Bhute shabda di than ek shabd question | ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਮਹਤਵਪੂਰਣ ਪਰਸ਼ਨ

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਮਹਤਵਪੂਰਣ ਪਰਸ਼ਨ (Bhute shabda di than ek shabd question) : REET 2022 : ਰਾਜਸਥਾਨ ਸਰਕਾਰ ਨੇ REET 2022 ਕੇ EXAM ਕੀ ਘੋਸ਼ਨਾ 24 – 25 JULY ਕੋ ਕਰਾਵਨੇ ਕੀ ਘੋਸ਼ਨਾ ਬਜਾਤ ਮੇ ਕੀ ਐੱ | ਇਸ ਲੇਖ ਮੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕੇ 100 ਮਹਤਵਪੂਰਣ ਪਰਸਨੋ ਕਾ ਸਮਾਵੇਸ਼ ਕਿਆ ਹੈ| Bhute shabda di than ek shabd question

Contents

Bhute shabda di than ek shabd question


1. ਉਹ ਲਿਖਤ ਜੋ ਲਿਖਣ ਵਾਲੇ ਦੇ ਮਰਨ ਮਗਰੋਂ ਉਸਦੀ ਜਾਇਦਾਦ ਕਿਸ ਕਿਸ ਨੂੰ ਕਿੰਨੀ ਕਿੰਨੀ ਮਿਲੇ
(A) ਅਸ਼ਟਾਮ
(B) ਹਲਫੀਆ ਬਿਆਨ
(C) ਵਸੀਅਤ
(D) ਬਿਆਨ।
ਸਹੀ ਉਤਰ – c

2. ਚਲਾਣਾ ਕਰਨ ਦੀ ਸਾਲ ਪਿੱਛੋਂ ਆਈ ਤਰੀਕ
(A) ਚਵਰਖ
(B) ਵਰੀਣਾ, ਬਰਸੀ
(C) ਸ਼ਰਾਧ
(D) ਕਿਰਿਆ।
ਸਹੀ ਉਤਰ – B

3. ਜਿਸ ਔਰਤ ਨੇ ਪਹਿਲਾ ਬੱਚਾ ਜੰਮਿਆ ਹੋਵੇ
(A) ਬਾਂਝ
(B) ਨਸੋਈ
(C) ਪਲੇਠਣ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C

4. ਸੂਈ ਹੋਈ ਦੁੱਧ ਦੇ ਰਹੀ ਗਊ ਜਾਂ ਮਝ
(A) ਲਵੇਰੀ
(B) ਤੋਕੜ
(c) ਲਾਗੜ
(D) ਹਰ ਵਰਿਆਈ।
ਸਹੀ ਉਤਰ A

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

5. ਹੋਰਨਾ ਦੀ ਦੇਖਾ-ਦੇਖੀ ਤੇ ਬਿਨਾਂ ਸੋਚੇ ਕੋਈ ਕੰਮ ਕਰਨ ਦੀ ਆਦਤ
(A) ਨਕਸ਼
(B) ਪਿਛਲਗ
(c) ਅਗਾਂਹ ਵਧੂ
(D) ਭੇਡਚਾਲ।
ਸਹੀ ਉਤਰ D

6. ਜਿਸ ਥਾਂ ਮਾਪੇਹੀਣ ਬੱਚਿਆਂ ਦੀ ਪਾਲਣਾ, ਪੜ੍ਹਾਈ-ਲਿਖਾਈ ਹੋਵੇ
(A) ਬੁਚੜਖਾਨਾ
(B) ਯਤੀਮਖਾਨਾ
(C) ਦਵਾਖਾਨਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

ਮੁਹਾਵਰੇ | MUHAVARE IN PUNJABI PDF

7. ਸੇਵਾ ਜੋ ਪੈਸੇ ਮਜੂਰੀ ਦੀ ਖਾਤਰ ਨਾ ਕੀਤੀ ਜਾਵੇ, ਸਗੋਂ ਸ਼ਰਧਾ ਕਾਰਨ
(A) ਵਗਾਰ
(B) ਅਰਧ-ਸਵਾ
(C) ਕਾਰ ਸੇਵਾ
(D) ਵੰਗਾਰ।
ਸਹੀ ਉਤਰ C

8. ਜਿਸ ਦੀ ਸੁਣਨ-ਸ਼ਕਤੀ ਬਹੁਤ ਤੇਜ਼ ਹੋਵੇ
(A) ਪੱਤਲ ਕੈਨਾ
(B) ਪੱਤਲ ਚੰਗਾ
(C) ਬੋਲਾ
(D) ਬਹਿਰਾ।
ਸਹੀ ਉਤਰ A

9. ਹੋਰਨਾਂ ਦਾ ਭਲਾ ਕਰਨ ਵਾਲਾ
(A) ਵਗਾਰੀ
(B) ਸਵਾਰਥੀ
(C) ਅਧਿਕਾਰੀ
(D) ਪਰ-ਉਪਕਾਰੀ।
ਸਹੀ ਉਤਰ D

10. ਕੁਝ ਜਣਿਆਂ ਦੀ ਥਾਂ ਗੱਲ-ਬਾਤ ਕਰਨ ਲਈ ਚੁਣਿਆ ਬੰਦਾ
(A) ਸਰਪੰਚ
(B) ਪ੍ਰਸੰਨ
(C) ਪ੍ਰਤਿਨਿੱਧ
(D) ਅਧਿਕਾਰੀ।
ਸਹੀ ਉਤਰ C

ਅਖਾਣ AKHAN IN PUNJABI GRAMMAR

11. ਜਿਹੜਾ ਬੰਦਾ ਕਿਸੇ ਦਾ ਨਮਕ ਖਾਕੇ ਉਸਦਾ ਵਫ਼ਾਦਾਰ ਰਹੇ-
(A) ਨਮਕ ਹਰਾਮ
(B) ਨਮਕੇ ਹਲਾਲ
(C) ਲੂਣ ਹਰਾਮੀ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

12. ਕਿਸੇ ਇੱਕ ਧਿਰ ਦੀ ਅਯੋਗ ਰਿਆਇਤ ਕਰਨ ਵਾਲਾ
(A) ਨਿਰਪੱਖ
(B) ਰੈੜਾਂ
(C) ਪੱਖਪਾਤੀ
(D) ਚੁਗਲਖੋਰ।
ਸਹੀ ਉਤਰ C

13. ਕਿਸੇ ਨਾਲ ਹਰ ਪ੍ਰਕਾਰ ਦਾ ਸੰਬੰਧ ਤੇ ਵਰਤੋਂ ਕੈਝ ਲੈਣਾ
(A) ਨਾ ਮਿਲਵਰਤਣ
(B) ਝੋਲੀ ਚੱਕੀ
(C) ਹਮਦਰਦੀ
(D) ਰਿਸ਼ਤੇਦਾਰੀ।
ਸਹੀ ਉਤਰ A

14. ਰਾਜ-ਸਿਲਸਿਲਾ ਜਿਸ ਵਿੱਚ ਤਕੜਾ ਮਾਝੇ ਤੋਂ ਹਿਕ ਦੇ ਜੋਰ ਨਾਲ ਸਭ ਕੁਝ ਮਨਾਏ
(A) ਨੌਕਰਸ਼ਾਹੀ
(B) ਲੋਕਤੰਤਰ
(C) ਇੱਕ ਪੁਰਖਾ ਰਾਜੇ
(D) ਧੱਕੇਸ਼ਾਹੀ।
ਸਹੀ ਉਤਰ D

15. ਪਤੀ ਦੇ ਛੋਟੇ ਭਰਾ ਦਾ ਪੁੱਤਰ
(A) ਪੋਤਰਾ
(B) ਦਿਉਰ
() ਦਿਰੀਆ
(D) ਜਠੇਰਾ।
ਸਹੀ ਉਤਰ C

16. ਪਤੀ ਦੇ ਛੋਟੇ ਭਰਾ ਦੀ ਧੀ
(A) ਹੀ
(B) ਭਣੇਵੀਂ
(C) ਬਿਰੀ
(D) ਦਿਤੀ।
ਸਹੀ ਉਤਰ D

17. ਜਿਸ ਥਾਂ ਘੋੜੇ ਬਝਦੇ ਹੋਣ
(A) ਵਾੜਾ
(B) ਤਬੇਲਾ
(C) ਦਬੇਲਾ
(D) ਪਸ਼ੂ-ਘਰ।
ਸਹੀ ਉਤਰ B

18. ਜਿਸ ਵਪਾਰੀ ਕੋਲ ਰਾਸ-ਪੂੰਜੀ ਮਾਮੂਲੀ ਹੋਵੇ
(A) ਬੇਤੁ-ਪੂੰਜੀਆ
(B) ਧਨਾਢ
(C) ਗਰੀਬ
(D) ਦਿਵਾਲੀਆ।
ਸਹੀ ਉਤਰ A

19. ਜਿਹੜਾ ਸਿੱਖ ਕੋਈ ਕੁਰਹਿਤ ਕਰ ਬੈਠੇ ਅਤੇ ਸੰਗਤ ਉਸਨੂੰ ਭੰਨ ਲਾਵੇ
(A) ਗੁਨਾਹਗਾਰ
(B) ਪਾਪੀ
(C) ਤਨਖਾਹੀਆ
(D) ਸਨਮੁੱਖ
ਸਹੀ ਉਤਰ C

20. ਚੋਖਾ ਚਿਰ ਤੇ ਥੋੜਾ ਥੋੜਾ ਵਰਨ ਵਾਲਾ ਮੀਂਹ
(A) ਸੋਕਾ
(B) ਵਾਛੜ
(C) ਝੜੀ
(D) ਬੇਮੌਸਮੀ
ਸਹੀ ਉਤਰ C

21. ਜਿਸ ਕੋਲ ਹੋਰਨਾਂ ਤੋਂ ਲਿਆ ਕਰਜਾ, ਵਾਪਸ ਕਰਨ ਜੋਗੀ ਪੂੰਜੀ ਨਾ ਹੋਵੇ
(A) ਦਿਵਾਲੀਆ
(B) ਟੁੱਟਰਾਬੀਆ
(C) ਪੜਪੂੰਜੀਆਂ
(D) ਗਰੀਬ।
ਸਹੀ ਉਤਰ A

22. ਜਿਸ ਬੰਦੇ ਦਾ ਦਿਲ ਬਹੁਤ ਸੌੜਾ ਹੋਵੇ
(A) ਡਰਾਕਲ
(B) ਸ਼ਰਮਾਕਲ
(C) ਬੋਦਲਾ
(D) ਬੇਚਰਾ।
ਸਹੀ ਉਤਰ C

23. ਖੇਤਾ ਵਿੱਚ ਕਾਵਾਂ ਚਿੜੀਆਂ ਨੂੰ ਡਰਾਉਣ ਲਈ ਗੱਡੀ ਸੋਟੀ ਆਦਿ ਉੱਪਰ ਵਲ੍ਹੇਟੀ ਟਾਕੀ
(A) ਗਡੀਰਨਾ
(B) ਤਨ
(C) ਡਰੌਣਾ
(D) ਮੰਡਾਸਾ
ਸਹੀ ਉਤਰ C

24. ਜਿਹੜਾ ਬੰਦਾ ਮਿਥਵੀਂ ਰੋਜ਼ਾਨਾ ਮਜਦੂਰੀ ਲੈਕੇ ਨੌਕਰੀ ਕਰੇ
(A) ਮਜ਼ਦੂਰ
(B) ਲੇਬਰ
(C) ਨਾਮਾ
(D) ਦਿਹਾੜੀਦਾਰ
ਸਹੀ ਉਤਰ D

25. ਜਿਸ ਥਾਂ ਪੈਸੇ, ਗੁਪਏ ਆਦਿ ਸਿੱਕੇ ਬਣਾਏ ਜਾਂਦੇ। ਹਨ
(A) ਖਜ਼ਾਨਾ
(B) ਟਕਸਾਲ
(C) ਬੈਂਕ
(D) ਦੁਕਾਨ।
ਸਹੀ ਉਤਰ B

26. ਜਦੋਂ ਅਸਮਾਨ ਤੇ ਬੱਦਲ ਛਾਏ ਹੋਏ ਹੋਣ
(A) ਬਦਲੇਟੀ
(B) ਨਿੰਮਲ
(C) ਝੜ
(D) ਬੜੀ।
ਸਹੀ ਉਤਰ C

21. ਰਾਜ ਅਸਰਾਂ ਸਿਲਸਿਲਾ ਦੇ ਹੱਥ ਜਿਸ ਹੌਏ ਵਿੱਚ ਹਕੂਮਤ ਨੌਕਰਾਂ, ਕਰਮਚਾਰੀਆਂ ਤੇ
(A) ਨੌਕਰਸ਼ਾਹੀ
(B) ਲੋਕਤੰਤਰ
(C) ਗਣਰਾਜ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

28. ਜਿਹੜਾ ਵਿਅਕਤੀ ਗ੍ਰਹਿਆਂ ਦੇ ਸ਼ਾਹ-ਅਸ਼ਾ ਵਲ ਦੱਸੇ
(A) ਪੰਡਿਤ
(B) ਪਾਂਧਾ
(C) ਪ੍ਰੋਹਿਤ
(D) ਜੋਤਸ਼ੀ।
ਸਹੀ ਉਤਰ D

29. ਸਭ ਤੋਂ ਪਹਿਲਾਂ ਜੰਮੀ ਕੁੜੀ ਜੋ ਜਿਉਂਦੀ ਹੋਵੇ
(A) ਵੱਡੀ
(B) ਲਾਡਲੀ
(C) ਜੇਠੀ
(D) ਸਿਆਣੀ।
ਸਹੀ ਉਤਰ C

30. ਜਿਸ ਮਰਦ ਦਾ ਵਰਤਾਰਾ ਤੇ ਆਦਤਾਂ ਜਨਾਨੀਆਂ ਵਰਗੀਆਂ ਹੋ
(A) ਜਨਾਨੜਾ
(B) ਸ਼ਰਮਾਕਲ
(C) ਜੋਰੂ ਦਾ ਗੁਲਾਮ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

31, ਘਰੇਲੂ ਸਿੱਖਿਆ ਨਾਲ ਸੰਬੰਧਿਤ ਵਿਸ਼ਾ
(A) ਭੌਤਿਕ ਵਿਗਿਆਨ
(B) ਲ੍ਹਿ-ਵਿਗਿਆਨ
(C) ਖਗੋਲ-ਵਿਗਿਆਨ
(D) ਸਰੀਰ-ਵਿਗਿਆਨ।
ਸਹੀ ਉਤਰ B

32. ਚੋਰਾਂ, ਲੁਚਿਆਂ ਆਦਿ ਦੇ ਸਰੋਤ ਦਾ ਆਗੂ
(A) ਚੋਰ
(B) ਡਾਕੂ
(C) ਚੰਡੀਦਾਰ
(D) ਬਦਮਾਸ਼।
ਸਹੀ ਉਤਰ C

33. ਜਿਸ ਬੰਦੇ ਨੂੰ ਜੂਆ ਖੇਡਣ ਦੀ ਆਦਤ ਹੋਵੇ
(A) ਖਿਡਾਰੀ
(B) ਜੁਆਰੀਆ
(c) ਗੁਆਉ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

34, ਜੋ ਆਪਣੇ ਮਨ ਤੇ ਇੰਦਰੀਆਂ ਨੂੰ ਵੱਸ ਵਿੱਚ ਰੱਖੇ
(A) ਪਾਣੀ
(B) ਧਰਮੀ
(C) ਜਤੀ-ਸਤੀ
(D) ਜਪੀ।
ਸਹੀ ਉਤਰ C

35. ਪੁਰਾਤਨ ਭਾਰਤੀ ਧਾਰਨਾ ਅਨੁਸਾਰ 50 ਤੋਂ 75 ਸਾਲ ਵਿਚਕਾਰਲਾ ਸਮਾ
(A) ਮਚਾਰਯੋ
(B) ਬਾਣ-ਪ੍ਰਸਥ
(C) ਸੰਨਿਆਸ
(D) ਗ੍ਰਹਿਸਥ
ਸਹੀ ਉਤਰ B

36. ਫ਼ੌਜ ਵਿੱਚੋਂ ਦੋੜਿਆ ਬੰਦਾ
(A) ਸਿਪਾਹੀ
(B) ਹੌਲਦਾਰ
(C) ਭਗੌੜਾ
(D) ਖਿਸਕੂ।
ਸਹੀ ਉਤਰ C

37. ਕਿਸੇ ਵਿਅਕਤੀ ਦੁਆਰਾ ਲਿਖਿਆ ਆਪਣਾ ਜੀਵਨ
(A) ਜੀਵਨੀ
(B) ਥੈ-ਜੀਵਨੀ
(C) ਇਤਿਹਾਸ
(D) ਯਾਦਾ।
ਸਹੀ ਉਤਰ B

38. ਕਿਸੇ ਵਿਅਕਤੀ ਬਾਰੇ ਸ਼ਬਦਾਂ ਵਿੱਚ ਲਿਖੀ ਕਲਮੀ ਤਸਵੀਰ
(A) ਜੀਵਨੀ
(B) ਯਾਦਾਂ
(C) ਰੇਖਾ-ਚਿੱਤਰ
(D) ਸਵੈ-ਜੀਵਨੀ।
ਸਹੀ ਉਤਰ C

39. ਉਹ ਸ਼ਬਦ ਜਿਨ੍ਹਾਂ ਨਾਲ ਕਵਿਤਾ ਜਾਂ ਵਾਰਤਕ ਨੂੰ ਸਿੰਗਾਰਿਆ ਜਾਂਦਾ
(A) ਸ਼ਬਦ
(B) ਅਲੰਕਾਰ
(C) ਰਸ
(D) ਧੁਨੀ।
ਸਹੀ ਉਤਰ B

40. ਉਹ ਪੁਸਤਕ ਵੰਨਗੀ ਜਿਸ ਵਿੱਚ ਗੁਰੂ ਸਾਹਿਬਾਨ ਜਾਂ ਕਿਸੇ ਮਹਾਂਪੁਰਸ਼ ਦੀ ਜੀਵਨੀ ਲਿਖੀ ਹੋਵੇ
(A) ਸਾਖੀ
(B) ਗੋਸ਼ਟਿ
(C) ਜਨਮ ਸਾਖੀ
(D) ਪਰਮਾਰਥ।
ਸਹੀ ਉਤਰ C

41. ਕਿਸੇ ਬਾਣੀ ਦਾ ਕੀਤਾ ਹੋਇਆ ਅਨੁਵਾਦ
(A) ਪਰਮਾਰਥ
(B) ਟੀਕਾ
(C) ਸਾਖੀ
(D) ਪ੍ਰਮਾਣ
ਸਹੀ ਉਤਰ B

42. ਪੁਸਤਕ ਜਿਸ ਵਿੱਚ ਕਿਸੇ ਵਿਅਕਤੀ ਦੇ ਜੀਵਨ ਦਾ ਮੁਕੰਮਲ ਹਾਲ ਦਿੱਤਾ ਹੋਵੇ
(A) ਸਵੈਜੀਵਨੀ
(B) ਜੀਵਨੀ
(C) ਇਤਿਹਾਸ
(D) ਰੇਖਾ ਚਿੱਤਰ।
ਸਹੀ ਉਤਰ B

43. ਪੁਰਾਤਨ ਪੰਜਾਬੀ ਵਾਰਤਕ ਵੰਨਗੀ ਜਿਸ ਵਿੱਚ ਸਿੱਖਾਂ ਲਈ ਜੀਵਨ ਜਾਬ ਦੀਆਂ ਹਦਾਇਤਾਂ ਲਿਖੀਆਂ ਹੋਣ
(A) ਹੁਕਮਨਾਮਾ
(B) ਪ੍ਰਮਾਰਥ
(C) ਬਚਨ
(D) ਰਹਿਤਨਾਮਾ।
ਸਹੀ ਉਤਰ D

44. ਪੁਰਾਤਨ ਪੰਜਾਬੀ ਵਾਰਤਕ ਵੰਨਗੀ ਜਿਸ ਵਿੱਚ ਦੋ ਜਾਂ ਵੱਧ ਵਿਅ ਕਤੀਆਂ ਦੀ ਗੱਲਬਾਤ ਰਾਹੀਂ ਵਿਚਾਰ ਪੇਸ਼ ਕੀਤੇ ਗਏ ਹੋਣ
(A) ਸਾਖੀ
(B) ਹੁਕਮਨਾਮਾ
(C) ਗੋਸ਼ਟ
(D) ਜਨਮ ਸਾਥੀ।
ਸਹੀ ਉਤਰ C

45. ਖਾਸ ਬਹਾਦਰੀ ਜਾਂ ਸੇਵਾ ਦੇ ਇਨਾਮ ਵਜੋਂ ਮਿਲੀ ਜ਼ਮੀਨ ਜਾਂ ਇਲਾਕਾ ਜਾਂ ਬਲਵੀਂ ਰਕਮ
(A) ਸ਼ਾਮਲਾਟ
(B) ਖੇਤਾਨ
(C) ਜਗੀਰ
(D) ਮਲਕੀਅਤ।
ਸਹੀ ਉਤਰ B

46. ਜਿਹੜਾ ਬੰਦਾ ਮਹੀਨੇ ਵਾਰ ਮਿਥਵੇਂ ਪੈਸੇ ਲੈ ਕੇ ਨੌਕਰੀ ਕਰੇ
(A) ਦਿਹਾੜੀਦਾਰ
(B) ਤਨਖਾਹਦਾਰ
(C) ਵਪਾਰੀ
(D) ਕਾਮਾ।
ਸਹੀ ਉਤਰ A

47. ਜਦੋਂ ਜ਼ੋਰ ਦੀ ਹਵਾ ਵਿੱਚ ਮਿੱਟੀ ਘੱਟਾ ਬਹੁਤ ਉੱਥੇ ਤੇ ਜੋ ਕਾਫ਼ੀ ਚਿਰ ਝੁਲਦੀ ਰਹੇ
(A) ਝੱਖੜ
(B) ਕਾਲੀ ਘਟਾ
(C) ਝੜੀ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

48. ਲੜਾਈ ਵਿੱਚ ਜ਼ਖਮੀ ਜਾਂ ਅੰਗਹੀਣ ਹੋਣ ਕਰਕੇ ਫ਼ੌਜ਼ੀ ਨੂੰ ਜੋ ਕੁੱਝ ਬਦਲੇ ਵਿੱਚ ਮਿਲਦਾ ਹੈ
(A) ਜਖਮਾਨਾ
(B) ਜਮਾ ਖਾਨਾ
(c) ਜੁਰਮਾਨਾ
(D) ਕਟੌਤੀ।
ਸਹੀ ਉਤਰ A

49. ਉਹ ਥਾਂ ਜਿਥੇ ਕਿਤਾਬਾਂ ਆਦਿ ਛਾਪਣ ਦਾ ਕੰਮ ਹੋਵੇ
(A) ਦਫ਼ਤਰ
(B) ਦੁਕਾਨ
(C) ਛਾਪਾ ਖਾਨਾ
(D) ਟਕਸਾਲ।
ਸਹੀ ਉਤਰ C

50. ਜਿਸਦੇ ਹੱਥ ਜਾਂ ਪੈਰ ਦੀਆਂ ਪੰਜ ਦੀ ਥਾਂ ਵੇ ਉੱਗਲਾ ਹੋਣ
(A) ਕਿਸਮਤ ਵਾਲਾ
(B) ਬਦਕਿਸਮਤ
(C) ਤੇਂਗਾ
(D) ਵਾਂਗਾ।
ਸਹੀ ਉਤਰ D

51. ਜਿਹੜਾ ਬਲਦ ਆਦਿ ਅੱਖਾਂ ਉਪਰ ਖੱਪੇ ਦਿੱਤਿਆਂ, ਖੂਹ ਖਰਾਸੇ ਵਗਦਾ ਜਾਵੇ
(A) ਜੱਗਾ
(B) ਖੱਪਲ
(C) ਬੈਗਾ
(D) ਛੰਪਲ।
ਸਹੀ ਉਤਰ B

52. ਜਿਹੜਾ ਬੰਦਾ ਏਵੇਂ ਵਾਧੂ ਗੱਲਾਂ ਕਰਦਾ ਤੇ ਨੱਚਦਾ-ਟਪਦਾ ਵਿਰੇ
(A) ਛਣਕਣਾ
(B) ਨੱਚੂ-ਟੱਪੂ
(C) ਟਪੂਸੀ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

53. ਜੋ ਚੀਜ਼ਾਂ ਨੂੰ ਠੀਕ ਮੁੱਲ ਨਾਲੋਂ ਬਹੁਤ ਵੱਧ ਮੁੱਲ ਅਤੇ ਲੁਕ-ਛੁਪ ਕੇ ਵੇਚੇ
(A) ਚੋਰ ਬਜ਼ਾਰੀਆ
(B) ਆੜ੍ਹਤੀਆ
(C) ਦਲਾਲ
(D) ਮੁਨੀਮ।
ਸਹੀ ਉਤਰ A

54. ਉਹ ਸਿਧਾਂਤ ਜਿਸ ਅਨੁਸਾਰ ਆਤਮਾ-ਪ੍ਰਮਾਤਮਾ, ਜੀਵ ਜਗਤ, ਮਾਇਆ ਆਦਿ ਦੇ ਰਿਸ਼ਤੇ ਦੀ ਗੱਲ ਕੀਤੀ ਜਾਵੇ
(A) ਛਾਇਆਵਾਦ
(B) ਰਹੱਸਵਾਦ
(C) ਅਧਿਆਤਮਵਾਦ
(D) ਉਪਦੇਸ਼ਵਾਦ।
ਸਹੀ ਉਤਰ C

55. ਉਹ ਸਿਧਾਂਤ ਜਿਸ ਅਨੁਸਾਰ ਉਪ੍ਰੋਕਤ ਵਿਸ਼ੇ ਨੂੰ ਚਿੰਨ੍ਹਾਂ ਰਾਹੀਂ ਬਿਆਨਿਆ ਜਾਵੇ
(A) ਅਧਿਆਤਮਵਾਦ
(B) ਰਹੱਸਵਾਦ
(C) ਛਾਇਆਵਾਦ
(D) ਵਿੰਨਭੈਗਰਵਾਦ।
ਸਹੀ ਉਤਰ B

56. ਉਹ ਸਿਧਾਂਤ ਜਿਸ ਅਨੁਸਾਰ ਸਾਹਿਤ ਵਿੱਚ ਜ਼ਿੰਦਗੀ ਨੂੰ ਇੰਨ-ਬਿਨ ਬਿਆਨਿਆ ਜਾਵੇ
(A) ਰੁਮਾਂਸਵਾਦ
(B) ਛਾਇਆਵਾਦ
(C) ਆਦਰਸ਼ਵਾਦ
(D) ਯਥਾਰਥਵਾਦੀ
ਸਹੀ ਉਤਰ D

57. ਜਦੋਂ ਵੀ ਆਪਣੇ ਵਿਚਾਰਾਂ ਨੂੰ ਹਰਮਨ ਪਿਆਰੇ ਚਿੰਨ੍ਹਾਂ ਦੁਆਰਾ ਪ੍ਰਗਟਾਅ ਰਿਹਾ ਹੋਵੇ ਤਦ ਉਹ ਵਰਤ ਰਿਹਾ ਹੁੰਦਾ ਹੈ
(A) ਪ੍ਰਤੀਕ
(B) ਅਲੰਕਾਰ
(C) ਚਿੰਨ੍ਹ
(D) ਰਸ।
ਸਹੀ ਉਤਰ A

58. ਉਹ ਸਿਧਾਂਤ ਜਿਸ ਅਨੁਸਾਰ ਕੋਈ ਵੀ ਸਾਧਾਰਣ ਦੁਨਿਆਵੀ ਗੱਲਾਂ ਨੂੰ ਚਿੰਨ੍ਹਾਂ ਰਾਹੀਂ ਪ੍ਰਗਟਾਵੇ
(A) ਅਸਤਿੱਤਵਾਦ
(B) ਮਾਇਆਵਾਦ
(C) ਛਾਇਆਵਾਦ
(D) ਆਧੁਨਿਕਤਾਵਾਦ।
ਸਹੀ ਉਤਰ C

59. ਵਿੱਚ ਉਹ ਸਿਧਾਂਤ ਅਪਣਾਇਆ ਜਿਸ ਜਾਵੇ ਅਨੁਸਾਰ ਮਾਰਕਸਵਾਦੀ ਵਿਚਾਰਾਂ ਨੂੰ ਸਾਹਿਤ
(A) ਪ੍ਰਗਤੀਵਾਦ
(B) ਰੁਮਾਂਸਵਾਦ
(C) ਆਧੁਨਿਕਤਾਵਾਦ
(D) ਛੰਨਵਾਦ।
ਸਹੀ ਉਤਰ A

60. ਨਵੇਂ ਉਹ-ਨਵੇਂ ਸਿਧਾਂਤ ਤਜ਼ਰਬੇ ਜਿਸ ਕਰੇ ਅਨੁਸਾਰ ਕੋਈ ਸਾਹਿਤਕਾਰ, ਸਾਹਿਤ ਵਿੱਚ
(A) ਪ੍ਰਗਤੀਵਾਦ
(B) ਪ੍ਰਯੋਗਵਾਦ
(C) ਛਾਇਆਵਾਦ
(D) ਪੜ-ਯਥਾਰਥਵਾਦੀ
ਸਹੀ ਉਤਰ B

61. ਜਿਸ ਵਿਅਕਤੀ ਦੇ ਕੰਨ ਬਹੁਤ ਲੰਮੇ ਹੋਣ
(A) ਪੱਤਲਕੈਨਾ
(B) ਚੂਨਾ
(C) ਛਜਨਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C

62. ਚੂੜੀਆਂ ਵੇਚਣ ਵਾਲਾ
(A) ਚੂੜੀਗਿਰ
(B) ਵਣਜਾਰਾ
(C) ਮਨਿਆਰੀ ਵਾਲਾ
(D) ਚੂੜੀ ਘੜ।
ਸਹੀ ਉਤਰ B

63. ਜਿਸ ਥਾਂ ਸ਼ੈਆਂ ਠੀਕ ਮੁੱਲ ਤੋਂ ਬਹੁਤ ਵੱਧ ਮੁੱਲ ਤੇ ਅਤੇ ਲੁਕਛੁਪ ਕੇ ਵੇਚੀਆ ਜਾਣ
(A) ਚੇਰਬਜ਼ਾਰ
(B) ਕਾਲਾਬਜ਼ਾਰ
(C) ਸ਼ੇਅਬਜ਼ਾਰ
(D) ਤੁਰਦਾ-ਫਿਰਦਾ ਬਜ਼ਾਰ।
ਸਹੀ ਉਤਰ A

64. ਕੀਮਤਾਂ ਵਿੱਚ ਹੋਣ ਵਾਲਾ ਲਗਾਤਾਰ ਵਾਧਾ
(A) ਪੂਰਤੀ
(B) ਲਾਗਤ ਮੁੱਲ
(C) ਵਿਲਾਸਤਾ
(D) ਮੁਦਰਾਸਫੀਤੀ।
ਸਹੀ ਉਤਰ D

65. ਖਾਤਿਆਂ ਦੀ ਪੜ੍ਹਾਲ ਕਰਨ ਵਾਲਾ
(A) ਖਜ਼ਾਨਚੀ
(B) ਮੁਨੀਮ
(C) ਲੇਖਾਕਾਰ
(D) ਕਲਰਕ।
ਸਹੀ ਉਤਰ C

66. ਉਹ ਰਜਿਸਟਰ ਜਿਸ ਵਿੱਚ ਹਰ ਰੋਜ਼ ਹੋਣ ਵਾਲੇ ਲੈਣ ਦੇਣ ਦਾ ਹਿਸਾਬ ਰੱਖਿਆ ਜਾਵੇ
(A) ਰੋਜ਼ਨਾਮਚਾ
(B) ਵਹੀ
(C) ਪ੍ਰਾਪਤੀ ਰਜਿਸਟਰ
(D) ਪਹੁੰਚ ਰਜਿਸਟਰ।
ਸਹੀ ਉਤਰ A

67. ਦੋ ਲੱਤਾਂ ਵਾਲਾ ਜਾਨਵਰ
(A) ਚੂਰਾ
(B) ਦੁੱਖ
(C) ਦੁਪਾਇਆ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ c

68. ਨਿੱਕੀ ਨਿੱਕੀ ਗੱਲੇ ਵਿਥਾ ਹੋ ਜਾਣ ਤੇ ਕੁੜਨ ਵਾਲਾ
(A) ਚਿੜਚਿੜਾ
(B) ਕੂੜਕੂੜਾ
(C) ਨੱਕਚੜਾ
(D) ਮੂੰਹਫੱਟ।
ਸਹੀ ਉਤਰ A

69. ਜਿਸ ਦਾ ਰਾਜ ਚਹੁੰ ਪਾਸੀਂ ਦੂਰ-ਦੂਰ ਤਕ ਫੈਲਿਆ ਹੋਇਆ ਹੋਵੇ
(A) ਮਹਾਰਾਜਾ
(B) ਵੱਡਾ ਰਾਜਾ
(C) ਸਮਰਾਟ
(D) ਚੱਕਰਵਰਤੀ।
ਸਹੀ ਉਤਰ D

70. ਬਣਿਆ ਜਿਹੜਾ ਆਪਣੇ ਰਹੇ ਮਤਲਬ ਦੀ ਗੱਲ ਤਾਂ ਸੁਣ ਲਏ ਪਰ ਉਹ ਬੋਲਾ
(A) ਬੋਲਾ
(B) ਘੇਸਲਾ
(C) ਸੁਸਤ
(D) ਚੁਕੀਨਾ।
ਸਹੀ ਉਤਰ B

71. ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵੱਡੇ ਜਾਣ
(A) ਯੁੱਧ
(B) ਲੜਾਈ
(c) ਘਲੂਘਾਰਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C

72. ਸੂਰਜ ਚੜ੍ਹਨ ਤੋਂ ਥੋੜਾ ਚਿਰ ਪਹਿਲਾਂ ਤੇ ਡੁੱਬਣ ਤੋਂ ਥੋੜਾ ਚਿਰ ਮਗਰੋਂ ਬਾਨਣ ਤੇ ਹਨੇਰੇ ਦੀ ਰਲੀ ਮਿਲੀ ਹਾਲ
(A) ਘੁਸਮੁਸਾ
(B) ਪ੍ਰਭਾਤ
(C) ਤਕਾਲਾਂ
(D) ਪਹੁਫੁਟਾਲਾ।
ਸਹੀ ਉਤਰ A

73. ਜਿਸ ਵਿਰਕੇ ਜਾਂ ਕੌਮ ਦੀ ਮੁਲਕ ਵਿੱਚ ਗਿਣਤੀ, ਦੂਸਰੀ ਕੌਮ ਨਾਲੋਂ ਘੱਟ ਹੋਵੇ
(A) ਬਹੁ ਗਿਣਤੀ
(B) ਮੁਸਲਮਾਨ
(C ਘਟ-ਗਿਣਤੀ
(D) ਥੋੜੇ।
ਸਹੀ ਉਤਰ C

74. ਗੁਰੂ ਦੀ ਆਗਿਆ ਨੂੰ ਪੂਰੀ ਤਰ੍ਹਾਂ ਪਾਲਣ ਵਾਲਾ
(A) ਮਨਮੁਖ
(B) ਸਤਿਸੰਗੀ
(C) ਚੇਲਾ
(D) ਗੁਰਮੁਖ
ਸਹੀ ਉਤਰ D

75. ਜੋ ਦੇਸ਼ ਨੂੰ ਧੋਖਾ ਦੇਵੇ
(A) ਧੋਖੇਬਾਜ
(B) ਮਤਲਬੀ
(C ਗੱਦਾਰ
(D) ਅਨੁਸ਼ਾਸਨਹੀ।
ਸਹੀ ਉਤਰ C

76. ਖਾਲਸਾ ਪੰਥ ਦੀ ਧਾਰਨਾ ਅਨੁਸਾਰ ਸੰਗਤ ਵਿੱਚ ਪਾਸ ਕੀਤਾ ਮਤਾ
(A) ਸਰਬੱਤ ਖ਼ਾਲਸਾ
(B) ਗੁਰਮਤਾ
(C) ਹੁਕਮਨਾਮਾ
(D) ਤਨਖਾਹੀਆ।
ਸਹੀ ਉਤਰ B

77. ਉੱਹ ਉਪਦੇਸ਼ ਜੋ ਧਰਮ ਧਾਰਨ ਸਮੇਂ ਦਿੱਤਾ ਜਾਂਦਾ ਹੈ
(A) ਹੁਕਮਨਾਮਾ
(B) ਗੁਰਮੰਤਰ
(C) ਮੂਲਮੰਤਰ
(D) ਮਾਲਾ ਮੰਤਰ।
ਸਹੀ ਉਤਰ B

78. ਹੋਰ ਕਿਸੇ ਦੀ ਮੰਨਣੋਂ ਨਾਂਹ ਕਰਨ ਵਾਲਾ ਤੇ ਆਪਣੀ ਹੀ ਰਾਏ ਮੁਤਾਬਕ ਕੰਮ ਕਰਨ ਵਾਲਾ
(A) ਮਨਮਰਜ਼ੀ
(B) ਖੁਦਰਾਇ
(C) ਮਨਮੁਖ
(D) ਅਲਬੇਲਾ।
ਸਹੀ ਉਤਰ D

79. ਜੋ ਆਪਣੇ ਬਗੈਰ ਕਿਸੇ ਨੂੰ ਪਸੰਦ ਨਹੀਂ ਕਰਦਾ
(A) ਨਾ ਪਸੰਦ
(B) ਖੁਦ ਪਸੰਦ
(c) ਮਤਲਬੀ
(D) ਸਵਾਰਥੀ।
ਸਹੀ ਉਤਰ D

80. ਜਿਸ ਗਊ ਮੱਝ ਦੀ ਧਾਰ ਔਖ ਨਾਲ ਨਿਕਲੇ
(A) ਘਰੁੜ
(B) ਲਾਗਤ
(C) ਤੋਕੜ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

81. ਉਹ ਗਊ ਜਾਂ ਮੱਝ ਜਿਸਦੀ ਧਾਰ ਸੌਖੀ ਨਿਕਲੇ
(A) ਹੱਥਲ
(B) ਹਿੱਸਲ
(C) ਖਿੱਲ
(D) ਖਾਂਗੜ।
ਸਹੀ ਉਤਰ C

82. ਬਦੋ-ਬਦੀ ਅਗਾਂਹ ਹੋ ਹੋ ਮੁਹਰੀ ਬਣ-ਬਣ ਬਹਿਣ ਵਾਲਾ Bhute shabda di than ek shabd question
(A) ਸਰਪੰਚ
(B) ਖੜਪੈਂਚ
(C ਨੰਬਰਦਾਰ
(D) ਪੰਚ
ਸਹੀ ਉਤਰ B

83. ਇਸਲਾਮ ਧਰਮ ਅਨੁਸਾਰ ਕੀਤਾ ਜਾਣ ਵਾਲਾ ਦਾਨ
(A) ਦਾਨ
(B) ਪੈਰ
(C) ਜ਼ਕਾਤ
(D) ਭਿੱਛਿਆ।
ਸਹੀ ਉਤਰ C

84, ਜਿਹੜਾ ਬੂਟਾ ਖੜੋਤਾ ਹੀ ਸੁੱਕ ਜਾਵੇ
(A) ਸੈਕਤੂ
(B) ਖੜਸੁੱਕ
(c) ਰੰਘੜ
(D) ਖਿਗੜ੍ਹ।
ਸਹੀ ਉਤਰ B

85. ਕਿਸੇ ਕਿਤਾਬ ਦੀ ਅਸਲੀ ਮੁਢਲੀ ਲਿਖਤ
(A) ਖਰੜਾ
(B) ਅੰਦਰੋੜ
(c) ਚੋਖਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ A

86. ਕਿਸੇ ਗੱਲ ਨੂੰ ਪ੍ਰਮਾਣਾਂ ਦੁਆਰਾ ਠੀਕ ਸਿੱਧ ਕਰਨ ਦੀ ਕਿਰਿਆ
(A) ਮੰਨ
(B) ਖੰਡਨ
(C) ਮੱਧ-ਮਾਰਗ
(D) ਨਖੇਧ
ਸਹੀ ਉਤਰ A

87. ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ
(A) ਦੇਸੀ
(B) ਵਿਦੇਸ਼ੀ
(C ਕੌਮਾਂਤਰੀ
(D) ਸੰਸਾਰੀਕਰਣ।
ਸਹੀ ਉਤਰ C

88. ਕੁੜਮ ਦੀ ਧੀ
(A) ਪੁੱਤਰ
(B) ਕੁੜਮੇਟੀ
(C) ਕੁੜਮਣੀ
(D) ਚਕੇਟੀ
ਸਹੀ ਉਤਰ B

89. ਵਿਧਵਾ ਤੀਵੀਂ ਨਾਲ ਕੀਤਾ ਗਿਆ ਵਿਆਹ। Bhute shabda di than ek shabd question
(A) ਦੁਹਾਜੂ
(B) ਤਿਰਾਜੂ
(C) ਕਰੇਵਾ
(D) ਵੱਟਾ
ਸਹੀ ਉਤਰ C

90. ਕੰਮ ਜਿਹੜਾ ਕਰੇ ਵਿਅਕਤੀ ਵਲ ਦੀ ਇੱਛਾ ਵੱਡਕੇ। ਸਿਰਫ਼ ਕੰਮ ਦੀ ਖਾਤਰ
(A) ਸ਼ਰਧਾਲੂ
(B) ਕਰਮਸ਼ੀਲ
(C) ਕਾਮਾ
(D) ਕਾਮੀ।
ਸਹੀ ਉਤਰ B

91. ‘ ਗੱਲਾਂ, ਰਾਗ, ਕਹਾਣੀਆਂ ਆਦਿ ਸੁਣਨ ਦਾ ਸ
(A) ਕਮਚਾਰੂ
(B) ਕੰਨਰਸ
(C) ਰਸੀਲਾ
(D) ਗਾਲ੍ਹੜੀ।
ਸਹੀ ਉਤਰ B

92. ਉਹ ਕਥਾ ਜਿਸ ਵਿੱਚ ਦੇਵੀ ਦੇਵਤਿਆਂ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਹੋਵੇ
(A) ਲੋਕ ਕਥਾ
(B) ਜਨੌਰ ਕਥਾ
(C) ਪੁਰਾਣ ਕਥਾ
(D) ਇਤਿਹਾਸ ਕਥਾ।
ਸਹੀ ਉਤਰ C

93. ਉਹ ਕਾਵਿ ਰਚਨਾ ਜਿਸ ਵਿੱਚ ਕਿਸੇ ਪ੍ਰੇਮੀ ਜੋੜੇ ਜਾਂ ਬਹਾਦੁਰ ਨਾਲ ਸੰਬੰਧਿਤ ਘਟਨਾਵਾਂ ਦਰਜ ਹੋਣ
(A) ਕਥਾ ਕਾਵਿ
(B) ਜੰਗਨਾਮਾ
(C) ਕਿੱਸਾ
(D) ਵਾਰ।
ਸਹੀ ਉਤਰ C

94, ਕਿੱਸੇ ਦੇ ਆਰੰਭ ਦੀਆਂ ਉਹ ਸਤਰਾਂ ਜਿਨ੍ਹਾਂ ਵਿੱਚ ਕਿਸੇ ਦੇਵੀ ਦੇਵਤੇ, ਪੀਰ ਪੈਗੰਬਰ ਅੱਗੇ ਕਿੱਸੇ ਦੀ ਪੂਰਤੀ ਲਈ ਬੇਨਤੀ ਕੀਤੀ ਗਈ ਹੋਵੇ
(A) ਪਉੜੀ
(B) ਭੂਮਿਕਾ
(C) ਮੰਗਲਾਚਰਣ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ C

95. ਆਪਣੇ ਬਣ ਚੁੱਕੇ ਖਿਆਲਾਂ ਵਿਰੁੱਧ ਕੋਈ ਗੱਲ ਨਾ ਮੰਨਣ ਵਾਲਾ
(A) ਹੰਕਾਰੀ
(B) ਕੱਟੜ ਪੰਥੀ
(C) ਬੜਬੋਲਾ
(D) ਇਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਉਤਰ B

96. ਲੱਕੜੀ ਦਾ ਉਹ ਸਟੈਂਡ ਜਿਸ ਉੱਤੇ ਪੁਰਾਣੇ ਸਮਿਆਂ ਵਿੱਚ ਦੀਵਾ ਰੱਖਦੇ ਸਨ
(A) ਮੁੰਨਾ
(B) ਘੜਵੰਜੀ
(C) ਦੀਵਟ
(D) ਤਾਕੀ।
ਸਹੀ ਉਤਰ C

97. ਵਰਖਾ ਮਗਰੋਂ ਕੜਾਕੇ ਦੀ ਧੁੱਪ ਤੇ ਹਵਾਬੰਦੀ ਦੀ ਹਾਲਤ
(A) ਹੁੰਸੜੇ
(B) ਨਿਘਾਸ
(C) ਪੁੱਛੇ
(D) ਪੂਰਾ।
ਸਹੀ ਉਤਰ A

98. ਜਿਹੜੀ ਗਊ ਜਾਂ ਮਤ ਸਾਲ ਦੇ ਸਾਲ ਸੂ ਪਵੇ
(A) ਤੋਕੜ
(B) ਹਰਵਰਿਆਈ
(C) ਲਾਗੜ
(D) ਨਵੇਂ-
ਸਹੀ ਉਤਰ B

99. ਉਹ ਮਕਾਨ ਜਿਸਦਾ ਅਗਲਾ ਪਾਸਾ ਵਧੇਰੇ ਚੌੜਾ ਹੋਵੇ ਤੇ ਪਿਛਲਾ ਸੌੜਾ ਹੋਵੇ
(A) ਸ਼ੇਰ ਮੂੰਹਾ
(B) ਗਊ-ਖਾ
(C) ਚੌਰਸ
(D) ਆਇਤਾਕਾਰ।
ਸਹੀ ਉਤਰ A

100. ਉਹ ਸਿਧਾਂਤ ਜਿਸ ਅਨੁਸਾਰ ਕਿਸੇ ਦੇਸ਼ ਦੀ ਹਕੂਮਤ ਦਾ ਹੱਕ ਹੈ ਕਿ ਉਹ ਹੋਰਨਾਂ ਦੇਸ਼ਾਂ ਉਪਰ ਆਪਣਾ ਰਾਜ ਕਾਇਮ ਕਰੇ ਤੇ ਚਲਾਵੇ।
(A) ਸਮਾਜਵਾਦ
(B) ਸਾਮਰਾਜਵਾਦ
(C) ਸਾਮੰਤਵਾਦ
(D) ਸਾਮਰਾਜ।
ਸਹੀ ਉਤਰ B

101. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ
(A) ਸਮੂਹ
(B) ਅਖਾੜਾ
(C) ਪ੍ਰਿੰਝਣ
(D) ਇਕੱਠ।
ਸਹੀ ਉਤਰ C

Leave a Reply

%d