ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 24 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 24
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ|
1. ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਸਬੰਧੀ, ਕਾਲ ਸਾਹਿਤ ਜਾਣਕਾਰੀ ਦੇਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ।
(ੳ) ਨਾਂਵ
(ਅ) ਪੜਨਾਂਵ
(ੲ) ਵਿਸ਼ੇਸ਼ਣ
(ਸ) ਕਿਰਿਆ
ਸਹੀ ਜਵਾਬ – (ਸ)
2. ਕਿਰਿਆ ਚੁਣੋ:
(ੳ) ਹੱਸਦੇ, ਖੇਡਦੇ, ਨੱਚਦੇ
(ਅ) ਲੜਕੀ, ਲੜਕੀਆਂ
(ੲ) ਕੌਣ, ਕੀ
(ਸ) ਮੋਰ, ਸੇਰ
ਸਹੀ ਜਵਾਬ – (ੳ)
3. ਮੁੱਖ ਰੂਪ ਵਿੱਚ ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਹੈ?
(ੳ) ਦੋ
(ਅ) ਚਾਰ
(ੲ) ਕਿਰਿਆ
(ਸ) ਅੱਠ
ਸਹੀ ਜਵਾਬ – (ੳ)
4. ਜਿਹੜੇ ਸ਼ਬਦਾਂ ਤੋਂ ਕਿਰਿਆਵਾਂ ਬਣਦੀਆਂ ਹਨ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ੳ) ਨਾਂਵ
(ਅ) ਮੂਲ ਸ਼ਬਦ/ ਧਾਤੂ
(ੲ) ਕਿਰਿਆ
(ੲ) ਵਿਸ਼ੇਸ਼ਣ
ਸਹੀ ਜਵਾਬ – (ਅ)
5. ‘ ਕਰ, ਖਾ, ਸੁਣ, ਲਿਖ ਕੀ ਹਨ?
(ੳ) ਕਿਰਿਆਵਾਂ
(ਅ) ਨਾਂਵ
(ੲ) ਪੜਨਾਂਵ
(ਸ) ਵਿਸ਼ੇਸ਼ਣ
ਸਹੀ ਜਵਾਬ – (ੳ)
6. ਜਿਸ ਵਾਕ ਵਿੱਚ ਕਿਰਿਆ ਦਾ’ ਕਰਮ ‘ ਨਾ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ੳ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ੲ) ਸਹਾਇਕ-ਕਿਰਿਆ
(ਸ) ਮੁੱਖ ਕਿਰਿਆ
ਸਹੀ ਜਵਾਬ – (ੳ)
7. ਜਿਸ ਵਾਕ ਵਿਚ ਕਿਰਿਆ ਦਾ ਕਰਮ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ੳ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ੲ) ਸਹਾਇਕ-ਕਿਰਿਆ
(ਸ) ਮੁੱਖ-ਕਿਰਿਆ
ਸਹੀ ਜਵਾਬ – (ਅ)
8. ਜਿਨ੍ਹਾਂ ਵਾਕਾਂ ਵਿੱਚ’ ਹੈ ” ਸੀ ‘,’ ਸਨ ‘ ਆਦਿ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ੳ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ੲ) ਸੰਸਰਗੀ-ਕਿਰਿਆ
(ਸ) ਧਾਤੂ
ਸਹੀ ਜਵਾਬ – (ੲ)
9. ’ ਬੱਚੇ ਖੇਡਦੇ ਹਨ ’ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ?
(ੳ) ਅਕਰਮਕ
(ਅ) ਸਕਰਮਕ
(ੲ) ਸਹਾਇਕ
(ਸ) ਸੰਸਰਗੀ
ਸਹੀ ਜਵਾਬ – (ੳ)
10.’ ਮੈਂ ਰੋਟੀ ਖਾ ਲਈ ਹੈਂ ’ ਵਾਕ ਵਿਚ ਕਿਹੜੀ ਕਿਰਿਆ ਦੀ ਵਰਤੋਂ ਹੋਈ ਹੈ?
(ੳ) ਅਕਰਮਕ
(ਅ) ਸਕਰਮਕ
(ੲ) ਸਹਾਇਕ
(ਸ) ਸੰਸਰਗੀ
ਸਹੀ ਜਵਾਬ – (ਅ)
punjabi grammar important questions
11. ਸਰਬਜੀਤ ਬਹਾਦਰ ਹੈਂ ’ ਵਾਕ ਵਿਚ ਸੰਸਰਗੀ ਕਿਰਿਆ ਕਿਹੜੀ ਹੈ?
(ੳ) ਸਰਬਜੀਤ
(ਅ) ਬਹਾਦਰ)
(ੲ) ਹੈ
(ੲ) ਕੋਈ ਵੀ ਨਹੀ
ਸਹੀ ਜਵਾਬ – (ੲ)
12. ” ਤੁਹਾਨੂੰ ਸਕੂਲ ਜਾਣਾ ਚਾਹੀਦਾ ਹੈ”। ਵਾਕ ਵਿਚੋ ਸਹਾਇਕ ਕਿਰਿਆ ਚੁਣੋ:
(ੳ) ਤੁਹਾਨੂੰ
(ਅ) ਜਾਣਾ
(ੲ) ਸਕੂਲ
(ਸ) ਚਾਹੀਦਾ ਹੈ
ਸਹੀ ਜਵਾਬ – (ਸ)
13. ’ ਉਸ ਨੇ ਸ਼ੀਸ਼ਾ ਤੋੜ ਦਿੱਤਾ ’ ਕਿਰਿਆ ਦਾ ਕਿਹੜਾ ਰੂਪ ਹੈ?
(ੳ) ਅਕਰਮਕ
(ਅ) ਸੰਸਰਗੀ
(ੲ) ਪੂਰਨ ਸਕਰਮਕ
(ਸ) ਸਹਾਇਕ
ਸਹੀ ਜਵਾਬ – (ੲ)
14. ਹੇਠ ਲਿਖੇ ਵਿਕਲਪਾਂ ਵਿਚੋ ਅਕਰਮਕ ਕਿਰਿਆ ਵਾਲਾ ਵਾਕ ਚੁਣੋ:
(ੳ) ਕੁੜੀ ਗੀਤ ਗਾਉਂਦੀ ਹੈ।
(ਅ) ਬੱਚੇ ਨੇ ਫੁੱਲ ਤੋੜ ਦਿੱਤਾ।
(ੲ) ਫੁੱਲ ਮੁਰਝਾ ਗਏ ਹਨ।
(ਸ) ਕਿਸਾਨਾਂ ਨੇ ਹੜਤਾਲ ਕੀਤੀ।
ਸਹੀ ਜਵਾਬ – (ੲ)
15. ਸਕਰਮਕ ਕਿਰਿਆ ਵਾਲਾ ਵਾਕ ਚੁਣੋ:
(ੳ) ਮੀਂਹ ਪੈ ਰਿਹਾ ਹੈ।
(ਅ) ਪੰਛੀ ਉੱਡਦੇ ਹਨ।
(ੲ) ਤਾਰੇ ਚਮਕ ਰਹੇ ਹਨ।
(ਸ) ਕੁੜੀਆਂ ਕਿਕਲੀ ਪਾ ਰਹੀਆਂ ਹਨ।
ਸਹੀ ਜਵਾਬ – (ਸ)
16. ਵਿਕਰਮ ਬਹੁਤ ਕੰਜੂਸ ਸੀ। ਵਾਕ ਵਿਚ ‘ ਸੀ’ ਕਿਹੜੀ ਕਿਰਿਆ ਹੈ?
(ੳ) ਅਕਰਮਕ
(ਅ) ਸਕਰਮਕ
(ੲ) ਸੰਸਰਗੀ
(ੲ) ਸਹਾਇਕ
ਸਹੀ ਜਵਾਬ – (ੲ)
17. ’ ਮੈ ਤਿੰਨ ਭਾਸ਼ਾਵਾਂ ਜਾਣਦਾ ਹਾਂ। ’ ਵਾਕ ਵਿਚੋ ਮੁੱਖ ਕਿਰਿਆ ਚੁਣੋ:
(ੳ) ਮੈਂ
(ਅ) ਤਿੰਨ
(ੲ) ਭਾਸ਼ਾਵਾਂ
(ਸ) ਜਾਣਦਾ ਹਾਂ
ਸਹੀ ਜਵਾਬ – (ਸ)
18. ਸੈਣੀ ਵੰਡ ਦੇ ਆਧਾਰ ਤੇ ਕਿਰਿਆ ਕਿੰਨ੍ਹੇ ਪ੍ਰਕਾਰ ਦੀ ਹੁੰਦੀ ਹੈ?
(ੳ) 2
(ਅ) 4
(ੲ) 5
(ਸ) ਤੇ
ਸਹੀ ਜਵਾਬ – (ਅ)
19. ’ ਮੀਂਹ ਵਰਿਆ’- ਵਾਕ ਵਿੱਚ ਕਿਰਿਆ ਕਿਹੜੀ ਕਿਸਮ ਦੀ ਹੈ?
(ੳ) ਸਕਰਮਕ ਕਿਰਿਆ
(ਅ) ਮੂਲ ਰੂਪ
(ੲ) ਅਕਰਮਕ ਕਿਰਿਆ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੲ)
20. ਕ੍ਰਿਸ਼ਨ ਪੜ੍ਹਦਾ ਹੈ। ਪਾਣੀ ਉਬਲਦਾ ਹੈ- ਇਹਨਾਂ ਵਾਕਾਂ ਵਿੱਚ ਕਿਰਿਆ ਕਿਹੜੀ ਹੈ?
(ੳ) ਪ੍ਰੇਰਨਾਰਥਕ
(ਅ) ਇਕਹਿਰੀ ਕਿਰਿਆ
(ੲ) ਅਕਰਮਕ ਕਿਰਿਆ
(ਸ) ਸਹਾਇਕ ਕਿਰਿਆ
ਸਹੀ ਜਵਾਬ – (ੲ)
kiriya in punjabi important questions
21. ਅਸੀਂ ਪਤੰਗ ਉਡਾ ਰਹੇ ਹਾਂ।-ਇਸ ਵਾਕ ਦੀ ਕਿਰਿਆ ਕਿਹੜੀ ਹੈ?
(ੳ) ਦੂਹਰੀ ਪ੍ਰੇਰਨਾਰਥਕ
(ਅ) ਸੰਯੁਕਤ ਕਿਰਿਆ
(ੲ) ਸਹਾਇਕ ਕਿਰਿਆ
(ਸ) ਸਧਾਰਨ ਕਿਰਿਆ
ਸਹੀ ਜਵਾਬ – (ਸ)
22. ਤੁਸੀਂ ਸਾਰੇ ਹੱਸੋ ਖੇਡੋ।-ਇਸ ਵਾਕ ਦੀ ਕਿਰਿਆ ਕਿਹੜੀ ਹੈ?
(ੳ) ਪ੍ਰੇਰਨਾਰਥਕ
(ਅ) ਇਕਹਰੀ
(ੲ) ਸਧਾਰਨ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)
23. ਬੱਚਿਆ ਕੋਲੋ ਕੰਮ ਕਰਵਾਉ।-ਇਸ ਵਾਕ ਦੀ ਕਿਰਿਆ ਕਿਹੜੀ ਹੈ?
(ੳ) ਮੂਲ
(ਅ) ਦੂਹਰੀ ਪ੍ਰੇਰਨਾਰਥਕ
(ੲ) ਅਕਰਮਕ
(ਸ) ਸਕਰਮਕ
ਸਹੀ ਜਵਾਬ – (ਅ)
24. ‘ ਅਸੀਂ ਸਾਰਾ ਰਸਤਾ ਪੈਦਲ ਮੁਕਾਇਆ ’ ਕਿਹੜੀ ਕਿਰਿਆ ਹੈ।
(ੳ) ਸੰਯੁਕਤ
(ਅ) ਅਕਰਮਕ
(ੲ) ਸਕਰਮਕ
(ਸ) ਇਕਹਿਰੀ
ਸਹੀ ਜਵਾਬ – (ਸ)
25. ’ ਮੈਂ ਸਾਰਾ ਪਾਠ ਯਾਦ ਕਰ ਲਿਆ ਹੈ।” ਇਸ ਵਾਕ ਦੀ ਕਿਰਿਆ ਕਿਹੜੀ ਹੈ?
(ੳ) ਇਕਹਿਰੀ
(ਅ) ਦੂਹਰੀ
(ੲ) ਸੰਯੁਕਤ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)
26. ’ ਕੁੱਤਾ ਭੌਂਕਦਾ ਹੈ ’-ਇਸ ਵਾਕ ਵਿੱਚ ਸਹਾਇਕ ਕਿਰਿਆ ਕਿਹੜੀ ਹੈ?
(ੳ) ਕੁੱਤਾ
(ਅ) ਭੌਂਕਦਾ
(ੲ) ਹੈ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੲ)
27. ਮੇਰੀ ਭੈਣ ਬਹੁਤ ਚਤੁਰ ਹੈ ’ ਇਸ ਵਾਕ ਵਿੱਚ ਸੰਸਰੰਗੀ ਕਿਰਿਆ ਕਿਹੜੀ ਹੈ?
(ੳ) ਮੇਰੀ
(ਅ) ਹੈ
(ੲ) ਚਤੁਰ
(ਸ) ਬਹੁਤ
ਸਹੀ ਜਵਾਬ – (ਅ)
28. ਪਿਤਾ ਜੀ! ਮੈਂ ਰੀਟ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਹੈ। ਹੁਣ ਦਰਜੀ ਨੂੰ ਕਹਿ ਕੇ ਮੇਰੇ ਲਈ ਇਕ ਵਰਦੀ ਸਿਲਵਾ ਦਿਓ। ਇਸ ਵਾਕ ਵਿੱਚ ਕਿਰਿਆ ਹੈ।
(ਅ) ਦੋਹਰੀ ਪ੍ਰੇਰਨਾਰਥਕ ਕਿਰਿਆ
(ੳ) ਪ੍ਰੇਰਨਾਰਥਕ
(ਸ) ਇਕਹਿਰੀ ਕਿਰਿਆ
(ੲ) ਸਧਾਰਨ ਕਿਰਿਆ
ਸਹੀ ਜਵਾਬ – (ਅ)
29. ਅਕਰਮਕ ਕਿਰਿਆ ਦੇ ਰੂਪ ਹਨ
(ੳ) ਪੂਰਨ ਅਕਰਮਕ
(ਅ) ਅਪੂਰਨ ਅਕਰਮਕ ਕਿਰਿਆ
(ੲ) (ੳ) ਅਤੇ (ਅ) ਦੋਵੇਂ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)
30. ਸਕਰਮਕ ਕਿਰਿਆ ਕਿੰਨ੍ਹੇ ਪ੍ਰਕਾਰ ਦੀ ਹੁੰਦੀ ਹੈ?
(ੳ) 3
(ਅ) 4
(ੲ) 2
(ਸ) 5
ਸਹੀ ਜਵਾਬ – (ੲ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
8 thoughts on “punjabi grammar MCQ 24 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”