ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 25 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 25
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ|
1. ਵਿਸ਼ੇਸ਼ਣ ਚੁਣੋ|
(ੳ) ਕਾਲਾ, ਚੰਗਾ, ਚਾਰ, ਪੀਲਾ
(ਅ) ਕਮੀਜ਼, ਪੈਂਟ
(ੲ) ਮੋਹਨ, ਸੋਹਨ
(ਸ) ਮੇਰਾ, ਤੇਰਾ
ਸਹੀ ਜਵਾਬ – (ੳ)
2. ’ ਉਸ ਦੀ ਪੱਗ ਦਾ ਰੰਗ ਲਾਲ ਹੈ ’ ਵਾਕ ਵਿੱਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ੳ) ਪੱਗ
(ਅ) ਉਸ ਦੀ
(ੲ) ਰੰਗ
(ਸ) ਲਾਲ
ਸਹੀ ਜਵਾਬ – (ਸ)
3. ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਦੋ
(ਅ) ਅੱਠ
(ੲ) ਪੰਜ
(ਸ) ਨੌ
ਸਹੀ ਜਵਾਬ – (ੲ)
4. ਗੁਣ-ਵਾਚਕ ਵਿਸ਼ੇਸ਼ਣ ਚੁਣੋ:
(ੳ) ਸੁੰਦਰ, ਪਤਲਾ, ਮਿੱਠਾ
(ਅ) ਪੈੱਨ, ਕਾਪੀ
(ੲ) ਕੁਰਸੀ, ਮੇਜ਼
(ੲ) ਇਨ੍ਹਾਂ ਵਿੱਚੋ ਕੋਈ ਨਹੀ
ਸਹੀ ਜਵਾਬ – (ੳ)
5. ਗੁਣ ਵਾਚਕ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
(ੳ) ਦੋ
(ਅ) ਤਿੰਨ
(ੲ) ਸੱਤ
(ਸ) ਅੱਠ
ਸਹੀ ਜਵਾਬ – (ਅ)
6. ਸੰਖਿਆ- ਵਾਚਕ ਵਿਸ਼ੇਸ਼ਣ ਚੁਣੋ:
(ੳ) ਇੱਕ, ਸੌ, ਦੁੱਗਣਾ
(ਅ) ਬਹੁਤ ਸਾਰੇ
(ੲ) ਕੋਈ-ਕੋਈ
(ਸ) ਕਿਹੜਾ, ਜਿਹੜਾ
ਸਹੀ ਜਵਾਬ – (ੳ)
7. ਪਰਿਮਾਣ-ਵਾਚਕ ਵਿਸ਼ੇਸ਼ਣ ਚੁਣੋ:
(ੳ) ਪੰਜ ਮੀਟਰ
(ਅ) ਤੁਹਾਡਾ ਘਰ
(ੲ) ਇਹ
(ਸ) ਕਾਲਾ ਗੋਰਾ
ਸਹੀ ਜਵਾਬ – (ੳ)
8. ਨਿਸਚੇ-ਵਾਚਕ ਵਿਸ਼ੇਸ਼ਣ ਚੁਣੋ:
(ੳ) ਇਹ, ਔਹ
(ਅ) ਤੂੰ, ਤੇਰਾ
(ੲ) ਅਸੀਂ, ਤੁਸੀ
(ਸ) ਕਦੋਂ, ਕਿਸ ਨੂੰ
ਸਹੀ ਜਵਾਬ – (ੳ)
9. ਪੜਨਾਂਵੀ ਵਿਸ਼ੇਸ਼ਣ ਚੁਣੋ
(ੳ) ਕੌਣ, ਕੀ, ਕਿਹੜੀ
(ਅ) ਕੁੜੀ
(ੲ) ਉਹ
(ਸ) ਪੰਜ ਮੀਲ
ਸਹੀ ਜਵਾਬ – (ੳ)
10. ਇਹ ਫੁੱਲ ਬਹੁਤ ਸੋਹਣਾ ਹੈ ’ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?
(ੳ) ਸੰਖਿਆ-ਵਾਚਕ
(ਅ) ਗੁਣ-ਵਾਚਕ ਵਿਸ਼ੇਸ਼ਣ
(ੲ) ਪਰਿਮਾਣ-ਵਾਚਕ
(ਸ) ਨਿਸਚੇ -ਵਾਚਕ ਵਿਸ਼ੇਸ਼ਣ
ਸਹੀ ਜਵਾਬ – (ਅ)
punjabi grammar important questions
11. ’ ਮੇਰਾ ਭਰਾ ਤੇਰੇ ਨਾਲੋ ਹੁਸ਼ਿਆਰ ਹੈ ” ਵਾਕ ਵਿੱਚ ਗੁਣ-ਵਾਚਕ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਹੈ?
(ੳ) ਅਧਿਕਤਰ
(ਅ) ਸਧਾਰਨ
(ੲ) ਅਧਿਕਤਮ
(ਸ) ਵਿਸ਼ੇਸ
ਸਹੀ ਜਵਾਬ – (ੳ)
12.” ਸਾਡਾ ਘਰ ਸਭ ਨਾਲੋਂ ਉੱਚਾ ਹੈ ’ ਵਾਕ ਵਿੱਚ ਗੁਣ-ਵਾਚਕ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਆਈ ਹੈ?
(ੳ) ਸਧਾਰਨ
(ਅ) ਅਧਿਕਤਰ
(ੲ) ਅਧਿਕਤਮ
(ਸ) ਪੜਨਾਵੀਂ
ਸਹੀ ਜਵਾਬ – (ੲ)
13. ਕਾਲਾ, ਵੀਹ, ਚਾਲੀ ਸ਼ਬਦ ਵਿਆਕਰਨ ਅਨੁਸਾਰ ਕੀ ਹਨ?
(ੳ) ਨਾਂਵ
(ਅ) ਵਿਸ਼ੇਸ਼ਣ
(ੲ) ਕਾਲ
(ਸ) ਕਿਰਿਆ
ਸਹੀ ਜਵਾਬ – (ਅ)
14. ਸਧਾਰਨ/ ਕਰਮਵਾਚੀ/ ਕਸਰੀ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਦੀਆਂ ਕਿਸਮਾਂ ਹਨ?
(ੳ) ਪਰਿਮਾਣ ਵਾਚਕ
(ਅ) ਸੰਖਿਆਵਾਚਕ
(ੲ) ਪੜਨਾਵੀਂ ਵਾਚਕ
(ਸ) ਗੁਣਵਾਚਕ ਵਿਸ਼ੇਸ਼ਣ
ਸਹੀ ਜਵਾਬ – (ਅ)
15. ਪਹਿਲਾ/ ਦੂਜਾ/ ਤੀਜਾ ਕਿਸ ਪ੍ਰਕਾਰ ਦਾ ਸੰਖਿਅਕ ਵਿਸ਼ੇਸ਼ਣ ਹੈ?
(ੳ) ਮੂਲ ਰੂਪ
(ਅ) ਉਤਪੰਨ ਰੂਪ
(ੲ) ਦੂਰਵਰਤੀ
(ਸ) ਕਰਮਵਾਚੀ
ਸਹੀ ਜਵਾਬ – (ਸ)
16. ਪੰਦਰਾ/ ਵੀਹ/ ਦੁਗਣਾ ਸ਼ਬਦ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ?
(ੳ) ਕਸਰੀ
(ਅ) ਸੰਖਿਅਕ
(ੲ) ਨਿਸਚੇ ਵਾਚਕ
(ਸ) ਪਰਿਮਾਣਵਾਚਕ
ਸਹੀ ਜਵਾਬ – (ਅ)
17. ਸੰਖਿਅਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹਨ?
(ੳ) ਦੋ
(ੲ) ਚਾਰ
(ਸ) ਪੰਜ
ਸਹੀ ਜਵਾਬ – (ਅ)
18. ਪਰਿਮਾਣਵਾਚਕ ਵਿਸ਼ੇਸ਼ਣ ਦੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
(ੳ) ਛੇ
(ਅ) ਦੋ
(ੲ) ਚਾਰ
(ੲ) ਤਿੰਨ
ਸਹੀ ਜਵਾਬ – (ਅ)
19. ਪੜਨਾਵੀਂ ਵਿਸ਼ੇਸ਼ਣ ਦੇ ਕਿੰਨੇ ਰੂਪ ਹੁੰਦੇ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਸਹੀ ਜਵਾਬ – (ੳ)
20. ਆਹ/ ਔਹ ਸ਼ਬਦ ਕਿਹੜੇ ਵਿਸ਼ੇਸ਼ਣ ਹਨ?
(ੳ) ਨਿਸਚੇਵਾਚਕ
(ਅ) ਅਨਿਸ਼ਚੇਵਾਚਕ
(ੲ) ਪੜਨਾਵੀਂ ਵਿਸ਼ੇਸ਼ਣ
(ਸ) ਪਰਿਮਾਣਵਾਚਕ
ਸਹੀ ਜਵਾਬ – (ੳ)
visheshan in punjabi important questions
21. ਮੈਨੂੰ ਚੁਟਕੀ ਕੁ ਲੂਣ ਦਿਓ। ” ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ।
(ੳ) ਪਰਿਮਾਣਵਾਚਕ
(ਅ) ਗੁਣਵਾਚਕ
(ੲ) ਪੜਨਾਵੀਂ ਵਿਸ਼ੇਸ਼ਣ
(ਸ) ਨਿਸ਼ਚੇਵਾਚਕ
ਸਹੀ ਜਵਾਬ – (ੳ)
22. ਨਾਵਾਂ ਨਾ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵ ਕੀ ਹੁੰਦੇ ਹਨ?
(ੳ) ਕਿਰਿਆ
(ਅ) ਉਤਪੰਨ ਰੂਪ
(ੲ) ਪੜਨਾਵੀਂ ਵਿਸ਼ੇਸ਼ਣ
(ਸ) ਨਿਸਚੇਵਾਚਕ
ਸਹੀ ਜਵਾਬ – (ੲ)
23. ’ ਬਾਰ੍ਹਵੀਂ ਸਕੂਲ ਦੀ ਉੱਚਤਮ ਸ਼੍ਰੇਣੀ ਹੈ?’ ਇਸ ਵਿੱਚ ‘ ਉਚਤਮ ’ ਗੁਣਵਾਚਕ ਦੀ ਕਿਹੜੀ ਅਵਸਥਾ ਹੈ?
(ੳ) ਅਧਿਕਤਰ
(ਅ) ਅਧਿਕਤਮ
(ੲ) ਸਧਾਰਨ
(ਸ) ਪੜਨਾਵੀਂ ਵਿਸ਼ੇਸ਼ਣ
ਸਹੀ ਜਵਾਬ – (ਅ)
24. ” ਪੰਜ ਦੇ ਪੰਜ ਲੜਕੇ ਪਾਸ ਹੋ ਗਏ। ’ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?
(ੳ) ਗੁਣਵਾਚਕ
(ਅ) ਨਿਸਚੇਵਾਚਕ
(ੲ) ਸੰਖਿਆਵਾਚਕ
(ਸ) ਪਰਿਮਾਣਵਾਚਕ
ਸਹੀ ਜਵਾਬ – (ੲ)
ਲਕੀਰੇ ਵਿਸ਼ੇਸ਼ਣਾਂ ਦੀਆਂ ਕਿਸਮਾਂ ਦੱਸੋ?
25. ਮੈਨੂੰ ਥੋੜਾ ਜਿਹਾ ਪਾਣੀ ਚਾਹੀਦਾ ਹੈ।
(ੳ) ਪੜਨਾਂਵੀਂ
(ਅ) ਪਰਿਮਾਣ-ਵਾਚਕ
(ੲ) ਸੰਖਿਆ-ਵਾਚਕ
(ਸ) ਨਿਸ਼ਚੇ-ਵਾਚਕ
ਸਹੀ ਜਵਾਬ – (ਅ)
26. ਉਹ ਲੜਕਾ ਚੋਰ ਹੈ।
(ੳ) ਗੁਣ-ਵਾਚਕ
(ਅ) ਸੰਖਿਆ-ਵਾਚਕ
(ੲ) ਨਿਸਚੇ-ਵਾਚਕ
(ਸ) ਪੜਨਾਂਵੀ
ਸਹੀ ਜਵਾਬ – (ੲ)
27. ਕਿਹੜੀ ਕੁਰਸੀ ਟੁੱਟੀ ਹੈ?
(ੳ) ਪੜਨਾਂਵੀ
(ਅ) ਸੰਖਿਆ-ਵਾਚਕ
(ੲ) ਪਰਿਮਾਣ-ਵਾਚਕ
(ਸ) ਗੁਣ-ਵਾਚਕ
ਸਹੀ ਜਵਾਬ – (ੳ)
28. ਸਾਡਾ ਘਰ ਸਕੂਲ ਦੇ ਨੇੜੇ ਹੈ।
(ੳ) ਸੰਖਿਆ-ਵਾਚਕ
(ਅ) ਪੜਨਾਂਵੀ
(ੲ) ਪਰਿਮਾਣ-ਵਾਚਕ
(ਸ) ਨਿਸ਼ਚੇ-ਵਾਚਕ
ਸਹੀ ਜਵਾਬ – (ਅ)
29. ਦੋਧੀ ਨੇ ਦੁੱਧ ਵਿੱਚ ਦੁੱਗਣਾ ਪਾਣੀ ਮਿਲਾਇਆ ਹੈ।
(ੳ) ਗੁਣ-ਵਾਚਕ
(ਅ) ਪਰਿਮਾਣ-ਵਾਚਕ
(ੲ) ਸੰਖਿਆ-ਵਾਚਕ
(ੲ) ਨਿਸ਼ਚੇ-ਵਾਚਕ
ਸਹੀ ਜਵਾਬ – (ੲ)
30.’ ਮੇਰੇ ਪਰਸ ਵਿੱਚ ਇੱਕ ਸੌ ਪੰਜਾਹ ਰੁਪਏ ਹਨ।
(ੳ) ਸੰਖਿਆ-ਵਾਚਕ
(ਅ) ਪਰਿਮਾਣ-ਵਾਚਕ
(ੲ) ਨਿਸਚੇ-ਵਾਚਕ
(ਸ) ਕੋਈ ਵੀ ਨਹੀ
ਸਹੀ ਜਵਾਬ – (ੳ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |