virodhi shabd question in punjabi | ਵਿਰੋਧ ਅਰਥਕ ਸ਼ਬਦ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

REET 2022 : virodhi shabd question in punjabi ਵਿਰੋਧ ਅਰਥਕ ਸ਼ਬਦ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਵਿਰੋਧ ਅਰਥਕ ਸ਼ਬਦ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ

Contents

virodhi shabd question in punjabi

1. ‘ ਸਫ਼ਲਤਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨਿਰਾਸ਼ਾ
(B) ਅਸਮਰੱਥ
(C) ਅਸਫਲਤਾ
(D) ਅਣਉੱਚਿਤ
ਸਹੀ ਉਤਰ C

2. ‘ ਸੁਆਰਨਾ’ ਦਾ ਵਿਰੋਧ ਅਰਖਕ ਸ਼ਬਦ ਹੁੰਦਾ ਹੈ
(A) ਬਣਾਉਣਾ
(B) ਉਲਝਾਉਣਾ
C) ਉਤਾਰਨਾ
(D) ਵਿਗਾੜਨਾ।
ਸਹੀ ਉਤਰ D

3. ਭਿੱਜਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਸੁੱਕਣਾ.
(B) ਗਿੱਲਾ
(C) ਭਿੱਜਿਆ
(D) ਡੁੱਬਿਆ
ਸਹੀ ਉਤਰ A

4. ‘ ਤਾਰਨਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਤੈਰਦਾ
(B) ਡੈਬਣਾ
(C) ਲਟਕਣਾ
(D) ਫੜ੍ਹਨਾ।
ਸਹੀ ਉਤਰ B

5. ਅੱਗਾ ‘ ਦਾ ਵਿਰੋਧ ਅਰਬਕ ਸ਼ਬਦ ਹੁੰਦਾ ਹੈ
(A) ਪਿਛੇਤਰ
(B) ਅੱਗੇ
(C) ਅਗਲਾ
(D) ਪਿੱਛਾ।
ਸਹੀ ਉਤਰ D

6. ‘ ਚੰਗਿਆਈਂ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਬੁਰਾ
(B) ਬੁਰਿਆਈ
(C) ਭੈੜਾ
(D) ਮੈਦਾ।
ਸਹੀ ਉਤਰ B

7. ‘ ਜਨਮ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਜੰਮਣਾ
(B) ਜੰਮਦਾ
(C) ਮਰਨ
(D) ਜੀਵਨ।
ਸਹੀ ਉਤਰ C

8. ਸੁਸਤੀ ਦਾ ਵਿਰੋਧ ਅਰਥਕ ਸ਼ਬਦ ਹੈ
(A) ਚੁਸਤੀ
(B) ਚਲਾਕ
(C) ਆਲਸੀ
(D) ਵਿਹਲੜ
ਸਹੀ ਉਤਰ A

9. ਨੇੜੇ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨੇੜਤਾ
(B) ਨਜ਼ਦੀਕ
(C) ਲਾਗੇ
(D) ਦੂਰ।
ਸਹੀ ਉਤਰ D

10. ਇਮਾਨਦਾਰ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਬੇਈਮਾਨ
(B) ਬੇਸਹਾਰਾ
(C) ਭਰੋਸੇਮੰਦ
(D) ਸਾਉ।
ਸਹੀ ਉਤਰ A

11. ਪਤਲਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਕਮਜ਼ੋਰ
(B) ਦੁਰਬਲ
(C) ਮੇਟਾ
(D) ਕੋਮਲ।
ਸਹੀ ਉਤਰ C

12. ‘ ਜਿੱਤਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(A) ਜੇਤੂ
(B) ਹਾਰਨਾ
(C) ਜਿੱਤਿਆ
(D) ਜੇਤ।
ਸਹੀ ਉਤਰ B

13. ‘ ਵਸਣਾ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਉਜੜਨਾ
(B) ਸੁੰਨਸਾਨ
(C) ਇਕਾਂਤ
(D) ਇਕੱਲਾਪਣ।
ਸਹੀ ਉਤਰ A

14,“ ਖਰੀਦਣਾ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਲਿਆਉਣਾ
(B) ਵੇਚਣਾ
(C) ਲਾਭ
(D) ਮੁੱਲ।
ਸਹੀ ਉਤਰ B

15. ‘ ਗੁਆਚਣਾ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਗਿਰਨਾ
(B) ਦੁਰਲੱਭ
(C) ਗੁਆਚਿਆ
(D) ਮਿਲਣਾ।
ਸਹੀ ਉਤਰ D

16. ‘ ਪਾਪ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਪਾਪੀ
(B) ਲੋਭ
(C) ਪੁੰਨ
(D) ਹੰਕਾਰ।
ਸਹੀ ਉਤਰ C

17. ਹਰਾਮ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਹਲਾਲ
(B) ਪਾਪ
(C) ਬੁਰਿਆਈ
(D) ਦੁਰਾਚਾਰ।
ਸਹੀ ਉਤਰ A

18. ਨੇਕੀ ’ ਦਾ ਵਿਰੋਧ ਅਰਬਕ ਸ਼ਬਦ ਹੁੰਦਾ ਹੈ
(A) ਭਲਾਈ
(B) ਬਦੀ
(C) ਆਸਤਿਕ
(D) ਨਾਸਤਕ।
ਸਹੀ ਉਤਰ B

19. ਸੱਚ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਸੱਚਾ
(B) ਸਚਾਈ
(C) ਘਟੀਆਪਣ
(D) ਝੂਠ।
ਸਹੀ ਉਤਰ D

20. ‘ ਸਰਾਪ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਵਰ
(B) ਆਸ਼ਾ
(C) ਪਾਪ
(D) ਨਿਰਾਸ਼ਾ।
ਸਹੀ ਉਤਰ A

21. ‘ ਸੰਘਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਘਣਾ
(B) ਗਾੜਾ
(C) ਵਿਰਲਾ
(D) ਸਾਫ਼।
ਸਹੀ ਉਤਰ C

22. ਤਿੱਖਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਤੇਜ਼
(B) ਖੁਦਾ
(C) ਨੋਕਦਾਰ
(D) ਬਰੀਕ।
ਸਹੀ ਉਤਰ B

23. ‘ ਅਮਨ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਜੰਗ
(B) ਸ਼ਾਂਤੀ
(C) ਧੀਰਜ
(D) ਟਿਕਾਊ
ਸਹੀ ਉਤਰ A

24. ਹਿੰਸਾ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਕ੍ਰੋਧ
(B) ਅਮਾਨਵੀ
(C) ਭੜਕਣਾ
(D) ਅਹਿੰਸਾ।
ਸਹੀ ਉਤਰ D

25.’ ਅਮੀਰ ’ ਦਾ ਵਿਰੋਧ ਅਰਥਕ ਸ਼ਬਦ ਹੈ
(A) ਭਿਖਾਰੀ
(B) ਗਰੀਬ
(C) ਧਨਵਾਨ
(D) ਦੌਲਤਮੰਦ।
ਸਹੀ ਉਤਰ B

26. ‘ ਠੀਕ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਗ਼ਲਤ
(B) ਦਰੁਸਤ
(C) ਗੁਪਤ
(D) ਥੋੜਾ।
ਸਹੀ ਉਤਰ A

27. ਭਾਗ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਭਾਰਾਪਣ
(B) ਮੋਟਾ
(C) ਹੌਲਾ
(D) ਬਹੁਤ
ਸਹੀ ਉਤਰ C

28.’ ਨਵਾਂ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨਵੀਂ
(B) ਨਮੂਨਾ
(C) ਨਵਿਆਉਣਾ
(D) ਪੁਰਾਣਾ।
ਸਹੀ ਉਤਰ D

29. ‘ ਘਟੀਆ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਘਟੀਆਪਣ
(B) ਕਮੀਨਾ
(C) ਲਾਲਚ
(D) ਵਧੀਆ।
ਸਹੀ ਉਤਰ D

30. ਆਮਦਨ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਖਰਚ
(B) ਦੌਲਤ
(C) ਧਨਾਦ
(D) ਆਮਦਨੀ।
ਸਹੀ ਉਤਰ A

31. ਅਗਾੜੀ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਅੱਗਾ
(B) ਅਗੇਤਰ
(C) ਪਿਛਾੜੀ
(D) ਪਿਛੇਤਰ
ਸਹੀ ਉਤਰ C

32. ‘ ਉਲਟਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਸਿੱਧਾ
(B) ਮੂਧਾ
(C) ਪੁੱਠਾ
(D) ਵਿੰਗਾ।
ਸਹੀ ਉਤਰ A

33. ਥੋੜਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਘੱਟ
(B) ਲਘੂ
(D) ਮੱਧਮ।
(C) ਬਹੁਤ
ਸਹੀ ਉਤਰ C

34. “ ਅਜ਼ਾਦੀ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਰਿਹਾਈ
(B) ਮੁਕਤੀ
(c) ਸੁਤੰਤਰਤਾ
(D) ਗੁਲਾਮੀ।
ਸਹੀ ਉਤਰ D

35. ‘ ਸੁਖਾਂਤ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਦੁਖੀ
(B) ਦੁਖਾਂਤ
(c) ਦੁਖਿਆਰਾ
(D) ਸੁਖੀ।
ਸਹੀ ਉਤਰ B

36. ‘ ਕੌੜਾ’ ਦਾ ਵਿਰੋਧ ਅਰਥਕ ਸ਼ਬਦ ਹੈ | virodhi shabd question in punjabi
(A) ਮਿੱਠਾ
(B) ਜ਼ਹਿਰੀਲਾ
(C) ਕੁੜੱਤਣ
(D) ਨਮਕੀਨ।
ਸਹੀ ਉਤਰ A

37. ਹਨੇਰਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਅਧਿਕਾਰ
(B) ਚਾਨਣਾ
(C) ਚਾਨਣਹੀਣ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

38. ‘ ਹਾਜ਼ਰ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਹਾਜ਼ਰੀ
(B) ਪਹੁੰਚ
(C) ਗੈਰ ਹਾਜ਼ਰ
(D) ਪਹੁੰਚਣਾ।
ਸਹੀ ਉਤਰ C

39. ਅੰਦਰਲਾ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਅੰਦਰੂਨੀ
(B) ਬਾਹਰਲੇ
(C) ਬਾਹਰੇ
(D) ਬਾਹਰਲਾ।
ਸਹੀ ਉਤਰ D

40.’ ਇੱਲਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਲੜ
(B) ਕੱਸਿਆ
(C) ਤਿੱਖਾ
(D) ਦਿੱਲਾਪਣ।
ਸਹੀ ਉਤਰ B

41.’ ਅਸਲੀ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨਕਲੀ
(B) ਨਕਲਚੂ
(c) ਅਸਲੀਅਤ
(D) ਸ਼ੁੱਧ।
ਸਹੀ ਉਤਰ A

42. ‘ ਹਾਨ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਹਾਨੀ
(B) ਘਾਟਾ
(C) ਬਰਾਬਰ
(D) ਲਾਭ।
ਸਹੀ ਉਤਰ D

43.’ ਉੱਚਾ ਦਾ ਵਿਰੋਧ ਅਰਥਕ ਸ਼ਬਦ ਹੈ
(A) ਉਚਾਈ
(B) ਉਤਲਾ
(C) ਨੀਵਾਂ
(D) ਪਿਛਲਾ।
ਸਹੀ ਉਤਰ C

44. ‘ ਨਰਕ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਸੁਰਗ
(B) ਮੌਤ
(C) ਨਾਸਤਿਕ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

45. ਕੱਚਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਕਚਿਆਈ
(B) ਪਕਿਆਈ
(C) ਪੱਕੇ
(D) ਪੱਕਾ।
ਸਹੀ ਉਤਰ D

46.’ ਨਿੱਕਾ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨਿੱਕਾਪਣ
(B) ਵੱਡਾ
(C) ਛੋਟਾ
(D) ਸੂਖ਼ਮ।
ਸਹੀ ਉਤਰ B

47. ‘ ਉੱਦਮ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਦਲੇਰੀ
(B) ਮਿਹਨਤ
(C) ਆਲਸ
(D) ਹਿੰਮਤ।
ਸਹੀ ਉਤਰ C

48. ‘ ਸੁੱਚਾ ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਜੂਠਾ
(B) ਨਿਰਮਲ
(C) ਹਲਾਲ
(D) ਘਟੀਆ।
ਸਹੀ ਉਤਰ A

49. ਸੱਜਣ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਮਿੱਤਰ
(B) ਮਿੱਤਰਤਾ
(C) ਯਾਰ
(D) ਦੁਰਜਨ।
ਸਹੀ ਉਤਰ D

50. ਨੰਗਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨੰਗ
(B) ਵੱਕਿਆ
(C ਨੰਗੇ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

Leave a Reply

%d