Saman arthak shabd question | ਸਮਾਨ ਅਰਥਕ ਸ਼ਬਦ ਬਹੁਚੋਣੀ ਪ੍ਰਸ਼ਨ

Saman arthak shabd question ਸਮਾਨ ਅਰਥਕ ਸ਼ਬਦ ਬਹੁਚੋਣੀ ਪ੍ਰਸ਼ਨ : REET 2022 : ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਸਮਾਨ ਅਰਥਕ ਸ਼ਬਦ ਬਹੁਚੋਣੀ ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ| Saman arthak shabd question

Contents

Saman arthak shabd question

1. ਅਮਨ ’ ਦਾ ਸਮਾਨ ਅਰਥਕ ਸ਼ਬਦ ਹੈ
(A) ਜੰਗ
(B) ਯੁੱਧ
(C) ਲੜਾਈ
(D) ਸ਼ਾਂਤੀ।
ਸਹੀ ਉਤਰ D

2. ‘ ਉਪਕਾਰ ਦਾ ਸਮਾਨ ਅਰਥਕ ਸ਼ਬਦ ਹੈ
(A) ਉਪਕਾਰਣੀ
(B) ਉਪਕਾਰੀ
(C) ਭਲਾਈ
(D) ਉਪਕਾਰਣ
ਸਹੀ ਉਤਰ C

3. “ ਓੜਕ ’ ਦਾ ਸਮਾਨ ਅਰਥਕ ਸ਼ਬਦ ਹੈ
(A) ਅੰਤ
(B) ਪਹਿਲਾ
(C) ਅਗਾਊ
(D) ਆਰੰਭ।
ਸਹੀ ਉਤਰ A

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

4. ਅੰਤਰ ’ ਦਾ ਸਮਾਨ ਅਰਥਕ ਸ਼ਬਦ ਹੈ
(A) ਸਮਾਨਤਾ
(B) ਇੱਕੋ ਜਿਹਾ
(C) ਫਰਕ
(D) ਨਿਰੰਤਰ
ਸਹੀ ਉਤਰ C

5. ਉੱਤਮ ’ ਦਾ ਸਮਾਨ ਅਰਥਕ ਸ਼ਬਦ ਹੈ
(A) ਘਟੀਆ
(B) ਨਿਕੰਮਾ
(C) ਮਹੱਤਵਹੀਣ
(D) ਸ਼੍ਰੇਸ਼ਟ।
ਸਹੀ ਉਤਰ D

ਮੁਹਾਵਰੇ | MUHAVARE IN PUNJABI PDF

6. ਉਮੰਗ’ ਦਾ ਸਮਾਨ ਅਰਥਕ ਸ਼ਬਦ ਹੈ
(A) ਨਿਰਾਸ਼ਾ
(B) ਦ੍ਰਿੜਤਾ
(C) ਤਾਂਘ
(D) ਚਿੰਤਾਤੁਰ
ਸਹੀ ਉਤਰ C

7. ‘ ਉਜਾਲਾ ’ ਦਾ ਸਮਾਨ ਅਰਥਕ ਸ਼ਬਦ ਹੈ
(A) ਹਨੇਰਾ
(B) ਹਨੇਰੀ
(C) ਅਗਿਆਨਤਾ
(D) ਰੋਸ਼ਨੀ।
ਸਹੀ ਉਤਰ D

8. ਛੋਟਾ’ ਦਾ ਸਮਾਨ ਅਰਥਕ ਸ਼ਬਦ ਹੈ
(A) ਛੋਟੀ
(B) ਨਿੱਕੀ
(C) ਨਿੱਕਾ
(D) ਥੁੜਤਾ
ਸਹੀ ਉਤਰ C

9. ‘ ਸ਼ੁੱਧ’ ਦਾ ਸਮਾਨ ਅਰਬਕ ਸ਼ਬਦ ਹੈ
(A) ਨਿਰਮਲ
(B) ਮੈਲਾ
(C) ਰਲਿਆ ਮਿਲਿਆ
(D) ਬੁੱਧੀਹੀਣ।
ਸਹੀ ਉਤਰ A

10. ਅਜ਼ਾਦੀ ਦਾ ਸਮਾਨ ਅਰਥਕ ਸ਼ਬਦ ਹੈ
(A) ਗੁਲਾਮੀ
(B) ਸੁਤੰਤਰਤਾ
(C) ਅਧੀਨਗੀ
(D) ਪ੍ਰਤਿੱਗਿਆ।
ਸਹੀ ਉਤਰ B

11. ‘ ਧਰਤੀ ਦਾ ਸਮਾਨ ਅਰਥਕ ਸ਼ਬਦ ਹੈ
(A) ਪੁਲਾੜ
(B) ਅਕਾਸ਼
(C) ਪ੍ਰਿਥਵੀ
(D) ਅੰਬਰ।
ਸਹੀ ਉਤਰ C

ਅਖਾਣ AKHAN IN PUNJABI GRAMMAR

12. ‘ ਜਿਸਮ’ ਦਾ ਸਮਾਨ ਅਰਥਕ ਸ਼ਬਦ ਹੈ
(A) ਸਰੀਰ
(B) ਨਾਜ਼ਕ
(C) ਟਿਕਾਉ
(D) ਪ੍ਰਾਣੀ।
ਸਹੀ ਉਤਰ A

13. ‘ ਆਥਣ’ ਦਾ ਸਮਾਨ ਅਰਥਕ ਸ਼ਬਦ ਹੈ
(A) ਸਵੇਰ
(B) ਪ੍ਰਭਾਤ
(C) ਦੁਪਿਹਰ
(D) ਤਿਰਕਾਲਾਂ।
ਸਹੀ ਉਤਰ D

14, ਅਮੀਰ ਦਾ ਸਮਾਨ ਅਰਥਕ ਸ਼ਬਦ ਹੈ
(A) ਦੌਲਤਮੰਦ
(B) ਦੌਲਤਹੀਣ
(C) ਤ੍ਰਿਪਤੀ
(D) ਬਲਵਾਨ।
ਸਹੀ ਉਤਰ A

15. ਨਾਰੀ ਦਾ ਸਮਾਨ ਅਰਥਕ ਸ਼ਬਦ ਹੈ
(A) ਨਰ
(B) ਮਾਨਵੀ
(D) ਇਸਤਰੀ।
(C) ਨਾਤਾ
ਸਹੀ ਉਤਰ D

16. ਸੰਤੋਖ ‘ ਦਾ ਸਮਾਨ ਅਰਬਦ ਸ਼ਬਦ ਹੈ
(A) ਭੁੱਖਤ
(B) ਤ੍ਰਿਪਤੀ
(C) ਬੇਸਬਰਾ
(D) ਤ੍ਰਿਪਤਹੀਣ।
ਸਹੀ ਉਤਰ B

17. ਜਾਨ’ ਦਾ ਸਮਾਨ ਅਰਬਕ ਸ਼ਬਦ ਹੈ
(A) ਜਿੰਦ
(B) ਨਿਰਜਿੰਦ
(C) ਬੇਜਾਨ
(D) ਜਾਨਹੀਣ।
ਸਹੀ ਉਤਰ A

18. ‘ ਸੰਕੋਚ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਅਨੋਖਾ
(B) ਨਾਜ਼ਕ
(C) ਸਜ਼ਗ
(D) ਝਿਜਕ।
ਸਹੀ ਉਤਰ D

19. ‘ ਸਵਾਰਥ’ ਦਾ ਸਮਾਨ ਅਰਥਕ ਸ਼ਬਦ ਹੈ
(A) ਗਰਜ਼
(B) ਸੰਗਮ
(C) ਅਨੂਠਾ
(D) ਬੇਮਤਲਬ।
ਸਹੀ ਉਤਰ A

20. “ ਸੋਹਣਾ’ ਦਾ ਸਮਾਨ ਅਰਥਕ ਸ਼ਬਦ ਹੈ
(A) ਭੱਦਾ
(B) ਕਾਲਾ
(C) ਸੁੰਦਰ
(D) ਮੈਲਾ।
ਸਹੀ ਉਤਰ C

21. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨਤ ਅਰਬਕ ਨਹੀਂ ਹੈ
(A) ਚਾਨਣ
(B) ਲੇਅ
(C) ਅੰਧਕਾਰ
(D) ਰੋਸ਼ਨੀ।
ਸਹੀ ਉਤਰ C

22. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਥਕ ਨਹੀਂ ਹੈ
(A) ਮੇਲ
(B) ਮਿਲਾਪ
(C) ਵਿਛੋੜਾ
(D) ਸੰਜੋਗ।
ਸਹੀ ਉਤਰ C

23. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਥਕ ਨਹੀਂ ਹੈ
(A) ਆਬਾਦੀ
(B) ਉਜਾੜ
(C) ਬਸਤੀ
(D) ਨਿਵਾਸ।
ਸਹੀ ਉਤਰ B

24. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਬਕ ਨਹੀਂ ਹੈ
(A) ਭਰਮ
(B) ਚਿੰਤਾ
(C) ਟਪਲਾ
(D) ਚੈਨ।
ਸਹੀ ਉਤਰ D

25. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਬਕ ਨਹੀਂ ਹੈ
(A) ਆਵਾਰਾ
(B) ਕਾਮਾ
(C) ਨਕਾਰਾ
(D) ਸੱਖਣਾ।
ਸਹੀ ਉਤਰ B

26. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਥਕ ਨਹੀਂ ਹੈ
(A) ਵਿਜੋਗ
(B) ਵਿਛੋੜਾ
(C) ਮਿਲਾਪ
(D) ਜੁਦਾਈ।
ਸਹੀ ਉਤਰ C

27. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਸਮਾਨ ਅਰਥਕ ਨਹੀਂ ਹੈ
(A) ਜਾਹਰ
(B) ਸਾਖਿਆਤ
C) ਉਹਲੇ
(D) ਪ੍ਰਗਟ
ਸਹੀ ਉਤਰ C

28. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਅਰਥਕ ਸ਼ਬਦ ਨਹੀਂ ਹੈ
(A) ਭੁੱਲ
(B) ਕੋਤਾਹੀ
(c) ਗਲਤੀ
(D) ਸੁਧਾਰ।
ਸਹੀ ਉਤਰ D

29. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਅਰਥਕ ਸ਼ਬਦ ਨਹੀਂ ਹੈ
(A) ਖੁਮਾਰੀ
(B) ਸਰੂਰ
(C) ਸੂਫ਼ੀ
(D) ਉਨਮਾਦ।
ਸਹੀ ਉਤਰ C

30. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਅਰਥਕ ਸ਼ਬਦ ਨਹੀਂ ਹੈ
(A) ਮਸ਼ਹੂਰ
(B) ਨਾਮੀ
(C) ਗੁਮਨਾਮ
(D) ਪ੍ਰਸਿੱਧ
ਸਹੀ ਉਤਰ B

31. ‘ ਗਰੀਬੀ’ ਦਾ ਸਮਾਨ ਅਰਥਕ ਸ਼ਬਦ ਹੈ
(A) ਅਮੀਰੀ
(B) ਕੰਗਾਲੀ
(C) ਅਮੀਰਤ
(D) ਸਬਰ।
ਸਹੀ ਉਤਰ B

32. ਅਰਥ ’ ਦਾ ਸਮਾਨ ਅਰਥਕ ਸ਼ਬਦ ਹੈ
(A) ਪ੍ਰਸੰਗ
(B) ਮੁੱਢ
(C) ਭਾਵ
(D) ਅਰਥਹੀਣ
ਸਹੀ ਉਤਰ C

33. ਵਰਖਾ ਦਾ ਸਮਾਨ ਅਰਥਕ ਸ਼ਬਦ ਹੈ
(A) ਸੋਕਾ
(B) ਹਰਿਆਵਲ
(C) ਹੜ੍ਹ
(D) ਮੀਹ
ਸਹੀ ਉਤਰ D

34. ‘ ਦੋਸਤੀ ਦਾ ਸਮਾਨ ਅਰਥਕ ਸ਼ਬਦ ਹੈ
(A) ਮਿੱਤਰਤਾ
(B) ਦੁਸ਼ਮਣੀ
(C) ਦੁਰਬਲਤਾ
(D) ਸੁਵੱਲਾ।
ਸਹੀ ਉਤਰ A

35. ‘ ਬੁਰਾ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਚੰਗਾ
(B) ਭੈੜਾ
(C) ਬੁਰਿਆਈਆਂ
(D) ਬੁਰਿਆਈਹੀਣ।
ਸਹੀ ਉਤਰ B

35. ਬੁਰਾ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਚੰਗਾ
(B) ਭੈੜਾ
(C) ਬੁਰਿਆਈਆਂ
(D) ਬੁਰਿਆਈਹੀਣ।
ਸਹੀ ਉਤਰ D

36. ਖੁਸ਼ਬੂ ’ ਦਾ ਸਮਾਨ ਅਰਥਕ ਸ਼ਬਦ ਹੈ
(A) ਬਦਬੂ
(B) ਦੁਰਗੰਧ
(C) ਅਨੰਦ
(D) ਸੁਗੰਧ।
ਸਹੀ ਉਤਰ A

37.’ ਸਸਤਾ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਸੁਵੱਲਾ
(B) ਮਹਿੰਗਾ
(C) ਵਡਮੁੱਲਾ
(D) ਕੀਤੀ।
ਸਹੀ ਉਤਰ A

38. ਔਖ’ ਦਾ ਸਮਾਨ ਅਰਥਕ ਸ਼ਬਦ ਹੈ
(A) ਸੌਖ
(B) ਸੁੱਖ
(C) ਕਠਿਨਾਈ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C

39. ਇਕਰਾਰ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਸਤਿਕਾਰ
(B) ਪ੍ਰਣ
(C) ਇਕਰਾਰਹੀਣ
(D) ਝੂਠਾ।
ਸਹੀ ਉਤਰ B

40. ‘ ਸੂਖਮ ’ ਦਾ ਸਮਾਨ ਅਰਥਕ ਸ਼ਬਦ ਹੈ
(A) ਨਾਜ਼ਕ
(B) ਮੇਟਾ
(C) ਸੁਖਮਣ
(D) ਸਖ਼ਤ
ਸਹੀ ਉਤਰ A

41. ਮੱਦਦ ਦਾ ਸਮਾਨ ਅਰਥਕ ਸ਼ਬਦ ਹੈ
(A) ਮੱਦਦਹੀਣ
(B) ਸਹਾਇਤਾਹੀਣ
(C) ਸਮਰਥਨਹੀਣ
(D) ਹਮਾਇਤ।
ਸਹੀ ਉਤਰ D

42. ‘ ਮਾੜਾ’ ਦਾ ਸਮਾਨ ਅਰਥਕ ਸ਼ਬਦ ਹੈ
(A) ਤਕੜਾ
(B) ਮੋਟਾ
(C) ਕਮਜ਼ੋਰ
(D) ਸਖ਼ਤ
ਸਹੀ ਉਤਰ C

43. “ ਮੁੱਢ’ ਦਾ ਸਮਾਨ ਅਰਥਕ ਸ਼ਬਦ ਹੈ
(A) ਸ਼ੁਰੂ
(B) ਅੰਤ
(C) ਅਖੀਰ
(D) ਮੱਧ।
ਸਹੀ ਉਤਰ A

44. ਠਰੰਮਾ ’ ਦਾ ਸਮਾਨ ਅਰਥਕ ਸ਼ਬਦ ਹੈ
(A) ਕਾਹਲੀ
(B) ਬੇਸਬਰੀ
(C) ਧੀਰਜ
(D) ਧੀਰਜਹੀਣਤਾ।
ਸਹੀ ਉਤਰ C

45. ਅਲੌਕਿਕ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਅਨੇਖਾ
(B) ਭੱਦਾ
(C) ਗੰਦਾ
(D) ਆਮ
ਸਹੀ ਉਤਰ A

46.“ ਉਣਾ ‘ ਦਾ ਸਮਾਨ ਅਰਥਕ ਸ਼ਬਦ ਹੈ
(A) ਪੂਰਾ
(B) ਭਰਿਆ
(C) ਖਾਲੀ
(D) ਅਧੂਰਾ।
ਸਹੀ ਉਤਰ D

47. ‘ ਚਿਤ ’ ਦਾ ਸਮਾਨ ਅਰਥਕ ਸ਼ਬਦ ਹੈ
(A) ਗਲਤ
(B) ਅਯੋਗ
(C) ਯੋਗ
(D) ਅਣਉੱਚਿਤ
ਸਹੀ ਉਤਰ C

48. ਉਪਯੋਗ ਦਾ ਸਮਾਨ ਅਰਥਕ ਸ਼ਬਦ ਹੈ
(A) ਲਾਭ
(B) ਘਾਟਾ
(C) ਨੁਕਸਾਨ
(D) ਹਾਨੀ।
ਸਹੀ ਉਤਰ A

49. ਉੱਦਮ ’ ਦਾ ਸਮਾਨ ਅਰਥਕ ਸ਼ਬਦ ਹੈ
(A) ਯਤਨਹੀਣ
(B) ਕੋਸ਼ਿਸ਼ਹੀਣ
(C) ਉਪਰਾਲਾ
(D) ਉੱਦਮੀਹੀਣ।
ਸਹੀ ਉਤਰ C

50. ਅੰਥਾਣਾ’ ਦਾ ਸਮਾਨ ਅਰਥਕ ਸ਼ਬਦ ਹੈ
(A) ਸਿਆਣਾ
(B) ਅਣਜਾਣ
(C) ਸਮਝਦਾਰ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B








Leave a Reply

%d