ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 4 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 4
1. ੳ, ਅ, ੲ, ਸ. ਹ ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਕਿਹਾ ਜਾਂਦਾ ਹੈ?
(ੳ) ਸਵੱਰ ਟੋਲੀ
(ਅ) ਮੁੱਖ ਟੋਲੀ
(ੲ) ਅੰਤਮ ਟੋਲੀ
(ਸ) ਨਵੀਨ ਟੋਲੀ
ਸਹੀ ਜਵਾਬ – (ਅ)
2. ਸਵਰ ਅੱਖਰ ਕਿੰਨੇ ਹਨ?
(ੳ) ਪੰਜ
(ਅ) ਚਾਰ
(ੲ) ਤਿੰਨ
(ਸ) ਦੋ
ਸਹੀ ਜਵਾਬ – (ੲ)
3. ਪੰਜਾਬੀ ਦੇ ਅਨੁਨਾਸਿਕ ਵਿਅੰਜਨ ਕਿੰਨੇ ਹਨ?
(ੳ) ਪੰਜ
(ਅ) ਚਾਰ
(ੲ) ਤਿੰਨ
(ਸ) ਦੋ
ਸਹੀ ਜਵਾਬ – (ੳ)
4. ਪੰਜਾਬੀ ਕਿੰਨੀਆਂ ਲਗਾਂ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਦਸ
(ਅ) ਅੱਠ
(ੲ) ਛੇ
(ਸ) ਚਾਰ
ਸਹੀ ਜਵਾਬ – (ਸ)
5. ਜਿਸ ਇੱਕ ਵਚਨ ਦੇ ਅੰਤ ਵਿਚ ਬਿਹਾਰੀ ਲੱਗੀ ਹੁੰਦੀ ਹੈ ਉਸਨੂੰ ਬਹੁ-ਵਚਨ ਬਣਾਉਣ ਲਈ ਅੰਤ ਵਿੱਚ ਕੀ ਲਗਾਇਆ ਜਾਂਦਾ ਹੈ?
(ੳ) ਔਕੜ
(ਅ) ਦੁਲੈਂਕੜ
(ੲ) ਆਂ
(ਸ) ਵਾਂ
ਸਹੀ ਜਵਾਬ – (ੲ)
6. ਸ਼ਬਦ ਕਿਸੇ ਨਾਂ ਦੀ ਥਾਂ ਵਰਤਿਆ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ?
(ੳ) ਨਾਂਵ
(ਅ) ਕਿਰਿਆ
(ੲ) ਵਿਸ਼ੇਸ਼ਣ
(ਸ) ਪੜਨਾਂਵ
ਸਹੀ ਜਵਾਬ – (ਸ)
7. ਉਹ ਸ਼ਬਦ ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ?
(ੳ) ਨਾਂਵ
(ਅ) ਵਿਸ਼ੇਸ਼ਣ
(ੲ) ਕਿਰਿਆ
(ਸ) ਪੜਨਾਂਵ
ਸਹੀ ਜਵਾਬ – (ੲ)
8. ਹੇਠ ਲਿਖੀਆਂ ਵਿੱਚੋਂ ਕਿਹੜਾ ਬਿਦ ਪੜਨਾਂਵ ਹੈ?
(ੳ) ਲੜਕੀ
(ਅ) ਕੱਪੜਾ
(ੲ) ਰਾਮ
(ਸ) ਸਾਡੇ
ਸਹੀ ਜਵਾਬ – (ਸ)
9. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
(ੳ) ਚਾਰ
(ਅ) ਪੰਜ
(ੲ) ਛੇ
(ਸ) ਅੱਠ
ਸਹੀ ਜਵਾਬ – (ਅ)
10. ਅਰਥ ਦੇ ਪੱਖ ਤੋਂ ਯੋਜਕ ਕਿੰਨੇ ਪ੍ਰਕਾਰ ਦੇ ਹਨ?
(ੳ) ਚਾਰ
(ਅ) ਤਿੰਨ
(ੲ) ਦੋ
(ਸ) ਇੱਕ
ਸਹੀ ਜਵਾਬ – (ੲ)
11. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਅਗੇਤਰ ਲਗਾ ਕੇ ਬਣਿਆ ਹੈ?
(ੳ) ਹਮਸਫ਼ਰ
(ਅ) ਸਫ਼ਰ
(ੲ) ਸੜਕ
(ਸ) ਕਣਕ
ਸਹੀ ਜਵਾਬ – (8)
12. ਕਿਹੜਾ ਸ਼ਬਦ ਪਿਛੇਤਰ ਲੱਗ ਕੇ ਨਹੀਂ ਬਣਿਆ ਹੈ?
(ੳ) ਸਮਾਜਕ
(ਅ) ਬਾਲਕ
(ੲ) ਅਣਥੱਕ
(ਸ) ਪਾਠਕ
ਸਹੀ ਜਵਾਬ – (ੲ)
13. ਜੇਕਰ ਮੀਂਹ ਨਾ ਪਵੇ ਤਾਂ ਉਸ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ?
(ੳ) ਬੰਜਰ
(ਅ) ਔੜ
(ੲ) ਝੜੀ
(ਸ) ਖੁਸ਼ਕੀ
ਸਹੀ ਜਵਾਬ – (ਅ)
14. ਹੇਠ ਲਿਖੇ ਵਾਕਾਂ ਵਿੱਚ ਕਿਹੜਾ ਸ਼ਬਦ ਬਹੁ-ਅਰਥੀ ਹੈ?
(1) ਅਮਰੂਦ ਪੱਕਾ ਹੈ
(2) ਮੇਰਾ ਪੱਕਾ ਮਿੱਤਰ ਅਮਰੂਦ ਖਾ ਰਿਹਾ ਹੈ?
(ੳ) ਅਮਰੂਦ
(ਅ) ਪੱਕਾ
(ੲ) ਹੈ
(ਸ) ਕੋਈ ਨਹੀਂ
ਸਹੀ ਜਵਾਬ – (ਅ)
15. ਕਿਹੜਾ ਸ਼ਬਦ ‘ ਸਰੀਰ’ ਸ਼ਬਦ ਦਾ ਸਮਾਨਾਰਥਕ ਨਹੀਂ ਹੈ?
(ੳ) ਦੇਹ
(ਅ) ਜਿਸਮ
(ੲ) ਬਦਨ
(ਸ) ਦਿਲ
ਸਹੀ ਜਵਾਬ – (ਸ)
16. ‘ ਅਮੀਰ’ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਢੁੱਕਵਾਂ ਹੈ?
(ੳ) ਰੱਜਿਆ-ਪੁੱਜਿਆ
(ਅ) ਧਨਵਾਨ
(ੲ) ਗਰੀਬ
(ਸ) ਬਲਵਾਨ
ਸਹੀ ਜਵਾਬ – (ੲ)
17. ‘ ਧਰਤੀ’ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ?
(ੳ) ਪ੍ਰਿਥਵੀ
(ਅ) ਭੂਮੀ
(ੲ) ਗ੍ਰਹਿ
(ਸ) ਜ਼ਮੀਨ
ਸਹੀ ਜਵਾਬ – (ੲ)
18. ਪੰਜਾਬੀ ਭਾਸ਼ਾ ਵਿੱਚ ਨਾਂਵ ਸ਼ਬਦਾਂ ਦੀ ਗਿਣਤੀ ਕਿਸ ਪ੍ਰਕਾਰ ਹੈ?
(ੳ) ਸੀਮਤ
(ਅ) ਅਸੀਮਤ
(ੲ) ਗਿਣਤੀਮੂਲਕ
(ਸ) ਥੋੜੀ
ਸਹੀ ਜਵਾਬ – (ਅ)
19. ਕਿਰਿਆ ਵਿਸ਼ੇਸ਼ਣ ਦੀਆਂ ਮੁੱਖ ਕਿੰਨੀਆਂ ਕਿਸਮਾਂ ਹਨ?
(ੳ) ਅੱਠ
(ਅ) ਸੱਤ
(ੲ) ਛੇ
(ਸ) ਪੰਜ
ਸਹੀ ਜਵਾਬ – (ੳ)
20. ਗੁਣ ਵਾਚਕ ਵਿਸ਼ੇਸ਼ਣ ਦੀ ਉਦਾਹਰਨ ਹੈ
(ੳ) ਪੰਜਵਾਂ ਦਿਨ
(ਅ) ਚੌਗੁਣਾ ਲਾਭ
(ੲ) ਮੁੱਠੀ ਭਰ ਚੌਲ
(ਸ) ਲੰਮਾ ਗੱਭਰੂ
ਸਹੀ ਜਵਾਬ – (ਸ)
21. ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ
(ੳ) ਸੰਬੰਧਕ
(ਅ) ਯੋਜਕ
(ੲ) ਵਿਸ਼ੇਸ਼ਣ
(ਸ) ਵਿਸਮਿਕ
ਸਹੀ ਜਵਾਬ – (ਅ)
22. ਜਿਹੜੇ ਵਿਦਿਆਰਥੀ ਮਿਹਨਤ ਨਹੀਂ ਕਰਨਗੇ ਉਹ ਪਾਸ ਨਹੀਂ ਹੋ ਸਕਣਗੇ-ਇਹ ਵਾਕ ਦੀ ਕਿਹੜੀ ਕਿਸਮ ਹੈ?
(ੳ) ਸੰਯੁਕਤ
(ੲ) ਸਾਧਾਰਨ
(ਅ) ਮਿਸ਼ਰਿਤ
(ਸ) ਕੋਈ ਨਹੀਂ
ਸਹੀ ਜਵਾਬ – (ਅ)
23. ਸਕਾਰਾਤਮਕ ਭਾਵਾਂ ਵਾਲੇ ਵਾਕ ਕਿਸ ਕਿਸਮ ਦੇ ਹੁੰਦੇ ਹਨ?
(ੳ) ਹਾਂ ਵਾਚਕ
(ਅ) ਨਾਂਹ ਵਾਚਕ
(ੲ) ਪ੍ਰਸ਼ਨਵਾਚਕ
(ਸ) ਕੋਈ ਨਹੀਂ
ਸਹੀ ਜਵਾਬ – (ੳ)
24. ਅਸ਼ਕੇ ! ਤੁਸੀਂ ਮੈਚ ਜਿੱਤਿਆ ! ਇਹ ਕਿਸ ਪ੍ਰਕਾਰ ਦਾ ਵਾਕ ਹੈ?
(ੳ) ਸੰਬੋਧਨੀ ਵਿਸਮਿਕ
(ਅ) ਪ੍ਰਸੰਸਾਵਾਚਕ ਵਿਸਮਿਕ
(ੲ) ਹੈਰਾਨੀਜਨਕ ਵਿਸਮਿਕ
(ਸ) ਸੂਚਨਾਜਨਕ ਵਿਸਮਿਕ
ਸਹੀ ਜਵਾਬ – (ਅ)
25. ਵਾਕ ਨੂੰ ਲਿਖਣ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਡੰਡੀ
(ਅ) ਬਿੰਦੀ
(ੲ) ਕੌਮਾ
(ਸ) ਦੁਬਿੰਦੀ
ਸਹੀ ਜਵਾਬ – (ੲ)
26. ਕਿਸੇ ਵਾਕ ਨੂੰ ਹੋਰ ਸਪੱਸ਼ਟ ਕਰਨ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਬਰੈਕਟ
(ਅ) ਕੋਮੇ
(ੲ) ਪੁੱਠੇ ਕੰਮੇ
(ਸ) ਡੈਸ਼
ਸਹੀ ਜਵਾਬ – (ੳ)
27. ਅੱਖਾਂ ਫੇਰ ਲੈਣੀਆਂ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਮਰ ਜਾਣਾ
(ਅ) ਜਾਗਦੇ ਰਹਿਣਾ
(ੲ) ਦੋਸਤੀ ਛੱਡ ਦੇਣੀ
(ਸ) ਨਖਰੇ ਕਰਨਾ
ਸਹੀ ਜਵਾਬ – (ੲ)
28. ‘ਕੰਨ ਭਰਨੇ’ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਦੂਰ-ਦੂਰ ਰਹਿਣਾ
(ਅ) ਚੁਗਲੀਆਂ ਕਰਨੀਆਂ
(ੲ) ਕੰਨਾ ਦਾ ਦੁਖਣਾ
(ਸ) ਚੁੱਪ-ਚਾਪ ਪਾਸੇ ਹੋ ਜਾਣਾ
ਸਹੀ ਜਵਾਬ – (ਅ)
29. ਸੌਂਪ ਦਾ ਬੱਚਾ ਸਪੋਲੀਆ ਹੀ ਹੁੰਦਾ ਹੈ-ਅਖਾਣ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਕਿਸੇ ਤੋਂ ਕੋਈ ਆਸ ਦਾ ਬੱਝਣਾ
(ਅ) ਭੈੜੇ ਦੀ ਭੈੜੀ ਔਲਾਦ ਦਾ ਹੋਣਾ
(ੲ) ਸੌਂਪ ਦਾ ਡੰਗ ਸਹਿਣਾ
(ਸ) ਸੌਂਪ ਨੂੰ ਮਾਰਨਾ
ਸਹੀ ਜਵਾਬ – (ਅ)
30. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ ਅਖਾਣ ਲਈ ਕਿਹੜਾ ਅਰਥ ਢੁੱਕਵਾਂ ਹੈ?
(ੳ) ਬਿਨਾ ਮੰਗੀ ਸਲਾਹ ਦੇਣਾ
(ਅ) ਲਾੜੇ ਦੀ ਤਾਈ ਦਾ ਵਿਆਹ ਵਿੱਚ ਜਾਣਾ
(ੲ) ਖੂਨ ਦਾ ਰਿਸ਼ਤਾ ਸਥਾਪਿਤ ਕਰਨਾ
(ਸ) ਸੱਦਣ ਉੱਤੇ ਕਿਸੇ ਨਾਲ ਗੱਲ ਨਾ ਕਰਨਾ
ਸਹੀ ਜਵਾਬ – (ੳ)
punjabi grammar MCQ
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
Read Now
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
14 thoughts on “punjabi grammar MCQ 4 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”