muhavare in punjabi question pdf | ਮੁਹਾਵਰੇ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਮੁਹਾਵਰੇ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ (muhavare in punjabi question pdf) : REET 2022 : ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਮੁਹਾਵਰੇ ਬਹੁਚੋਣੀ ਵਸਤੂਨਿਸ਼ਟ ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ

Contents

muhavare in punjabi question pdf

Note :- ਹੇਠ ਦਿੱਤੇ ਮੁਹਾਵਰਿਆਂ ਦੇ ਠੀਕ ਅਰਥ ਕਿਹੜੇ ਹਨ?
1. ਔਖਾ ਕੰਮ ਸਹੇੜਨਾ
(A) ਉੱਗਲਾਂ ਟੂਕਣਾ
(B) ਤੀਰ ਚਲਾਉਣਾ
(C) ਉਖਲੀ ਵਿੱਚ ਸਿਰ ਦੇਣਾ
(D) ਦਾਅਵਾ ਕਰਨਾ।
ਸਹੀ ਉਤਰ

2. ਖਹੁਰਾ ਬੋਲ ਕੇ ਦੁਖੀ ਕਰਨਾ
(A) ਚੁਆਤੀਆਂ ਲਾਉਣਾ
(B) ਅਸਮਾਨ ਸਿਰ ਤੇ ਚੁੱਕਣਾ
(C) ਚੰਨ ਚਾੜ੍ਹਨਾ
(D) ਜੁਹਦ ਜਾਲਣਾ।
ਸਹੀ ਉਤਰ

3. ਰੁੱਸ ਜਾਣਾ
(A) ਤੱਤੀ ਫੂਕ ਨਾ ਸਹਾਰਨਾ
(B) ਤੜੈਗ ਹੋਣਾ
(C) ਅੱਗ ਭਬੂਲਾ ਹੋਣਾ
(D) ਨੀਂਦ ਹਰਾਮ ਹੋਣਾ।
ਸਹੀ ਉਤਰ

4. ਅਰੋਗ ਹੋਣਾ ਜਾਂ ਸਿਹਤ ਠੀਕ ਹੋਣੀ
(A) ਉਸਲ ਵੱਟੇ ਭਰਨਾ
(B) ਮੜੀ ਨੂੰ ਕੋਸਣਾ
(C) ਵਖਤ ਪਾਉਣਾ
(D) ਨੌ-ਬਰ ਨੌ ਹੋਣਾ।
ਸਹੀ ਉਤਰ

5. ਬਰੀਕੀਆਂ ਛਾਂਟਣੀਆਂ
(A) ਤਲੀ ਤੇ ਭਿਲ ਨਾ ਰੱਖਣਾ
(B) ਵਾਰੇ ਨਾ ਆ ਸਕਣਾ
(C) ਵਾਲ ਦੀ ਖਲ ਲਾਹੁਣੀ
(D) ਮਨ ਦੀਆਂ ਖੇਮਾ ਲੁੱਟਣਾ।
ਸਹੀ ਉਤਰ

6. ਰੰਡੇਪਾ ਆਉਣਾ
(A). ਮਾਂਗ ਵਿੱਚ ਸੁਆਹ ਪੈਣੀ
(B) ਮਾਂਗ ਭਰਨੀ
(C) ਰਾਮ ਨਾਮ ਸੱਤ ਹੋਣਾ
(D) ਰਜ਼ਾ ਹੋ ਜਾਣਾ।
ਸਹੀ ਉਤਰ

7. ਮੌਤ ਦੀ ਖਬਰ ਦਾ ਸੰਕੇਤ ਕਰਨਾ
(A) ਮਾਣਸ ਗੰਧ ਮਾਣਸ ਗੰਧ ਕਰਨਾ
(B) ਬਾਜ ਲਗਣਾ
(C) ਮਾਰੂ ਨਾਚ ਨਚਣਾ
(D) ਬੁੱਖੀਂ ਡੋਹਲਣਾ।
ਸਹੀ ਉਤਰ

8. ਅਰਾਟ ਕੱਢ ਦੇਣਾ
(A) ਬਿਲੇ ਲਾਉਣਾ
(B) ਬੁਘਦੂ ਬੁਲਾ ਦੇਣਾ
(C) ਬਾਚੀਆਂ ਮੇਲਣਾ
(D) ਮੋਰਚਾ ਲਾਉਣਾ।
ਸਹੀ ਉਤਰ

9. ਆਸ ਦੀ ਪੂਰਤੀ ਅਸੰਭਵ ਹੋਣੀ
(A) ਮੂੰਹ ਦੀ ਖਾਣੀ
(B) ਦੁਖ ਜਾਲਣਾ
(C) ਮੋਠਾਂ ਦੀ ਛਾਵੇਂ ਬੈਠਣਾ
(D) ਦੁਹਾਈਆਂ ਦੇਣਾ।
ਸਹੀ ਉਤਰ

10. ਮਨ ਵਿੱਚ ਗੁੱਸਾ ਕਰਨਾ ਪਰ ਕੁਝ ਵਿਗਾੜ ਨਾ ਸਕਣਾ
(A) ਦੰਦ ਕੀੜਾ ਵੱਟਣਾ
(B) ਤੀਰ ਤੁੱਕਾ ਲਾਉਣਾ
(C) ਜੀਅ ਖੁਸਨਾ
(D) ਜੀਵਨ ਢਕਣਾ।
ਸਹੀ ਉਤਰ

11. ਜੀਣਾ ਦੁਭਰ ਕਰਨਾ
(A) ਔਖਾ ਗੁਜ਼ਾਰਾ ਕਰਨਾ
(B) ਦਿਨ ਗੁਜਾਰਨੇ ਔਖੇ ਹੋ ਜਾਣੇ
(C) ਬਹੁਤ ਬੀਮਾਰ ਹੋਣਾ
(D) ਜੀਵਨ ਖ਼ਤਮ ਹੋ ਜਾਣਾ।
ਸਹੀ ਉਤਰ

12. ਹਰਨ ਮੌਲਾ ਹੋਣਾ
(A) ਬਹੁਤ ਚੁਸਤ ਹੋਣਾ
(B) ਇੱਕ ਕੰਮ ਵਿੱਚ ਪ੍ਰਵੀਨ ਹੋਣਾ
(C) ਬਹੁਤ ਚਲਾਕ ਹੋਣਾ
(D) ਹਰ ਕੰਮ ਵਿੱਚ ਉਸਤਾਦ ਹੋਣਾ।
ਸਹੀ ਉਤਰ

13. ਉਪੱਦਰ ਤੋਲਣਾ
(A) ਅਣਹੋਣਾ ਦੂਸ਼ਣ ਲਾਣਾ
(B) ਘਟ ਤੋਲਣਾ
(C) ਵੱਧ ਤੋਲਣਾ
(D) ਸੋਚ ਕੇ ਬੋਲਣਾ।
ਸਹੀ ਉਤਰ

14. ਓਤ ਪੋਤ ਹੋਣਾ
(A) ਉਡ ਪੁਡ ਜਾਣਾ
(B) ਘਟ ਸੰਬੰਧ ਹੋਣਾ
(C) ਬਹੁਤ ਗੂੜ੍ਹਾ ਸੰਬੰਧ ਹੋਣਾ
(D) ਹੈਰਾਨ ਰਹਿ ਜਾਣਾ।
ਸਹੀ ਉਤਰ

15. ਅਸਮਾਨੀ ਗੋਲਾ ਪੈਣਾ
(A) ਗੜੇ ਪੈਣੇ
(B) ਅਚਾਨਕ ਮੁਸੀਬਤ ਪੈ ਜਾਣੀ
(C) ਬਿਜਲੀ ਪੈ ਜਾਣੀ
(D) ਕਿਸੇ ਪੁਰਾਣੇ ਕੰਮ ਵਿੱਚ ਉਲਝ ਜਾਣਾ।
ਸਹੀ ਉਤਰ

16. ਅੱਖ ਸਜਲ ਹੋਣਾ
(A) ਅਥਰੂ ਕਿਰਨੇ
(B) ਅੱਖ ਦੁਖਣੀ ਆਉਣੀ
(C) ਗੁੱਸੇ ਵਿੱਚ ਆ ਜਾਣਾ
(D) ਨਜ਼ਰਾਂ ਤੋਂ ਡਿਗ ਜਾਣਾ।
ਸਹੀ ਉਤਰ

17. ਅੱਡਾ ਲਾਉਣਾ
(A) ਦੁਕਾਨ ਪਾਉਣੀ
(B) ਮੁਕਾਬਲਾ ਕਰਨਾ
(C ਕੰਮ ਸ਼ੁਰੂ ਕਰਨਾ
(D) ਸੂਤਰ ਬਣਨਾ।
ਸਹੀ ਉਤਰ

18. ਅੱਠੇ ਅੱਠ ਮਾਰਨਾ
(A) ਮੌਜਾਂ ਕਰਨੀਆਂ
(B) ਚਲਾਕੀ ਕਰ ਜਾਣੀ
(C) ਸਭ ਕੁਝ ਹੜਪ ਕਰ ਜਾਣਾ
(D) ਕੁਝ ਵੀ ਕੈਲ ਨਾ ਰਹਿਣਾ।
ਸਹੀ ਉਤਰ

19. ਅਰਸ਼ ਦੇ ਕਿੰਗਰੇ ਚੜ੍ਹਨਾ
(A) ਹੰਕਾਰੀ ਹੋ ਜਾਣਾ
(B) ਉੱਚਾ ਬੋਲਣਾ
(c) ਬਹੁਤ ਉੱਚੀ ਪਦਵੀ ਤੇ ਪੁੱਜਣਾ
(D) ਖਿਆਲੀ ਪਲਾਓ ਬਨਾਉਣੇ।
ਸਹੀ ਉਤਰ

20. ਆਪਣੀ ਰਾਗਣੀ ਗਾਉਣਾ
(A) ਆਪਣੀ ਤਾਰੀਫ਼ ਕਰਨਾ
(B) ਆਪਣੀ ਹੀ ਗੱਲ ਮਾਰੀ ਜਾਣਾ
(c) ਆਪਣੇ ਜੋਗਾ ਹੋਣਾ
(D) ਦੂਜੇ ਨੂੰ ਭੈੜਾ ਕਹਿਣਾ।
ਸਹੀ ਉਤਰ

21. ਇੱਲਤ ਚਿਮੜਨਾ
(A) ਨਸ਼ੇ ਆਦਿ ਦੀ ਮਾੜੀ ਆਦਤ ਪੈ ਜਾਣੀ
(B) ਸ਼ਰਾਰਤ ਕਰਨੀ
(C) ਕੋਈ ਬਿਮਾਰੀ ਲਗ ਜਾਣੀ
(D) ਖਰਚ ਆ ਪੈਣਾ।
ਸਹੀ ਉਤਰ

22. ਸਖ਼ਤੀ ਦੇ ਵਾਤ ਆਉਣਾ
(A) ਸਖਤੀ ਕਰਨੀ
(B) ਸਖ਼ਤੀ ਬਰਦਾਸ਼ਤ ਨਾ ਕਰਨੀ
(C) ਮੁਸੀਬਤ ਵਿੱਚ ਫਸਣਾ
(D) ਮੁਸੀਬਤ ਵਿੱਚੋਂ ਕੱਢਣਾ।
ਸਹੀ ਉਤਰ

23. ਸਨਿਚਰ ਆਉਣਾ
(A) ਅਗਲਾ ਦਿਨ ਚੜ੍ਹਨਾ
(B) ਚੰਗੇ ਦਿਨ ਆਉਣੇ
(C) ਹਿ ਵੇਖ ਕੇ ਤੁਰਨਾ
(D) ਭੈੜੇ ਦਿਨ ਆਉਣੇ।
ਸਹੀ ਉਤਰ

24. ਸਾਂਗ ਪੈਣਾ
(A) ਨਕਲ ਕਰਨੀ
(B) ਦੁੱਖ ਹੋਣਾ
(C) ਨਕਲ ਲਗਾਉਣੀ
(D) ਕਿਸੇ ਵਰਗਾ ਬਣਨਾ।
ਸਹੀ ਉਤਰ

25. ਸਾਂਗ ਰਚਣਾ
(A) ਠੱਗੀ ਦੀ ਚਾਲ ਚਲਣੀ
(B) ਨਕਲ ਉਤਾਰਨਾ
(C) ਵਿਖਾਵਾ ਕਰਨਾ
(D) ਮਿਤ੍ਰਾ ਪਾਉਣੀ।
ਸਹੀ ਉਤਰ

26. ਸਿਰ ਤਲੀ ਤੇ ਧਰਨਾ
(A) ਜੋਸ਼ ਨਾਲ ਕੰਮ ਕਰਨਾ
(B) ਡਰ ਜਾਣਾ
(C) ਮਰਨ ਲਈ ਤਿਆਰ ਹੋਣਾ
(D) ਆਸਰਾ ਮਿਲ ਜਾਣਾ।
ਸਹੀ ਉਤਰ

27. ਸਿਰ ਤੇ ਝੁਰਲੂ ਫਿਰ ਜਾਣਾ
(A) ਅਕਲ ਨਾ ਰਹਿਣੀ
(B) ਦਬਾਉ ਪੈ ਜਾਣਾ
(c) ਅਕਲ ਤੇਜੋ ਹੈ, ਜਾਣੀ
(D) ਪਰਵਾਹ ਨਾ ਕਰਨੀ।
ਸਹੀ ਉਤਰ

28. ਸਿਰ ਧੋ ਬਹਿਣਾ
(A) ਸੁਰਖਰੂ ਹੋਣਾ
(B) ਆਪਣੇ ਜ਼ਿੰਮੇ ਲੈਣਾ
(C) ਗੁਸਤਾਖੀ ਨਾ ਕਰਨਾ
(D) ਕਹੇ ਅਨੁਸਾਰ ਤੁਰ ਪੈਣਾ।
ਸਹੀ ਉਤਰ

29. ਸਿਰ ਭੁੱਬਲ ਪੈਣਾ : muhavare in punjabi question pdf
(A) ਪਾਗਲ ਹੋ ਜਾਣਾ
(B) ਅਕਲ ਮਾਰੀ ਜਾਣੀ
(c) ਬੇਇੱਜ਼ਤੀ ਹੋਣੀ
(D) ਸ਼ਰਮਿੰਦਾ ਹੋਣਾ।
ਸਹੀ ਉਤਰ

30. ਸਿਰ ਵਿੱਚ ਘੋਲ ਕੇ ਪਾ ਦੇਣਾ
(A) ਮੁਸ਼ੱਕਤ ਕਰਨੀ
(B) ਵਿਧਵਾ ਹੋਣਾ
(c) ਪੱਟੀ ਪੜ੍ਹਾ ਦੇਣੀ
(D) ਦਿਲ ਨਾ ਕਰਨਾ।
ਸਹੀ ਉਤਰ

31. ਸੁੰਟ ਮਸਾਣ ਵਰਤਾਣਾ ‘ ਦਾ ਅਰਥ ਹੈ
(A) ਬਿਲਕੁਲ ਚੁੱਪ ਚਾਂ’ ਹੋਣੀ
(B) ਸੋਗ ਹੋ ਜਾਣਾ
(C ਦੁੱਖ ਆ ਪੈਣਾ
(D) ਮਹਿੰਗਾਈ ਹੋਣੀ।
ਸਹੀ ਉਤਰ

32. ਸੁੱਕੇ ਬਾਗ ਹਰੇ ਹੋਣਾ ‘ ਦਾ ਅਰਥ ਹੈ
(A) ਉਦਾਸੀ ਖੁਸ਼ੀ ਵਿੱਚ ਬਦਲਣੀ
(B) ਉਦਾਸ ਹੋਣਾ
(C) ਧਿਆਨ ਦੇਣਾ
(D) ਵਸ ਵਿੱਚ ਕਰਨਾ।
ਸਹੀ ਉਤਰ

33. ਸੁੱਤੀ ਕਲਾ ਜਗਾਉਣੀ’ ਦਾ ਅਰਥ ਹੁੰਦਾ ਹੈ
(A) ਧਿਆਨ ਦਿਵਾਉਣਾ
(B) ਮੁੱਕ ਚੁੱਕੇ ਝਗੜੇ ਨੂੰ ਫਿਰ ਖੜ੍ਹਾ ਕਰਨਾ
(C) ਨਿਸ਼ਚਿਤ ਹੋ ਕੇ ਸੋਣਾ
(D) ਪਖੰਡ ਕਰਨਾ।
ਸਹੀ ਉਤਰ

34, ਸ਼ੁਦਾ ਹੋ ਜਾਣਾ ‘ ਦਾ ਅਰਥ ਹੈ
(A) ਪਾਗਲ ਹੋ ਜਾਣਾ
(B) ਦਿਮਾਗ ਨਾ ਰਹਿਣਾ
(c) ਅਕਲ ਮਾਰੀ ਜਾਣੀ
(D) ਬਹੁਤ ਲਗਨ ਲਗ ਜਾਣੀ।
ਸਹੀ ਉਤਰ

35. ਸੂਹੇ ਸਾਵੇ ਪਾਣਾ’ ਦਾ ਅਰਥ ਹੁੰਦਾ ਹੈ
(A) ਸੁਹਾਗ ਭਾਗ ਦੀ ਖੁਸ਼ੀ ਮਨਾਉਣੀ
(B) ਹਾਰ ਸ਼ਿੰਗਾਰ ਕਰਨਾ
(C) ਗੁੱਸੇ ਵਿੱਚ ਆਉਣਾ
(D) ਖੁਸ਼ੀ ਮਨਾਉਣੀ।
ਸਹੀ ਉਤਰ

Note :- ਹੇਠ ਦਿੱਤੇ ਮੁਹਾਵਰੇ ਪੂਰੇ ਕਰੋ

36. ਸ਼ੇਖ ਚਿੱਲੀ ਦੇ …… (ਖਿਆਲੀ ਦੁਨੀਆਂ ਬਨਾਉਣੀ
(A) ਮਗਰ ਲਗਣਾ
(B) ਪਲਾਉ ਪਕਾਉਣਾ
(C) ਅੱਗੇ ਤੁਰਨਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ

37. ਸ਼ੇਰ ਦੀ ….. ਦਲੇਰੀ ਦੇ ਕਰਤੱਵ ਕਰਨੇ
(A) ਪੂਛ ਮਰੋੜਨਾ
(B): ਮੁੱਛ ਮਰੋੜਨਾ
(C) ਮੁੱਛ ਫੜਨਾ
(D) ਖਲ ਲਾਹੁਣੀ।
ਸਹੀ ਉਤਰ

38, ਸੈਝਿਓ ……… ਬਹੁਤ ਗੁੱਸੇ ਵਿੱਚ ਆ ਜਾਣਾ
(A) ਇੱਟ ਹੈ ਜਾਣਾ
(B) ਸੱਪ ਹੈ ਜਾਣਾ
(C) ਹੇਠ ਹੋਣਾ
(D) ਉਪਰ ਹੋਣਾ।
ਸਹੀ ਉਤਰ

39, ਸ਼ੈਤਾਨ ਦੇ .. (ਬਹੁਤ ਹੀ ਸਿਆਣਾ ਤੇ ਬਲਾਕ ਹੋਣਾ
(A) ਨੱਕ ਤੇ ਬਹਿਣਾ
(B) ਸਿਰ ਤੇ ਬਹਿਣਾ
(C) ਅੱਗੇ ਦੌੜਨਾ
(D) ਕੰਨ ਕਰਨਾ।
ਸਹੀ ਉਤਰ

40. ਸੰਘਾ ਨਹੁੰ … (ਬਹੁਤ ਤੰਗ ਕਰਨਾ
(A) ਖੁਭਾਣਾ
(B) ਅੜਾਉਣਾ
(C) ਦੇਣਾ
(D) ਫੇਰਨਾ।
ਸਹੀ ਉਤਰ

41. ਹੱਥ ਹੌਲਾ .. … (ਬਾੜਾ ਕਰਾਉਣਾ
(A) ਕਰਨਾ
(B) ਹੋਣਾ
(C) ਕਰਾਉਣਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ

ਹੇਠ ਦਿੱਤੇ ਮੁਹਾਵਰਿਆਂ ਦੇ ਠੀਕ ਅਰਥ ਦੱਸੋ
42. ਹੱਥ ਪੀਲੇ ਕਰਨਾ
(A) ਹੱਥਾਂ ਨੂੰ ਹਲਦੀ ਲਗਾਉਣਾ
(B) ਵਿਆਹ ਕਰ ਦੇਣਾ
(C) ਪੈਸਾ ਲਗਾਉਣਾ
(D) ਕੰਮ ਕਰਨ ਨੂੰ ਤਿਆਰ ਹੋਣਾ।
ਸਹੀ ਉਤਰ

43. ਹੱਬ ਦਾ ਸ਼ੁੱਚਾ ਹੋਣਾ
(A) ਕਿਸੇ ਕੰਮ ਵਿੱਚ ਨਿਪੁੰਣ ਹੋਣਾ
(B) ਇਮਾਨਦਾਰ ਹੋਣਾ
(C) ਚੰਗਾ ਕਾਰੀਗਰ ਹੋਣਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ

44. ਹੱਥ ਕਣਾ
(A) ਵਸ ਵਿੱਚ ਆ ਜਾਣਾ
(B) ਮੁਕਾਬਲਾ ਨਾ ਕਰਨਾ
(੦) ਧੋਖਾ ਦੇਣਾ
(D) ਯਤਨ ਨਾ ਕਰਨਾ।
ਸਹੀ ਉਤਰ

45. ਹੱਬ ਰੁਪਇਆ ਰੱਖਣਾ
(A) ਨਕਦ ਪੈਸੇ ਦੇਣੇ
(B) ਉਧਾਰ ਨਾ ਕਰਨਾ
(c) ਲੜਕੀ ਦਾ ਸਾਕ ਦੇਣਾ
(D) ਪੈਸੇ ਦੇਕੇ ਚੀਜ਼ ਲੈਣੀ।
ਸਹੀ ਉਤਰ

46. ਹੱਥਾਂ ਪੈਰਾਂ ਨੂੰ ਕੁੜੱਲ ਨੇ
(A) ਘਬਰਾ ਜਾਣਾ
(B) ਤੇਜ਼ ਕੰਮ ਕਰਨਾ
(C) ਹੌਲੀ ਕੰਮ ਕਰਨਾ
(D) ਹੱਥ ਥੱਕ ਜਾਣੇ।
ਸਹੀ ਉਤਰ

47. ਹਨੇਰੇ ਵਿੱਚ ਵੀ ਸੁਟਣਾ
(A) ਫਲ ਕੋਸ਼ਿਸ਼ ਕਰਨਾ
(B) ਠੀਕ ਕੋਸ਼ਿਸ਼ ਕਰਨਾ
(C) ਅੰਦਾਜ਼ਾ ਲਾਉਣ ਦਾ ਯਤਨ ਕਰਨਾ
(D) ਕੋਸ਼ਿਸ਼ ਨਾ ਕਰਨਾ।
ਸਹੀ ਉਤਰ

48. ਹਰ ਮਸਲੇ ਪਿਪਲਾ ਮੂਲ ਹੋਣਾ : muhavare in punjabi question pdf
(A) ਨਿਪੁੰਣ ਹੋਣਾ
(B) ਹਰਕੰਮ ਦੀ ਥੋੜ੍ਹੀ ਬਹੁਤ ਜਾਂਚ ਹੋਣੀ
(C) ਹਰ ਕੰਮ ਛੇਤੀ ਮੁਕਾ ਲੈਣਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ

49. ਹਰਸ਼ ਆਉਣਾ
(A) ਪੜ੍ਹਨਾ ਆਉਣਾ
(B) ਆਂਚ ਆਉਣੀ
(C) ਮਮੂਲੀ ਦੁੱਖ ਪੁੱਜਣਾ
(D) ਬਦਨਾਮੀ ਹੈ।
ਸਹੀ ਉਤਰ

50. ਹਵਾ ਦੇ ਘੋੜੇ ਸਵਾਰ ਹੋਣਾ
(A) ਹੈਂਕੜ ਵਿੱਚ ਹੋਣਾ
(B) ਖਿਆਲੀ ਦੁਨੀਆ ਵਿੱਚ ਹੋਣਾ
(B) ਕਲਪਨਾ ਮਗਰ ਲਗਣਾ
(D) ਗੱਪਾਂ ਮਾਰਨਾ।
ਸਹੀ ਉਤਰ

51. ਥ ਵਰਤ ਜਾਣਾ
(A) ਹਵਾ ਵਗ ਜਾਣਾ
(B) ਹਵਾ ਨਿਕਲਣੀ
(C) ਹਿਚ ਹਿਚ ਕਰਨਾ
(D) ਹਿਕ ਦੇ ਜ਼ੋਰ ਨਾਲ ਕਰਨਾ।
ਸਹੀ ਉਤਰ



Leave a Reply

%d