ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 12 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 12
1. ‘ ਅਕਾਸ਼’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਅੰਬਰ
(ਅ) ਪਤਾਲ
(ੲ) ਧਰਤੀ
(ਸ) ਕੋਈ ਵੀ ਨਹੀ।
ਸਹੀ ਜਵਾਬ – (ੳ)
2. ’ ਉਲਟਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸਿੱਧਾ
(ਅ) ਮੂਧਾ
(ੲ) ਠੀਕ
(ਸ) ਪੁਲਟੂ
ਸਹੀ ਜਵਾਬ – (ਅ)
3. ‘ ਮੂਰਖ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸਿਆਣਾ
(ਅ) ਸਮਝਦਾਰ
(ੲ) ਠੀਕ
(ਸ) ਗਵਾਰ
ਸਹੀ ਜਵਾਬ – (ਸ)
4.” ਵੈਰੀ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਵੈਰਨ
(ਅ) ਮਿੱਤਰ
(ੲ) ਦੁਸਮਣ
(ਸ) ਦੋਸਤ
ਸਹੀ ਜਵਾਬ – (ੲ)
5. ” ਤਾਕਤ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸ਼ਕਤੀ
(ਅ) ਕਮਜ਼ੋਰ
(ੲ) ਪਤਲਾ
(ਸ) ਦੁਰਬਲ
ਸਹੀ ਜਵਾਬ – (ੳ)
6. ’ ਇਨਸਾਨ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਮਨੁੱਖਤਾ
(ਅ) ਮਨੁੱਖ
(ੲ) ਮਾਨਵਤਾ
(ਸ) ਮਰਦਾਊ
ਸਹੀ ਜਵਾਬ – (ਅ)
7.’ ਗੁੱਸਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਕ੍ਰੋਧ
(ਅ) ਸ਼ਾਂਤੀ
(ੲ) ਨਰਮੀ
(ਸ) ਗੁਸੈਲਾ
ਸਹੀ ਜਵਾਬ – (ੳ)
8. ’ ਹੁਸ਼ਿਆਰ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਢਿੱਲੜ
(ਅ) ਚਤਰ
(ੲ) ਨਲਾਇਕ
(ਸ) ਕਮਜ਼ੋਰ
ਸਹੀ ਜਵਾਬ – (ਅ)
9. ‘ ਬਹਾਦਰ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਕੋਮਲ
(ਅ) ਸ਼ਕਤੀ
(ੲ) ਯੋਧਾ
(ਸ) ਡਰਪੋਕ
ਸਹੀ ਜਵਾਬ – (ੲ)
10. ‘ ਆਦਰ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਨਿਰਾਦਰ
(ਅ) ਆਉਭਗਤ
(ੲ) ਆਦਰੀ
(ਸ) ਬੇ-ਪਰਵਾਹੀ
ਸਹੀ ਜਵਾਬ – (ਅ)
11. ’ ਅਮਨ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਜੰਗ
(ਅ) ਯੁੱਧ
(ੲ) ਲੜਾਈ
(ਸ) ਸ਼ਾਂਤੀ
ਸਹੀ ਜਵਾਬ – (ਸ)
samanarthak shabd in punjabi important questions
12.’ ਉਪਕਾਰ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਉਪਕਾਰਣੀ
(ਅ) ਉਪਕਾਰੀ
(ੲ) ਭਲਾਈ
(ਸ) ਉਪਕਾਰਣ
ਸਹੀ ਜਵਾਬ – (ੲ)
13. ‘ ਓੜਕ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਅੰਤ
(ਅ) ਪਹਿਲਾ
(ੲ) ਅਗਾਊ
(ਸ) ਆਰੰਭ
ਸਹੀ ਜਵਾਬ – (ੳ)
14.’ ਅੰਤਰ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸਮਾਨਤਾ
(ਅ) ਇੱਕੋ ਜਿਹਾ
(ੲ) ਫ਼ਰਕ
(ਸ) ਨਿਰੰਤਰ
ਸਹੀ ਜਵਾਬ – (ੲ)
15. ‘ ਉੱਤਮ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਘਟੀਆ
(ਅ) ਨਿਕੰਮਾ
(ੲ) ਮਹੱਤਵਹੀਨ
(ਸ) ਸ੍ਰੇਸ਼ਟ
ਸਹੀ ਜਵਾਬ – (ਸ)
16.’ ਉਮੰਗ ‘ ਦਾ ਸਮਾਨ ਆਰਥਕ ਸ਼ਬਦ ਹੈ
(ੳ) ਨਿਰਾਸ਼ਾ
(ਅ) ਦ੍ਰਿੜਤਾ
(ੲ) ਤਾਂਘ
(ਸ) ਚਿੰਤਾਤੁਰ
ਸਹੀ ਜਵਾਬ – (ੲ)
17.’ ਉਜਾਲਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਹਨੇਰਾ
(ਅ) ਹਨੇਰੀ
(ੲ) ਅਗਿਆਨਤਾ
(ਸ) ਰੋਸ਼ਨੀ
ਸਹੀ ਜਵਾਬ – (ਸ)
18. ਛੋਟਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਛੋਟੀ
(ਅ) ਨਿੱਕੀ
(ੲ) ਨਿੱਕਾ
(ਸ) ਥੁੜਤਾ
ਸਹੀ ਜਵਾਬ – (ੲ)
19. ‘ ਸ਼ੁੱਧ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਨਿਰਮਲ
(ਅ) ਮੈਲਾ
(ੲ) ਰਲਿਆ ਮਿਲਿਆ
(ਸ) ਸੁੱਧੀਹੀਣ
ਸਹੀ ਜਵਾਬ – (ੳ)
20. ਆਜ਼ਾਦੀ ਦਾ ਸਮਾਨ ਆਰਥਕ ਸ਼ਬਦ ਹੈ
(ੳ) ਗੁਲਾਮੀ
(ਅ) ਸੁਤੰਤਰਤਾ
(ੲ) ਅਧੀਨਗੀ
(ਸ) ਪ੍ਰਤਿੱਗਿਆ
ਸਹੀ ਜਵਾਬ – (ਅ)
21. ’ ਧਰਤੀ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਪੁਲਾੜ
(ਅ) ਅਕਾਸ਼
(ੲ) ਪ੍ਰਿਥਵੀ
(ਸ) ਅੰਬਰ
ਸਹੀ ਜਵਾਬ – (ੲ)
22. ’ ਜਿਸਮ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸਰੀਰ
(ਅ) ਨਾਜ਼ੁਕ
(ੲ) ਟਿਕਾਉ
(ਸ) ਪ੍ਰਾਣ
ਸਹੀ ਜਵਾਬ – (ੳ)
23.’ ਆਥਣ ‘ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸਵੇਰ
(ਅ) ਪ੍ਰਭਾਤ
(ੲ) ਦੁਪਿਹਰ
(ਸ) ਤਿਰਕਾਲਾਂ
ਸਹੀ ਜਵਾਬ – (ਸ)
24.’ ਅਮੀਰ ’ ਦਾ ਸਮਾਨ ਆਰਥਕ ਸ਼ਬਦ ਹੈ
(ਉ) ਦੌਲਤਮੰਦ
(ਅ) ਦੌਲਤਹੀਣ
(ੲ) ਤ੍ਰਿਪਤੀ
(ਸ) ਬਲਵਾਨ
ਸਹੀ ਜਵਾਬ – (ਉ)
punjabi grammar important questions
25. ” ਨਾਰੀ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਨਰ
(ਅ) ਮਾਨਵੀ
(ੲ) ਨਾਰਤਾ
(ਸ) ਇਸਤਰੀ
ਸਹੀ ਜਵਾਬ – (ਸ)
26.” ਸੰਤੋਖ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਭੁੱਖੜ
(ਅ) ਤ੍ਰਿਪਤੀ
(ੲ) ਬੇਸਬਰਾ
(ਸ) ਤ੍ਰਿਪਤੀਹੀਣ
ਸਹੀ ਜਵਾਬ – (ਅ)
27. ‘ ਜਾਨ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਜਿੰਦ
(ਅ) ਨਿਰਜਿੰਦ
(ੲ) ਬੇਜਾਨ
(ਸ) ਜਾਨਹੀਣ
ਸਹੀ ਜਵਾਬ – (ੳ)
28. ” ਸੰਕੋਚ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਅਨੋਖਾ
(ਅ) ਨਾਜ਼ੁਕ
(ੲ) ਸਜਗ
(ਸ) ਝਿਜਕ
ਸਹੀ ਜਵਾਬ – (ਸ)
29.” ਸਵਾਰਥ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਗਰਜ਼
(ਅ) ਸੰਗਮ
(ੲ) ਅਨੂਠਾ
(ਸ) ਬੇਮਤਲਬ
ਸਹੀ ਜਵਾਬ – (ੳ)
30. ” ਸੋਹਣਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਭੱਦਾ
(ਅ) ਕਾਲਾ
(ੲ) ਸੁੰਦਰ
(ਸ) ਮੈਲਾ
ਸਹੀ ਜਵਾਬ – (ੲ)
31.’ ਗਰੀਬੀ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਅਮੀਰੀ
(ਅ) ਕੰਗਾਲੀ
(ੲ) ਅਮੀਰਤ
(ਸ) ਸਬਰ
ਸਹੀ ਜਵਾਬ – (ਅ)
32. ‘ ਅਰਥ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਪ੍ਰਸੰਗ
(ਅ) ਮੁੱਢ
(ੲ) ਭਾਵ
(ਸ) ਅਰਥਹੀਣ
ਸਹੀ ਜਵਾਬ – (ੲ)
33.” ਵਰਖਾ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਸੋਕਾ
(ਅ) ਹਰਿਆਵਲ
(ੲ) ਹੜ੍ਹ
(म) ਮੀਹ
ਸਹੀ ਜਵਾਬ – (म)
34. ’ ਦੋਸਤੀ ’ ਦਾ ਸਮਾਨ ਆਰਥਕ ਸ਼ਬਦ ਹੈ
(ੳ) ਮਿੱਤਰਤਾ
(ਅ) ਦੁਸ਼ਮਣੀ
(ੲ) ਦੁਰਬਲਤਾ
(ਸ) ਸੁਵੱਲਾ
ਸਹੀ ਜਵਾਬ – (ੳ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
4 thoughts on “punjabi grammar MCQ 12 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”