ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 27 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 27
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦੱਸੋ।
1. ਜਿਹੜੇ ਸ਼ਬਦ ਦੇ ਵਾਕਾਂ, ਦੋ ਵਾਕੰਸ਼ਾਂ ਨੂੰ ਆਪਸ ਵਿੱਚ ਜ਼ੋੜਨ, ਨੂੰ ਕੀ ਕਿਹਾ ਜਾਂਦਾ ਹੈ?
(ੳ) ਯੋਜਕ
(ਅ) ਸੰਬੰਧਕ
(ੲ) ਨਾਂਵ
(ਸ) ਕਿਰਿਆ
ਸਹੀ ਜਵਾਬ – (ੳ)
2. ਅਧੀਨ ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਚਾਰ
(ਅ) ਪੰਜ
(ੲ) ਸੱਤ
(ਸ) ਛੇ
ਸਹੀ ਜਵਾਬ – (ੲ)
3. ‘ ਰਾਮ ਨੇ ਰੋਟੀ ਖਾਧੀ ਤੇ ਚਲਾ ਗਿਆ। ਇਸ ਵਾਕ ਵਿੱਚ ਅਰਥ ਦੇ ਪੱਖੋਂ ਕਿਹੜੀ ਕਿਸਮ ਦਾ ਯੋਜਕ ਹੈ?
(ੳ) ਨਿਖੇਧੀ
(ਅ) ਕਾਰਜ
(ੲ) ਤੁਲਨਾ
(ਸ) ਸਮਾਨ
ਸਹੀ ਜਵਾਬ – (ਸ)
4.’ ਅਸੀਂ ਰੋਟੀ ਖਾ ਕੇ ਅਤੇ ਚਾਹ ਪੀ ਕੇ ਆਏ ਹਾਂ ’ ਯੋਜਕ ਚੁਣੋ
(ੳ) ਅਤੇ
(ੲ) ਅਸੀਂ
(ੲ) ਚਾਹ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)
5. ‘ ਮੋਹਨ ਤੇ ਸੋਹਨ ਪੜ੍ਹ ਹਰੇ ਹਨ’- ਇਸ ਵਾਕ ਵਿੱਚੋਂ -ਯੋਜਕ ਚੁਣੋ
(ੳ) ਪੜ੍ਹ
(ਅ) ਤੇ
(ੲ) ਸਨ
(ਸ) ਸੋਹਨ
ਸਹੀ ਜਵਾਬ – (ਅ)
6. ਰੂਪ ਦੇ ਅਧਾਰ’ ਤੇ ਯੋਜਕ ਕਿਹੜੇ ਹਨ?
(ੳ) ਸਮਾਨ
(ਅ) ਅਧੀਨ
(ੲ) ਵਿਰੋਧੀ
(ਸ) ਵਿਕਾਰੀ, ਅਵਿਕਾਰੀ
ਸਹੀ ਜਵਾਬ – (ਸ)
7. ਪ੍ਰਮੁੱਖ ਯੋਜਕ ਕਿਹੜੇ-ਕਿਹੜੇ ਹਨ?
(ੳ) ਕਾਰਨ ਤੇ ਮੰਤਵ
(ਅ) ਸਮਾਨ ਤੇ ਅਧੀਨ
(ੲ) ਵਿਕਾਰੀ ਤੇ ਅਵਿਕਾਰੀ
(ਸ) ਕੋਈ ਵੀ ਨਹੀਂ
ਸਹੀ ਜਵਾਬ – (ਅ)
8. ਜਿਹੜੇ ਸ਼ਬਦ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜ਼ੋੜਨ, ਉਹਨਾਂ ਨੂੰ ਕਿਹਾ ਜਾਂਦਾ ਹੈ?
(ੳ) ਅਪੂਰਨ
(ਅ) ਪੂਰਨ
(ੲ) ਸਮਾਨ ਯੋਜਕ
(ਸ) ਅਧੀਨ ਯੋਜਕ
ਸਹੀ ਜਵਾਬ – (ੲ)
9. ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜ਼ੋੜਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਅਧੀਨ
(ਅ) ਸਮਾਨ
(ੲ) ਪੂਰਨ
(ਸ) ਵਿਕਾਰੀ
ਸਹੀ ਜਵਾਬ – (ੳ)
punjabi grammar important questions
10. ਭਾਵੇਂ ਉਹ ਕਮਜ਼ੋਰ ਹੈ ਫਿਰ ਵੀ ਬਹਾਦਰ ਹੈ’- ਇਸ ਵਾਕ ਵਿੱਚ ਕਿਹੜੀ ਕਿਸਮ ਦਾ ਯੋਜਕ ਹੈ?
(ੳ) ਸਮਾਨ
(ਅ) ਪੂਰਨ
(ੲ) ਵਿਰੋਧੀ
(ਸ) ਅਧੀਨ
ਸਹੀ ਜਵਾਬ – (ੲ)
11. ’ ਤੂੰ ਸਾਰਾ ਦਿਨ ਖੇਡਦਾ ਹੈ? -ਤਦ ਹੀ ਪਰੀਖਿਆ ਵਿੱਚ ਤੇਰੇ ਘੱਟ ਨੰਬਰ ਆਏ ਹਨ। ” ਇਸ ਵਾਕ ਵਿੱਚ ਯੋਜਕ ਚੁਣੋ
(ੳ) ਤੂੰ
(ਅ) ਤਦ
(ੲ) ਖੇਡਦਾ
(ਸ) ਨੰਬਰ
ਸਹੀ ਜਵਾਬ – (ਅ)
12. ’ ਉਹ ਕੇਵਲ ਕੰਜੂਸ ਨਹੀਂ ਸਗੋਂ ਕਮੀਨਾ ਵੀ ਹੈ। ’ ਵਾਕ ਵਿੱਚੋਂ ਯੋਜਕ ਚੁਣੋ।
(ੳ) ਕੇਵਲ-ਸਗੋਂ
(ਅ) ਕੰਜੂਸ-ਕਮੀਨਾ
(ੲ) ਨਹੀਂ-ਸਗੋਂ
(ਸ) ਕੇਵਲ
ਸਹੀ ਜਵਾਬ – (ੳ)
13.’ ਭਾਵੇਂ ਉਹ ਅਮੀਰ ਹੈ ਪਰ ਆਕੜ ਖਾਂ ਨਹੀਂ। ’ ਵਾਕ ਵਿੱਚੋਂ ਯੋਜਕ ਚੁਣੋ।
(ੳ) ਭਾਵੇਂ-ਉਹ
(ਅ) ਅਮੀਰ-ਆਕੜ ਖਾਂ
(ੲ) ਭਾਵੇਂ ਨਹੀਂ
(ਸ) ਭਾਵੇਂ-ਪਰ
ਸਹੀ ਜਵਾਬ – (ਸ)
14. ‘ ਮੈਂ ਜਾਣਦਾ ਸਾਂ ਕਿ ਤੁਸੀ ਜਰੂਰ ਆਓਗੇ।
(ੳ) ਮੈਂ
(ਅ) ਜਾਣਦਾ
(ੲ) ਜ਼ਰੂਰ
(ਸ) ਕਿ
ਸਹੀ ਜਵਾਬ – (ਸ)
15. ਮਦਨ ਅਤੇ ਗੋਪਾਲ ਹਾਜ਼ਰ ਹਨ।- ਇਸ ਵਾਕ ਵਿੱਚੋਂ ਯੋਜਕ ਚੁਣੋ।
(ੳ) ਮਦਨ
(ਅ) ਅਤੇ
(ੲ) ਗੋਪਾਲ
(ਸ) ਹਾਜ਼ਰ
ਸਹੀ ਜਵਾਬ – (ਅ)
16. ਹੇਠਲੇ ਵਾਕਾਂ ਵਿੱਚ ਸਮਾਨ ਯੋਜਕ ਵਾਕ ਚੁਣੋ
(ੳ) ਉਹ ਨਾ ਕੇਵਲ ਅਮੀਰ ਹੈ ਸਗੋਂ ਲੋਭੀ ਵੀ ਹੈ।
(ਅ) ਇਹ ਕਹਾਣੀ ਤੂੰ ਲਿਖ ਭਾਵੇਂ ਉਹ ਲਿਖੇ।
(ੲ) ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਹੈ।
(ਸ) ਉਹ ਕਮਜ਼ੋਰ ਹੈ, ਪਰ ਡਰਾਕਲ ਨਹੀਂ।
ਸਹੀ ਜਵਾਬ – (ੲ)
17. ਹੇਠ ਲਿਖੇ ਵਾਕਾਂ ਵਿਚੋਂ ਅਧੀਨ ਯੋਜਕ ਵਾਕ ਚੁਣੋ
(ੳ) ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਿਰਤ ਕਰੋ।
(ਅ) ਤੂੰ ਤਾਂ ਇੰਝ ਸ਼ਰੀਫ ਬਦ ਰਿਹਾ ਏਂ ਜੀਕਰ ਤੈਨੂੰ ਕੁਝ ਪਤਾ ਹੀ ਨਹੀਂ ਹੁੰਦਾ।
(ੲ) ਉਹ ਝੂਠ ਬੋਲਦਾ ਹੈ ਕਿਉਂਕਿ ਕਾਣਾ ਹੈ।
(ਸ) ਉਸਨੇ ਅਜਿਹੀ ਚੀਕ ਮਾਰੀ ਕਿ ਸਾਰੇ ਘਬਰਾ ਗਏ।
ਸਹੀ ਜਵਾਬ – (ੲ)
18.’ ਉਹ ਗਰੀਬ ਹੈ ਤਾਂ ਵੀ ਖੁੱਲ੍ਹ ਦਿਲਾ ਹੈ ”-ਇਹ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ?
(ੳ) ਸਮੁੱਚੀ ਸਮਾਨ ਯੋਜਕ
(ਅ) ਨਿਖੇਧੀ ਸਮਾਨ ਯੋਜਕ
(ੲ) ਵਿਕਲਪੀ ਸਮਾਨ ਯੋਜਕ
(ਸ) ਸਮੁੱਚੀ ਸਮਾਨ ਯੋਜਕ
ਸਹੀ ਜਵਾਬ – (ਅ)
punjab police bhrti 2023 important questions
19. ਮੈਨੂੰ ਹੱਥ ਲੱਗ ਚੁੱਕੇ ਹਨ ਤਾਂਹੀਓ ਤਾਂ ਮੈ ਚੌਕੰਨਾ ਹਾਂ। ਇਹ ਵਾਕ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ?
(ੳ) ਕਾਰਜ ਬੋਧਕ ਸਮਾਨ ਯੋਜਕ
(ਅ) ਨਿਖੇਧੀ ਸਮਾਨ ਯੋਜਕ
(ੲ) ਵਿਕਲਪੀ ਸਮਾਨ ਯੋਜਕ
(ਸ) ਸਮੁੱਚੀ ਸਮਾਨ ਯੋਜਕ
ਸਹੀ ਜਵਾਬ – (ੳ)
20. ਮੋਤੀ ਇੰਨਾਂ ਨਾਲਾਇਕ ਹੈ ਮਾਨੋ ਕੋਰਾ ਅਨਪੜ੍ਹ ਹੋਵੇ।- ਇਹ ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਹੈ?
(ੳ) ਤੁਲਨਾ ਵਾਚਕ
(ਅ) ਵਿਰੋਧ ਵਾਚਕ
(ੲ) ਸ਼ਰਤ ਵਾਚਕ
(ਸ) ਕਾਰਨ ਵਾਚਕ
ਸਹੀ ਜਵਾਬ – (ੳ)
21. ‘ ਮਰੀਜ਼ ਇਲਾਜ ਕਰਵਾ ਰਿਹਾ ਤਾਂ ਕਿ ਠੀਕ ਹੋ ਜਾਵੇ। ’ ਇਹ ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਹਨ?
(ੳ) ਫਲ ਵਾਚਕ
(ਅ) ਮੰਤਵ ਵਾਚਕ
(ੲ) ਸੁਰਤ ਵਾਚਕ
(ਸ) ਕਾਰਨ ਵਾਚਕ
ਸਹੀ ਜਵਾਬ – (ਅ)
22.’ ਭਾਵੇਂ ਉਹ ਅਮੀਰ ਹੈ ਪਰ ਹੈਂਕੜਬਾਜ਼ ਨਹੀਂ ’-ਇਹ ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਹੈ।
(ੳ) ਸੁਰਤ ਵਾਚਕ
(ਅ) ਵਿਰੋਧ ਵਾਚਕ
(ੲ) ਕਾਰਨ ਵਾਚਕ
(ਸ) ਤੁਲਨਾ ਵਾਚਕ
ਸਹੀ ਜਵਾਬ – (ਅ)
23. ‘ ਉਹ ਸੱਚ ਬੋਲਦਾ ਹੈ ਇਸ ਲਈ ਸੁਖੀ ਰਹਿੰਦਾ ਹੈ। ’ ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਦਾ ਹੈ?
(ੳ) ਕਾਰਨ ਵਾਚਕ
(ਅ) ਵਿਰੋਧ ਵਾਚਕ
(ੲ) ਸੁਰਤ ਵਾਚਕ
(ਸ) ਫਲ ਵਾਚਕ
ਸਹੀ ਜਵਾਬ – (ੳ)
24. ’ ਉਹ ਚਿਤਰਕਾਰ ਹੀ ਨਹੀ ਸਗੋ ਚੰਗਾ ਲਿਖਾਰੀ ਵੀ ਹੈ? ’ ਵਾਕ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ?
(ੳ) ਸਮੁੱਚੀ ਸਮਾਨ ਯੋਜਕ
(ਅ) ਵਿਕਲਪੀ
(ੲ) ਵਿਰੋਧਾਰਥਕ
(ਸ) ਕਾਰਨ ਕਾਰਜ ਬੋਧਕ
ਸਹੀ ਜਵਾਬ – (ੳ)
25.ਮੈ ਜਾਣਦੀ ਹਾਂ ਕਿ ਤੁਸੀ ਪਰੇਸ਼ਾਨ ਹੋ। ਇਸ ਵਿਚ ਯੋਜਕੀ ਸ਼ਬਦ ਕੀ ਹੈ
(ੳ) ਮੈਂ
(ਅ) ਜਾਣਦੀ
(ੲ) ਪਰੇਸ਼ਾਨ
(ਸ) ਕਿ
ਸਹੀ ਜਵਾਬ – (ਸ)
yojak in punjabi grammar important questions
26.ਯੋਜਕ ਕਿਸ ਨੂੰ ਕਹਿੰਦੇ ਹਨ?
(ੳ) ਜਿਹੜੇ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਆਪਸ ਵਿਚ ਜ਼ੋੜਨ
(ਅ) ਜਿਹੜੇ ਸ਼ਬਦ ਦੋ ਨਾਵਾਂ ਜਾਂ ਪੜਨਾਵਾਂ ਨੂੰ ਆਪਸ ਵਿਚ ਜ਼ੋੜਨ
(ੲ) ਜਿਹੜੇ ਸ਼ਬਦ ਦੋ ਕਿਰਿਆਵਾਂ ਨੂੰ ਆਪਸ ਵਿਚ ਜ਼ੋੜਨ
(ਸ) ਜਿਹੜੇ ਸ਼ਬਦ ਦੋ ਸੰਬੰਧਕਾਂ ਨੂੰ ਆਪਸ ਵਿਚ ਜ਼ੋੜਨ
ਸਹੀ ਜਵਾਬ – (ੳ)
27.ਯੋਜਕ ਚੁਣੋ|
(ੳ) ਤੇ, ਅਤੇ, ਪਰ, ਕਿਉਕਿ, ਜਿਹੜਾ, ਇਸ
(ਅ) ਜਾ, ਦੇ, ਦੀ
(ੲ) ਨੂੰ, ਨਾਲ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਹੀ ਜਵਾਬ – (ੳ)
28.ਯੋਜਕ ਕਿੰਨੀ ਪ੍ਰਕਾਰ ਦੇ ਦੇ ਹੁੰਦੇ ਹਨ?
ੳ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ
ਸਹੀ ਜਵਾਬ – (ੲ)
29. ਸਮਾਨ ਯੋਜਕ ਚੁਣੋ|
(ੳ) ਜਿਵੇ, ਜਦੋ
(ਅ) ਜਿਹੜਾ, ਜ਼ੋ
(ੲ) ਇਸ ਲਈ, ਤਾਂ ਹੀ
(ਸ) ਤੇ, ਅਤੇ, ਸਗੋ, ਭਾਵੇ, ਪਰ, ਤਾਂਹੀਓ
ਸਹੀ ਜਵਾਬ – (ਸ)
30. ਅਧੀਨ ਯੋਜਕ ਚੁਣੋ|
(ੳ) ਨਹੀ ਪਰ
(ਅ) ਇਸੇ ਲਈ
(ੲ) ਕਿਸ ਨੂੰ
(ਸ) ਕਿ, ਕਿਉਕਿ, ਤਾਂ ਜ਼ੋ, ਫਿਰ ਵੀ, ਜੇ, ਤਾਂ
ਸਹੀ ਜਵਾਬ – (ਸ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
9 thoughts on “punjabi grammar MCQ 27 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”