ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 14 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
punjabi grammar MCQ 14
1. ਕਮਾਊ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਮਾਊ
(ਅ) ਉ
(ੲ) ਊ
(ਸ) ਮਾਉ
ਸਹੀ ਜਵਾਬ – (ੲ)
2. ਮਲਵਈ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਲਵਈ
(ਅ) ਵਈ
(ੲ) ਅਈ
(ਸ) ਈ
ਸਹੀ ਜਵਾਬ – (ੲ)
3. ਰਵੱਈਆ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਆ
(ਅ) ਈਆ
(ੲ) ਆਈਆ
(ਸ) ਅਈਆ
ਸਹੀ ਜਵਾਬ – (ਸ)
4. ਬਲੂੰਗੜਾ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ੜਾ
(ਅ) ਗੜ
(ੲ) ਗੜਾ
(ਸ) T
ਸਹੀ ਜਵਾਬ – (ੳ)
5. ਵਡਿਆਈ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਵਡਿ
(ਅ) ਈ
(ੲ) ਆਈ
(ਸ) ਵੱਡ
ਸਹੀ ਜਵਾਬ – (ੲ)
6. ਅਗਾੜੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਗਾੜੀ
(ਅ) ਆੜੀ
(ੲ) ਤ੍ਰੀ
(ਸ) ੜੀ
ਸਹੀ ਜਵਾਬ – (ਸ)
7. ਝਗੜਾਲੂ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ੜਾਲੂ
(ਅ) ਲੁ
(ੲ) ਲੂ
(ਸ) ਆਲ
ਸਹੀ ਜਵਾਬ – (ਅ)
8. ਭਿਖਾਰੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਖਾਰੀ
(ਅ) ਰੀ
(ੲ) ਆਰੀ
(ਸ) ਰੀਅ
ਸਹੀ ਜਵਾਬ – (ੲ)
9. ਖਤਰਾਣੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਣੀ
(ਅ) ਰਾਣੀ
(ੲ) ਰਾਨੀ
(ਸ) ਆਣੀ
ਸਹੀ ਜਵਾਬ – (ਸ)
10. ਖਤਰਨਾਕ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਕ
(ਅ) ਨਾਕ
(ੲ) ਆਕ
(ਸ) ਇਨਾ ਵਿਚੋ ਕੋਈ ਨਹੀਂ
ਸਹੀ ਜਵਾਬ – (ਅ)
11. ਸੰਦੂਕੜੀ ਵਿਚ ਪਿਛੇਤਰ ਹੈ?
ੳ) ਕੁੜੀ
ਅ) ਕੜ੍ਹੀ
ੲ) ੜੀਅ
ਸ) ੜੀ
ਸਹੀ ਜਵਾਬ –
Contents
pichhetar in punjabi important questions
12. ਧੋਤੀਵਾਲਾ ਵਿਚ ਪਿਛੇਤਰ ਹੈ?
(ੳ) ਆਲਾ
(ਅ) ਵਾਲਾ
(ੲ) ਲਾ
(ਸ) ਲਾਅ
ਸਹੀ ਜਵਾਬ – (ਅ)
13. ਭਾਈਵਾਲ ਵਿਚ ਪਿਛੇਤਰ ਹੈ?
(ੳ) ਆਲ
(ਅ) ਵਾਲ
(ੲ) ਲ
(ਸ) ਇਨਾ ਵਿਚੋ ਕੋਈ ਨਹੀ
ਸਹੀ ਜਵਾਬ – (ਅ)
14. ਲੋੜਵੰਦ ਵਿਚ ਪਿਛੇਤਰ ਹੈ?
(ੳ) ਵੰਦ
(ਅ) ਅੰਦ
(ੲ) ਦ
(ਸ) ਦਿ
ਸਹੀ ਜਵਾਬ – (ੳ)
15. ਸ਼ਰਮੀਲਾ ਵਿਚ ਪਿਛੇਤਰ ਹੈ?
(ੳ) ਲਾ
(ਅ) ਮੀਲਾ
(ੲ) ਈਲਾ
(ਸ) ਈਲ੍ਹਾ
ਸਹੀ ਜਵਾਬ – (ੲ)
16. ਰੰਘਰੇਟਾ ਵਿਚ ਪਿਛੇਤਰ ਹੈ?
(ੳ) ਟਾਅ
(ਅ) ਰੇਟਾ
(ੲ) ਏਟਾ
(ਸ) ਟਾਅ
ਸਹੀ ਜਵਾਬ – (ੲ)
17. ਸਾਲੇਹਾਰ ਵਿਚ ਪਿਛੇਤਰ ਹੈ?
(ੳ) ਯਾਰ
(ਅ) ਹਾਰ
(ੲ) ਆਰ
(ਸ) ਰ
ਸਹੀ ਜਵਾਬ – (ਅ)
18. ਚੌਕੀਦਾਰ ਵਿਚ ਪਿਛੇਤਰ ਹੈ?
(ੳ) ਰ
(ਅ) ਆਰ
(ੲ) ਦਾਰ
(ਸ) ਇਨਾ ਵਿਚੋ ਕੋਈ ਨਹੀ
ਸਹੀ ਜਵਾਬ – (ੲ)
19. ਸਾਂਝੀਵਾਲ ਵਿਚ ਪਿਛੇਤਰ ਹੈ?
(ੳ) ਲ
(ਅ) ਵਾਲ
(ੲ) ਲ
(ਸ) ਇ ਸਾਰੀ ਹੀ
ਸਹੀ ਜਵਾਬ – (ਅ)
20. ਗੁਣਕਾਰੀ ਵਿਚ ਪਿਛੇਤਰ ਹੈ?
(ੳ) ਗੁਣ
(ਅ) ਰੀ
(ੲ) ਕਾਰੀ
(ਸ) ਣਕਾਰੀ
ਸਹੀ ਜਵਾਬ – (ੲ)
21. ਸਾਂਝੀਵਾਲ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਸਾਂਝੀ
(ਅ) ਵਾਲ
(ੲ) ਲ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
22. ਭਿਖਾਰੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਆਰੀ
(ਅ) ਭੀਖ
(ੲ) ਖਾਰੀ
(ਸ) ਰੀ
ਸਹੀ ਜਵਾਬ – (ੳ)
23. ਵਡਿਆਈ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਆਈ
(ਅ) ਵਡਿਆ
(ੲ) ਵਡਿ
(ਸ) ਈ
ਸਹੀ ਜਵਾਬ – (ੳ)
punjabi grammar important questions
24. ਕਮਾਊ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ)
(ਅ) ਮਾਉ
(ੲ) ਕਮਾ
(ਸ) ਇਨਾ ਵਿਚੋ ਕੋਈ ਨਹੀ
ਸਹੀ ਜਵਾਬ – (ੳ)
25. ਥਾਣੇਦਾਰ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਦਾਰ
(ਅ) ਥਾਣੇ
(ੲ) ਰ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)
26. ਖਤਰਨਾਕ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਖਤਰ
(ਅ) ਨਾਕ
(ੲ) ਕ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
27. ਗੁਣਕਾਰੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਕਾਰੀ
(ਅ) ਕਾਰ
(ੲ) ਗੁਣ
(ਸ) ਰੀ
ਸਹੀ ਜਵਾਬ – (ੳ)
28. ਤੜਕਸਾਰ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਸਾਰ
(ਅ) ਤੜਕ
(ੲ) ਤੜ
(ਸ) ਰ
ਸਹੀ ਜਵਾਬ – (ੳ)
29. ਮਦਦਗਾਰ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਆਰ
(ਅ) ਮਦਦ
(ੲ) ਰ
(ਸ) ਗਾਰ
ਸਹੀ ਜਵਾਬ – (ਸ)
30. ਮੱਛਰਦਾਨੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਮੱਛਰ
(ਅ) ਦਾਨੀ
(ੲ) ਆਨੀ
(ਸ) ਨੀ
ਸਹੀ ਜਵਾਬ – (ਅ)
31. ਤਪੱਸਵੀ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਤੱਪ
(ਅ) ਸਵੀ
(ੲ) ਅਵੀ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
32. ਸੁੰਦਰਤਾ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਸੁੰਦਰ
(ਅ) ਤਾ
(ੲ) ਰਤਾ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)
33. ਸਜਾਵਟ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਵਟ
(ਅ) ਆਵਟ
(ੲ) ਸਜਾ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)
34. ਦਿਆਲ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਲ
(ਅ) ਪਾਲ
(ੲ) ਆਲ
(ਸ) ਦਿਆ
ਸਹੀ ਜਵਾਬ – (ੲ)
35. ਨਮਕੀਨ ਵਿਚ ਕਿਹੜਾ ਪਿਛੇਤਰ ਵਰਤਿਆ ਗਿਆ ਹੈ?
(ੳ) ਨਮਕਮਈ
(ਅ) ਈਨ
(ੲ) ਕੀ
(ਸ) ਇਨਾਂ ਵਿਚੋ ਕੋਈ ਨਹੀਂ
ਸਹੀ ਜਵਾਬ – (ਅ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
10 thoughts on “punjabi grammar MCQ 14 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”