ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 34 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ( punjabi grammar MCQ 34 ) ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 34
1. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ੳ) ਮੈਂ ਪਤੰਗ ਉਡਾਉਂਦੇ ਹਾਂ।
(ਅ) ਵਿਦਿਆਰਥੀ ਸਕੂਲ ਜਾਂਦੇ ਹਨ।
(ੲ) ਅਸੀਂ ਨੇ ਬਰਖ਼ੀ ਖਾਧੀ।
(ਸ) ਤੂੰ ਨਹੀਂ ਜਾਂਦਾ ਕਿਊ?
ਸਹੀ ਜਵਾਬ – (ਅ)
2. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ੳ) ਅਸੀਂ ਰੋਟੀ ਖਾ ਰਹੇ ਹਨ।
(ਅ) ਤੁਹਾਡਾ ਫੋਨ ਆਇਆ ਹਨ।
(ੲ) ਮੈਂ ਦਿੱਲੀ ਨਹੀਂ ਜਾਵਾਂਗਾ।
(ਸ) ਮੈਂ ਜਾਵਾਂਗਾ ਨਹੀਂ ਦਿੱਲੀ।
ਸਹੀ ਜਵਾਬ – (ੲ)
3. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਹ ਬੇਈਮਾਨ ਬੜਾ ਹਨ।
(ਅ) ਉਹਨਾਂ ਬੇਈਮਾਨੀ ਕੀਤੀਆਂ।
(ੲ) ਬੇਈਮਾਨਾਂ ਉਹ ਨਹੀ ਹਨ।
(ਸ) ਉਹ ਬੜਾ ਬੇਈਮਾਨ ਹੈ।
ਸਹੀ ਜਵਾਬ – (ਸ)
4. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਤੁਸੀਂ ਕਿੱਥੇ ਰਹਿੰਦੇ ਹੋ?
(ਅ) ਤੁਸੀਂ ਹੋ ਕਿੱਥੇ ਰਹਿੰਦੇ?
(ੲ) ਤੁਸੀਂ ਰਹਿੰਦੇ ਹੋ ਕਿੱਥੇ?
(ਸ) ਕਿੱਥੇ ਰਹਿੰਦੇ ਤੁਸੀਂ ਹੋ?
ਸਹੀ ਜਵਾਬ – (ਓ)
5. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਮੁੰਡੇ ਦੌੜਦੇ ਹਨ।
(ਅ) ਮੁੰਡੇ ਨੇ ਦੌੜਦਾ ਹੈ।
(ੲ) ਮੁੰਡੇ ਦੌੜਦੇ ਹੈ।
(ਸ) ਮੁੰਡੇ ਦੌੜਦੇ।
ਸਹੀ ਜਵਾਬ – (ੲ)
6. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਹਾਥੀ ਪਾਣੀ ਪੀਤਾ।
(ਅ) ਹਾਥੀ ਨੇ ਪਾਣੀ ਪੀਤੇ।
(ੲ) ਹਾਥੀ ਪਾਣੀ ਨੇ ਪੀਤਾ।
(ਸ) ਹਾਥੀ ਨੇ ਪਾਣੀ ਪੀਤਾ।
ਸਹੀ ਜਵਾਬ – (ਸ)
7. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਹੋਵੋਗੇ ਪਾਸ, ਕਰੋਗੇ ਮਿਹਨਤ
(ਅ) ਮਿਹਨਤ ਹੋਵੋਗੇ, ਪਾਸ ਕਰੋਗੇ।
(ੲ) ਪਾਸ ਕਰੋਗੇ, ਹੋਵੋਗੇ ਮਿਹਨਤ
(ਸ) ਮਿਹਨਤ ਕਰੋਗੇ, ਪਾਸ ਹੋਵੋਗੇ।
ਸਹੀ ਜਵਾਬ – (ਸ)
8. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਚਮਕਣ ਵਾਲੀ ਸੋਨਾ ਹੁੰਦੀ ਹੇ ਹਰੇਕ ਚੀਜ਼ ਨਹੀਂ।
(ਅ) ਹਰੇਕ ਸੋਨਾ ਹੁੰਦੀ ਹੈ ਚੀਜ਼ ਚਮਕਣ ਵਾਲੀ ਨਹੀਂ।
(ੲ) ਚੀਜ਼ ਚਮਕਣ ਵਾਲੀ ਸੋਨੀ ਹੁੰਦੀ ਹੈ ਹਰੇਕ ਨਹੀਂ।
(ਸ) ਹਰੇਕ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
ਸਹੀ ਜਵਾਬ – (ਸ)
punjabi grammar important questions
9. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਚੋਰ ਨੇ ਸਿਪਾਹੀ ਨੂੰ ਫੜ ਲਿਆ।
(ਅ) ਸਿਪਾਹੀ ਚੋਰ ਨੂੰ ਫੜ ਲਿਆ।
(ੲ) ਸਿਪਾਹੀ ਨੇ ਚੋਰ ਨੂੰ ਫੜ ਲਿਆ।
(ਸ) ਚੋਰ ਫੜ ਲਿਆ ਸਿਪਾਹੀ ਨੇ।
ਸਹੀ ਜਵਾਬ – (ੲ)
10. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਕਾਂ ਅਤੇ ਚਿੜੀ ਟਹਿਣੇ ਤੇ ਬੈਠੀ ਹੈ।
(ਅ) ਕਾਂ ਅਤੇ ਚਿੜੀ ਟਹਿਣੀ ਤੇ ਬੈਠਾ ਹੈ।
(ੲ) ਕਾਂ ਅਤੇ ਚਿੜੀ ਟਹਿਣੀ ਤੇ ਬੈਠੀ ਹੈ।
(ਸ) ਕਾਂ ਅਤੇ ਚਿੜੀ ਟਹਿਣੀ ਤੇ ਬੈਠੇ ਹਨ।
ਸਹੀ ਜਵਾਬ – (ਸ)
11. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਸ ਨੇ ਇਕ ਪੈੱਨ ਤੇ ਦੋ ਕਿਤਾਬਾਂ ਖਰੀਦੀਆਂ।
(ਅ) ਉਸ ਨੇ ਇਕ ਪੈੱਨ ਤੇ ਦੋ ਕਿਤਾਬਾਂ ਖਰੀਦੀ।
(ੲ) ਉਸ ਨੇ ਇਕ ਪੈੱਨ ਦੋ ਕਿਤਾਬਾਂ ਖਰੀਦੇ।
(ਸ) ਉਸ ਨੇ ਇਕ ਪੈੱਨ ਖਰੀਦਾਂ ਅਤੇ ਦੋ ਕਿਤਾਬਾਂ ਖਰੀਦੇ।
ਸਹੀ ਜਵਾਬ – (ਓ)
12. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਸ ਨੇ ਸੇਬ ਚਾਕੂ ਨਾਲ ਕੱਟਿਆ।
(ਅ) ਉਸ ਨੇ ਸੇਬ ਨਾਲ ਚਾਕੂ ਕੱਟੇ।
(ੲ) ਉਸ ਨੇ ਚਾਕੂ ਨੂੰ ਸੇਬ ਨਾਲ ਕੱਟਿਆ।
(ਸ) ਉਸ ਨੇ ਚਾਕੂ ਨਾਲ ਸੇਬ ਨੂੰ ਕੱਟਿਆ।
ਸਹੀ ਜਵਾਬ – (ਸ)
13. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਸ ਨੇ ਗੱਡੀ ਨੂੰ ਦੌੜ ਕੇ ਫੜਿਆ।
(ਅ) ਉਸ ਨੇ ਦੌੜ ਕੇ ਗੱਡੀ ਨੂੰ ਫੜਿਆ।
(ੲ) ਉਸ ਨੇ ਫੜਿਆ ਦੌੜ ਕੇ ਗੱਡੀ ਨੂੰ,
(ਸ) ਉਸ ਨੇ ਗੱਡੀ ਨੂੰ ਫੜਿਆ ਦੌੜ
ਸਹੀ ਜਵਾਬ – (ਅ)
14. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਕਾਲੀ ਕਾਰ ਤੇ ਚਿੱਟੀ ਸਕੂਟਰ ਜਾਂਦੀ ਹੈ।
(ਅ) ਕਾਲਾ ਕਾਰ ਤੇ ਚਿੱਟਾ ਸਕੂਟਰ ਜਾਂਦੇ ਹੈ।
(ੲ) ਕਾਲੀ ਕਾਰਤ ਤੇ ਚਿੱਟੀ ਸਕੂਟਰ ਜਾਂਦੀ ਹੈ।
(ਸ) ਕਾਲੀ ਕਾਰ ਤੇ ਚਿੱਟਾ ਸਕੂਟਰ ਜਾਂਦੇ ਹਨ।
ਸਹੀ ਜਵਾਬ – (ਸ)
punjab tet important questions
15. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਤਿਉਹਾਰ ਵਾਲੇ ਦਿਨ ਬੱਚੇ ਸੋਹਣੇ ਕਪੱੜੇ ਪਾਉਂਦੇ ਹਨ।
(ਅ) ਤਿਉਹਾਰ ਵਾਲੇ ਬੱਚੇ ਸੋਹਣੇ ਪੱਪੜੇ ਪਾਉਂਦੇ ਹਨ।
(ੲ) ਤਿਉਹਾਰ ਵਾਲੇ ਦਿਨ ਬੱਚਾ ਸੋਹਣੇ ਕੱਪੜਾ ਪਾਉਂਦੇ ਹੈ।
(ਸ) ਤਿਉਹਾਰ ਵਾਲਾ ਦਿਨ ਬੱਚੇ ਸੋਹਣੇ ਕੱਪੜਾ ਪਾਉਂਦੇ ਹੈ।
ਸਹੀ ਜਵਾਬ – (ਓ)
16. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਹ ਗਰੀਬ ਹੈ ਭਾਵੇਂ ਹੈ ਇਮਾਨਦਾਰ ਹੈ।
(ਅ) ਉਹ ਹੈ ਗਰੀਬ ਭਾਵੇਂ ਪਰ ਹੈ ਇਮਾਨਦਾਰ
(ੲ) ਭਾਵੇਂ ਉਹ ਗਰੀਬ ਹੈ, ਪਰ ਇਮਾਨਦਾਰ ਹੈ।
(ਸ) ਗਰੀਬ ਉਹ ਭਾਵੇਂ ਹੈ ਈਮਾਨਦਾਰ ਪਰ ਹੈ।
ਸਹੀ ਜਵਾਬ – (ੲ)
17. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਸੂਰਜ ਦੇ ਭਾਅ ਚੀਜ਼ਾ ਵਿਕ ਰਹੀਆਂ ਹਨ।
(ਅ) ਗੈਸ ਦੇ ਭਾਅ ਚੀਜ਼ਾਂ ਵਿਕ ਰਹੀਆਂ ਹਨ।
(ੲ) ਅੱਗ ਦੇ ਭਾਅ ਚੀਜ ਵਿਕ ਰਹੀਆਂ ਹੈ।
(ਸ) ਅੱਗ ਦੇ ਭਾਅ ਚੀਜ਼ਾਂ ਵਿਕ ਰਹੀਆਂ ਹਨ
ਸਹੀ ਜਵਾਬ – (ਸ)
18. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਹ ਤਾਂ ਈਦ ਦਾ ਚੰਨ ਹੋ ਗਿਆ।
(ਅ) ਉਹ ਤਾਂ ਰਾਤ ਦਾ ਚੰਨ ਹੋ ਗਿਆ।
(ੲ) ਉਹ ਤਾਂ ਤਾਰਿਆਂ ਦਾ ਚੰਨ ਹੋ ਗਿਆ।
(ਸ) ਉਹ ਤਾਂ ਪੁਨਿੰਆ ਦਾ ਚੰਨ ਹੋ ਗਿਆ।
ਸਹੀ ਜਵਾਬ – (ਓ)
19. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਮੈ ਇੱਟ ਦਾ ਜਵਾਬ ਬੰਦੂਕ ਨਾਲ ਦਿੱਤਾ।
(ਅ) ਮੈਂ ਇੱਟਾਂ ਦਾ ਜਵਾਬ ਸੋਟੇ ਨਾਲ ਦਿੱਤਾ।
(ੲ) ਮੈਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ।
(ਸ) ਮੈਂ ਇੱਟ ਦਾ ਜਵਾਬ ਤੀਰਾਂ ਨਾਲ ਦਿੱਤਾ।
ਸਹੀ ਜਵਾਬ – (ੲ)
20. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਭਰਾਵਾਂ ਦਾ ਖੂਨ ਗਾੜ੍ਹਾ ਹੋ ਗਿਆ।
(ਅ) ਭਰਾਵਾਂ ਦਾ ਖੂਨ ਸਫੈਦ ਹੋ ਗਿਆ।
(ੲ) ਭਰਾਵਾਂ ਦਾ ਖੂਨ ਨੀਲਾ ਹੋ ਗਿਆ।
(ਸ) ਭਰਾਵਾਂ ਦਾ ਖੂਨ ਲਾਲ ਹੋ ਗਿਆ।
ਸਹੀ ਜਵਾਬ – (ਅ)
punjab police bharti important questions
21. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਸ ਨੂੰ ਸੱਚੀਆਂ ਸੁਣ ਕੇ ਮਿਰਚਾ ਲੱਗੀਆ।
(ਅ) ਉਸ ਨੂੰ ਸੱਚੀ ਸੁਣ ਕੇ ਮਿੱਠਾ ਲੱਗਿਆ।
(ੲ) ਉਸ ਨੂੰ ਸੱਚੀਆਂ ਸੁਣ ਕੇ ਨਮਕ ਲੱਗਾ।
(ਸ) ਉਸ ਨੂੰ ਸੱਚੀਂ ਸੁਣ ਕੇ ਮਿੱਠਾ ਲੱਗਿਆ।
ਸਹੀ ਜਵਾਬ – (ਓ)
22. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਮੁੰਡਾ ਨੇ ਸਾਈਕਲ ਨੂੰ ਚਲਾਇਆ।
(ਅ) ਮੁੰਡੇ ਨੇ ਸਾਈਕਲ ਨੂੰ ਚਲਾਈ।
(ੲ) ਮੁੰਡੇ ਨੇ ਸਾਈਕਲ ਨੂੰ ਚਲਾਇਆ।
(ਸ) ਸਾਈਕਲ ਨੂੰ ਮੁੰਡੇ ਨੇ ਚਲਾਇਆ।
ਸਹੀ ਜਵਾਬ – (ੲ)
23. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਸ ਨੇ ਹੱਥ ਤੇ ਮਹਿੰਦੀ ਲਾਇਆ।
(ਅ) ਉਸ ਨੇ ਹੱਥਾਂ ਤੇ ਮਹਿੰਦੀਆਂ ਲਾਈਆ।
(ੲ) ਉਸ ਨੇ ਹੱਥਾਂ ਤੇ ਮਹਿੰਦੀ ਲਾਈ।
(ਸ) ਉਸ ਨੇ ਹੱਥ ਤੇ ਮਹਿੰਦੀਆਂ ਲਾਈ।
ਸਹੀ ਜਵਾਬ – (ੲ)
24. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਉਹ ਪੈੱਨ ਤੇ ਕਾਪੀ ਨਾਲ ਲਿਖਦਾ ਹੈ।
(ਅ) ਉਹ ਪੈੱਨ ਨਾਲ ਕਾਪੀ ਉੱਤੇ ਲਿਖਦਾ ਹੈ।
(ੲ) ਉਹ ਕਾਪੀ ਉੱਤੇ ਨਾਲ ਪੈੱਨ ਲਿਖਦਾ ਹੈ।
(ਸ) ਪੈੱਨ ਨਾਲ ਕਾਪੀ ਉੱਤੇ ਉਹ ਲਿਖਦਾ ਹੈ।
ਸਹੀ ਜਵਾਬ – (ਅ)
25. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਅਸੀਂ ਫੁੱਟਕਾਲ ਤੇ ਹਾਕੀ ਖੇਡੀ।
(ਅ) ਅਸੀਂ ਫੁੱਟਬਾਲ ਤੇ ਹਾਕੀ ਖੇਡੇ
(ੲ) ਅਸੀਂ ਨੇ ਫੁੱਟਬਾਲ ਤੇ ਹਾਕੀ ਖੇਡੀ।
(ਸ) ਅਸੀਂ ਫੁੱਟਬਾਲ ਵੀ ਖੇਡਿਆ ਤੇ ਹਾਕੀ ਵੀ ਖੇਡਿਆ।
ਸਹੀ ਜਵਾਬ – (ਅ)
26. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਸੁਮਨ ਸੁੰਦਰ ਮਿੱਠਾ ਹੈ ਗਾਉਂਦੀ।
(ਅ) ਸੁੰਦਰ ਮਿੱਠਾ ਗਾਉਂਦੀ ਹੈ ਸੁਮਨ।
(ੲ) ਸੁਮਨ ਸੁੰਦਰ ਤੇ ਮਿੱਠਾ ਗਾਉਂਦੀ ਹੈ
(ਸ) ਸੁਮਨ ਸੁੰਦਰ ਮਿੱਠਾ ਗਾਉਂਦੀ ਹੈ।
ਸਹੀ ਜਵਾਬ – (ੲ)
vaak shuddhikaran important questions
27. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਤੁਸਾਂ ਨੇ ਕਾਰ ਦਾ ਸ਼ੀਸ਼ਾ ਤੋੜਿਆ।
(ਅ) ਤੁਸਾਂ ਨੇ ਕਾਰ ਦਾ ਸ਼ੀਸ਼ਾ ਤੋੜੀ।
(ੲ) ਤੁਸੀਂ ਕਾਰ ਦਾ ਸ਼ੀਸ਼ਾ ਤੋੜਿਆ।
(ਸ) ਤੁਸੀਂ ਨੇ ਕਾਰ ਦੇ ਸ਼ੀਸ਼ਾ ਤੋੜੇ।
ਸਹੀ ਜਵਾਬ – (ੲ)
28. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਹਰਪ੍ਰੀਤ ਨੇ ਉਨ੍ਹਾਂ ਨੂੰ ਮਿਲਿਆ ਹੈ
(ਅ) ਹਰਪ੍ਰੀਤ ਉਨ੍ਹਾਂ ਨੂੰ ਮਿਲੀ ਹਨ।
(ੲ) ਹਰਪ੍ਰੀਤ ਉਨ੍ਹਾਂ ਮਿਲਾਈ ਹੈ।
(ਸ) ਹਰਪ੍ਰੀਤ ਨੇ ਉਨ੍ਹਾਂ ਨੂੰ ਮਿਲਣਾ ਹੈ।
ਸਹੀ ਜਵਾਬ – (ਸ)
29. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਤੁਹਾਡੇ ਵਰਗਾ ਨਹੀਂ ਕੋਈ ਹੋਰ।
(ਅ) ਤੁਹਾਡੇ ਵਰਗਾ ਹੋਰ ਕੋਈ ਨਹੀ।
(ੲ) ਨਹੀਂ ਕੋਈ ਹੋਰ ਤੁਹਾਡੇ ਵਰਗਾ।
(ਸ) ਕੋਈ ਨਹੀਂ ਹੋਰ ਵਰਗਾ ਤੁਹਾਡਾ।
ਸਹੀ ਜਵਾਬ – (ਅ)
30. ਹੇਠ ਲਿਖੇ ਵਾਕਾਂ ਵਿਚੋਂ ਸੁੱਧ ਵਾਕ ਚੁਣੋ|
(ਓ) ਆਪਣੀ ਗਲੀ ਵਿਚ ਸ਼ੇਰ ਵੀ ਕੁੱਤਾ ਹੁੰਦਾ ਹੈ।
(ਅ) ਆਪਣੀ ਗਲੀ ਵਿਚ ਸ਼ੇਰ ਵੀ ਸ਼ੇਰ ਹੁੰਦਾ ਹੈ।
(ੲ) ਆਪਣੀ ਗਲੀ ਵਿਚ ਕੁੱਤਾ ਵੀ ਕੁੱਤਾ ਹੁੰਦਾ ਹੈ।
(ਸ) ਆਪਣੀ ਗਲੀ ਵਿਚ ਕੱਤਾ ਵੀ ਸ਼ੇਡ ਗੰਦਾ ਹੈ
ਸਹੀ ਜਵਾਬ – (ਸ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
7 thoughts on “punjabi grammar MCQ 34 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”