punjabi grammar MCQ 17 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 17 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 17

1. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਕੋਹੜਾ
(ਅ) ਕਹਿੜਾ
(ੲ) ਕਿਅੜਾ
(ਸ) ਕਿਹੜਾ
ਸਹੀ ਜਵਾਬ – (ਸ)

2. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਦੋਪੇਹਰ
(ਅ) ਦੁਪੈਰ
(ੲ) ਦੁਪਿਹਰ
(ਸ) ਦੁਪਹਿਰ
ਸਹੀ ਜਵਾਬ – (ਸ)

3. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸਿਗ
(ਅ) ਸਿੰਗ
(ੲ) ਸਿਨਗ
(ਸ) ਸਿਂਗ
ਸਹੀ ਜਵਾਬ – (ਅ)

4. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਪਰਮਾਆਤਮਾ
(ਅ) ਪ੍ਰਮਾਤਮਆ
(ੲ) ਪਰਮਾਤਮਾ
(ਸ) ਪ੍ਰਮਾਤਮਾ
ਸਹੀ ਜਵਾਬ – (ੲ)

5.ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਗੁਆਨ
(ਅ) ਗਿਆਨ
(ੲ) ਗਯਾਨ
(ਸ) ਗੇਆਨ
ਸਹੀ ਜਵਾਬ – (ਅ)

6.ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸਉਰਾ
(ਅ) ਸੌਰਾ
(ੲ) ਸੁਹਰਾ
(ਸ) ਸਹੁਰਾ
ਸਹੀ ਜਵਾਬ – (ਸ)

7. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਆਰਾਮ
(ਅ) ਆਰਅਮ
(ੲ) ਅਰਾਮ
(ਸ) ਇਨ੍ਹਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)

8. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਲੇਉਣਾ
(ਅ) ਲਿਆਉਣਾ
(ੲ) ਲਿਆਉਨਾ
(ਸ) ਲੇਔਣਾ
ਸਹੀ ਜਵਾਬ – (ਅ)

9. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਪੜਣਾ
(ਅ) ਪੜ੍ਹਨਾ
(ੲ) ਪਰਣਾ
(ਸ) ਪੜਣਾ
ਸਹੀ ਜਵਾਬ – (ਅ)

10. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਛਤਰੀ
(ਅ) ਤਰੀ
(ੲ) ਛੜੀ
(ਸ) ਸੱਤਰੀ
ਸਹੀ ਜਵਾਬ – (ੳ)

11. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਲਿਆਇਆ
(ਅ) ਲੇਆਏਆ
(ੲ) ਲਿਯਾਏਆ
(ਸ) ਲੇਹਾਇਆ
ਸਹੀ ਜਵਾਬ – (ੳ)

punjabi grammar important questions

12. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਨੈਰੂ
(ਅ) ਨੈਹਰੂ
(ੲ) ਨਹਿਰੂ
(ਸ) ਨੈਅਰੂ
ਸਹੀ ਜਵਾਬ – (ੲ)

13. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਵਿਆਕਰਨ
(ਅ) ਵੇਆਰਕਣ
(ੲ) ਵਯਾਕਰਨ
(ਸ) ਵਿਆਕਨ
ਸਹੀ ਜਵਾਬ – (ੳ)

14. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਹਿਦਯ
(ਅ) ਹਿਰਦਾ
(ੲ) ਹਿਰਦੈ
(ਸ) ਹਿਰਦਯ
ਸਹੀ ਜਵਾਬ – (ਅ)

15. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਪੜਾਈ
(ਅ) ਪੜ੍ਹਾਇ
(ੲ) ਪੜ੍ਹਾਈ
(ਸ) ਇਨ੍ਹਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)

16. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਦੂਦ
(ਅ) ਦੂਧ
(ੲ) ਦੁਧ
(ਸ) ਦੁੱਧ
ਸਹੀ ਜਵਾਬ – (ਸ)

17. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਆਵਾਜ
(ਅ) ਆਵਾਜ਼
(ੲ) ਅਵਾਜ਼
(ਸ) ਅਵਾਜ
ਸਹੀ ਜਵਾਬ – (ੲ)

18. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸਾਂਜ
(ਅ) ਸਾਂਝ
(ੲ) ਸੁਆਜ
(ਸ) ਸਾਜ
ਸਹੀ ਜਵਾਬ – (ਅ)

19. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਜਾਆਜ
(ਅ) ਜ਼ਹਾਜ
(ੲ) ਜਹਾਜ
(ਸ) ਜਾਅਜ
ਸਹੀ ਜਵਾਬ – (ੲ)

20. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਆਪਣਾ
(ਅ) ਅਪਨਾ
(ੲ) ਆਪਨਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

21. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸ਼ਾਇਦ
(ਅ) ਸੈਦ
(ੲ) ਸਾਇਦ
(ਸ) ਛਾਏਦ
ਸਹੀ ਜਵਾਬ – (ੳ)

22. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਬੁਡਾ
(ਅ) ਬੁੱਡਾ
(ੲ) ਬੂਡਾ
(ਸ) ਬੁੱਢਾ
ਸਹੀ ਜਵਾਬ – (ਸ)

shuddh shabd in punjabi important questions

23. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸੇਹਤ
(ਅ) ਸੇਅਤ
(ੲ) ਸਿਹਤ
(ਸ) ਸੇਹਤ
ਸਹੀ ਜਵਾਬ – (ੲ)

24. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਅਉਗਣ
(ਅ) ਔਗੁਣ
(ੲ) ਔਗਨ
(ਸ) ਔਊਗਨ
ਸਹੀ ਜਵਾਬ – (ਅ)

25. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਅਨਦਰ
(ਅ) ਅੰਦਰ
(ੲ) ਅਂਦਰ
(ਸ) ਅਦਰ
ਸਹੀ ਜਵਾਬ – (ਅ)

26. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਬੌਹਤ
(ਅ) ਬਹੋਤ
(ੲ) ਬਹੁਤ
(ਸ) ਬੁਹਤ
ਸਹੀ ਜਵਾਬ – (ੲ)

27. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਸਾਦੂ
(ਅ) ਸਾਦੁ
(ੲ) ਸਾਧੂ
(ਸ) ਸਾਧੂ
ਸਹੀ ਜਵਾਬ – (ੲ)

28. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਕਵਿ
(ਅ) ਕਵੀ
(ੲ) ਕਬੀ
(ਸ) ਕਬਿ
ਸਹੀ ਜਵਾਬ – (ਅ)

29. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਕਚਿਹਰੀ
(ਅ) ਕਚਹਿਰੀ
(ੲ) ਕਚੈਹਰੀ
(ਸ) ਕਚਹਿਰ
ਸਹੀ ਜਵਾਬ – (ਅ)

30. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਬੱਡਾ
(ਅ) ਵੱਡਾ
(ੲ) ਵੱਢਾ
(ਸ) ਬੁਢਾ
ਸਹੀ ਜਵਾਬ – (ਅ)

31. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਚਾਹੀਦਾ
(ਅ) ਚਾਹਿਦਾ
(ੲ) ਚਾਹੇਦਾ
(ਸ) ਚਾਹਦਾ
ਸਹੀ ਜਵਾਬ – (ੳ)

32. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਮਧਾਨੀ
(ਅ) ਮਦਾਨੀ
(ੲ) ਮਧਾਣੀ
(ਸ) ਮਾਧਾਣੀ
ਸਹੀ ਜਵਾਬ – (ੲ)

33. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਏਨਕ
(ਅ) ਏਣਕ
(ੲ) ਏਣਕ
(ਸ) ਐਨਕ
ਸਹੀ ਜਵਾਬ – (ਸ)

34. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਗੁਆਂਡੀ
(ਅ) ਗੋਆਂਡੀ
(ੲ) ਗੂਵਾਂਡੀ
(ਸ) ਗੁਆਂਢੀ
ਸਹੀ ਜਵਾਬ – (ਸ)

35. ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣੋ ?
(ੳ) ਅਭਿਆਸ
(ਅ) ਅਬੇਆਸ
(ੲ) ਅਭੀਆਸ
(ਸ) ਅਭੀਅਸ
ਸਹੀ ਜਵਾਬ – (ੳ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw

6 thoughts on “punjabi grammar MCQ 17 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply

%d