punjabi grammar MCQ 19 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 19 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 19

1. ਖੰਜ਼ਰ ਕਿਹੜੀ ਭਾਸ਼ਾ ਦਾ ਸ਼ਬਦ ਹੈ?
(ੳ) ਤੁਰਕੀ
(ਅ) ਫਾਰਸੀ
(ੲ) ਅਰਬੀ
(ਸ) ਹਿੰਦੀ
ਸਹੀ ਜਵਾਬ – (ੳ)

2. ਉਹਨਾਂ ਦਾ ਰੂਪ ਬਦਲ ਗਿਆ ਹੋਵੇ ਕਹਿਲਾਂਦੇ ਹਨ:
(ੳ) ਤਤਸਮ
(ਅ) ਤਦਭਵ
(ੲ) ਦੇਸੀ
(ਸ) ਵਿਦੇਸ਼ੀ
ਸਹੀ ਜਵਾਬ – (ਅ)

3. ਟੈਲੀਫੋਨ ਕਿਹੜੀ ਭਾਸ਼ਾ ਦਾ ਸ਼ਬਦ ਹੈ:
(ੳ) ਚੀਨੀ
(ਅ) ਅਰਬੀ
(ੲ) ਯੂਨਾਨੀ
(ਸ) ਡੱਚ
ਸਹੀ ਜਵਾਬ – (ੲ)

4. ਪਟਾਖਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਚੀਨੀ
(ੲ) ਰੂਮੀ
(ਸ) ਫਰਾਂਸੀਸੀ
ਸਹੀ ਜਵਾਬ – (ਅ)

5. ਦਿਸੰਬਰ ਕਿਹੜੀ ਭਾਸ਼ਾ ਦਾ ਸ਼ਬਦ ਹੈ?
(ੳ) ਅੰਗਰੇਜੀ
(ਅ) ਫਾਰਸੀ
(ੲ) ਫਰੈਂਚ
(ਸ) ਚੀਨੀ
ਸਹੀ ਜਵਾਬ – (ੳ)

6. ਬੰਬ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਡੱਚ
(ਅ) ਚੀਨੀ
(ੲ) ਤੁਰਕੀ
(ਸ) ਰੂਸੀ
ਸਹੀ ਜਵਾਬ – (ੳ)

7. ਸਾਇਕਲ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਅੰਗਰੇਜੀ
(ੲ) ਅਬਰੀ
(ਸ) ਤੁਰਕੀ
ਸਹੀ ਜਵਾਬ – (ਅ)

8. ਕਵੀ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਪੰਜਾਬੀ
(ਅ) ਫਾਰਸੀ
(ੲ) ਤੁਰਕੀ
(ਸ) ਹਿੰਦੀ
ਸਹੀ ਜਵਾਬ – (ਸ)

9. ਵਿਆਕਰਨ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਹਿੰਦੀ
(ਅ) ਸੰਸਕ੍ਰਿਤ
(ੲ) ਪੰਜਾਬੀ
(ਸ) ਫਾਰਸੀ
ਸਹੀ ਜਵਾਬ – (ਅ)

10. ਕਾਲੀਨ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਤੁਰਕੀ
(ਅ) ਅਬਰੀ
(ੲ) ਫਾਰਸੀ
(ਸ) ਜਾਪਾਨੀ
ਸਹੀ ਜਵਾਬ – (ੳ)

11. ਤਮਾਸ਼ਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅਰਬੀ
(ਅ) ਪੰਜਾਬੀ
(ੲ) ਰੂਸੀ
(ਸ) ਫਾਰਸੀ
ਸਹੀ ਜਵਾਬ – (ਸ)

12. ਸਪੂਤਨਿਕ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਚੀਨੀ
(ਅ) ਰੂਸੀ
(ੲ) ਫਰਾਂਸੀਸੀ
(ਸ) ਅਰਬੀ
ਸਹੀ ਜਵਾਬ – (ਅ)

punjabi grammar important questions

13. ਸੂਪ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਚੀਨੀ
(ਅ) ਅਬਰੀ
(ੲ) ਡੱਚ
(ਸ) ਫਰਾਂਸੀਸੀ
ਸਹੀ ਜਵਾਬ – (ਸ)

14. ਅਲਮਾਰੀ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਰੂਸੀ
(ਅ) ਪੁਰਤਗਾਲੀ
(ੲ) ਯੂਨਾਨੀ
(ਸ) ਪੁਰਤਗਾਲੀ
ਸਹੀ ਜਵਾਬ – (ੳ)

15. ਦਫ਼ਤਰ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅੰਗਰੇਜ਼ੀ
(ਅ) ਯੂਨਾਨੀ
(ੲ) ਅਰਬੀ
(ਸ) ਫਾਰਸੀ
ਸਹੀ ਜਵਾਬ – (ੳ)

16. ਮੁਹਾਵਰਾ ਕਿਹੜੀ ਭਾਸ਼ਾ ਦਾ ਸ਼ਬਦ ਹੈ?
(ੳ) ਅਰਬੀ
(ਅ) ਤੁਰਕੀ
(ੲ) ਯੂਨਾਨੀ
(ਸ) ਰੂਸੀ
ਸਹੀ ਜਵਾਬ – (ੳ)

17. ਪਿਕਨਿਕ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਰਾਂਸੀਸੀ
(ਅ) ਜਪਾਨੀ
(ੲ) ਅਰਬੀ
(ਸ) ਫਾਰਸੀ
ਸਹੀ ਜਵਾਬ – (ੳ)

18. ਕਬੂਤਰ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅਰਬੀ
(ਅ) ਫਰਾਂਸੀਸੀ
(ੲ) ਸੰਸਕ੍ਰਿਤ
(ਸ) ਫਾਰਸੀ
ਸਹੀ ਜਵਾਬ – (ਸ)

19. ਬੇਰਹਿਮ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਤੁਰਕੀ
(ੲ) ਅਰਬੀ
(ਸ) ਜਪਾਨੀ
ਸਹੀ ਜਵਾਬ – (ੳ)

20. ਪਿਆਲਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਪੰਜਾਬੀ
(ਅ) ਅਰਬੀ
(ੲ) ਪੁਰਤਗਾਲੀ
(ਸ) ਫਾਰਸੀ
ਸਹੀ ਜਵਾਬ – (ੲ)

punjab police bhrti important questions

21. ਖਰਗੋਸ਼ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਅਰਬੀ
(ੲ) ਤੁਰਕੀ
(ਸ) ਅੰਗਰੇਜ਼ੀ
ਸਹੀ ਜਵਾਬ – (ੳ)

22. ਖੂਬਸੂਰਤ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਅਰਬੀ
(ੲ) ਚੀਨੀ
(ਸ) ਪੰਜਾਬੀ
ਸਹੀ ਜਵਾਬ – (ੳ)

23. ਮੰਜੀ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਪੰਜਾਬੀ
(ੲ) ਅਰਬੀ
(ਸ) ਤੁਰਕੀ
ਸਹੀ ਜਵਾਬ – (ਅ)

24. ਭੁਲੇਖਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਸੰਸਕ੍ਰਿਤ
(ਅ) ਫਾਰਸੀ
(ੲ) ਪੰਜਾਬੀ
(ਸ) ਅਰਬੀ
ਸਹੀ ਜਵਾਬ – (ੲ)

25. ਅੰਗਰੇਜ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅੰਗਰੇਜੀ
(ਅ) ਫਰਾਂਸੀਸੀ
(ੲ) ਅਰਸੀ
(ਸ) ਫਾਰਸੀ
ਸਹੀ ਜਵਾਬ – (ਅ)

26. ਏਕੇਡਮੀ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਯੂਨਾਨੀ
(ਅ) ਅਰਬੀ
(ੲ) ਫਾਰਸੀ
(ਸ) ਤੁਰਕੀ
ਸਹੀ ਜਵਾਬ – (ੳ)

27. ਬਜੁਰਗ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਜਪਾਨੀ
(ਅ) ਯੂਨਾਨੀ
(ੲ) ਫਰੈਂਚ
(ਸ) ਰੂਸੀ
ਸਹੀ ਜਵਾਬ – (ੲ)

28. ਗਿਆਨ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਸੰਸਕ੍ਰਿਤ
(ਅ) ਹਿੰਦੀ
(ੲ) ਅਰਬੀ
(ਸ) ਫਾਰਸੀ
ਸਹੀ ਜਵਾਬ – (ੳ)

29. ਬੇਗ਼ਮ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅਰਬੀ
(ਅ) ਫਾਰਸੀ
(ੲ) ਤੁਰਕੀ
(ਸ) ਪੰਜਾਬੀ
ਸਹੀ ਜਵਾਬ – (ੲ)

30. ਖ਼ਤ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਅਰਬੀ
(ਅ) ਫਾਰਸੀ
(ੲ) ਤੁਰਕੀ
(ਸ) ਫਰਾਂਸੀਸੀ
ਸਹੀ ਜਵਾਬ – (ਅ)

31. ਲਗਾਮ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਤੁਰਕੀ
(ੲ) ਅਰਬੀ
(ਸ) ਜਪਾਨੀ
ਸਹੀ ਜਵਾਬ – (ੳ)

32. ਵਕੀਲ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਤੁਰਕੀ
(ਅ) ਅਰਬੀ
(ੲ) ਪੁਰਤਗਾਲੀ
(ਸ) ਫਾਰਸੀ
ਸਹੀ ਜਵਾਬ – (ਅ)

33. ਰੇਡੀਓ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਅਰਬੀ
(ੲ) ਤੁਰਕੀ
(ਸ) ਅੰਗਰੇਜ਼ੀ
ਸਹੀ ਜਵਾਬ – (ਸ)

34. ਦਰੋਗਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਅਰਬੀ
(ੲ) ਚੀਨੀ
(ਸ) ਤੁਰਕੀ
ਸਹੀ ਜਵਾਬ – (ਸ)

35. ਬੂਹਾ ਕਿਹੜੀ ਭਾਸ਼ਾ ਦਾ ਸ਼ਬਦ ਹੈ
(ੳ) ਫਾਰਸੀ
(ਅ) ਤੁਰਕੀ
(ੲ) ਅਰਬੀ
(ਸ) ਪੰਜਾਬੀ
ਸਹੀ ਜਵਾਬ – (ਸ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw

9 thoughts on “punjabi grammar MCQ 19 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply