ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 16 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 16
ਹੇਠ ਲਿਖੇ ਸ਼ਬਦਾਂ ਦੇ ਸਹੀ ਵਿਰੋਧੀ ਸ਼ਬਦ ਚੁਣੋ ?
1. ਉਸਤਤ
(ੳ) ਨਿੰਦਿਆ
(ਅ) ਸਿਸਤ
(ੲ) ਵਡਿਆਈ
(ਸ) ਵਿਸ਼ੇਸ਼
ਸਹੀ ਜਵਾਬ – (ੳ)
2. ਅੰਤ
(ੳ) ਆਰੰਭ
(ਅ) ਅਖੀਰ
(ੲ) ਸਿਰਖ
(ਸ) ਦੂਰ
ਸਹੀ ਜਵਾਬ – (ੳ)
3. ਗਿੱਲਾ
(ੳ) ਸੁੱਕਾ
(ਅ) ਗੁਣ
(ੲ) ਘੱਟ
(ਸ) ਘਾਟਾ
ਸਹੀ ਜਵਾਬ – (ੳ)
4. ਹਾਰ
(ੳ) ਇਨਾਮ
(ਅ) ਬੇਇਜਤੀ
(ੲ) ਮੈਡਲ
(ਸ) ਜਿੱਤ
ਸਹੀ ਜਵਾਬ – (ਸ)
5. ਕੁੜੱਤਣ
(ੳ) ਨਮਕੀਨ
(ਅ) ਮਿਠਾਸ
(ੲ) ਫਿੱਕਾ
(ਸ) ਕੌੜਾ
ਸਹੀ ਜਵਾਬ – (ਅ)
6. ਖੁਸ਼ੀ
(ੳ) ਪ੍ਰਸੰਸਾਂ
(ਅ) ਹਾਸਾ
(ੲ) ਗਮੀ
(ਸ) ਹੈਰਾਨੀ
ਸਹੀ ਜਵਾਬ – (ੲ)
7. ਮਿੱਤਰ
(ੳ) ਆਪਣਾ
(ਅ) ਦੋਸਤ
(ੲ) ਦੁਮਣ
(ਸ) ਸਹੇਲੀ
ਸਹੀ ਜਵਾਬ – (ੲ)
8. ਗਰਮੀ
(ੳ) ਤਪਸ
(ਅ) ਗੁੱਸਾ
(ੲ) ਸਰਦੀ
(ਸ) ਮੀਹ
ਸਹੀ ਜਵਾਬ – (ੲ)
9. ਸਿਆਣਾ
(ੳ) ਅਕਲਮੰਦ
(ਅ) ਨੇਤਾ
(ੲ) ਰਾਜਾ
(ਸ) ਮੂਰਖ
ਸਹੀ ਜਵਾਬ – (ਸ)
10. ਡਰਪੋਕ
(ੳ) ਡਰ
(ਅ) ਕੰਬਣਾ
(ੲ) ਦੌੜਨਾ
(ਸ) ਬਹਾਦਰ
ਸਹੀ ਜਵਾਬ – (ਸ)
11. ਨਵੀਨ
(ੳ) ਨਵਾਂ
(ਅ) ਚਮਕਦਾਰ
(ੲ) ਪੁਰਾਤਨ
(ਸ) ਵਧੀਆ
ਸਹੀ ਜਵਾਬ – (ੲ)
punjabi grammar important questions
12. ‘ ਸਫ਼ਲਤਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਨਿਰਾਸ਼ਾ
(ਅ) ਅਸਮਰੱਥ
(ੲ) ਅਸਫਲਤਾ
(ਸ) ਅਣਉੱਚਿਤ
ਸਹੀ ਜਵਾਬ – (ੲ)
13. ‘ ਸੁਆਰਨਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਬਣਾਉਣਾ
(ਅ) ਉਲਝਾਉਣਾ
(ੲ) ਉਤਾਰਨਾ
(ਸ) ਵਿਗਾੜਨਾ
ਸਹੀ ਜਵਾਬ – (ਸ)
14. ‘ ਭਿੱਜਣਾ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਸੁੱਕਣਾ
(ਅ) ਗਿੱਲਾ
(ੲ) ਭਿੱਜਿਆ
(ਸ) ਡੁੱਬਿਆ
ਸਹੀ ਜਵਾਬ – (ੳ)
15. ‘ ਤਾਰਨਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਤੇਰਦਾ
(ਅ) ਡੋਬਣਾ
(ੲ) ਲਟਕਣਾ
(ਸ) ਫੜਨਾ
ਸਹੀ ਜਵਾਬ – (ਅ)
16.’ ਅੱਗਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਪਿਛੇਤਰ
(ਅ) ਅੱਗੇ
(ੲ) ਅਗਲਾ
(ਸ) ਪਿੱਛਾ
ਸਹੀ ਜਵਾਬ – (ਸ)
17.’ ਚੰਗਿਆਈ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਬੁਰਾ
(ਅ) ਬੁਰਿਆਈ
(ੲ) ਭੈੜਾ
(ਸ) ਮੰਦਾ
ਸਹੀ ਜਵਾਬ – (ਅ)
18. ‘ ਜਨਮ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਜੰਮਣਾ
(ਅ) ਜੰਮਦਾ
(ੲ) ਮਰਨ
(ਸ) ਜੀਵਨ
ਸਹੀ ਜਵਾਬ – (ੲ)
19. ‘ ਸੁਸਤੀ’ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਚੁਸਤੀ
(ਅ) ਚਲਾਕ
(ੲ) ਆਲਸੀ
(ਸ) ਵਿਹਲੜ
ਸਹੀ ਜਵਾਬ – (ੳ)
20. ‘ ਨੇੜੇ’ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਨੇੜਤਾ
(ਅ) ਨਜ਼ਦੀਕ
(ੲ) ਲਾਗੇ
(ਸ) ਦੂਰ
ਸਹੀ ਜਵਾਬ – (ਸ)
21.’ ਇਮਾਨਦਾਰ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਬੇਈਮਾਨ
(ਅ) ਬੇਸਹਾਰਾ
(ੲ) ਭਰੋਸੇਮੰਦ
(ਸ) ਸਾਊ
ਸਹੀ ਜਵਾਬ – (ੳ)
virodhi shabd in punjabi important questions
22.’ ਪਤਲਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਕਮਜ਼ੋਰ
(ਅ) ਦੁਰਬਲ
(ੲ) ਮੋਟਾ
(ਸ) ਕੋਮਲ
ਸਹੀ ਜਵਾਬ – (ੲ)
23.’ ਜਿੱਤਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਜੇਤੂ
(ਅ) ਹਾਰਨਾ
(ੲ) ਜਿੱਤਿਆ
(ਸ) ਜੇਤ
ਸਹੀ ਜਵਾਬ – (ਅ)
24.’ ਵੱਸਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਉਜੜਨਾ
(ਅ) ਸੁੰਨਸਾਨ
(ੲ) ਇਕਾਂਤ
(ਸ) ਇੱਕਲਾਪਣ
ਸਹੀ ਜਵਾਬ – (ੳ)
25.’ ਖਰੀਦਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਲਿਆਉਣਾ
(ਅ) ਵੇਚਣਾ
(ੲ) ਲਾਭ
(ਸ) ਮੁੱਲ
ਸਹੀ ਜਵਾਬ – (ਅ)
26.’ ਗੁਆਚਣਾ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਗਿਰਨਾ
(ਅ) ਦੁਰਲੱਭ
(ੲ) ਗੁਆਚਿਆ
(ਸ) ਮਿਲਣਾ
ਸਹੀ ਜਵਾਬ – (ਸ)
27.’ ਪਾਪ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ-
(ੳ) ਪਾਪੀ
(ਅ) ਲੋਭ
(ੲ) ਪੁੰਨ
(ਸ) ਹੰਕਾਰ
ਸਹੀ ਜਵਾਬ – (ੲ)
28.’ ਹਰਾਮ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਹਲਾਲ
(ਅ) ਪਾਪ
(ੲ) ਬੁਰਿਆਈ
(ਸ) ਦੁਰਾਚਾਰ
ਸਹੀ ਜਵਾਬ – (ੳ)
29.’ ਨੇਕੀ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਭਲਾਈ
(ਅ) ਬਦੀ
(ੲ) ਆਸਤਿਕ
(ਸ) ਨਾਸਤਿਕ
ਸਹੀ ਜਵਾਬ – (ਅ)
30.’ ਸੱਚ ‘ ਦਾ ਵਿਰੋਧ ਅਰਥਕ ਸ਼ਬਦ ਹੁੰਦਾ ਹੈ
(ੳ) ਸੱਚਾ
(ਅ) ਸੱਚਾਈ
(ੲ) ਘਟੀਆਪਣ
(ਸ) ਝੂਠ
ਸਹੀ ਜਵਾਬ – (ਸ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
9 thoughts on “punjabi grammar MCQ 16 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”