ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 15 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 15
ਹੇਠ ਲਿਖੇ ਸ਼ਬਦਾਂ ਦੇ ਸਹੀ ਬਹੁ-ਅਰਥਕ ਵਿਕਲਪ ਚੁਣੋ|
1. ਟਿੱਕਾ
(ੳ) ਗਹਿਣਾ, ਤਿਲਕ
(ਅ) ਨਿਸ਼ਾਨੀ, ਟੀਕਾ
(ੲ) ਨਿੱਕਾ, ਵੱਡਾ
(ਸ) ਬਿੰਦੀ, ਰੋਟੀ
ਸਹੀ ਜਵਾਬ – (ੳ)
2. ਡੋਲ
(ੳ) ਭਾਂਡਾ, ਢੋਲਕ
(ਅ) ਭਾਂਡਾ, ਘਬਰਾਉਣਾ, ਦਰਦ ਹੋਣੀ
(ੲ) ਭਾਂਡਾ, ਖੂਹ
(ਸ) ਭਾਂਡਾ, ਰੋਸ਼ਨੀ
ਸਹੀ ਜਵਾਬ – (ਅ)
3. ਡੰਗ
(ੳ) ਰੱਸੀ, ਡੋਲ
(ਅ) ਘੜੀ, ਡੱਸਣਾ ਤੰਗ ਕਰਨਾ
(ੲ) ਵਕਤ, ਡੱਸਣਾ, ਗੁਜ਼ਾਰਾ
(ਸ) ਇਨ੍ਹਾਂ ਵਿਚੋਂ ਕੋਈ ਨਹੀ
ਸਹੀ ਜਵਾਬ – (ੲ)
4. ਤਾਰ
(ੳ) ਰੱਸੀ, ਡੋਲ
(ਅ) ਉੱਤਰਨਾ, ਧਾਗਾ
(ੲ) ਕੱਪੜਾ, ਗਹਿਣਾ
(ਸ) ਰੱਸੀ, ਅਦਾ ਕਰਨਾ
ਸਹੀ ਜਵਾਬ – (ਸ)
5. ਚਾਕ
(ੳ) ਨੌਕਰ, ਲਿਖਣ ਵਾਲਾ, ਛੇਕ
(ਅ) ਕੱਟਣਾ, ਚਾਰ
(ੲ) ਨੌਕਰ, ਮਾਲਕ
(ਸ) ਲਿਖਣ ਵਾਲਾ, ਪੈਨਸਲ
ਸਹੀ ਜਵਾਬ – (ੳ)
6. ਜਾਗ
(ੳ) ਜਾਗਣਾ, ਜਗਰਾਤਾ
(ਅ) ਸੌਣਾ, ਹੋਸ਼ ਵਿਚ ਆਉਣਾ
(ੲ) ਬੇਖਿਕਰ, ਲਾਪਰਵਾਹ
(ਸ) ਨੀਂਦ ਖੁਲ੍ਹਣੀ, ਦਹੀਂ ਜਮਾਉਣਾ, ਸੁਚੇਤ ਹੋਣਾ
ਸਹੀ ਜਵਾਬ – (ਸ)
7. ਘੜੀ
(ੳ) ਘੜਨਾ, ਬਰਤਨ, ਬਾਲਟੀ
(ਅ) ਘੜਨਾ, ਸਮਾਂ, ਸਮਾਂ ਦੱਸਣ ਵਾਲਾ ਯੰਤਰ
(ੲ) ਕੋਟ, ਮੁੜਨਾ, ਸੋਚਣਾ
(ਸ) ਸਕੀਮ, ਤਰਤੀਬ, ਖੂਲ
ਸਹੀ ਜਵਾਬ – (ਅ)
8. ਕੋਟ
(ੳ) ਪਹਿਰਾਵਾ, ਫੈਸ਼ਨ
(ਅ) ਕਰੋੜ, ਘੋਟਣਾ
(ੲ) ਪਹਿਰਾਵਾ, ਕਿਲ੍ਹਾ, ਵਾਰੀ, ਕਰੋੜ
(ਸ) ਦੂਰ, ਨੇੜੇ
ਸਹੀ ਜਵਾਬ – (ੲ)
9. ਖੱਟੀ
(ੳ) ਮਿੱਠੀ, ਕਮਾਈ, ਸੇਵਾ
(ਅ) ਕਮਾਈ, ਰੰਗ, ਸੁਆਦ
(ੲ) ਖਾਤਰ, ਈਰਖਾ
(ਸ) ਗੁੱਸਾ, ਵੈਰ
ਸਹੀ ਜਵਾਬ – (ਅ)
10. ਹਾਰ
(ੳ) ਗਹਿਣਾ, ਹਾਰਨਾ, ਥੱਕਣਾ
(ਅ) ਹਾਰਨਾ, ਫੁੱਲ, ਵਾਂਗ
(ੲ) ਸੋਨਾ, ਮਾਲਾ, ਜਿੱਤਣਾ
(ਸ) ਨਰਾ-, ਪਾਲਣਾ
ਸਹੀ ਜਵਾਬ – (ੳ)
11. ‘ ਡੰਡੀ’ ਦਾ ਇਕ ਅਰਥ ਹੈ, ‘ ਛੋਟਾ ਰਸਤਾ’, ਦੂਜਾ, ਅਰਥ ਵੀ ਦੱਸੋ
(ੳ) ਸੋਟਾ
(ਅ) ਟਹਿਣੀ
(ੲ) ਹਾਰ
(ਸ) ਸਜਾ
ਸਹੀ ਜਵਾਬ – (ਅ)
12. ’ ਸਿੱਕਾ ’ ਦਾ ਇਕ ਅਰਥ ਹੈ ‘ ਪੈਸਾ ’, ਦੂਜਾ, ਅਰਥ ਵੀ ਦੱਸੋ
(ੳ) ਰੋਅਬ
(ਅ) ਸਕਲ
(ੲ) ਛੋਟਾ
(ਸ) ਭਾਂਡਾ
ਸਹੀ ਜਵਾਬ – (ੳ)
bahuarthak shabd in punjabi important questions
13. ‘ ਅਰਕ’ ਦਾ ਇਕ ਅਰਥ ਹੈ ‘ ਕੁਹਣੀ ’, ਦੂਜਾ, ਅਰਥ ਵੀ ਦੱਸੋ
(ੳ) ਨਿੰਬੂ
(ਅ) ਪੈਸਾ
(ੲ) ਦਵਾਈ
(ਸ) ਠੀਕ
ਸਹੀ ਜਵਾਬ – (ੲ)
14.’ ਸਰ ‘ ਦਾ ਇਕ ਅਰਥ ਹੈ’ ਫਤਹਿ ਕਰਨਾ ‘, ਦੂਜਾ, ਅਰਥ ਵੀ ਦੱਸੋ
(ੳ) ਕੰਮ ਕਰਨਾ
(ਅ) ਕੰਮ ਹੋਣਾ
(ੲ) ਸਾਬਾਸ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਸਹੀ ਜਵਾਬ – (ਅ)
15. ਕੰਡਾ ’ ਦਾ ਇਕ ਅਰਥ ਹੈ’ ਸੂਲ ’, ਦੂਜਾ, ਅਰਥ ਵੀ ਦੱਸੋ
(ੳ) ਸੂਲ
(ਅ) ਕਿਨਾਰਾ
(ੲ) ਪਾਣੀ
(ਸ) ਰੂਹ
ਸਹੀ ਜਵਾਬ – (ਅ)
16. ‘ ਫੁੱਲ’ ਦਾ ਇਕ ਅਰਥ ਹੈ ਪੁਪ, ਦੂਜਾ ਅਰਥ ਵੀ ਦੱਸੋ
(ੳ) ਅਸਥੀਆਂ
(ਅ) ਟਹਿਣੀ
(ੲ) ਨਰਾਜ਼
(ਸ) ਹੈਰਾਨ
ਸਹੀ ਜਵਾਬ – (ੳ)
17. ‘ ਬੋਲੀ’ ਦਾ ਇਕ ਅਰਥ ਹੈ ‘ ਭਾਸ਼ਾ ’, ਦੂਜਾ ਅਰਥ ਵੀ ਦੱਸੋ
(ੳ) ਤੋੜਨਾ
(ਅ) ਤਾਅਨਾ
(ੲ) ਪ੍ਰੇਮ
(ਸ) ਨਖਰਤ
ਸਹੀ ਜਵਾਬ – (ਅ)
18.’ ਵਾਰ ‘ ਦਾ ਇਕ ਅਰਥ ਹੈ’ ਹਮਲਾ ’, ਦੂਜਾ ਅਰਥ ਵੀ ਦੱਸੋ
(ੳ) ਦਿਨ
(ਅ) ਰਾਤ
(ੲ) ਸਵੇਰੇ
(ਸ) ਬੋਲਣਾ
ਸਹੀ ਜਵਾਬ – (ੳ)
19. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਤਨ
(ਅ ਬਦਨ
(ੲ) ਦੇਹ
(ਸ) ਲੱਤਾਂ
ਸਹੀ ਜਵਾਬ – (ਸ)
20. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਧੀਰਜ
(ਅ) ਸਬਰ
(ੲ) ਟਿਕਾਊ
(ਸ) ਕਾਹਲਾਪਣ
ਸਹੀ ਜਵਾਬ – (ਸ)
21. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ਸ) ਕਾਇਰਤਾ
(ੳ) ਯਾਰੀ
(ਅ) ਸੱਜਣਤਾ
(ੲ) ਦੋਸਤੀ
ਸਹੀ ਜਵਾਬ – (ਸ)
22. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ਸ) ਮੰਤਵ
(ੳ) ਮਾਇਨਾ
(ਅ) ਮਤਲਬ
(ੲ) ਕਠਿਨਾਈ
ਸਹੀ ਜਵਾਬ – (ੲ)
23. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਸੱਭਿਅਤਾ
(ਅ) ਤਹਿਜ਼ੀਬ
(ੲ) ਸ਼ਿਸ਼ਟਾਚਾਰ
(ਸ) ਸੰਗਮ
ਸਹੀ ਜਵਾਬ – (ਸ)
punjabi grammar important questions
24. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਵਡਿਆਈ
(ਅ)ਦੁਰਾਚਾਰ
(ੲ) ਸਤਿਕਾਰ
(ਸ) ਇੱਜ਼ਤ
ਸਹੀ ਜਵਾਬ – (ਅ)
25. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਉਪਮਾ
(ਅ) ਸਲਾਘਾ
(ੲ) ਨਿੰਦਿਆ
(ਸ) ਪ੍ਰਸੰਸਾ
ਸਹੀ ਜਵਾਬ – (ੲ)
26. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਕਮਜ਼ੋਰ
(ਅ) ਦੁਰਬਲ
(ੲ) ਕੋਮਲ
(ਸ) ਮੋਟਾ
ਸਹੀ ਜਵਾਬ – (ਸ)
27. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ।
(ੳ) ਪ੍ਰਭਾਤ
(ਅ) ਆਥਣ
(ੲ) ਤਿਰਕਾਲਾਂ
(ਸ) ਸੰਝ
ਸਹੀ ਜਵਾਬ – (ੳ)
28. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਜੁੱਸਾ
(ਅ) ਸੰਗ
(ੲ) ਸੂਰਮ
(ਸ) ਝਿਜਕ
ਸਹੀ ਜਵਾਬ – (ੳ)
29. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਚੰਗਾ
(ਅ) ਬਰੀਕ
(ੲ) ਵਧੀਆ
(ਸ) ਉੱਤਮ
ਸਹੀ ਜਵਾਬ – (ਅ)
30. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਆਰਥਕ ਸ਼ਬਦ ਨਹੀਂ ਹੈ
(ੳ) ਉਪਰਾ
(ਅ) ਅੰਦਰਲਾ
(ੲ) ਬੇਗਾਨਾ
(ਸ) ਪਰਾਇਆ
ਸਹੀ ਜਵਾਬ – (ਅ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |