punjabi grammar MCQ 26 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 26 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 26

ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ|
1. ਸੰਬੰਧਕ ਚੁਣੋ:
(ੳ) ਮੈ, ਸਾਡਾ, ਉਹ
(ਅ) ਤੂੰ, ਤੁਸੀ
(ੲ) ਦਾ, ਦੇ, ਦੀ, ਨੇ, ਨੂੰ, ਨਾਲ
(ਸ) ਕੌਣ, ਕਦੋਂ
ਸਹੀ ਜਵਾਬ – (ੲ)

2. ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਇੱਕ
(ਅ) ਤਿੰਨ
(ੲ) ਪੰਜ
(ਸ) ਛੇ
ਸਹੀ ਜਵਾਬ – (ਅ)

3. ਬਣਤਰ ਦੇ ਆਧਾਰ ’ ਤੇ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਸਹੀ ਜਵਾਬ – (ਅ)

4. ਬਣਤਰ ਦੇ ਆਧਾਰ ਤੇ ਸੰਬੰਧਕ ਕਿਹੜੇ ਹਨ
(ੳ) ਪੂਰਨ, ਅਪੂਰਨ
(ਅ) ਮੂਲ, ਸੰਬੰਧ-ਸੂਚਕ, ਸੰਯੁਕਤ
(ੲ) ਵਿਕਾਰੀ, ਅਵਿਕਾਰੀ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਹੀ ਜਵਾਬ – (ਅ)

5. ਰੂਪ ਦੇ ਆਧਾਰ ‘ ਤੇ ਸੰਬੰਧਕ ਚੁਣੋ:
(ੳ) ਪੂਰਨ ਅਪੂਰਨ
(ਅ) ਮੂਲ, ਸੰਬੰਧ-ਸੂਚਕ
(ੲ) ਵਿਕਾਰੀ, ਅਵਿਕਾਰੀ
(ਸ) ਦੁਬਾਜਰੇ
ਸਹੀ ਜਵਾਬ – (ੲ)

6. ਜਿਹੜੇ ਸੰਬੰਧਕੀ ਸ਼ਬਦ ਆਪਣਾ ਰੂਪ ਬਦਲ ਲੈਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਵਿਕਾਰੀ
(ਅ) ਅਵਿਕਾਰੀ
(ੲ) ਪੂਰਨ
(ਸ) ਅਪੂਰਨ
ਸਹੀ ਜਵਾਬ – (ੳ)

7. ’ ਨੇ, ਨੂੰ, ਤੋਂ, ਰਾਹੀਂ, ਲਈ ਕਿਹੜੇ ਸੰਬੰਧਕ ਹਨ?
(ੳ) ਵਿਕਾਰੀ
(ਅ) ਅਵਿਕਾਰੀ
(ੲ) ਪੂਰਨ
(ਸ) ਦੁਬਾਜਰੇ
ਸਹੀ ਜਵਾਬ – (ਅ)

8. ਪੂਰਨ-ਸੰਬੰਧਕ ਚੁਣੋ:
(ੳ) ਉਸ, ਨੂੰ, ਦਾ, ਦੇ, ਦੀਆਂ, ਤੱਕ
(ਅ) ਕੋਲ
(ਸ) ਦੇ ਵਿਚਕਾਰ
(ਹ) ਕੋਈ ਵੀ ਨਹੀਂ
ਸਹੀ ਜਵਾਬ – (ੳ)

9. ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਨਾਲ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਪੂਰਨ
(ਅ) ਅਪੂਰਨ
(ੲ) ਦੁਬਾਜਰੇ
(ਸ) ਵਿਕਾਰੀ
ਸਹੀ ਜਵਾਬ – (ਅ)

10. ਅਪੂਰਨ-ਸੰਬੰਧਕ ਚੁਣੋ
(ੳ) ਨਾ, ਨੂੰ, ਦੇ
(ਅ) ਕੋਲ, ਦੂਰ, ਬਾਹਰ, ਸਾਹਮਣੇ, ਉੱਤੇ
(ੲ) ਦੀਆਂ, ਦਿਆਂ
(ਸ) ਇਨ੍ਹਾਂ ਵਿਚੋਂ ਕੋਈ ਨਹੀ
ਸਹੀ ਜਵਾਬ – (ਅ)

punjabi grammar important questions

11. ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਪੂਰਨ
(ਅ) ਅਪੂਰਨ
(ੲ) ਦੁਬਾਜਰੇ/ ਮਿਸ਼ਰਤ
(ਸ) ਅਵਿਕਾਰੀ
ਸਹੀ ਜਵਾਬ – (ੲ)

12. ਸੰਬੰਧੀ ਕਿਸ ਨੂੰ ਕਹਿੰਦੇ ਹਨ?
(ੳ) ਸੰਬੰਧਕਾਂ ਤੋ ਪਹਿਲਾਂ ਲੱਗਣ ਵਾਲੇ ਸ਼ਬਦਾਂ ਨੂੰ
(ਅ) ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦਾਂ ਨੂੰ
(ੲ) ਸੰਬੰਧਕਾਂ ਨੂੰ ਹੀ ਦੱਸੋ:
(ਸ) ਉਪਰੋਕਤ ਸਾਰਿਆਂ ਨੂੰ ਹੀ
ਸਹੀ ਜਵਾਬ – (ੳ)

13. ’ ਬੱਚੇ ਨੂੰ ਦੁੱਧ ਦਿਓ। ’ ਵਾਕ ਵਿਚੋ ਸੰਬੰਧੀ
(ੳ) ਬੱਚੇ
(ਅ) ਨੂੰ
(ੲ) ਦੁੱਧ
(ਸ) ਦਿਓ
ਸਹੀ ਜਵਾਬ – (ੳ)

14. ਸੰਬੰਧਮਾਨ ਕਿਸ ਨੂੰ ਕਹਿੰਦੇ ਹਨ?
(ੳ) ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਨਾਵਾਂ ਨੂੰ
(ਅ) ਸੰਬੰਧਕਾਂ ਤੋ ਬਾਅਦ ਲੱਗਣ ਵਾਲੇ ਸ਼ਬਦਾਂ ਨੂੰ
(ੲ) ਨਾਵਾਂ ਨਾਲ ਲੱਗਣ ਵਾਲੇ ਸੰਬੰਧਕਾਂ ਨੂੰ
(ਸ) ਅਵਿਕਾਰੀ ਸੰਬੰਧਕਾਂ ਨੂੰ
ਸਹੀ ਜਵਾਬ – (ਅ)

15. ’ ਮੇਰੀ ਅੱਖ ਵਿਚ ਰੜਕ ਪੈ ਰਹੀ ਹੈ। ’ ਵਾਕ ਵਿਚ ਸੰਬੰਧਮਾਨ ਦੱਸੋ।
(ੳ) ਮੇਰੀ
(ਅ) ਵਿੱਚ
(ੲ) ਅੱਖ
(ਸ) ਰੜਕ
ਸਹੀ ਜਵਾਬ – (ਸ)

16. ਸੰਬੰਧਕ ਸ਼ਬਦ ਆਮ ਕਰਕੇ ਵਾਕ ਵਿੱਚ ਕਿੱਥੇ ਆਉਂਦੇ ਹਨ?
(ੳ) ਵਿਚਕਾਰ
(ਅ) ਅੱਗੇ
(ੲ) ਪਿੱਛੇ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)

17. ਲਈ/ ਵਾਸਤੇ ਕਿਹੜੇ ਸੰਬੰਧਕ ਹਨ?
(ੳ) ਪੂਰਨ
(ਅ) ਦੁਬਾਜਰੇ
(ੲ) ਵਿਕਾਰੀ
(ਸ) ਅਵਿਕਾਰੀ
ਸਹੀ ਜਵਾਬ – (ਸ)

18. ਜਿਹੜੇ ਸ਼ਬਦ ਵਾਕ ਵਿੱਚ ਇਕੱਲੇ ਹੀ ਹੋਰਨਾਂ ਸ਼ਬਦਾਂ ਨਾਲ ਸੰਬੰਧ ਜਾਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਪੂਰਨ
(ਅ) ਅਪੂਰਨ
(ੲ) ਮਿਸ਼ਰਤ
(ਸ) ਸੰਯੁਕਤ
ਸਹੀ ਜਵਾਬ – (ੳ)

19. ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਦੀ ਸਹਾਇਤਾ ਨਾਲ ਵਰਤੇ ਜਾਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਪੂਰਨ
(ਅ) ਮਿਸ਼ਰਤ
(ੲ) ਅਪੂਰਨ
(ਸ) ਵਿਕਾਰੀ
ਸਹੀ ਜਵਾਬ – (ੲ)

20. ਘਰੋਂ, ਤੇਥੋਂ ਆਦਿ ਸ਼ਬਦਾਂ ਵਿੱਚ ਕਿਹੜਾ ਅਪੂਰਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਮੂਲ ਸੰਬੰਧਕ
(ਅ) ਸੰਧੀ ਸੰਬੰਧਕ ਸੂਚਕ
(ੲ) ਦੁਬਾਜਰੇ
(ਸ) ਅਵਿਕਾਰੀ
ਸਹੀ ਜਵਾਬ – (ਅ)

sanbandhak in punjabi important questions

21. ਮਾਂ ਬਾਪ ਦੀ ਸੇਵਾ ਕਰੋ- ਵਾਕ ਵਿੱਚ ਦੀ ਸ਼ਬਦ ਕਿਹੜੀ ਕਿਸਮ ਦਾ ਹੈ?
(ੳ) ਪੂਰਨ
(ਅ) ਅਵਿਕਾਰੀ
(ੲ) ਦੁਬਾਜਰੇ
(ਸ) ਸੰਬੰਧ ਸੂਚਕ
ਸਹੀ ਜਵਾਬ – (ੳ)

22. ਭਾਰਤ ਨੇ ਮੈਚ ਜਿੱਤਿਆ। ’ -ਵਾਕ ਵਿੱਚੋਂ ਸੰਬੰਧਕ ਚੁਣੋ।
(ੳ) ਦੇ
(ਅ) ਨੇ
(ੲ) ਨੂੰ
(ਸ) ਦੇ
ਸਹੀ ਜਵਾਬ –(ਅ)

23. ” ਬੱਚੇ ਨੂੰ ਦੁੱਧ ਦਿਓ। ’ -ਵਾਕ ਵਿੱਚ ਕਿਸ ਕਿਸਮ ਦਾ ਸੰਬੰਧਕ ਹੈ?
(ੳ) ਪੂਰਨ
(ਅ) ਦੁਬਾਜਰੇ
(ੲ) ਅਪੂਰਨ
(ਸ) ਵਿਕਾਰੀ
ਸਹੀ ਜਵਾਬ – (ੳ)

24.” ਮੇਰਾ ਦਫ਼ਤਰ ਮੇਰੇ ਘਰ ਦੇ ਨੇੜੇ ਹੀ ਹੈ। ’ -ਇਸ ਵਾਕ ਵਿੱਚ ਕਿਹੜੀ ਕਿਸਮ ਦਾ ਸੰਬੰਧਕ ਹੈ?
(ੳ) ਅਪੂਰਨ
(ਸ) ਅਵਿਕਾਰੀ
(ਅ) ਪੂਰਨ
(ੲ) ਦੁਬਾਜਰੇ
ਸਹੀ ਜਵਾਬ – (ੳ)

25. ’ ਮੈਂ ਅੱਜ ਦੇਰ ਨਾਲ ਸਕੂਲੋਂ ਆਇਆ। ’-ਇਸ ਵਾਕ ਵਿੱਚ ਸੰਬੰਧਕ ਕਿਹੜਾ ਹੈ?
(ੳ) ਸਕੂਲੋਂ
(ਅ) ਆਇਆ
(ੲ) ਦੇਰ ਨਾਲ
(ਸ) ਅੱਜ
ਸਹੀ ਜਵਾਬ – (ੳ)

26. ਉਸ ਨੇ ਫੁੱਲਾਂ ਦਾ ਗੁਲਦਸਤਾ ਬਣਾਇਆ।
(ੳ) ਉਸ
(ਅ) ਨੇ, ਦਾ
(ੲ) ਫੁੱਲਾਂ
(ਸ) ਗੁਲਦਸਤਾ
ਸਹੀ ਜਵਾਬ – (ਅ)

27. ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ।
(ੳ) ਅੱਜ
(ਅ) ਸਵੇਰ
(ੲ) ਤੋਂ
(ਸ) ਮੀਂਹ
ਸਹੀ ਜਵਾਬ – (ੲ)

28. ਨੇਤਾ ਜੀ ਨੇ ਜਨਤਾ ਨੂੰ ਸੰਬੋਧਨ ਕੀਤਾ।
(ੳ) ਨੇਤਾ ਜੀ
(ਅ) ਨੇ, ਨੂੰ
(ੲ) ਜਨਤਾ
(ਸ) ਸੰਬੋਧਨ
ਸਹੀ ਜਵਾਬ – (ਅ)

ਲਕੀਰੇ ਸੰਬੰਧਕੀ ਸ਼ਬਦਾਂ ਦੀ ਕਿਸਮ ਦੱਸੋ:
29. ਗਰੀਬਾਂ ਦੀ ਮਦਦ ਕਰੋ।
(ੳ) ਪੂਰਨ
(ਅ) ਅਪੂਰਨ
(ੲ) ਦੁਬਾਜਰੇ
(ਸ) ਅਵਿਕਾਰੀ
ਸਹੀ ਜਵਾਬ – (ੳ)

30. ਸਾਡਾ ਸਕੂਲ ਸਾਡੇ ਘਰ ਦੇ ਨੇੜੇ ਹੀ ਹੈ।
(ੳ) ਪੂਰਨ
(ਅ) ਅਪੂਰਨ
(ੲ) ਦੁਬਾਜਰੇ
(ਸ) ਇਨ੍ਹਾਂ ‘ ਚੋਂ ਕੋਈ ਵੀ ਨਹੀ
ਸਹੀ ਜਵਾਬ – (ਅ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw