ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 30 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। punjabi grammar MCQ 30
Contents
punjabi grammar MCQ 30
ਨਿਰਦੇਸ਼ ਹਰ ਪ੍ਰਸ਼ਨ ਵਿਚ ਇਕ ਅਖੌਤ ਦਿੱਤੀ ਗਈ ਹੈ। ਹੇਠਾਂ ਉਸਦੇ ਚਾਰ ਚਾਰ ਅਰਥ ਦਿੱਤੇ ਗਏ ਹਨ ਇਨਾਂ ਅਰਥਾਂ ਵਿਚੋਂ ਸਹੀ ਅਰਥ ਦੀ ਚੌਣ ਕਰੋ|
1. ਉਜੜੇ ਬਾਗਾਂ ਦੇ ਗਾਲੜ ਪਟਵਾਰੀ
(ੳ) ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ।
(ਅ) ਜਦੋਂ ਕਿਸੇ ਚੰਗੇ ਵਿਅਕਤੀ ਦੀ ਅਣਹੋਂਦ ਕਾਰਨ ਨਿੰਕਮੇ ਦੀ ਕਦਰ ਹੋਵੇ।
(ੲ) ਇਹ ਅਖਾਣ ਬੇਅਕਲਾਂ ਅਥਵਾ ਮੂਰਖਾਂ ਲਈ ਵਰਤਿਆ ਜਾਂਦਾ ਹੈ।
(ਸ) ਆਪਣੀ ਸਿਫਤ ਆਪ ਕਰਨ ਵਾਲੇ ਲਈ ਵਰਤਿਆ ਜਾਂਦਾ ਹੈ।
ਸਹੀ ਜਵਾਬ – (ੳ)
2. ਊਠ ਨਾ ਕੁਦੇ ਬੋਰੇ ਕੁੱਦੇ
(ੳ) ਹਮਦਰਦੀ ਜਾਂ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉਤੇ ਕੋਈ ਅਸਰ ਨਾ ਹੋਵੇ।
(ਅ) ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਅਜਿਹੇ ਨਿਕੰਮੇ ਮਨੁਖ ਜਾਂ ਰਿਸ਼ਤੇਦਾਰ ਨਾਲ ਵਾਹ ਪੈ ਜਾਵੇ, ਜਿਸਦਾ ਸੁਭਾ ਕੌੜਾ ਹੋਵੇ।
(ੲ) ਕਿਸੇ ਚੀਜ ਦਾ ਅਸਲੀ ਹੱਕਦਾਰ ਤਾਂ ਚੁਪ ਰਹੇ ਤਾਂ ਦੂਸਰਾ ਐਵੇਂ ਹੀ ਰੌਲਾ ਪਾਈ ਜਾਵੇ ਤਾਂ ਵਰਤਦੇ ਹਨ।
(ਸ) ਲਾਰੇ ਕਿਸੇ ਹੋਰ ਨੂੰ ਲਾਉਣੇ ਤੇ ਕੰਮ ਕਿਸੇ ਹੋਰ ਦਾ ਕਰਨਾ।
ਸਹੀ ਜਵਾਬ – (ੲ)
3. ਉਲਟਾ ਚੋਰ ਕੋਤਵਾਲ ਨੂੰ ਡਾਂਟੇ
(ੳ) ਇਹ ਦੱਸਣ ਲਈ ਕਿ ਕਸੂਰ ਕਿਸੇ ਨੇ ਕੀਤਾ ਅਤੇ ਉਸਦੀ ਸਜਾ ਕਿਸੇ ਹੋਰ ਨੂੰ ਭੁਗਤਣੀ ਪੈ ਰਹੀ ਹੈ।
(ਅ) ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਅੱਗੋ ਆਕੜੇ ਉਦੋ ਇਹ ਅਖਾਣ ਵਰਤਦੇ ਹਨ।
(ੲ) ਚੰਗੇ ਵਿਅਕੀਆਂ ਨੂੰ ਸਾਰਾ ਸੰਸਾਰ ਚੰਗਾ ਹੀ ਨਜਰ ਆਉਦਾ ਹੈ।
(ਸ) ਜਦੋਂ ਕੋਈ ਆਪ ਵਿਹਾਰ, ਰਹੁ ਰੀਤ ਆਦਿ ਤੋ ਉਕਦਾ ਹੀ ਉਲਟੀ ਗਲ ਕਰੇ ਉਦੋ ਉਸ ਆਦਮੀ ਨੂੰ ਮੂਰਖ ਸਿਧ ਕਰਨ ਲਈ ਇਹ ਅਖਾਣ ਵਰਤਦੇ ਹਨ।
ਸਹੀ ਜਵਾਬ – (ਸ)
4. ਉੱਚਾ ਲੰਮਾ ਗਭਰੂ ਪਲੇ ਠੀਕਰੀਆਂ
(ੳ) ਇਹ ਅਖਾਣ ਉਸ ਲਈ ਵਰਤਿਆ ਜਾਂਦਾ ਹੈ ਜਿਸਦੇ ਬਾਹਰੋ ਤਾਂ ਬਹੁਤ ਛੂੰ ਫਾਂ ਹੋਵੇ ਪਰ ਉਹ ਵਿਚੋਂ ਪੋਲਾ ਹੋਵੇ।
(ਅ) ਬੀਤਿਆ ਵੇਲਾ ਹੱਥ ਨਹੀਂ ਆਉਦਾ ਸੋ ਸਮੇਂ ਦੀ ਸੰਭਾਲ ਕੇ ਸਦਉਪਯੋਗ ਕਰਨ ਲਈ ਵਰਤਿਆ ਜਾਂਦਾ ਹੈ
(ੲ) ਇਸ ਅਖਾਣ ਨੂੰ ਮਨ ਮੋਜੀ ਲੋਕ ਮੌਜ ਵਿਚ ਆ ਕੇ ਵਰਤਦੇ ਹਨ ਭਾਵ ਇਹ ਹੈ ਜਾਨ ਹੈ ਜਹਾਨ ਹੈ। ਅਸੀ ਨਹੀਂ ਹੋਵਾਗੇ ਤੇ ਸਾਡੇ ਭਾਣੇ ਦੁਨੀਆ ਹੀ ਨਹੀਂ ਹੋਵੇਗੀ।
(ਸ) ਜਦੋਂ ਕੋਈ ਆਪਣੀਆਂ ਕਮਜੋਰੀਆਂ ਵਲ ਤਾਂ ਧਿਆਨ ਨਾ ਦੇਵੇ ਪਰ ਦੂਸਰਿਆਂ ਨੂੰ ਸਿਖਿਆ ਦੇਵੇ।
ਸਹੀ ਜਵਾਬ – (ੲ)
5. ਉਚੀ ਦੁਕਾਨ ਫਿਕਾ ਪਕਵਾਨ
(ੳ) ਇਹ ਅਖਾਣ ਬੇਅਕਲਾਂ ਅਰਵਾ ਮੂਰਖਾਂ ਲਈ ਵਰਤਿਆ ਜਾਂਦਾ ਹੈ।
(ਅ) ਆਪਣੀ ਸਿਫਤ ਆਪ ਕਰਨ ਵਾਲੇ ਲਈ ਕਿਹਾ ਜਾਂਦਾ ਹੈ।
(ੲ) ਜੋ ਵਿਅਕਤੀ ਆਪਣੀ ਸੁਹਰਤ ਅਤੇ ਯੋਗਤਾ ਅਨੁਸਾਰ ਪੂਰਾ ਨਾ ਉਤਰੇ ਜਾਂ ਉਸ ਤੋ ਘਟਿਆ ਸਾਬਤ ਹੋਵੇ ਉਸ ਲਈ ਅਖਾਣ ਵਰਤਦੇ ਹਨ।
(ਸ) ਜਦੋਂ ਕੋਈ ਆਪਣੀ ਪਹੁੰਚ ਤੋਂ ਵੱਧ ਦਿਖਾਵਾ ਕਰੇ।
ਸਹੀ ਜਵਾਬ – (ੲ)
6. ਆਪ ਭਲਾ ਜਗ ਭਲਾ
(ੳ) ਕਮੀਨਾ ਆਦਮੀ ਆਪਣੇ ਅਖਤਿਆਰਾਂ ਦੀ ਦੁਰਵਰਤੋ ਕਰਦਾ ਹੈ
(ਅ) ਚੰਗੇ ਵਿਅਕਤੀ ਨੂੰ ਸਾਰਾ ਸੰਸਾਰ ਚੰਗਾ ਨਜਰ ਆਉਦਾ ਹੈ।
(ੲ) ਘਰ ਬਣਾਈ ਹੋਈ ਮਹਿੰਗੀ ਚੀਜ ਵੀ ਸਸਤੀ ਪੈ ਜਾਂਦੀ ਹੈ।
(ਸ) ਵੇਲਾ ਖੁੰਝਣ ਤੇ ਬਹੁਤ ਨੁਕਸਾਨ ਹੁੰਦਾ ਹੈ।
ਸਹੀ ਜਵਾਬ – (ੲ)
7. ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ।
(ੳ) ਜਦੋਂ ਕੋਈ ਆਪਣੀਆਂ ਕਮਜੋਰੀਆਂ ਵਲ ਤਾ ਧਿਆਨ ਨਾ ਦੇਵੇ ਪਰ ਦੂਸਰਿਆਂ ਨੂੰ ਸਿਖਿਆ ਦੇਵੇ।
(ਅ) ਜਦੋਂ ਕੋਈ ਅਣਜਾਣ ਕਿਸੇ ਕਾਰਨ ਸਮੱਸਿਆ ਨੂੰ ਨਾ ਸੁਲਝਾ ਸਕੇ ਤਾਂ ਕਹਿੰਦੇਹਨ।
(ੲ) ਇਸ ਅਖਾਣ ਦੀ ਵਰਤੋ ਉਸ ਵਕਤ ਕੀਤੀ ਜਾਦੀ ਹੈ। ਜਦੋਂ ਇਹ ਦੱਸਣਾ ਹੋਵੇ ਕਿ ਆਖਰ ਨੂੰ ਆਪਣੇ ਆਪਣੇ ਹੀ ਹੁੰਦੇ ਹਨ।
(ਸ) ਜਦੋਂ ਕੋਈ ਮੁੜ ਘਿੜ ਆਪਣੇ ਹੀ ਸਵਾਰਥ ਦੀ ਗਲ ਕਰੇ
ਸਹੀ ਜਵਾਬ – (ਅ)
8. ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ
(ੳ) ਜਦੋ ਕਿਸੇ ਨੂੰ ਕੋਈ ਗਲ ਲੁਕਾਣ ਲਈ ਪ੍ਰੇਰਿਆ ਜਾਵੇ।
(ਅ) ਜਦੋ ਕੋਈ ਆਪਣਾ ਮਤਲਬ ਕੱਢ ਕੇ ਅੱਖਾ ਫੇਰ ਲਏ
(ੲ) ਜਦੋ ਕੋਈ ਆਦਮੀ ਕਿਸੇ ਕੰਮ ਵਿਚ ਘਾਟਾ ਜਾਂ ਅਪਮਾਨ ਕਰਾ ਕੇ ਉਹ ਕੰਮ ਬੰਦ ਕਰ ਦੇਵੇ ਤਾਂ ਉਹ ਕਹਿੰਦਾ ਹੈ।
(ਸ) ਜਦੋ ਕਿਸੇ ਕੰਜੂਸ ਦਾ ਜੋੜਿਆ ਧੰਨ ਕੋਈ ਹੋਰ ਫਜੂਲ ਖਰਚੀ ਵਿਚ ਉਡਾ ਦੇਵੇ।
ਸਹੀ ਜਵਾਬ – (ੳ)
9. ਇਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਿਆ ਘੱਟਾ
(ੳ) ਕਿਸੇ ਦੀ ਵਧੀਕੀ ਇਕ ਦੋ ਵਾਰ ਤਾਂ ਸਹਿ ਲਈ ਜਾਦੀ ਹੈ ਪਰ ਜੇ ਇਹ ਸਿਲਸਿਲਾ ਜਾਰੀ ਰਹੇ ਤਾਂ ਰੋਕਣਾ ਹੀ ਬਣਦਾ ਹੈ।
(ਅ) ਜੋ ਬੰਦਾ ਪੈਸਾ ਹੱਥ ਆ ਜਾਣ ਤੇ ਮੌਜ਼ਾ ਮਾਣ ਲੈਦਾ ਹੈ ਤੇ ਮੁਕ ਜਾਣ ਤੇ ਫਾਕੇ ਕੱਟਦਾ ਹੈ।
(ੲ) ਘਟੀਆ ਬੰਦੇ ਨਾਲ ਸਾਂਝ ਪਾਇਆ ਬਦਨਾਮੀ ਹੀ ਪਲੇ ਪੈਂਦੀ ਹੈ
(ਸ) ਜਿਸ ਮਨੁੱਖ ਕੋਲ ਕਿਸੇ ਕੰਮ ਦੇ ਹੋਣ ਦੀ ਉਮੀਦ ਨਾ ਹੋਵੇ।
ਸਹੀ ਜਵਾਬ – (ੲ)
10. ਉਠ ਨੀ ਨੂੰਹੇ ਨਿਸਲ ਹੋ, ਚਰਖਾ ਛਡ ਕੇ ਚੱਕੀ ਝੋ
(ੳ) ਕਿਸੇ ਨੂੰ ਸੋਖੇ ਕੰਮ ਦੀ ਥਾਂ ਅੋਖਾ ਕੰਮ ਕਰਨ ਲਈ ਮਿਠੇ ਸ਼ਬਦਾਂ ਵਿਚ ਕਿਹਾ ਜਾਵੇ।
(ਅ) ਜਦੋ ਦੋ ਇਕੋ ਜਿਹੇ ਬੰਦਿਆਂ ਵਿਚ ਦੋਸਤੀ ਜਾਂ ਰਿਸ਼ਤੇਦਾਰੀ ਹੋ ਜਾਵੇ।
(ੲ) ਕਿਸੇ ਖਾਸ ਅਵਸਰ ਤੇ ਅਣ ਢੁਕਵੀ ਜਿਹੀ ਗਲ ਕਰਨ ਵਾਲੇ ਲਈ ਵਰਤਦੇ ਹਨ।
(ਸ) ਜਦੋ ਕੋਈ ਕੰਮ ਬਹੁਤੇ ਥੋੜੇ ਸਮੇ ਵਿਚ ਹੀ ਕਰਨੇ ਹੋਣ।
ਸਹੀ ਜਵਾਬ – (ੲ)
11. ਸੱਸ ਨਾ ਨਨਾਣ, ਵਹੁਟੀ ਆਪੇ ਪਰਧਾਨ
(ੳ) ਜਦੋ ਕੋਈ ਚੀਜ਼ ਮੁੱਲ ਦੇ ਕੇ ਹੀ ਲੈਣੀ ਹੋਵੇ ਤਾਂ ਕਿਸੇ ਸਾਕ ਸੰਬੰਧੀ ਦੀ ਮੁਥਾਜੀ ਕਿਉਂ ਕੀਤੀ ਜਾਵੇ।
(ਅ) ਜਦੋ ਕੋਈ ਬਹੁਤਾ ਐਬੀ ਬੰਦਾ ਥੋੜੇ ਔਗੁਣਾਂ ਵਾਲੇ ਬੰਦੇ ਨੂੰ ਦਿੰਦੇ
(ੲ) ਜਦੋ ਕਿਸੇ ਦੇ ਰਹਿਣ ਸਹਿਣ ਤੇ ਵਿਚਰਨ ਉਤੇ ਕਿਸੇ ਦਾ ਕਾਬੂ ਨਾ ਹੋਵੇ ਤਾ ਉਹਦੇ ਨਹੀ ਵਰਤਦੇ ਹਨ।
(ਸ) ਇਹ ਅਖਾਣ ਉਦੋ ਵਰਤਦੇ ਹਨ ਜਦੋਂ ਕੋਈ ਬੰਦਾ ਵਧੀਕੀ ਵੀ ਕਰੇ ਤੇ ਫੇਰ ਆਕੜੇ ਵੀ।
ਸਹੀ ਜਵਾਬ – (ਅ)
punjabi grammar important questions
12. ਹੁਣ ਤਾਂ ਭੇਡਾਂ ਵੀ ਮੱਕੇ ਚੱਲੀਆਂ ਨੇ
(ੳ) ਜਦੋ ਕੋਈ ਬੰਦਾ ਆਪਣੀ ਆਈ ਕਰਨ ਲਈ ਕੋਈ ਬਹਾਨਾ ਹੀ ਲੱਭ ਰਿਹਾ ਹੋਵੇ।
(ਅ) ਜਿਸ ਤੋ ਕੋਈ ਆਸ ਨਾ ਹੋਵੇ, ਪਰ ਉਹ ਕੁਝ ਕਰ ਵਿਖਾਵੇ ਤਾਂ ਕਹਿੰਦੇ ਹਨ
(ੲ) ਜਦੋ ਛੋਟੇ ਵੱਡਿਆਂ ਨਾਲ ਵਧ ਕੇ ਖਰਚੀ ਜਾਂ ਚਤਰ ਚਲਾਕ ਨਿਕਲ ਪੈਣ
(ਸ) ਮਤਲਬ ਇਹ ਕਿ ਮਨੁੱਖ ਦੇ ਸੁੱਖ ਦੁਖ ਵਿਚ ਮਨੁੱਖ ਹੀ ਉਸ ਦੀ ਮਦਦ ਕਰ ਸਕਦਾ ਹੈ
ਸਹੀ ਜਵਾਬ – (ੲ)
13. ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।
(ੳ) ਜਦੋ ਕਿਸੇ ਨਲਾਇਕ ਮੂਰਖ ਜਾਂ ਬਦਚਲਨ ਦੀ ਗਲ ਛਿੜ ਪਵੇ ਉਦੋ ਕਹਿੰਦੇ ਹਨ, ਭਾਵ ਇਹੋ ਜਿਹੇ ਬੰਦੇ ਦਾ ਨਾ ਜਮਣਾ ਹੀ ਚੰਗਾ ਸੀ।
(ਅ) ਚੰਗੀ ਚੀਜ਼ ਹਾਸਲ ਕਰਨ ਲਈ ਮਨੁੱਖ ਨੂੰ ਦੁਖ ਵੀ ਸਹਿਣੇ ਪੈਂਦੇ ਹਨ।
(ੲ) ਦੁਨਿਆਵੀ ਦੁਖ ਸੁਖ ਤੋ ਲਾ-ਪਰਵਾਹ ਆਦਮੀ ਲਈ ਵਰਤਿਆ ਜਾਂਦਾ ਹੈ।
(ਸ) ਮਨੁਖ ਕਿਰਸਾਂ ਕਰ ਕੇ ਧਨ ਜਮਾ ਕਰਦਾ ਹੈ ਪਰ ਹੋਣੀ ਅਜਿਹੀ ਵਾਪਰਦੀ ਹੈ ਕਿ ਸਾਰਾ ਧਨ ਉਜੜ ਜਾਂਦਾ ਹੈ।
ਸਹੀ ਜਵਾਬ – (ੳ)
14. ਜਦੋ ਇਕ ਵਾਰ ਪਿਆਰ ਟੁਟ ਜਾਦਾ ਹੈ ਤਾਂ ਫੇਰ ਲੱਖ ਜਤਨ ਕਰਨ ਤੇ ਵੀ ਪਹਿਲੀ ਵਰਗੀ ਦਸ਼ਾ ਵਿਚ ਨਹੀ ਆਉਂਦਾ, ਮੇਲ ਮਿਲਾਪ ਭਾਵੇਂ ਹੋ ਜਾਵੇ:
(ੳ) ਡੇਢ ਪਾ ਖਿਚੜੀ, ਚੁਬਾਰੇ ਰਸੋਈ।
(ਅ) ਟੁਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ।
(ੲ) ਡੂਮਣੀ ਦੀ ਨੱਥ, ਕਦੇ ਨੱਕ ਕਦੇ ਹੱਥ
(ਸ) ਠੇਲ ਦਾਲ ਮੈਂ ਪਾਣੀ, ਰਾਮ ਭਲੀ ਕਰੇਗਾ।
ਸਹੀ ਜਵਾਬ – (ੲ)
15. ਜਦੋ ਕਿਸੇ ਨਲਾਇਕ, ਮੂਰਖ ਜਾਂ ਬਦਚਲਨ ਦੀ ਗਲ ਛਿੜ ਪਏ ਉਦੋ ਕਹਿੰਦੇ ਹਨ। ਭਾਵ ਇਹੋ ਜਿਹੇ ਬੰਦੇ ਦਾ ਨਾ ਜੰਮਣਾ ਹੀ ਚੰਗਾ ਸੀ|
(ੳ) ਭੇਡ ਦਾ ਭੱਜਾ ਚੁਕਣਾ ਨਾ ਕਿਸੇ ਰੋਣਾ ਨਾ ਕਿਸੇ ਕੂਕਣਾ
(ਅ) ਫਿਟੇ ਮੂੰਹ ਜੇਹੇ ਜੰਮੇ ਦਾ
(ੲ) ਭੈੜੇ ਭੈੜੇ ਯਾਰ ਬੀਬੀ ਫੱਤੋ ਦੇ
(ਸ) ਭਾਗ ਭਰੀ ਦਾ ਪੈਰ ਪਿਆ, ਤਖਤ ਹਜਾਰਾ ਉਜੜ ਗਿਆ।
ਸਹੀ ਜਵਾਬ – (ਅ)
16. ਜਦੋ ਕਿਸੇ ਬੰਦੇ ਦੇ ਹਰ ਪ੍ਰਕਾਰ ਦੇ ਅਧਿਕਾਰ ਤੇ ਲਾਭ ਪ੍ਰਾਪਤ ਹੋਣ ਉਦੋ ਵਰਤਦੇ ਹਨ
(ੳ) ਨੱਚਣ ਲਗੀ ਤਾਂ ਘੁੰਗਟ ਕੀ
(ਅ) ਪੰਜੇ ਉਗਲਾਂ ਘਿਉ ਵਿਚ ਤੇ ਸਿਰ ਕੜਾਹੀ ਵਿਚ
(ੲ) ਦਿਲੀ ਦੇ ਬਾਂਕੇ ਤੇ ਖੀਸੇ ਵਿਚ ਗਾਜਰਾਂ
(ਸ) ਪੜਿਆ ਪੁੱਤ ਪੜਾਕੂ ਤੇ ਸੋਲਾਂ ਦੂਣੀ ਅੱਠ
ਸਹੀ ਜਵਾਬ – (ੳ)
17. ਜਦੋ ਕਿਸੇ ਦਾ ਜੀਵਨ ਇਕ ਸਾਰ ਚਲੇ ਕੋਈ ਤਬਦੀਲੀ ਨਾ ਹੋਵੇ, ਉਦੋ ਕਹਿੰਦੇ ਹਨ:
(ੳ) ਪਲੇ ਹੋਵੇ ਸੱਚ ਕੋਠੇ ਚੜ ਕੇ ਨੱਚ
(ਅ) ਧੋਬੀਆਂ ਦੇ ਘਰ ਢੁਕੇ ਚੋਰ, ਉਹ ਨਾ ਲੁੱਟੇ ਲੁਟੇ ਹੋਰ
(ੲ) ਨਾ ਹਾੜ ਸੁੱਕੇ ਨਾ ਸਾਉਣ ਹਰੇ
(ਸ) ਦੋਖੇ ਰੱਬ ਦੀ ਮਾਇਆ, ਕਿਧਰੇ ਧੁੱਪ ਤੇ ਕਿਧਰੇ ਛਾਇਆ
ਸਹੀ ਜਵਾਬ – (ਸ)
athan in punjabi important questions
18. ਜਦੋ ਕੋਈ ਆਦਮੀ ਪੈਸੇ ਲੈਣ ਲੱਗਿਆ ਤਾਂ ਬੜਾ ਕਾਹਲਾ ਹੋਵੇ, ਪਰ ਦੇਣ ਵੇਲੇ ਪੱਲਾ ਨਾ ਫੜਾਏ, ਤਾਂ ਕਹਿੰਦੇ ਹਨ।
(ੳ) ਢਾਈ ਘਰ ਤਾ ਭੈਣ ਵੀ ਛੱਡ ਦਿੰਦੀ ਹੈ।
(ਅ) ਲੈਣ ਦਾ ਸਾਹ, ਦੇਣ ਦਾ ਦੀਵਾਲਿਆ
(ੲ) ਤਬੇਲੇ ਦੀ ਬਲਾ, ਬਾਂਦਰ ਦੇ ਸਿਰ
(ਸ) ਢੋਲ ਢਮੱਕਾ ਵੱਜੇ ਮੁੜ ਵਹੁਟੀ ਦੇ ਪੈਰ ਨਾ ਕੱਜੇ
ਸਹੀ ਜਵਾਬ – (ੳ)
19. ਜਦੋ ਕਿਸੇ ਕੰਮ ਦਾ ਲਾਭ ਮਿਲਣਾ ਯਕੀਨੀ ਨਾ ਹੋਵੇ, ਉਦੋ ਵਰਤਦੇ ਹਨ
(ੳ) ਖਵਾਜੇ ਦਾ ਗਵਾਹ ਡੱਡੂ
(ਅ) ਖੇਤੀ ਖਸਮਾਂ ਸੇਤੀ
(ੲ) ਤੀਰ ਨਹੀਂ ਤੁੱਕਾ ਹੀ ਸਹੀ
(ਸ) ਛੋਟਾ ਮੂੰਹ ਤੇ ਵੱਡੀ ਗੱਲ
ਸਹੀ ਜਵਾਬ – (ੲ)
20. ਜਦੋ ਕੋਈ ਬੰਦਾ ਕੰਮ ਦਾ ਸਹੀ ਮੌਕਾ ਗੁਆ ਕੇ ਭਟਕਦਾ ਫਿਰੇ ਉਦੋ ਕਹਿੰਦੇ ਹਨ,
(ੳ) ਕਾਹਲੀ ਦਾ ਘਾਣੀ, ਅੱਧਾ ਤੇਲ ਅੱਧਾ ਪਾਣੀ
(ਅ) ਕੋਠਾ ਉਸਰਿਆ, ਤਰਖਾਣ ਵਿਸਰਿਆ
(ੲ) ਤਾਲੋਂ ਘੁਥੀ ਡੂਮਣੀ, ਬੋਲੇ ਤਾਲ ਬੇਤਾਲ
(ਸ) ਕੀ ਪਿੱਦੀ ਤੇ ਕੀ ਪਿੱਦੀ ਸ਼ੋਰਬਾ
ਸਹੀ ਜਵਾਬ – (ਅ)
21. ਜਦੋ ਕੋਈ ਮੁਨੱਖ ਆਪ ਤਾ ਕੁਝ ਕਰਨ ਦੇ ਯੋਗ ਨਾ ਹੋਵੇ ਤੇ ਦੌਸ਼ ਦੂਜਿਆਂ ਨੂੰ ਦੇਵੇ ਉਦੋ ਵਰਤਦੇ ਹਨ:
(ੳ) ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ
(ਅ) ਠਠਿਆਰ ਦੀ ਗਾਗਰ ਚੋਂਦੀ ਹੈ
(ੲ) ਉਠ ਨਾਂ ਸਕਾਂ ਫਿਟੇ ਮੂੰਹ ਗੋਡਿਆਂ ਦਾ
(ਸ) ਡਿੱਗੀ ਖੋਤੇ ਤੋਂ ਗੁਸਾ ਘੁਮਿਆਰ ਤੇ
ਸਹੀ ਜਵਾਬ – (ਸ)
22. ਇਹ ਧਰਮਾਤਮਾ ਅਖਾਣ ਬਣ ਉਸ ਬੈਠੇ ਬੰਦੇ। ਲਈ ਵਰਤਦੇ ਹਨ ਜਿਹੜਾ ਭਰਪੂਰ ਗੁਨਾਹ ਕਰਦਾ ਰਿਹਾ ਹੋਵੇ ਤੇ ਆਖਰੀ ਉਮਰ ਵਿਚ
(ੳ) ਤੋੜੀ ਵਿਚੋ ਇਕੋ ਦਾਦਾ ਹੀ ਟੋਹੀਦਾ ਹੈ
(ਅ) ਨੌ ਸੋ ਚੂਹੇ ਖਾ ਕੇ ਬਿਲੀ ਹੱਜ ਨੂੰ ਚੱਲੀ
(ੲ) ਤ੍ਰੇਹ ਲੱਗਣ ਤੇ ਖੂਹ ਨਹੀ ਪੁਟੀਦੇ
(ਸ) ਢਿਡ ਸਰਮ ਨਹੀ ਰਹਿਣ ਦਿੰਦਾ
ਸਹੀ ਜਵਾਬ – (ੳ)
23. ਇਹ ਅਖਾਣ ਉਦੋ ਵਰਤਦੇ ਹਨ ਜਦੋ ਬੰਦਾ ਕਿਸੇ ਕੋਲੋ ਅੱਕ ਜਾਏ ਤਾਂ ਜਾਨ ਛੁਡਾਉਣੀ ਚਾਹੇ ਪਰ ਛਡੇ ਨਾ
(ੳ) ਤੀਜਾ ਰਲਿਆ ਝੁਗਾ ਗਲਿਆ
(ਅ) ਨਾ ਮਰੇ ਨਾ ਮੰਜਾ ਛੱਡੇ
(ੲ) ਭਜਦਿਆਂ ਨੂੰ ਵਾਹਣ ਇਕੋ ਜਿਹੇ
(ਸ) ਤਬੇਲੇ ਦੀ ਬਲਾ, ਬਾਦਰ ਦੇ ਸਿਰ
ਸਹੀ ਜਵਾਬ – (ਅ)
punjabi grammar MCQ 30 pdf
24. ਜਦੋ ਜਰੂਰੀ ਖਰਚ ਕਰਨ ਵੇਲੇ ਕੋਈ ਬੰਦਾ ਕੰਜੂਸੀ ਕਰਨ ਲੱਗੇ:
(ੳ) ਨਾ ਨੋ ਮਨ ਤੇਲ ਨਾ ਰਾਧਾ ਨੱਚੇਗੀ
(ਅ) ਤੇਲ ਚਟਿਆ ਤੇਹ ਨਹੀ ਲਹਿੰਦੀ
(ੲ) ਵਿਹਲੀ ਜੱਟੀ ਉਨ ਵੇਲੇ
(ਸ) ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ
ਸਹੀ ਜਵਾਬ – (ੲ)
25. ਮਿਹਨਤ ਬਹੁਤ ਕਰਨੀ ਪਰ ਪ੍ਰਾਪਤ ਕੁਝ ਵੀ ਨਾ ਹੋਣਾਂ
(ੳ) ਸਹਿਜ ਪਕੇ ਸੋ ਮਿੱਠਾ ਹੋਏ
(ਅ) ਸਾਰੀ ਰਾਤ ਭੰਨੀ, ਕੁੜੀ ਜੰਮੀ ਅੰਨੀ
(ੲ) ਆਪ ਮੋਏ ਜੱਗ ਪਰਲੋ
(ਸ) ਖੇਤੀ ਤਸੀਲੋਂ ਹੋ ਆਈ ਏ
ਸਹੀ ਜਵਾਬ – (ਅ)
26. ਜਦ ਗਿਆਨਵਾਨ ਨੂੰ ਆਪਣੇ ਗਿਆਨ ਦਾ ਲਾਭ ਨਾ ਹੋਵੇ:
(ੳ) ਦੀਵੇ ਥੱਲੇ ਹਨੇਰਾ
(ਅ) ਧਰਮ ਦਾ ਧਰਮ, ਕਰਮ ਦਾ ਕਰਮ
(ੲ) ਨਾਲੇ ਚੋਰ ਨਾਲੇ ਚਤਰ
(ਸ) ਪੀਠੇ ਦਾ ਕੀ ਪੀਹਣਾ
ਸਹੀ ਜਵਾਬ – (ੲ)
27. ਜਦੋ ਕੋਈ ਬੰਦਾ ਦੂਜਿਆ ਦੀ ਰੀਸ ਕਰਕੇ ਆਪਣੇ ਘਰ ਦੇ ਚਲੱਣ ਨੂੰ ਛੱਡ ਦੇਵੇ
(ੳ) ਨਾ ਕੁਕੜੂ ਨਾ ਤਿਰੂ
(ਅ) ਕੋਹ ਨਾ ਚੱਲੀ ਬਾਬਾ ਤਿਹਾਈ
(ੲ) ਘਰ ਪੱਕਦੀਆਂ ਦੇ ਸਾਕ ਨੇ
(ਸ) ਦੇਸੀ ਟੱਟੂ, ਖੁਰਸਾਨੀ ਦੁਲੱਤੇ
ਸਹੀ ਜਵਾਬ – (ਅ)
28. ਜਦੋ ਕੋਈ ਆਦਮੀ ਇਕ ਦੁਖ ਹੱਥੋ ਮੁਕਤ ਹੋ ਕੇ ਕਿਸੇ ਦੂਜੇ ਰੋਗ ਕਾਬੂ ਆ ਜਾਏ ਉਦੋ ਕਹਿੰਦੇ ਹਨ,
(ੳ) ਜਾਦੂ ਉਹ ਜੋ ਸਿਰ ਚੜ ਕੇ ਬੋਲੇ
(ਅ) ਅਕਲਾ ਬਾਂਝੋ ਖੂਹ ਖਾਲੀ
(ੲ) ਆਪ ਕਾਜ ਮਹਾ ਕਾਜ
(ਸ) ਰੋਗਣ ਗਈ ਤੇ ਭੋਗਣ ਆਈ
ਸਹੀ ਜਵਾਬ – (ਸ)
29. ਮਿਹਨਤੀ ਨੇ ਤਾਂ ਮਿਹਨਤ ਦੇ ਪੈਸੇ ਲੈਣੇ ਹਨ, ਭਾਵੇਂ ਤਿਆਰ ਚੀਜ ਕਿਸੇ ਕੰਮ ਨਾ ਆਵੇ।
(ੳ) ਮਨ ਹਰਾਮੀ ਹੁਜੱਤਾਂ ਢੇਰ
(ਅ) ਕੋਹ ਨਾ ਚੱਲੀ ਬਾਬਾ ਤਿਹਾਈ
(ੲ) ਕੁਤੇ ਨੂੰ ਕਦੀ ਖੀਰ ਪਚੀ ਹੈ।
(ਸ) ਲਾਗੀਆਂ ਤਾ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੋ ਜਾਵੇ।
ਸਹੀ ਜਵਾਬ – (ੳ)
30. ਤਕੜੇ ਮੁਨਖ ਨੂੰ ਕੋਈ ਕੁਝ ਕਹਿਣ ਦਾ ਜੀ ਨਹੀ ਕਰਦਾ
(ੳ) ਆਪ ਹੋਵੇ ਤਕੜੀ ਤਾਂ ਕਿਉ ਵਜੇ ਫਕੜੀ
(ਅ) ਆਪ ਮੋਏ ਜਗ ਪਰਲੇ
(ੲ) ਇਕ ਇਕ ਤੇ ਦੋ ਯਾਰਾਂ
(ਸ) ਸਹੁ ਵੀ ਜੀਆ ਆਪਣਾ ਕੀਆ
ਸਹੀ ਜਵਾਬ – (ਅ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |