ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 9 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi grammar MCQ 9
1. ਵਿਆਕਰਨ ਦੀ ਭਾਸ਼ਾ ਵਿੱਚ ਸਮੇਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਕਾਲ
(ਅ) ਕਿਰਿਆ ਵਿਸ਼ੇਸ਼ਣ
(ਸ) ਪੜਨਾਂਵ
ਸਹੀ ਜਵਾਬ – (ੳ)
2. ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਪੰਜ
(ਅ) ਤਿੰਨ
(ੲ) ਛੇ
(ਸ) ਦੋ
ਸਹੀ ਜਵਾਬ – (ਅ)
3. ਜਿਹੜਾ ਕਾਲ ਬੀਤ ਚੁੱਕਾ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ੳ) ਵਰਤਮਾਨ
(ਅ) ਪੂਰਨ ਵਰਤਮਾਨ
(ੲ) ਭੂਤਕਾਲ
(ਸ) ਭਵਿੱਖਤ ਕਾਲ
ਸਹੀ ਜਵਾਬ – (ੲ)
4. ਜਦੋਂ ਕਿਰਿਆ ਦਾ ਕੰਮ ਚਲ ਰਹੇ ਸਮੇਂ ਵਿੱਚ ਹੋਵੇ, ਉਹ ਕਿਹੜਾ ਕਾਲ ਹੁੰਦਾ ਹੈ?
(ੳ) ਸ਼ਰਤੀ ਭੂਤਕਾਲ
(ਅ) ਭੂਤਕਾਲ
(ੲ) ਭਵਿੱਖਤ ਕਾਲ
(ਸ) ਵਰਤਮਾਨ ਕਾਲ
ਸਹੀ ਜਵਾਬ – (ਸ)
5. ਕਾਲ ਚੁਣੋ
(ੳ) ਨੂੰ/ ਨੇ
(ਅ) ਹੈ, ਸੀ, ਗਾ, ਗੀ
(ੲ) ਕੌਣ, ਕਿਸਨੂੰ
(ਸ) ਦਾ, ਦੇ
ਸਹੀ ਜਵਾਬ – (ਅ)
6. ਭੂਤਕਾਲ ਚੁਣੋ
(ੳ) ਸੀ/ ਸਨ
(ਅ) ਗਾ, ਗੋ, ਗੀ
(ੲ) ਹੈ।ਹਨ
(ਸ) ਕੀ, ਕਿਹੜਾ
ਸਹੀ ਜਵਾਬ – (ੳ)
7. ਵਰਤਮਾਨ ਕਾਲ ਚੁਣੋ
(ੳ)
(ਅ) ਗੀ
(ੲ) ਹੈ
(ਸ) ਨੂੰ
ਸਹੀ ਜਵਾਬ – (ੲ)
8. ਭਵਿੱਖਤ ਕਾਲ ਚੁਣੋ
(ੳ) ਖੇਡ ਰਿਹਾ ਹੈ
(ਅ) ਖੇਡੇਗਾ
(ੲ) ਖੇਡਦਾ ਸੀ
(ਸ) ਖੇਡਦਾ ਹੈ
ਸਹੀ ਜਵਾਬ – (ਅ)
9. ਵਰਤਮਾਨ ਕਾਲ ਦੀਆਂ ਕਿੰਨੀਆ ਕਿਸਮਾਂ ਹਨ?
(ੳ) ਪੰਜ
(ਅ) ਚਾਰ
(ੲ) ਛੇ
(ਸ) ਤਿੰਨ
ਸਹੀ ਜਵਾਬ – (ੲ)
10. ਭੂਤਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
(ੳ) ਛੇ
(ਅ) ਚਾਰ
(ੲ) ਪੰਜ
(ਸ) ਤਿੰਨ
ਸਹੀ ਜਵਾਬ – (ੲ)
11. ਕਿਸਾਨ ਖੇਤ ਵਿਚ ਹਲ ਚਲਾ ਰਿਹਾ ਹੈ? -ਵਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਵਿੱਚ ਹੈ?
(ੳ) ਸ਼ਰੁਤੀ
(ਅ) ਚਾਲੂ
ਹੁਕਮੀ ਵਰਤਮਾਨ
(ਸ) ਸਧਾਰਨ ਵਰਤਮਾਨ ਕਾਲ
ਸਹੀ ਜਵਾਬ – (ਅ)
12. ਅਸੀਂ ਆਪਣਾ ਸਫ਼ਰ ਮੁਕਾ ਲਿਆ ਹੈ। ਵਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਵਿੱਚ ਹੈ?
(ੳ) ਪੂਰਨ ਵਰਤਮਾਨ ਕਾਲ
(ਅ) ਹੁਕਮੀ ਵਰਤਮਾਨ ਕਾਲ
(ੲ) ਪੂਰਨ ਚਾਲੂ ਵਰਤਮਾਨ ਕਾਲ
(ਸ) ਸ਼ਰਤੀ ਵਰਤਮਾਨ ਕਾਲ
ਸਹੀ ਜਵਾਬ – (ੳ)
13. ਮੀਂਹ ਸਵੇਰ ਤੋਂ ਹੀ ਪੈ ਰਿਹਾ ਹੈ। ਵਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਵਿੱਚ ਹੈ?
(ੳ) ਚਾਲੂ ਵਰਤਮਾਨ ਕਾਲ
(ਅ) ਹੁਕਮੀ ਵਰਤਮਾਨ ਕਾਲ
(ੲ) ਪੂਰਨ ਚਾਲੂ ਵਰਤਮਾਨ ਕਾਲ
(ਸ) ਸ਼ਰਤੀ ਵਰਤਮਾਨ ਕਾਲ
ਸਹੀ ਜਵਾਬ – (ੲ)
14. ਜੇ ਰਸਤਾ ਨਾ ਰੁਕਦਾ ਤਾਂ ਅਸੀਂ ਸਮੇਂ ਸਿਰ ਪਹੁੰਚ ਜਾਣਾ ਸੀ। ਇਹ ਵਾਕ ਭੂਤਕਾਲ ਦੀ ਕਿਹੜੀ ਦਸ਼ਾਂ ਵਿੱਚ ਹੈ?
(ੳ) ਚਾਲੂ ਭੂਤਕਾਲ
(ਅ) ਸਧਾਰਨ ਭੂਤਕਾਲ
(ੲ) ਪੂਰਨ ਭੂਤਕਾਲ
(ਸ) ਸ਼ਰਤੀ ਭੂਤਕਾਲ
ਸਹੀ ਜਵਾਬ – (ਸ)
15. ਜੇ ਤੁਸੀਂ ਮਿਹਨਤ ਕਰੋਗੇ ਤਾਂ ਸਫਲ ਹੋਵੋਗੇ- ਵਾਕ ਭਵਿੱਖਤ ਕਾਲ ਦੀ ਕਿਹੜੀ ਦਸ਼ਾ ਵਿੱਚ ਹੈ?
(ੳ) ਪੂਰਨ ਭਵਿੱਖਤ ਕਾਲ
(ਅ) ਚਾਲ ਭਵਿੱਖਤ ਕਾਲ
(ੲ) ਸਧਾਰਨ ਭਵਿੱਖਤ ਕਾਲ
(ਸ) ਸ਼ਰਤੀ ਭਵਿੱਖਤ ਕਾਲ
ਸਹੀ ਜਵਾਬ – (ਸ)
16. ਮੈਂ ਰੋਟੀ ਖਾਂਦਾ ਹਾਂ। ” ਕਾਲ ਦੀ ਕਿਸਮ ਦੱਸੋ?
(ੳ) ਸਧਾਰਨ ਵਰਤਮਾਨ ਕਾਲ
(ਅ) ਸਧਾਰਨ ਭੂਤਕਾਲ
ਸਧਾਰਨ ਭਵਿੱਖਤ ਕਾਲ
(ਸ) ਸ਼ਰਤੀ ਭੂਤਕਾਲ
ਸਹੀ ਜਵਾਬ – (ੳ)
17. ’ ਜੁਗਲ ਗੀਤ ਗਾ ਰਿਹਾ ਹੈ। ’ -ਵਾਕ ਵਰਤਮਾਨ ਕਾਲ ਦੀ ਕਿਹੜੀ ਅਵਸਥਾ ਵਿੱਚ ਹੈ?
(ੳ) ਸਧਾਰਨ ਵਰਤਮਾਨ ਕਾਲ
(ਅ) ਪੂਰਨ ਚਾਲੂ ਵਰਤਮਾਨ ਕਾਲ
(ੲ) ਚਾਲੂ ਵਰਤਮਾਨ ਕਾਲ
(ਸ) ਹੁਕਮ ਵਰਤਮਾਨ ਕਾਲ
ਸਹੀ ਜਵਾਬ – (ੲ)
18. ’ ਜੇ ਤੁਸੀ ਮੇਰੀ ਮਦਦ ਕਰੋਗੇ ਤਾਂ ਮੈਨੂੰ ਨੌਕਰੀ ਮਿਲ ਜਾਵੇਗੀ ’ –ਵਰਤਮਾਨ ਕਾਲ ਦੀ ਕਿਹੜੀ ਅਵਸਥਾਂ ਦਾ ਵਾਕ ਹੈ।
(ੳ) ਬੇਨਤੀ ਵਾਚਕ ਵਰਤਮਾਨ ਕਾਲ
(ਅ) ਪੂਰਨ ਵਰਤਮਾਨ ਕਾਲ
(ੲ) ਸਧਾਰਨ ਵਰਤਮਾਨ ਕਾਲ
(ਸ) ਸ਼ਰਤੀ ਵਰਤਮਾਨ ਕਾਲ
ਸਹੀ ਜਵਾਬ – (ਸ)
19.” ਸੂਰਜ ਡੁੱਬ ਚੁੱਕਾ ਸੀ ’।-ਕਾਲ ਦੀ ਕਿਸਮ ਦਸੋ?
(ੳ) ਪੂਰਨ ਭੂਤਕਾਲ
(ਅ) ਚਾਲੂ ਭੂਤਕਾਲ
(ੲ) ਸ਼ਰਤੀ ਭੂਤਕਾਲ
(ਸ) ਹੁਕਮ ਵਰਤਮਾਨ ਕਾਲ
ਸਹੀ ਜਵਾਬ – (ੳ)
20. ਅਸੀਂ ਪਿੰਡ ਜਾ ਰਹੇ ਹੋਵਾਂਗੇ- ਕਾਲ ਦੀ ਕਿਹੜੀ ਕਿਸਮ ਹੈ?
(ੳ) ਪੂਰਨ ਭਵਿੱਖਤ ਕਾਲ
(ਅ) ਚਾਲੂ ਭਵਿੱਖਤ ਕਾਲ
(ੲ) ਸ਼ਰਤੀ ਭਵਿੱਖਤ ਕਾਲ
(ਸ) ਹੁਕਮੀ ਭਵਿੱਖਤ ਕਾਲ
ਸਹੀ ਜਵਾਬ – (ਅ)
21. ‘ ਜੇ ਉਹ ਪੜ੍ਹੇਗਾ ਤਾਂ ਉਹ ਵੀ ਅਧਿਆਪਕ ਬਣ ਜਾਵੇਗਾ। ਇਹ ਵਾਕ ਭਵਿੱਖਤ ਕਾਲ ਦੀ ਕਿਹੜੀ ਕਿਸਮ ਹੈ?
(ੳ) ਹੁਕਮੀ ਭਵਿੱਖਤ ਕਾਲ
(ਅ) ਪੂਰਨ ਚਾਲੂ ਭਵਿੱਖਤ ਕਾਲ
(ੲ) ਸ਼ਰਤੀ ਭਵਿੱਖਤ ਕਾਲ
(ਸ) ਚਾਲੂ ਭਵਿੱਖਤ ਕਾਲ
ਸਹੀ ਜਵਾਬ – (ੲ)
22.’ ਸਭ ਦੀ ਸਹਾਇਤਾ ਕਰੋ। ’ –ਇਹ ਵਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾਂ ਵਿੱਚ ਹੈ?
(ੳ) ਸ਼ਰਤੀ ਵਰਤਮਾਨ ਕਾਲ
(ਅ) ਪੂਰਨ ਵਰਤਮਾਨ ਕਾਲ
(ੲ) ਬੇਨਤੀ ਵਾਚਕ ਵਰਤਮਾਨ ਕਾਲ
(ਸ) ਸਧਾਰਨ ਵਰਤਮਾਨ ਕਾਲ
ਸਹੀ ਜਵਾਬ – (ੲ)
23. ’ ਮੈਂ ਮੁੰਬਈ ਤੋਂ ਆ ਚੁਕਾ ਸੀ। ’ ਇਹ ਵਾਕ ਭੂਤਕਾਲ ਦੀ ਕਿਹੜੀ ਅਵਸਥਾ ਹੈ?
(ੳ) ਚਾਲੂ ਭੂਤਕਾਲ
(ਅ) ਸ਼ਰਤੀ ਭੂਤਕਾਲ
(ੲ) ਪੂਰਨ ਭੂਤਕਾਲ
(ਸ) ਸਧਾਰਨ ਭੂਤਕਾਲ
ਸਹੀ ਜਵਾਬ – (ੲ)
24, ’ ਉਹ ਦਿੱਲੀ ਤੋਂ ਆ ਚੁੱਕਿਆ ਹੋਵੇਗਾ। ’ -ਇਹ ਵਾਕ ਭਵਿੱਖਤ ਕਾਲ ਦੀ ਕਿਹੜੀ ਅਵਸਥਾ ਹੈ?
(ੳ) ਹੁਕਮੀ ਭਵਿੱਖਤ ਕਾਲ
(ਅ) ਪੂਰਨ ਨਿਸ਼ਚਿਤ ਭਵਿੱਖਤ ਕਾਲ
(ੲ) ਚਾਲੂ ਭਵਿੱਖਤ ਕਾਲ
(ਸ) ਸਧਾਰਨ ਭਵਿੱਖਤ ਕਾਲ
ਸਹੀ ਜਵਾਬ – (ਅ)
25. ਮੈਂ ਸਵੇਰ ਤੋਂ ਸਫ਼ਰ ਕਰ ਰਿਹਾ ਹਾਂ। ’-ਇਹ ਵਾਕ ਕਿਸ ਕਾਲ ਨਾਲ ਸੰਬੰਧਤ ਹੈ?
(ੳ) ਪੂਰਨ ਚਾਲੂ ਵਰਤਮਾਨ ਕਾਲ
(ਅ) ਬੇਨਤੀ ਵਾਚਕ ਵਰਤਮਾਨ ਕਾਲ
(ੲ) ਸ਼ਰਤੀ ਵਰਤਮਾਨ ਕਾਲ
(ਸ) ਨਿਸ਼ਚਿਤ ਵਰਤਮਾਨ ਕਾਲ
ਸਹੀ ਜਵਾਬ – (ੳ)
26. ਧੁਨੀ ਤੋਂ ਕੀ ਭਾਵ ਹੈ?
(ੳ)) ਭਾਸ਼ਾ
(ਅ) ਆਵਾਜ਼
(ੲ) ਸੰਕੇਤ
(ਸ) ਚਿੰਨ੍ਹ
ਸਹੀ ਜਵਾਬ – (ਅ)
27. ਕਿਸ ਨੂੰ ਤੋੜਿਆਂ ਨਹੀ ਜਾ ਸਕਦਾ?
(ੳ) ਵਰਣ
(ਅ) ਧੁਨੀ
(ੲ) ਅੱਖਰ
(ਸ) ਇਹ ਸਾਰੇ
ਸਹੀ ਜਵਾਬ – (ਸ)
28. ਹ੍ਰਸਵ ਧੁਨੀਆਂ ਕਿੰਨੀਆਂ ਹਨ?
(8) 4
(ਅ) 3
(ੲ) 5
(ਸ) 6
ਸਹੀ ਜਵਾਬ – (ਅ)
29. ਦੀਰਘ ਸਵਰਾਂ ਦੀ ਗਿਣਤੀ ਕਿੰਨੀ ਹੈ?
(ੳ) 3
(ਅ) 5
(ੲ) 7
(ਸ) 8
ਸਹੀ ਜਵਾਬ – (ੲ)
30. ਉ, ਅ, ੲ ਕਿਹੜੀਆਂ ਧੁਨੀਆਂ ਹਨ?
(ੳ) ਹ੍ਰਸਵ
(ਅ) ਦੀਰਘ
(ੲ) ਨਾਦੀ
(ਸ) ਵਿਅੰਜਨ
ਸਹੀ ਜਵਾਬ – (ੳ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
8 thoughts on “punjabi grammar MCQ 9 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”