punjab police constable bharti 2023 important questions : ਇਸ ਪੋਸਟ ਵਿੱਚ ਪੰਜਾਬ ਪੁਲਿਸ ਭਰਤੀ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। punjab police constable bharti 2023 important questions
Contents
punjab police constable bharti 2023 important questions
1 ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?
(1) ਵਾਕ ਬੋਧ
(2) ਵਰਨ ਬੋਧ
(3) ਲਿਖਤੀ-ਬੋਲੀ
(4) ਵਿਆਕਰਨ
ਸਹੀ ਉਤਰ 4
2. ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(1) ਲਿਖਤੀ-ਬੋਲੀ
(2) ਬੋਲ-ਚਾਲ ਦੀ ਬੋਲੀ
(3) ਬੋਲੀ
(4) ਸ਼ਬਦ
ਸਹੀ ਉਤਰ 3
3. ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?
(1) 2
(2) 4
(3) 5
(4) 3
ਸਹੀ ਉਤਰ 2
4. ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਲਿਖਤੀ-ਬੋਲੀ
(2) ਬੋਲੀ
(3) ਮਾਂ-ਬੋਲੀ
(4) ਬੋਲ-ਚਾਲ ਦੀ ਬੋਲੀ
ਸਹੀ ਉਤਰ 4
5. ਜਿਹੜੀ ਬੋਲੀ ਸਾਹਿਤ ਰਚਨਾ ਕਰਨ ਸਮੇਂ ਵਰਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਬੋਲ-ਚਾਲ ਦੀ ਬੋਲੀ
(2) ਆਮ ਬੋਲੀ
(3) ਲਿਖਤੀ ਬੋਲੀ
(4) ਮਾਂ-ਬੋਲੀ
ਸਹੀ ਉਤਰ 3
6. ਉੱਨਤੀ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਉੱਨ
(2) ਉਨ
(3) ਉੱ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2
7. ਸ਼ਾਹਕਾਰ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਸਾਹ
(2) ਸ਼ਾਹ
(3) ਸ
(4) ਸਾ
ਸਹੀ ਉਤਰ 2
8. ਪਰਉਪਕਾਰ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਪ
(2) ਪਰ
(3) ਪਰਉ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 2
9. ਮਨੁੱਖ ਵਿੱਚ ਕਿਸ ਅਗੇਤਰ ਦੀ ਵਰਤੋਂ ਕੀਤੀ ਗਈ ਹੈ?
(1) ਮਣ
(2) ਮ
(3) ਮਨ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 3
10. ਅਪਸ਼ਬਦ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
(1) ਅ
(2) ਅਪਸ਼
(3) ਅਪ
(4) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਉਤਰ 3
11. ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਕੋਈ ਹੈ
(A) ਦੁਖ-ਸੁਖ ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(B) ਦੁਖ-ਸੁਖ, ਭਲਾ-ਬੁਰਾ-ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(C) ਦੁਖ-ਸੁਖ, ਭਲਾ-ਬੁਰਾ, ਚੰਗਾ-ਮੰਦਾ, ਮਨੁੱਖ ਦੇ ਆਪਣੇ ਹੱਥ ਨਹੀਂ ਹੈ।
(D) ਦੁਖ-ਸੁਖ, ਭਲਾ-ਬੁਰਾ, ਚੰਗਾ-ਮੰਦਾ ਮਨੁੱਖ ਦੇ ਆਪਣੇ ਹੱਥ ਨਹੀਂ ਹੈ।
ਸਹੀ ਉਤਰ C
12. ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦੇ ਪੱਖ ਤੋਂ ਕਿਹੜਾ ਵਾਕ ਠੀਕ ਹੈ
(A) ਇਹ ਉਹੀ ਮੁੰਡਾ ਹੈ ਜਿਹੜਾ ਅਕਸਰ ਝੂਠ ਬੋਲਦਾ ਹੈ।
(B) ਇਹ ਉਹੀਂ ਮੁੰਡਾ ਹੈ, ਜਿਹੜਾ ਅਕਸਰ ਝੂਠ ਬੋਲਦਾ ਹੈ।
(C) ਇਹ, ਉਹੀ ਮੁੰਡਾ ਹੈ ਜਿਹੜਾ ਅਕਸਰ ਝੂਠ ਬੋਲਦਾ ਹੈ।
(D) ਇਹ, ਉਹੀ ਮੁੰਡਾ ਹੈ ਜਿਹੜਾ ਅਕਸਰ, ਝੂਠ ਬੋਲਦਾ ਹੈ।
ਸਹੀ ਉਤਰ B
13. ਕਿਹੜੇ ਵਾਕ ਵਿੱਚ ਪੁੱਠੇ ਕਾਮਿਆਂ (”) ਦੀ ਠੀਕ ਵਰਤੋਂ ਹੋਈ ਹੈ?
(A) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂੰ ਸਵੈ-ਜੀਵਨੀ” ਆਖਦੇ ਹਨ।
(B) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂ ਸਵੈ-ਜੀਵਨੀ ਆਖਦੇ ਹਨ।
(C) ਕਿਸੇ ਵਿਅਕਤੀ ਦੁਆਰਾ ਲਿਖੀ ਆਪਣੀ ਜੀਵਨ ਕਹਾਣੀ ਨੂੰ ਸਵੈ-ਜੀਵਨੀ ਆਖਦੇ ਹਨ।
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A
14. ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਦੱਸੋ
(A) ਉਸਨੇ ਆਖਿਆ ਅਸੀਂ ਵੀ ਕਦੇ ਅਮੀਰ ਸਾਂ।
(B) ਉਸਨੇ ਆਖਿਆ ਅਸੀਂ ਵੀ ਕਦੇ ਅਮੀਰ ਸਾਂ। ”
(C) ਉਸਨੇ ਆਖਿਆ, “ ਅਸੀਂ ਵੀ ਕਦੇ ਅਮੀਰ ਸੀ।
(D) ਉਸਨੇ ਆਖਿਆ,” ਅਸੀਂ ਵੀ ਕਦੀ ਅਮੀਰ ਸਾਂ। ”
ਸਹੀ ਉਤਰ D
15. ਠੀਕ ਵਿਸ਼ਰਾਮ ਚਿੰਨ੍ਹਾਂ ਵਾਲਾ ਵਾਕ ਦੱਸੋ
(A) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
(B) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
(C) ਨੈਪੋਲੀਅਨ ਦਾ ਕਥਨ ਹੈ, ” ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।’ ‘
(D) ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ।
ਸਹੀ ਉਤਰ C
16. ਠੀਕ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਿਹੜੇ ਵਾਕ ਵਿੱਚ ਕੀਤੀ ਗਈ ਹੈ?
(A) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(B) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(C) ਇਹ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
(D) ਇਹ ‘ ਵਿਧਾਤਾ ਸਿੰਘ ਤੀਰ ਦੀ ਕਵਿਤਾ ਹੈ।
ਸਹੀ ਉਤਰ B
17. ਸੁੱਕੇ ਬਾਗ ਹਰੇ ਹੋਣਾ ‘ ਦਾ ਅਰਥ ਹੈ
(A) ਉਦਾਸੀ ਖੁਸ਼ੀ ਵਿੱਚ ਬਦਲਣੀ
(B) ਉਦਾਸ ਹੋਣਾ
(C) ਧਿਆਨ ਦੇਣਾ
(D) ਵਸ ਵਿੱਚ ਕਰਨਾ।
ਸਹੀ ਉਤਰ
18. ਸੁੱਤੀ ਕਲਾ ਜਗਾਉਣੀ’ ਦਾ ਅਰਥ ਹੁੰਦਾ ਹੈ
(A) ਧਿਆਨ ਦਿਵਾਉਣਾ
(B) ਮੁੱਕ ਚੁੱਕੇ ਝਗੜੇ ਨੂੰ ਫਿਰ ਖੜ੍ਹਾ ਕਰਨਾ
(C) ਨਿਸ਼ਚਿਤ ਹੋ ਕੇ ਸੋਣਾ
(D) ਪਖੰਡ ਕਰਨਾ।
ਸਹੀ ਉਤਰ
punjab police MCQ
19. ਸ਼ੁਦਾ ਹੋ ਜਾਣਾ ‘ ਦਾ ਅਰਥ ਹੈ
(A) ਪਾਗਲ ਹੋ ਜਾਣਾ
(B) ਦਿਮਾਗ ਨਾ ਰਹਿਣਾ
(c) ਅਕਲ ਮਾਰੀ ਜਾਣੀ
(D) ਬਹੁਤ ਲਗਨ ਲਗ ਜਾਣੀ।
ਸਹੀ ਉਤਰ
20. ਸੂਹੇ ਸਾਵੇ ਪਾਣਾ’ ਦਾ ਅਰਥ ਹੁੰਦਾ ਹੈ
(A) ਸੁਹਾਗ ਭਾਗ ਦੀ ਖੁਸ਼ੀ ਮਨਾਉਣੀ
(B) ਹਾਰ ਸ਼ਿੰਗਾਰ ਕਰਨਾ
(C) ਗੁੱਸੇ ਵਿੱਚ ਆਉਣਾ
(D) ਖੁਸ਼ੀ ਮਨਾਉਣੀ।
ਸਹੀ ਉਤਰ
21. ਸ਼ੇਖ ਚਿੱਲੀ ਦੇ …… (ਖਿਆਲੀ ਦੁਨੀਆਂ ਬਨਾਉਣੀ
(A) ਮਗਰ ਲਗਣਾ
(B) ਪਲਾਉ ਪਕਾਉਣਾ
(C) ਅੱਗੇ ਤੁਰਨਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ
22. ‘ ਸਫ਼ਲਤਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਨਿਰਾਸ਼ਾ
(B) ਅਸਮਰੱਥ
(C) ਅਸਫਲਤਾ
(D) ਅਣਉੱਚਿਤ
ਸਹੀ ਉਤਰ C
23. ‘ ਸੁਆਰਨਾ’ ਦਾ ਵਿਰੋਧ ਅਰਖਕ ਸ਼ਬਦ ਹੁੰਦਾ ਹੈ
(A) ਬਣਾਉਣਾ
(B) ਉਲਝਾਉਣਾ
C) ਉਤਾਰਨਾ
(D) ਵਿਗਾੜਨਾ।
ਸਹੀ ਉਤਰ D
24. ਭਿੱਜਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਸੁੱਕਣਾ.
(B) ਗਿੱਲਾ
(C) ਭਿੱਜਿਆ
(D) ਡੁੱਬਿਆ
ਸਹੀ ਉਤਰ A
25. ‘ ਤਾਰਨਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(A) ਤੈਰਦਾ
(B) ਡੈਬਣਾ
(C) ਲਟਕਣਾ
(D) ਫੜ੍ਹਨਾ।
ਸਹੀ ਉਤਰ B
26. ਅੱਗਾ ‘ ਦਾ ਵਿਰੋਧ ਅਰਬਕ ਸ਼ਬਦ ਹੁੰਦਾ ਹੈ
(A) ਪਿਛੇਤਰ
(B) ਅੱਗੇ
(C) ਅਗਲਾ
(D) ਪਿੱਛਾ।
ਸਹੀ ਉਤਰ D
27. ਅਮਨ ’ ਦਾ ਸਮਾਨ ਅਰਥਕ ਸ਼ਬਦ ਹੈ
(A) ਜੰਗ
(B) ਯੁੱਧ
(C) ਲੜਾਈ
(D) ਸ਼ਾਂਤੀ।
ਸਹੀ ਉਤਰ D
28. ‘ ਉਪਕਾਰ ਦਾ ਸਮਾਨ ਅਰਥਕ ਸ਼ਬਦ ਹੈ
(A) ਉਪਕਾਰਣੀ
(B) ਉਪਕਾਰੀ
(C) ਭਲਾਈ
(D) ਉਪਕਾਰਣ
ਸਹੀ ਉਤਰ C
29. “ ਓੜਕ ’ ਦਾ ਸਮਾਨ ਅਰਥਕ ਸ਼ਬਦ ਹੈ
(A) ਅੰਤ
(B) ਪਹਿਲਾ
(C) ਅਗਾਊ
(D) ਆਰੰਭ।
ਸਹੀ ਉਤਰ A
30. ਅੰਤਰ ’ ਦਾ ਸਮਾਨ ਅਰਥਕ ਸ਼ਬਦ ਹੈ
(A) ਸਮਾਨਤਾ
(B) ਇੱਕੋ ਜਿਹਾ
(C) ਫਰਕ
(D) ਨਿਰੰਤਰ
ਸਹੀ ਉਤਰ C
31. ਉੱਤਮ ’ ਦਾ ਸਮਾਨ ਅਰਥਕ ਸ਼ਬਦ ਹੈ
(A) ਘਟੀਆ
(B) ਨਿਕੰਮਾ
(C) ਮਹੱਤਵਹੀਣ
(D) ਸ਼੍ਰੇਸ਼ਟ।
ਸਹੀ ਉਤਰ D
32. ਉਹ ਲਿਖਤ ਜੋ ਲਿਖਣ ਵਾਲੇ ਦੇ ਮਰਨ ਮਗਰੋਂ ਉਸਦੀ ਜਾਇਦਾਦ ਕਿਸ ਕਿਸ ਨੂੰ ਕਿੰਨੀ ਕਿੰਨੀ ਮਿਲੇ
(A) ਅਸ਼ਟਾਮ
(B) ਹਲਫੀਆ ਬਿਆਨ
(C) ਵਸੀਅਤ
(D) ਬਿਆਨ।
ਸਹੀ ਉਤਰ – c
33. ਚਲਾਣਾ ਕਰਨ ਦੀ ਸਾਲ ਪਿੱਛੋਂ ਆਈ ਤਰੀਕ
(A) ਚਵਰਖ
(B) ਵਰੀਣਾ, ਬਰਸੀ
(C) ਸ਼ਰਾਧ
(D) ਕਿਰਿਆ।
ਸਹੀ ਉਤਰ – B
34. ਜਿਸ ਔਰਤ ਨੇ ਪਹਿਲਾ ਬੱਚਾ ਜੰਮਿਆ ਹੋਵੇ
(A) ਬਾਂਝ
(B) ਨਸੋਈ
(C) ਪਲੇਠਣ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C
35. ਸੂਈ ਹੋਈ ਦੁੱਧ ਦੇ ਰਹੀ ਗਊ ਜਾਂ ਮਝ
(A) ਲਵੇਰੀ
(B) ਤੋਕੜ
(c) ਲਾਗੜ
(D) ਹਰ ਵਰਿਆਈ।
ਸਹੀ ਉਤਰ A
36. ਹੋਰਨਾ ਦੀ ਦੇਖਾ-ਦੇਖੀ ਤੇ ਬਿਨਾਂ ਸੋਚੇ ਕੋਈ ਕੰਮ ਕਰਨ ਦੀ ਆਦਤ
(A) ਨਕਸ਼
(B) ਪਿਛਲਗ
(c) ਅਗਾਂਹ ਵਧੂ
(D) ਭੇਡਚਾਲ।
ਸਹੀ ਉਤਰ D
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ