁਹਾਡਾ? ਕੀ ਹਾਲ ਹੈ।
(C) ਤੁਹਾਡਾ ਕੀ? ਹਾਲ ਹੈ।
(D) ਤੁਹਾਡਾ ਕੀ ਹਾਲ? ਹੈ।
ਸਹੀ ਉਤਰ A

36. ਕਿਹੜੇ ਵਾਕ ਵਿੱਚ ਪ੍ਰਸ਼ਨ ਚਿੰਨ੍ਹ (?) ਦੀ ਠੀਕ ਵਰਤੋਂ ਹੋਈ ਹੈ
(A) ਤੁਸੀਂ ਕਿਹੜੀ ਸ਼੍ਰੇਣੀ ਵਿੱਚ? ਪੜ੍ਹਦੇ ਹੋ।
(B) ਤੁਸੀਂ ਕਿਹੜੀ? ਸ਼੍ਰੇਣੀ ਵਿੱਚ ਪੜ੍ਹਦੇ ਹੋ।
(C) ਤੁਸੀਂ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੇ ਹੋ?
(D) ਤੁਸੀਂ ਕਿਹੜੀ ਸ਼੍ਰੇਣੀ? ਵਿੱਚ ਪੜ੍ਹਦੇ ਹੈ।
ਸਹੀ ਉਤਰ C

37. ਕਿਹੜੇ ਵਾਕ ਵਿੱਚ ਵਿਸਮਿਕ ਚਿੰਨ੍ਹ (!) ਦੀ ਠੀਕ ਵਰਤੋਂ ਹੋਈ
(A) ਮਰ ਓਏ! ਕੁੱਤਿਆ!
(B) ਮਰ ਓਏ ਕੁੱਤਿਆ!
(C) ਮਰ! ਓਏ ਕੁੱਤਿਆ।
(D) ਮਰ ਓਏ ਕੁੱਤਿਆ।
ਸਹੀ ਉਤਰ B

38. ਕਿਹੜੇ ਵਾਕ ਵਿੱਚ ਵਿਸਮਿਕ ਚਿੰਨ੍ਹ (!) ਦੀ ਠੀਕ ਵਰਤੋਂ ਹੋਈ ਹੈ
(A) ਹੈਂ! ਤੂੰ ਫੇਲ੍ਹ ਹੋ ਗਿਆ।
(B) ਹੈਂ ਤੂੰ! ਫੇਲ੍ਹ ਹੋ ਗਿਆ।
(C) ਹੈਂ ਤੂੰ ਫੇਲ੍ਹ! ਹੋ ਗਿਆ।
(D) ਹੈਂ ਤੂੰ ਫੇਲ ਹੋ ਗਿਆ!
ਸਹੀ ਉਤਰ A

39. ਕਿਹੜੇ ਵਾਕ ਵਿੱਚ ਵਿਸਮਿਕ ਚਿੰਨ੍ਹ () ਦੀ ਠੀਕ ਵਰਤੋਂ ਹੋਈ
(A) ਆਹ ਮੇਰੀਆਂ ਸਧਰਾਂ ਨਾ ਪੂਰੀਆਂ ਹੋਈਆਂ!
(B) ਆਹ ਮੇਰੀਆਂ! ਸਧਰਾਂ ਨਾ ਪੂਰੀਆਂ ਹੋਈਆਂ!
(C) ਆਹ ਮੇਰੀਆਂ ਸਧਰਾਂ! ਨਾ ਪੂਰੀਆਂ ਹੋਈਆਂ।
(D) ਆਹ! ਮੇਰੀਆਂ ਸਧਰਾਂ ਨਾ ਪੂਰੀਆਂ ਹੋਈਆਂ।
ਸਹੀ ਉਤਰ D

40. ਕਿਹੜੇ ਵਾਕ ਵਿੱਚ ਵਿਸਮਿਕ ਚਿੰਨ੍ਹ (!) ਦੀ ਠੀਕ ਵਰਤੋਂ ਹੋਈ ਹੈ
(A) ਨੀ! ਕੁੜੀਏ ਪੜ੍ਹਦੀ ਏਂ?
(B) ਨੀ ਕੁੜੀਏ! ਪੜ੍ਹਦੀ ਏਂ?
(C) ਨੀ ਕੁੜੀਏ ਪੜ੍ਹਦੀ! ਏਂ?
(D) ਨੀ! ਕੁੜੀਏ ਪੜ੍ਹਦੀ ਏਂ!
ਸਹੀ ਉਤਰ B

41. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਮੈਂ ਨਹੀਂ ਜਾਣਦਾ ਉਹ ਕਿਥੋਂ ਆਇਆ ਹੈ?
(B) ਮੈਂ, ਨਹੀਂ ਜਾਣਦਾ ਉਹ ਕਿੱਥੋਂ ਆਇਆ ਹੈ।
(C) ਮੈਂ ਨਹੀਂ ਜਾਣਦਾ ਉਹ ਕਿੱਥੋਂ ਆਇਆ ਹੈ।
(D) ਮੈਂ ਨਹੀਂ ਜਾਣਦਾ, ਉਹ ਕਿਥੋਂ? ਆਇਆ ਹੈ।
ਸਹੀ ਉਤਰ C

42. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਇਹ ਮੁੰਡਾ ਫਿਰਤੂ ਆਵਾਰਾ), ਤੇ ਬਦਮਾਸ਼ ਹੈ।
(B) ਇਹ ਮੁੰਡਾ ਫਿਰਤੂ ਆਵਾਰਾ) ਤੇ ਬਦਮਾਸ਼ ਹੈ।
(C) ਇਹ ਮੁੰਡਾ ਫਿਰਤੂ ਆਵਾਰਾ ਤੇ ਬਦਮਾਸ਼ ਹੈ।
(D) ਇਹ ਮੁੰਡਾ ਫਿਰਤੂ ਆਵਾਰਾ ਤੇ ਬਦਮਾਸ਼ ਹੈ।
ਸਹੀ ਉਤਰ B

43. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਸ ਬ ਮਿਹਰ ਸਿੰਘ ਕਿਧਰੋਂ ਆਏ ਹਨ।
(B) ਸ.ਬ. ਮਿਹਰ ਸਿੰਘ ਕਿਧਰੋਂ ਆਏ ਹਨ।
(C) ਬ ਬ. ਮਿਹਰ ਸਿੰਘ ਕਿਧਰੋਂ ਆਏ ਹਨ।
(D) ਬ ਬ. ਮਿਹਰ ਸਿੰਘ ਕਿਧਰੋਂ ਆਏ ਹਨ?
ਸਹੀ ਉਤਰ D

44. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਪ੍ਰਿੰਸੀਪਲ ਨੇ ਆਖਿਆ ਵਿਦਿਆਰਥੀਓ: ਕੰਮ ਕਰੋ।
(B) ਪ੍ਰਿੰਸੀਪਲ ਨੇ ਆਖਿਆ, ਵਿਦਿਆਥੀਓ, ਕੰਮ ਕਰੋ।
(C) ਪ੍ਰਿੰਸੀਪਲ ਨੇ ਆਖਿਆ, ਵਿਦਿਆਰਥੀਓ, ਕੰਮ ਕਰੋ। ”
(D) ਪ੍ਰਿੰਸੀਪਲ ਨੇ ਆਖਿਆ ਵਿਦਿਆਥੀਓ, ‘ ਕੰਮ ਕਰੇ।’ ‘
ਸਹੀ ਉਤਰ C

45. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਪਤੀਲੀ ਚ ਪਾਣੀ ਪਾ ਕੇ ਚਾਹ ਬਣਾਓ
(B) ਪਤੀਲੀ ਚ ਪਾਣੀ ਪਾ ਕੇ ਚਾਹ ਬਣਾਓ
(C ਪਤੀਲੀ ਚ ਪਾਣੀ ਪਾ ਕੇ ਚਾਹ ਬਣਾਓ।
(D) ਪਤੀਲੀ ਚ ਪਾਣੀ ਪਾ ਕੇ ਚਾਹ ਬਣਾਓ?
ਸਹੀ ਉਤਰ C

46. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਉਸਦੇ ਪਾਸ ਇਹ ਸੰਦ ਹਨ। ਇਕ ਤੇਸਾ, ਦੋ ਆਰੀਆਂ ਤੇ ਇਕ ਸਥਰੀ
(B) ਉਸ ਦੇ ਪਾਸ ਇਹ ਸੰਦ ਹਨ ਇਕ ਤੇ ਦੋ ਆਰੀਆਂ ਤੇ ਇਕ ਸਥਰੀ
(C) ਉਸਦੇ ਕੋਲ ਇਹ ਸੰਦ ਸਨ: ਇਕ ਤੇਸਾ, ਦੋ ਆਰੀਆਂ ਤੇ ਇਕ ਸਥਰੀ।
(D) ਉਸਦੇ ਕੋਲ ਇਹ ਸੰਦ ਹਨ: ਇਕ ਤੇਰਾ ਦੋ ਆਰੀਆ ਤੇ ਇਕ ਸਥਰੀ।
ਸਹੀ ਉਤਰ C

47. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਮਹਿੰਦਰ ਕਰਕ ਰੇਖਾ ਕਿਸਨੂੰ ਕਹਿੰਦੇ ਹਨ?
(B) ਮਹਿੰਦਰ! ਕਰਕ ਰੇਖਾ ਕਿਸਨੂੰ ਕਹਿੰਦੇ ਹਨ?
(C) ਮਹਿੰਦਰ ਕਰਕ ਰੇਖਾ ਕਿਸਨੂੰ ਕਹਿੰਦੇ ਹਨ
(D) ਮਹਿੰਦਰ, ਕਰਕ ਰੇਖਾ ਕਿਸਨੂੰ ਕਹਿੰਦੇ ਹਨ!
ਸਹੀ ਉਤਰ B

48. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਉਹ ਦੋ ਵਿਸ਼ਿਆਂ ਵਿੱਚ ਫੈਲ਼ ਹੈ ਅਰਥ ਸਾਸ਼ਤਰ ਅਤੇ ਅੰਗਰੇਜ਼ੀ।
(B) ਉਹ ਦੋ ਵਿਸ਼ਿਆਂ ਵਿੱਚ ਫੇਲ੍ਹ ਹੈ, ਅਰਥ ਸਾਸ਼ਤਰ ਅਤੇ ਅੰਗਰੇਜ਼ੀ
(C) ਉਹ ਦੋ ਵਿਸ਼ਿਆਂ ਵਿੱਚ ਫੇਲ੍ਹ ਹੈ:: ਅਰਥ-ਸਾਸ਼ਤਰ ਅਤੇ ਅੰਗਰੇਜ਼ੀ।
(D) ਉਹ ਦੋ ਵਿਸ਼ਿਆਂ ਵਿੱਚ, ਫੇਲ ਹੈ-ਅਰਥ ਸ਼ਾਸਤਰ ਅਤੇ ਅੰਗਰੇਜ਼ੀ।
ਸਹੀ ਉਤਰ C

49. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਨੌਕਰ ਅੰਬ ਸੇਬ ਕੇਲੇ ਅਤੇ ਨਿੰਬੂ ਲਿਆਇਆ।
(B) ਨੌਕਰ ਅੰਬ, ਸੇਬ, ਕੇਲੇ, ਅਤੇ ਨਿੰਬੂ ਲਿਆਇਆ।
(C) ਨੌਕਰ, ਅੰਬ, ਸੇਬ ਕੇਲੇ ਅਤੇ ਨਿੰਬੂ ਲਿਆਇਆ।
(D) ਨੌਕਰ ਅੰਬ, ਸੇਬ, ਕੇਲੇ ਅਤੇ ਨਿੰਬੂ ਲਿਆਇਆ।
ਸਹੀ ਉਤਰ D

50. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਹਾਏ ਇਹ ਕੀ ਹੋ ਗਿਆ।
(B) ਹਾਏ ਇਹ ਕੀ! ਹੋ ਗਿਆਂ।
(C) ਹਾਏ! ਇਹ ਕੀ ਹੋ ਗਿਆ।
(D) ਹਾਏ, ਇਹ ਕੀ ਹੋ ਗਿਆ!
ਸਹੀ ਉਤਰ C

51. ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੱਖੋਂ ਸ਼ੁੱਧ ਵਾਕ ਦੱਸੋ
(A) ਮੁੰਡਿਓ ਅੱਜ ਕਾਲਜ ਬੰਦ ਰਹੇਗਾ।
(B) ਮੁੰਡਿਓ! ਅੱਜ ਕਾਲਜ ਬੰਦ ਰਹੇਗਾ!
(C) ਮੁੰਡਿਓ! ਅੱਜ ਕਾਲਜ ਬੰਦ ਰਹੇਗਾ।
(D) ਮੁੰਡਿਓ ਅੱਜ ਕਾਲਜ ਬੰਦ ਰਹੇਗਾ।
ਸਹੀ ਉਤਰ C


Leave a Reply

%d