ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 20 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 20
NOTE :- ਹਰ ਇਕ ਪ੍ਰਸ਼ਨ ਉਪਰ ਲਿਖੇ ਅਰਥ ਲਈ ਥਲੇ ਲਿਖੇ ਚਾਰ ਮੁਹਾਵਰਿਆਂ ਵਿਚੋ ਕਿਹੜਾ ਮੁਹਾਵਰਾ ਸਹੀ ਅਰਥ ਦਸਦਾ ਹੈ?
1. ਜਰਾ ਵੀ ਨੁਕਸਾਨ ਨਾ ਹੋਣਾ
(ੳ) ਪਾਣੀ ਪਾਣੀ ਹੋਦਾ
(ਅ) ਵਾਲ ਵਿੰਗਾ ਨਾ ਹੋਣਾ
(ੲ) ਪਾਰਾ ਚੜ ਜਾਣਾ
(ਸ) ਨੰਗੇ ਧੜ ਲੜਨਾ
ਸਹੀ ਜਵਾਬ – (ਅ)
2. ਬਹੁਤ ਗਰਮੀ ਪੈਣੀ
(ੳ) ਅੱਗਾ ਮਾਰਿਆ ਜਾਣਾ
(ਅ) ਅਗ ਵਰਨੀ
(ੲ) ਅੱਗ ਲਵਾਉਣੀ
(ਸ) ਅੱਗ ਦੇ ਭਾਅ ਹੋਣਾ
ਸਹੀ ਜਵਾਬ – (ਅ)
3. ਬਹੁਤ ਸਤਿਕਾਰ ਕਰਨਾ
(ੳ) ਚਰਨ ਧੋ ਕੇ ਪੀਣਾ
(ਅ) ਚੜਦੀ ਕਲਾ ਵਿਚ ਰਹਿਣਾ
(ੲ) ਘਰ ਕਰ ਜਾਣਾ
(ਸ) ਚਾਂਦੀ ਦੀ ਜੁੱਤੀ ਮਾਰਨੀ
ਸਹੀ ਜਵਾਬ – (ੳ)
4. ਪੂਰਾ ਜੋਰ ਲਾਉਣਾ
(ਉ) ” ਵੱਟਾ ਲਾਣਾ
(ਅ) ਵਾਹ ਪੈਣਾ
(ੲ) ਵਾਹ ਲਾਹੁਣਾ
(ਸ) ਵਾਹ ਵੱਗ ਜਾਣਾ
ਸਹੀ ਜਵਾਬ – (ੲ)
5. ਬਹੁਤ ਖੁੱਲ ਦੇਣੀ
(ੳ) ਲੰਮੀ ਡੋਰ ਦੇਣੀ
(ਅ) ਲੋਰ ਆਉਣਾ
(ੲ) ਲੋਹੜਾ ਆ ਜਾਣਾ
(ਸ) ਲੂਣ ਹਰਾਮ ਕਰਨਾ
ਸਹੀ ਜਵਾਬ – (ੳ)
6. ਬਹੁਤ ਰੁਝੇਂਵਾ ਹੋਣਾ
(ੳ) ਮਰੂੰ ਮਰੂੰ ਕਰਨਾ
(ਅ) ਮਰਨ ਮਿੱਟੀ ਚੜਨਾ
(ੲ) ਮਰਨ ਵਿਹਲ ਨਾ ਹੋਣੀ
(ਸ) ਮੂੰਹ ਕਾਲਾ ਹੋਣਾ
ਸਹੀ ਜਵਾਬ – (ੲ)
7. ਬੋਲ ਚਾਲ ਨਾ ਰੱਖਣੀ
(ੳ) ਮੂੰਹ ਰੱਖਣਾ
(ਅ) ਮੂੰਹ ਭਨਣਾ
(ੲ) ਮੂੰਹ ਨਾ ਲਾਉਣਾ
(ਸ) ਮੂੰਹ ਚਿੱਤ ਲਗਣਾ
ਸਹੀ ਜਵਾਬ – (ੲ)
8. ਸੱਕ ਪੈਣਾ
(ੳ) ਮਥਾ ਠਣਕਣਾ
(ਅ) ਮੱਥਾ ਢਾਹੁਣਾ
(ੲ) ਮੱਥੇ ਲੱਗਣਾ
(ਸ) ਮੱਥਾ ਮਾਰਨਾ
ਸਹੀ ਜਵਾਬ – (ੳ)
9. ਵਿਅਰਥ ਦਾ ਕੰਮ ਕਰਨਾ
(ੳ) ਭੋਗ ਨਾ ਪਾਉਣਾ
(ਅ) ਭੱਠ ਢਾਉਣਾ
(ੲ) ਨੇਸਤੀ ਕਰਨਾ
(ਸ) ਬੁੱਤਾ ਸਾਰਨਾ
ਸਹੀ ਜਵਾਬ – (ਅ)
10. ਜਰਾ ਵੀ ਚੰਗਾ ਨਾ ਲੱਗਣਾ
(ੳ) ਤੇਰਾ ਤਾਲੀ ਹੋਣਾ
(ਅ) ਫੁੱਟੀ ਅੱਖ ਨਾ ਭਾਉਣਾ
(ੲ) ਫਿੱਸ ਪੈਣਾ
(ਸ) ਪਿੱਸੂ ਪੈਣਾ
ਸਹੀ ਜਵਾਬ – (ਅ)
11. ਸੁੱਕ ਵਾਲੀ ਗੱਲ ਹੋਣੀ:
(ੳ) ਦਾਲ ਗੱਲਣਾ
(ਅ) ਦਾਲ ਵਿਚ ਕਾਲਾ ਹੋਣਾ
(ੲ) ਢੋ ਢੁਕਣਾ
(ਸ) ਦੁੱਧ ਪਾਣੀ ਵਖ ਕਰਨਾ
ਸਹੀ ਜਵਾਬ – (ਅ)
punjabi grammar important questions
12. ਲੜਨਾ
(ੳ) ਗਲ ਪਿਆ ਢੋਲ ਵਜਾਉਣਾ
(ਅ) ਗਲ ਨਾਲ ਲਾਉਣਾ
(ੲ) ਗਲ ਪੈਣਾ
(ਸ) ਗਲੋ ਲਾਹੁਣਾ
ਸਹੀ ਜਵਾਬ – (ੲ)
13. ਅੰਨੀ ਜਿੱਦ ਫੜਨੀ
(ੳ) ਭੰਗ ਭੁੱਜਣੀ
(ਅ) ਭੂਤ ਸਵਾਰ ਹੋਣਾ
(ੲ) ਭੜਥੂ ਪੈਣਾ
(ਸ) ਕੁੱਝ ਝੋਕਣਾ
ਸਹੀ ਜਵਾਬ – (ਅ)
14. ਲੜਾਈ ਝਗੜਾ ਸ਼ੁਰੂ ਕਰ ਦੇਣਾ
(ੳ) ਇਕ ਘੜੇ ਦਾ ਵੈਰ ਹੋਣਾ
(ਅ) ਸਾਖੀ ਭਰਨੀ
(ੲ) ਇਟ ਖੜਕਾ ਕਰਨਾ
(ਸ) ਸ਼ੋਰ੍ਹ ਚਾੜ੍ਹਨੀ
ਸਹੀ ਜਵਾਬ – (ੲ)
15. ਲੜਨ ਨੂੰ ਪੈਣਾ
(ੳ) ਸਿਰ ਦੇਣਾ
(ਅ) ਸਿਰ ਫਿਰਨਾ
(ੲ) ਸਿਰ ਤੇ ਪੈਣਾ
(ਸ) ਸਿਰ ਨੂੰ ਪੈਣਾ
ਸਹੀ ਜਵਾਬ – (ਸ)
16. ਤੋਹਮਤ ਲਾਉਣੀ
(ੳ) ਉਂਜ ਲਾਉਣੀ
(ਅ) ਊਠ ਦੇ ਮੂੰਹ ਜੀਰਾ ਦੇਣਾ
(ੲ) ਆਢਾ ਲਾਉਣਾ
(ਸ) ਉਭੇ ਸਾਹ ਲੈਣੇ
ਸਹੀ ਜਵਾਬ – (ੳ)
17. ਮੱਠੇ ਪਏ ਝਗੜੇ ਨੂੰ ਮੁੜ ਛੂਹ ਲੈਣਾ
(ੳ) ਸਿਰੋਂ ਨੰਗੀ ਹੋਣਾ
(ਅ) ਸੁਤੀਆਂ ਕਲਾ ਜਗਾਣੀਆਂ
(ੲ) ਕੱਚੇ ਘੜੇ ਪਾਣੀ ਭਰਨਾ
(ਸ) ਹਿੱਕ ਸਾੜਨੀ
ਸਹੀ ਜਵਾਬ – (ਅ)
18. ਬਹੁਤ ਬੇਇਜਤੀ ਕਰਨਾ
(ੳ) ਬੁਕਲ ਵਿਚ ਰੋੜੀ ਭੰਨਣਾ
(ਅ) ਬੁਲੇ ਲੁੱਟਣਾ
(ੲ) ਬੇੜਾ ਗਰਕ ਹੋਣਾ
(ਸ) ਛੱਜ ਵਿਚ ਪਾ ਕੇ ਛੁਟਣਾ
ਸਹੀ ਜਵਾਬ – (ਸ)
19. ਆਪਣਾ ਨੁਕਸਾਨ ਆਪ ਕਰਕੇ ਖੁਸ਼ ਹੋਣਾ
(ੳ) ਲਹੂ ਖੋਲਣਾ
(ਅ) ਘਰ ਫੂਕ ਤਮਾਸਾ ਵੇਖਣਾ
(ੲ) ਵਾਲ ਵਿੰਗਾ ਨਾ ਹੋਣਾ
(ਸ) ਵਿੱਸ ਘੋਲਣਾ
ਸਹੀ ਜਵਾਬ – (ਅ)
20. ਵਿਧਵਾ ਔਰਤ ਨਾਲ ਵਿਆਹ ਕਰਨਾ
(ੳ) ਬੇੜਾ ਪਾਰ ਕਰਨਾ
(ਅ) ਬੇੜੀਆਂ ਵਿਚ ਵੱਟੇ ਪਾਉਣਾ
(ੲ) ਬੋਲਾਂ ਵਿਚ ਸ਼ਹਿਦ ਦੇ ਘੁੱਟ ਹੋਣਾ
(ਸ) ਚਾਦਰ ਪਾਉਣੀ
ਸਹੀ ਜਵਾਬ – (ਸ)
21. ਬਹੁਤ ਗੁਸੇ ਵਿਚ ਆਉਣਾ
(ੳ) ਅਲਫੌ ਬੇ ਨਾ ਕਹਿਣਾ
(ਅ) ਆਪੇ ਤੋਂ ਬਾਹਰ ਹੋਣਾ
(ੲ) ਅੱਜ ਕਲ ਕਰਨਾ
(ਸ) ਅੱਗਾ ਸੁਆਰਨਾ
ਸਹੀ ਜਵਾਬ – (ਅ)
22. ਖਤਮ ਹੋਈਆਂ ਗਲਾਂ ਨੂੰ ਮੁੜ ਛੇੜਨਾ
(ੳ) ਜੀਭ ਦੰਦਾ ਹੇਠਾਂ ਦੇਣਾ
(ਅ) ਝੱਗ ਛਡਣਾ
(ੲ) ਝੁੱਗਾ ਚੌੜ ਹੋਣਾ
(ਸ) ਕਬਰਾਂ ਦੇ ਮੁਰਦੇ ਪੁਟਣਾ
ਸਹੀ ਜਵਾਬ – (ਸ)
23. ਖਿਝਣਾ, ਗੁੱਸਾ ਕਰਨਾ
(ੳ) ਮਿਰਚ ਮਸਾਲਾ ਲਾਉਣਾ
(ਅ) ਖਾਣ ਨੂੰ ਪੈਣਾ
(ੲ) ਲਹੂ ਚੂਸਣਾ
(ਸ) ਲਹੂ ਦੇ ਘੁਟ ਭਰਨਾ
ਸਹੀ ਜਵਾਬ – (ਅ)
punjab police constable bhrti important questions
24. ਬੇਇਜਤੀ ਕਰਨਾ
(ੳ) ਜੁਬਾਨੀ ਜਮਾ ਖਰਚ ਕਰਨਾ
(ਅ) ਜੁਤੀਆ ਭਿਉਂ ਭਿਉ ਮਾਰਨੀਆਂ
(ੲ) ਫੁੱਲਾਂ ਨਾਲ ਤੋਲ ਕੇ ਰੱਖਣਾ
(ਸ) ਫੁਲੇ ਨਾ ਸਮਾਉਣਾ
ਸਹੀ ਜਵਾਬ – (ਅ)
25. ਪਰਵਾਹ ਨਾ ਕਰਨੀ
(ੳ) ਪਿੱਠ ਠੋਕਣਾ
(ਅ) ਪਿੱਠ ਦੇਣਾ
(ੲ) ਜੁੱਤੀ ਦੀ ਨੋਕ ਤੇ ਜਾਣਨਾ
(ਸ) ਜ਼ੁਬਾਨ ਤੇ ਚੜ੍ਹਨਾ
ਸਹੀ ਜਵਾਬ – (ੲ)
26. ਦੰਦ ਖੱਟੇ ਕਰਨਾ
(ੳ) ਹਰਾ ਦੇਣਾ
(ਅ) ਹਾਰ ਜਾਣਾ
(ੲ) ਸ਼ੱਕ ਹੋਣਾ
(ਸ) ਭੇਤ ਦੇਣਾ
ਸਹੀ ਜਵਾਬ – (ੳ)
27. ਕਲੇਜੇ ਭਾਂਬੜ ਬਲਣਾ
(ੳ) ਕ੍ਰੋਧ ਆਉਣਾ
(ਅ) ਮੂੰਹ ਫੱਟ ਹੋਣਾ
(ੲ) ਘਬਰਾਉਣਾ
(ਸ) ਬਰਬਾਦ ਹੋ ਜਾਣਾ
ਸਹੀ ਜਵਾਬ – (ੳ)
28. ਰੇਖ ਵਿਚ ਮੇਖ ਮਾਰਨਾ
(ੳ) ਕਿਸਮਤ ਪਲਟ ਦੇਣਾ
(ਅ) ਖੁਸ਼ੀ ਵਿਚ ਵਿਘਨ ਪਾਉਣਾ
(ੲ) ਗੱਲ ਵਧਾ ਕੇ ਦੱਸਣਾ
(ਸ) ਜੋਸ਼ ਆਉਣਾ
ਸਹੀ ਜਵਾਬ – (ੳ)
29. ਮੈਦਾਨ ਮਾਰਨਾ
(ੳ) ਫੱਤੇ ਪ੍ਰਾਪਤ ਕਰਨੀ
(ਅ) ਕਦਰ ਜਾਂਦੀ ਰਹਿਣੀ
(ੲ) ਦਿਆਲੂ ਹੋ ਜਾਣਾ
(ਸ) ਹਾਰ ਜਾਣਾ
ਸਹੀ ਜਵਾਬ – (ੳ)
30. ਲੋਈ ਲਾਹੁਣੀ
(ੳ) ਭੈੜੀ ਕਿਸਮਤ ਹੋਣਾ
(ਅ) ਡਰ ਜਾਣਾ
(ੲ) ਸ਼ਰਮ ਹਯਾ ਲਾਹ ਦੇਣੀ
(ਸ) ਹਿਮਤ ਹਾਰਨੀ
ਸਹੀ ਜਵਾਬ – (ੲ)
31. ਬੁਕਲ ਵਿਚ ਰੋੜੀ ਭੰਨਣੀ
(ੳ) ਕਾਬੂ ਕਰ ਲੈਣਾ
(ਅ) ਮੌਜਾਂ ਕਰਨੀਆਂ
‘ ਕੋਈ ਗਲ ਲੁਕਾ ਕੇ ਰੱਖਣੀ
(ਸ) ਹਰਾਮ ਖਾਨ ਦੀ ਆਦਤ ਪੈ ਜਾਣੀ
ਸਹੀ ਜਵਾਬ – (ੲ)
32. ਪੱਗ ਵਟਾਉਣੀ
(ੳ) ਪੱਕੇ ਮਿਤਰ ਬਣਨਾ
(ਅ) ਪੇਸ਼ ਨਾ ਜਾਣੀ
(ੲ) ਪਿਆਰ ਪਾਉਣਾ
(ਸ) ਤਸੱਲੀ ਦੇਣਾ
ਸਹੀ ਜਵਾਬ – (ੳ)
33. ਚੁਆਤੀ ਲਾਉਣੀ
(ੳ) ਬਹੁਤ ਬੋਲਣਾ
(ਅ) ਮਰ ਜਾਣਾ
(ੲ) ਗੁੱਸਾ ਚੜਨਾ
(ਸ) ਭੜਕਾਉਣਾ
ਸਹੀ ਜਵਾਬ – (ਸ)
34. ਚੰਦ ਤੇ ਥੁੱਕਣਾ
(ੳ) ਬਹੁਤ ਸੁੰਦਰ ਬਣਾਉਣਾ
(ਅ) ਬਹੁਤ ਸਤਿਕਾਰ ਕਰਨਾ
(ਸ) ਭਲੇ ਪੁਰਸ਼ ਦੀ ਬਦਨਾਮੀ ਕਰਨੀ
(ੲ) ਮਰ ਜਾਂਦਾ
ਸਹੀ ਜਵਾਬ – (ਸ)
35. ਕੰਨਾਂ ਦਾ ਕੱਚਾ ਹੋਣਾ
(ੳ) ਲਾਈ ਲੱਗ ਹੋਣਾ
(ਅ) ਕਮਜੋਰ ਹੋਣਾ
(ੲ) ਤਕੜਾ ਹੋਣਾ
(ਸ) ਖੇਰੂੰ ਖੇਰੂੰ ਹੋਣਾ
ਸਹੀ ਜਵਾਬ – (ੳ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
8 thoughts on “punjabi grammar MCQ 20 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”