punjabi grammar MCQ 8 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 8 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 8

1. ਲਿਪੀ ਹੈ-
(ੳ) ਸੁਰ
(ਅ) ਸੰਗਮ
(ੲ) ਅੱਖਰ ਪ੍ਰਬੰਧ
(ਸ) ਸਾਰੇ ਸਹੀ ਹੈ
ਸਹੀ ਜਵਾਬ – (ੲ)

2. ਪੰਜਾਬੀ ਵਿੱਚ ਢੁਕਵੇਂ ਵਿਅੰਜਨ ਕਿੰਨੇ ਹੁੰਦੇ ਹਨ?
(ੳ) 8
(ਅ) 2
(ੲ) 15
(ਸ) 6
ਸਹੀ ਜਵਾਬ – (ੲ)

3. ਪੰਜਾਬੀ ਵਿੱਚ ਸਰਕਵੇਂ ਵਿਅੰਜਨ ਕਿਹੜੇ ਹਨ?
(ੳ) ਹਰਵ
(ਅ) ਯ
(ੲ) ਯੂ.ਵ
(ਸ) ੳ, ਅ, ੲ
ਸਹੀ ਜਵਾਬ – (ੲ)

4. ਭਾਸ਼ਾ ਕੀ ਹੈ
(ੳ) ਸੰਚਾਰ ਦਾ ਸਾਧਨ ਹੈ
(ਅ) ਸੰਚਾਰ ਦਾ ਮਾਧਿਅਮ ਹੈ।
(ੲ) ਲਿਪੀ ਪ੍ਰਬੰਧ ਹੈ।
(ਸ) ਸਾਧਨ ਤੇ ਮਾਧਿਅਮ
ਸਹੀ ਜਵਾਬ – (ਸ)

5. ਵਿਆਕਰਨ ਹੈ-
(ੳ) ਕਿਸੇ ਲਿਪੀ ਦੇ ਵਾਏ ਗਏ ਨੇਮਾ ਇਕੱਠ
(ਅ) ਕਿਸੇ ਬੋਲੀ ਦੇ ਨਿਯਮ
(ੲ) ਭਾਸ਼ਾ ਦੇ ਸਵਰ ਅਤੇ ਵਿਅੰਜਨ ਦੀ ਜਾਣਕਾਰੀ
(ਸ) ਕਿਸੇ ਬੋਲੀ ਨੂੰ ਪੜ੍ਹਨ-ਲਿਖਣ ਲਈ ਬਣਾਏ ਗਏ ਨੇਮਾਂ ਦੇ ਇੱਕਠ
ਸਹੀ ਜਵਾਬ – (ਸ)

6. ‘ ਲ਼’ ਅੱਖਰ ਵਿਆਕਰਨ ਦੇ ਕਿਸ ਭਾਗ ਵਿੱਚ ਆਉਂਦਾ ਹੈ।
(ੳ) ਵਰਨ ਮਾਲਾ ਵਿੱਚ
(ਅ) ਵਰਨ ਬੋਧ ਵਿੱਚ
(ੲ) ਸ਼ਬਦ ਬਣਤਰ ਵਿੱਚ
(ਸ) ਵਾਕ ਬਣਤਰ ਵਿੱਚ
ਸਹੀ ਜਵਾਬ – (ਅ)

7. ਫਾਰਸੀ ਦੇ ਅੱਖਰ ਵਰਨਮਾਲਾ ਦੇ ਵਰਗਾਂ ਵਿੱਚੋਂ ਨਹੀਂ ਲਏ ਗਏ।
(ੳ) ਨਵੀਨ ਵਰਗ
(ਅ) ਅੰਤਮ ਵਰਗ
(ੲ) ਮੁੱਖ ਵਰਗ
(ਸ) ਟ ਤੇ ਤ ਵਰਗ
ਸਹੀ ਜਵਾਬ – (ਸ)

8. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੈ।
(ੳ) ਅੱਖਰ
(ਅ) ਸਵਰ
(ੲ) ਲਿਪੀ
(ਸ) ਧੁਨੀ
ਸਹੀ ਜਵਾਬ – (ਸ)

9. ਦੀਰਘ ਸਵਰ ਹਨ।
(ੳ) ਪੰਜ
(ਅ) ਸੱਤ
(ੲ) ਤਿੰਨ
(ਸ) ਅੱਠ
ਸਹੀ ਜਵਾਬ – (ਅ)

10. ‘ ਅ’ ਨੂੰ ਕਿੰਨੀਆਂ ਲਗਾਂ ਲਗਦੀਆਂ ਹਨ?
(ੳ) 2
(ਅ) 3
(ੲ) 4
(ਸ) 5
ਸਹੀ ਜਵਾਬ – (ੲ)

11. ਵਿਚਕਾਰਲੇ ਸਵਰ ਹਨ
(ੳ) ਇ ਉ ਅ ਆ
(ਅ) ਅ ਆ ਈ ਇ
(ੲ) ਅ ਆ ਉ ਇ
(ਸ) ਅ ਆ ਊ ਏ
ਸਹੀ ਜਵਾਬ – (ੲ)

12. ਅਗੋਲ ਸਵਰ ਹਨ
(ੳ) ਚਾਰ
(ਅ) ਪੰਜ
(ੲ) ਛੇ
(ਸ) ਸੱਤ
ਸਹੀ ਜਵਾਬ – (ੲ)

13. ਧੁਨੀਆਂ (41) ਵਿੱਚ ਵਿਅੰਜਨ (29) ਹਨ ਸਵਰ ਹਨ
(ੳ) 3
(ਅ) 9
(ੲ) 10
(ਸ) 2
ਸਹੀ ਜਵਾਬ – (ੳ)

14. ‘ ਭ’ ਤੇ ‘ ਡ’ ਵਿਅੰਜਨ ਹੈ
(ੳ) ਤਾਲਵੀ ਤੇ ਹੋਠੀ
(ਅ) ਹੋਠੀ ਤੇ ਤਾਲਵੀ
(ੲ) ਉਲਟ-ਜੀਭੀ ਹੋਠੀ
(ਸ) ਹੋਠੀ ਤੇ ਉਲਟ ਜੀਭੀ
ਸਹੀ ਜਵਾਬ – (ਸ)

15. ਕੰਠੀ ਵਿਅੰਜਨ ਹਨ
(ੳ) ਤਿੰਨ
(ਅ) ਚਾਰ
(ੲ) ਪੰਜ
(ਸ) ਛੇ
ਸਹੀ ਜਵਾਬ – (ਅ)

16. ਨਾਸਕੀ ਵਿਅੰਜਨ ਹਨ— (ਮੁੱਖ ਰੂਪ ਵਿੱਚ)
(ੳ) ਤਿੰਨ
(ਅ) ਚਾਰ
(ੲ) ਪੰਜ
(ਸ) ਛੇ
ਸਹੀ ਜਵਾਬ – (ੲ)

17. ਸਘੋਸ਼ (ਨਾਦੀ) ਅਲਪ ਪ੍ਰਾਣ ਹੈ।
(ੳ) ਕ ਚ ਟ ਤ ਪ
(ਅ) ਗ ਜ ਢ ਦ ਬ
(ੲ) ਘ ਝ ਢ ਧ ਭ
(ਸ) ਗ ਜ ਡ ਦ ਬ
ਸਹੀ ਜਵਾਬ – (ਸ)

18. ਅਨੁਨਾਸਕ ਵਿਅੰਜਨ ਹੁੰਦੇ ਹਨ
(ੳ) ਮੁੱਖ ਵਰਗ ਅੰਤਮ ਵਰਗ ਤੇ ਨਵੀਨ ਵਰਗ ਦਾ ਮੁੱਢਲਾ ਅੱਖਰ
(ਅ) ਕ ਵਰਗ ਮੁੱਖ ਵਰਗ ਅੰਤਮ ਵਰਗ ਦਾ ਮੁੱਢਲਾ ਅੱਖਰ
(ੲ) ਮੁੱਖ ਵਰਗ ਅੰਤਮ ਵਰਗ ਤੇ ਨਵੀਨ ਵਰਗ ਦਾ ਅੰਤਮ ਅੱਖਰ
(ਸ) ਇਨ੍ਹਾਂ ‘ ਚੋਂ ਕੋਈ ਨਹੀਂ
ਸਹੀ ਜਵਾਬ – (ਸ)

19. ਦੁੱਤ ਅੱਖਰ ਹਨ
(ੳ) ਹ ਰ ਵ
(ਅ) ਅੱਧਕ ਬਿੰਦੀ ਟਿੱਪੀ
(ੲ) ਸ ਖ ਲ਼
(ਸ) ਹ ਰ ਵ ਤੇ ਅੱਧਕ ਬਿੰਦੀ ਟਿਪੀ
ਸਹੀ ਜਵਾਬ – (ੳ)

20. ਗੁਰਮੁੱਖੀ ਵਿੱਚ ਲਗਾ ਮਾਤਰਾ/ ਲਗਾ ਚਿੰਨ੍ਹ ਹਨ।
(ੳ) 56
(ਅ) 41
(ੲ) 10
(ਸ) 9
ਸਹੀ ਜਵਾਬ – (ਸ)

21. ਅੰਗਰੇਜੀ ਸ਼ਬਦਾਂ ਨੂੰ ਤਤਸਮ ਰੂਪ ਵਿੱਚ ਲਿਖਣ ਲਈ ਦੁਲਾਂਵਾ ਨਾਲ ਪਾਈ ਜਾਂਦੀ ਹੈ
(ੳ) ਅੱਧਕ
(ਅ) ਬਿੰਦੀ
(ੲ) ਟਿੱਪੀ
(ਸ) ਕੁੱਝ ਨਹੀਂ
ਸਹੀ ਜਵਾਬ – (ੳ)

22. ਪੰਜਾਬੀ ਵਰਨ ਮਾਲਾ ਦੇ ਕਿੰਨੇ ਅੱਖਰ ਮੁਕਤਾ ਰੂਪ ਵਿੱਚ ਨਹੀਂ ਵਰਤੇ ਜਾ ਸਕਦੇ?
(ੳ) ਇੱਕ
(ਅ) ਦੋ
(ੲ) ਪੰਜ
(ਸ) ਤਿੰਨ
ਸਹੀ ਜਵਾਬ – (ਅ)

23. ਇਨ੍ਹਾਂ’ ਚੋਂ ਲਾ ਕਿਹੜੇ ਅੱਖਰ ਨਾਲ ਨਹੀਂ ਲਗਦੀ
(ੳ) ਅ
(ਅ) ਚ
(ੲ) ਖ
(ਸ) ਤੋਂ
ਸਹੀ ਜਵਾਬ – (ੳ)

24. ਗੁਰਮੁੱਖੀ ਲਿੱਪੀ ਦੇ ਹੋਰ ਕਿਹੜੇਕਿਹੜੇ ਨਾਂ ਪ੍ਰਸਿੱਧ ਰਹੇ ਹਨ?
(ੳ) ਪੰਜਾਬੀ
(ਅ) ਪੈਂਤੀ ਤੇ ਪੰਜਾਬੀ ਲਿਪੀ
(ੲ) ਬੋਲੀ
(ਸ) ਭਾਸ਼ਾ
ਸਹੀ ਜਵਾਬ – (ਅ)

25. ਪੰਜਾਬੀ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆਂ ਜਾਂਦਾ ਹੈ
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਸਹੀ ਜਵਾਬ – (ੳ)

26. ਧੁਨੀਆਂ ਦੇ ਭੇਦ/ ਪ੍ਰਕਾਰ ਹਨ
(ੳ) ਖੰਡੀ ਤੇ ਅਖੰਡੀ
(ਅ) ਸਵਰ ਤੇ ਵਿਅੰਜਨ
(ੲ) ਨਾਸਿਕਤਾ, ਬਲ, ਸੁਰ
(ਸ) ਸਵਰ, ਵਿਅੰਜਨ, ਅਨੁਨਾਸਿਕ
ਸਹੀ ਜਵਾਬ – (ਸ)

27. ਅੱਧਕ ਦੀ ਵਰਤੋਂ ਸੰਗਮ ਕਦੋ ਹੁੰਦੀ ਹੈ।
(ੳ) ਜਦੋਂ ਅਵਾਜ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ।
(ਅ) ਜਦੋਂ ਅਵਾਜ ਦੋਹਰੀ ਪ੍ਰਗਟ ਕਰਨੀ ਹੋਵੇ।
(ੲ) ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ।
(ਸ) ਇੰਨ੍ਹਾਂ ਵਿੱਚੋਂ ਕੋਈ ਨਹੀਂ।
ਸਹੀ ਜਵਾਬ – (ਅ)

28. ਹੇਠ ਲਿਖਿਆਂ ਵਿਚੋਂ ਕੰਬਵਾਂ ਵਿਅੰਜਨ ਹੈ
(ੳ) ਰ
(ਅ) ਲ
(ੲ) ਯ
(ਸ) ਹ
ਸਹੀ ਜਵਾਬ – (ੳ)

29. ਹੇਠ ਲਿਖਿਆਂ ਵਿਚੋਂ ਫਿਟਕਵਾਂ ਵਿਅੰਜਨ ਹੈ
(ੳ) ਰ
(ਅ) ੜ
(ੲ) ਲ
(ਸ) ਹ
ਸਹੀ ਜਵਾਬ – (ਅ)

30. ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਹਨ?
(ੳ) 10
(ਅ) 2
(ੲ) 5
(ਸ) 3
ਸਹੀ ਜਵਾਬ – (ੳ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw
%d