kaafi in punjabi important questions ( ਕਾਫ਼ੀ ) : ਇਸ ਪੋਸਟ ਵਿੱਚ ਪੰਜਾਬੀ ਕਾਫ਼ੀ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। kaafi in punjabi important questions
Contents
kaafi in punjabi important questions
1. ਕਾਫ਼ੀ ਕਿਹੜੀ ਭਾਸ਼ਾ ਦਾ ਸ਼ਬਦ ਹੈ?
(ੳ) ਅਰਬੀ
(ਅ) ਫਾਰਸੀ
(ੲ) ਪੰਜਾਬੀ
(ਸ) ਸੰਸਕ੍ਰਿਤ
ਸਹੀ ਜਵਾਬ – (ੳ)
2. ਭਾਈ ਕਾਹਨ ਸਿੰਘ ਨਾਭਾ ਅਤੇ ਡਾ. ਮੋਹਨ ਸਿੰਘ ਦੀਵਾਨ ਦੇ ਅਨੁਸਾਰ ਕਾਫ਼ੀ ਹੈ
(ੳ) ਗ਼ਜ਼ਲ
(ਅ) ਗੀਤ
(ੲ) ਵਾਰ
(ਸ) ਰਾਗੀਨੀ
ਸਹੀ ਜਵਾਬ – (ਸ)
3. ਹੇਠ ਲਿਖਿਆਂ ਵਿੱਚੋਂ ਕਾਫ਼ੀ ਦੀਆਂ ਚਾਰ ਕਲਾਵਾਂ ਦੇ ਸੁਮੇਲ ਵਿੱਚੋ ਕਿਹੜਾ ਨਹੀ ਹੈ?
(ੳ) ਤਾਲ
(ਅ) ਨਾਚ
(ੲ) ਰਾਗ
(ਸ) ਛੰਦ
ਸਹੀ ਜਵਾਬ – (ਸ)
4. ਡਾ. ਰਤਨ ਸਿੰਘ ਜੱਗੀ ਆਪਣੀ ਕਿਹੜੀ ਪੁਸਤਕ ਵਿੱਚ ਕਾਫ਼ੀ ਦੇ ਚਾਰ ਤੱਤ ਦੱਸਦੇ ਹਨ?
(ੳ) ਸਾਹਿਤ ਦਰਪਣ
(ਅ) ਸਾਹਿਤ ਦੇ ਰੂਪ
(ੲ) ਰਹਿਸਵਾਦੀ ਕਾਫ਼ੀ
(ਸ) ਸਾਹਿਤ ਦਰਸ਼ਨ
ਸਹੀ ਜਵਾਬ – (ਅ)
सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ
5. ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਿਸ ਗੁਰੂ ਨੂੰ ਕਾਫ਼ੀਆਂ ਦਾ ਰਚਨਾਕਾਰ ਮੰਨਿਆ ਜਾਂਦਾ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅਰਜਨ ਦੇਵ ਜੀ
(ੲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(ਸ) ਸ੍ਰੀ ਗੁਰੂ ਅੰਗਦ ਦੇਵ ਜੀ
ਸਹੀ ਜਵਾਬ – (ੳ)
6. ਕਿਹੜੀਆਂ ਕਾਫ਼ੀਆਂ ਵਿੱਚ ਸੂਫ਼ੀ ਰਹਿਸਵਾਦੀ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ?
(ੳ) ਉਪਦੇਸ਼ਾਤਮਕ ਕਾਫ਼ੀਆਂ
(ਅ) ਪ੍ਰੇਮ ਪ੍ਰਦਾਨ ਕਾਫ਼ੀਆਂ
(ੲ) ਸਮਾਜਿਕ ਕਾਫ਼ੀਆਂ
(ਸ) ਰਹਿਸਵਾਦੀ ਕਾਫ਼ੀਆਂ
ਸਹੀ ਜਵਾਬ – (ਸ)
7. ਹੇਠ ਲਿਖਿਆ ਵਿੱਚੋਂ ਕਿਹੜੀਆਂ ਕਾਫ਼ੀਆਂ ਪ੍ਰੇਮ ਦੇ ਸੱਚੇ ਸੁੱਚੇ ਰੂਪ ਨੂੰ ਰੂਪਮਾਨ ਕਰਦੀਆਂ ਹਨ?
(ੳ) ਪ੍ਰੇਮ ਪ੍ਰਦਾਨ ਕਾਫ਼ੀਆਂ
(ਅ) ਸਮਾਜਿਕ ਕਾਫ਼ੀਆਂ
(ੲ) ਉਪਦੇਸਾਤਮਕ ਕਾਫ਼ੀਆਂ
(ਸ) ਰਹਿਸਵਾਦੀ ਕਾਫ਼ੀਆਂ
ਸਹੀ ਜਵਾਬ – (ੳ)
8. ਪੰਜਾਬੀ ਵਿੱਚ ਸਭ ਤੋਂ ਪ੍ਰਸਿੱਧ ਕਾਫ਼ੀਆਂ ਕਿਸ ਦੀਆਂ ਹੋਈਆਂ?
(ੳ) ਸ਼ਾਹ ਹੁਸੈਨ
(ਅ) ਬੁੱਲ੍ਹੇ ਸ਼ਾਹ
(ੲ) ਵਾਰਿਸ ਸ਼ਾਹ
(ਸ) ਦਮੋਦਰ
ਸਹੀ ਜਵਾਬ – (ਅ)
9. ਪਹਿਲੇ ਪੰਜਾਬੀ ਸੂਫ਼ੀ ਕਵੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਾਫ਼ੀਆਂ ਲਿਖੀਆਂ
(ੳ) ਬੁੱਲ੍ਹੇ ਸ਼ਾਹ
(ਅ) ਸ਼ਾਹ ਹੁਸੈਨ
(ੲ) ਕਾਦਰ ਯਾਰ
(ਸ) ਗੁਲਾਮ ਫਰੀਦ
ਸਹੀ ਜਵਾਬ – (ਅ)
10. ਕਾਫ਼ੀ ਕਿਹੜਾ ਕਾਵਿ ਰੂਪ ਹੈ?
(ੳ) ਸੂਫੀ ਕਾਵਿ ਰੂਪ
(ਅ) ਬੀਰ ਕਾਵਿ ਰੂਪ
(ੲ) ਕਿੱਸਾ ਕਾਵਿ ਰੂਪ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)
punjabi grammar important questions
11. ਡਾ. ਦੀਵਾਨਾ ਸਿੰਘ ਕਾਫੀ ਨੂੰ ਕੀ ਮੰਨਦੇ ਹਨ?
(ੳ) ਛੰਦ
(ਅ) ਗੀਤ
(ੲ) ਗਜ਼ਲ ਦੀ ਰੀਸ
(ਸ) ਸਾਹਿਤ ਕਾਵਿ ਰੂਪ
ਸਹੀ ਜਵਾਬ – (ੲ)
12. ਸਮਾਜਿਕ ਭ੍ਰਿਸ਼ਟਾਚਾਰ ਬਾਰੇ ਕਾਫ਼ੀਆਂ ਕਿਸ ਨੇ ਲਿਖੀਆਂ?
(ੳ) ਬੁੱਲ੍ਹੇ ਸ਼ਾਹ
(ਅ) ਸ਼ਾਹ ਹੁਸੈਨ
(ੲ) ਵਾਰਿਸ ਸ਼ਾਹ
(ਸ) ਗੁਰੂ ਨਾਨਕ ਦੇਵ ਜੀ
ਸਹੀ ਜਵਾਬ – (ੳ)
13. ਪੰਜਾਬੀ ਸਾਹਿਤ ਵਿੱਚ ਕਿੱਸ ਸੂਫ਼ੀ ਕਵੀ ਨੇ ਸਭ ਤੋਂ ਵੱਧ 271 ਕਾਫ਼ੀਆਂ ਦੀ ਰਚਨਾ ਕੀਤੀ?
(ੳ) ਗੁਲਾਮ ਫਰੀਦ
(ਅ) ਗੁਰੂ ਨਾਨਕ ਦੇਵ ਜੀ
(ੲ) ਵਾਰਿਸ ਸ਼ਾਹ
(ਸ) ਸ਼ਾਹ ਹੁਸੈਨ
ਸਹੀ ਜਵਾਬ – (ੳ)
14. ਕਾਫ਼ੀ ਦਾ ਜਨਮ ਕਿੱਥੋਂ ਹੋਇਆ?
(ੳ) ‘ ਸੂਫੀਆਂ ਦੀ ਮਜਲਸਾਂ ਵਿੱਚੋਂ
(ਅ) ਹਿੰਦੂ ਕਵੀਆਂ ਦੁਆਰਾ
(ੲ) ਸੰਸਕ੍ਰਿਤ ਭਾਸ਼ਾ ਵਿੱਚੋਂ
(ਸ) ਪੰਜਾਬੀ ਕਵੀਆਂ ਦੁਆਰਾ
ਸਹੀ ਜਵਾਬ – (ੳ)
15. ਕਾਫ਼ੀਆਂ ਨੂੰ ਗਾਇਆ ਜਾ ਸਕਦਾ ਹੈ
(ੳ) ਇਕੱਲਿਆਂ
(ਅ) ਭੀੜ ਵਿੱਚ
(ੲ) ਸਮੂਹ ਵਿੱਚ
(ਸ) ਆਹਮਣੇ -ਸਾਹਮਣੇ ਬੈਠ ਕੇ
ਸਹੀ ਜਵਾਬ – (ੲ)
16. ਜਿਸ ਕਾਫ਼ੀ ਵਿੱਚ ਕੋਈ ਉਪਦੇਸ਼ ਦੁਆਰਾ ਚੰਗੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਾ ਬਿਆਨ ਕੀਤਾ ਗਿਆ ਹੁੰਦਾ ਹੈ
(ੳ) ਰਹਿਸਵਾਦੀ ਕਾਫ਼ੀਆਂ
(ਅ) ਉਪਦੇਸਾਤਮਕ ਕਾਫ਼ੀਆਂ
(ੲ) ਪ੍ਰੇਮ ਪ੍ਰਦਾਨ ਕਾਫ਼ੀਆਂ
(ਸ) ਸਮਾਜਿਕ ਕਾਫ਼ੀਆਂ
ਸਹੀ ਜਵਾਬ – (ਅ)
17. ਹੇਠ ਲਿਖਿਆਂ ਵਿੱਚੋਂ ਕਾਫ਼ੀਆਂ ਦਾ ਪਹਿਲਾ ਤੱਤ ਮੰਨਿਆ ਜਾਂਦਾ ਹੈ
(ੳ) ਸਮਾਜਿਕ ਕਾਫ਼ੀਆਂ
(ਅ) ਰਹਿਸਵਾਦੀ ਕਾਫ਼ੀਆਂ
(ੲ) ਉਪਦੇਸਾਤਮਕ ਕਾਫ਼ੀਆਂ
(ਸ) ਪ੍ਰੇਮ ਪ੍ਰਦਾਨ ਕਾਫ਼ੀਆਂ
ਸਹੀ ਜਵਾਬ – (ਅ)
18. ਸ਼ੁਰੂਆਤੀ ਦੌਰ ਦੀਆਂ ਕਾਫ਼ੀਆਂ ਦੀ ਭਾਸ਼ਾ ਕੀ ਸੀ?
(ੳ) ਫਾਰਸੀ
(ਅ) ਪੰਜਾਬੀ
(ੲ) ਲਹਿੰਦੀ
(ਸ) ਸੰਸਕ੍ਰਿਤ
ਸਹੀ ਜਵਾਬ – (ੲ)
punjabi sahitay important questions
19. ਸਮਾਜ ਵਿੱਚ ਵਿਚਰਣ ਦੀਆਂ ਨਸੀਹਤਾਂ ਕਿਹੜੀਆਂ ਕਾਫ਼ੀਆਂ ਦਿੰਦੀਆਂ ਹਨ?
(ੳ) ਪ੍ਰੇਮਪ੍ਰਦਾਨ ਕਾਫ਼ੀਆਂ
(ਅ) ਸਮਾਜਿਕ ਕਾਫ਼ੀਆਂ
(ੲ) ਰਹਿਸਵਾਦੀ ਕਾਫ਼ੀਆਂ
(ਸ) ਉਪਦੇਸਾਤਮਕ ਕਾਫ਼ੀਆਂ
ਸਹੀ ਜਵਾਬ – (ਅ)
20. ਕਾਫ਼ੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ
(ੳ) ਮੁਲਤਾਨ
(ਅ) ਅੰਮ੍ਰਿਤਸਰ
(ੲ) ਲਾਹੌਰ
(ਸ) ਕਾਬੁਲ
ਸਹੀ ਜਵਾਬ – (ੳ)
21. ਸ੍ਰੀ ਗੁਰੂ ਗੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀਆਂ ਕਾਫ਼ੀਆਂ ਮਿਲਦੀਆਂ ਹਨ?
(ੳ) ਪੰਜ
(ਅ) ਦਸ
(ੲ) ਦੋ
(ਸ) ਇਕ
ਸਹੀ ਜਵਾਬ – (ੳ)
22. ਕਾਫ਼ੀ ਦਾ ਮੂਲ ਵਿਸ਼ਾ
(ੳ) ਛੰਦ
(ਅ) ਯੁੱਧ ਕਰਨਾ
(ੲ) ਇਸ਼ਕ
(ਸ) ਕਿੱਸਾ
ਸਹੀ ਜਵਾਬ – (ੲ)
23. ਕਾਫ਼ੀ ਦਾ ਅਰਥ ਹੈ
(ੳ) ਕਦੇ-ਕਦੇ ਆਉਣਾ
(ਅ) ਵਾਰ-ਵਾਰ ਆਉਣਾ
(ਸ) ਤਿੰਨੋਂ ਸਹੀ ਹਨ।
(ੲ) ਇਕ ਵਾਰੀ ਆਉਣਾ
ਸਹੀ ਜਵਾਬ – (ਅ)
24. ਹੇਠ ਲਿਖਿਆਂ ਵਿਚੋਂ ਕਿਸ ਗੁਰੂ ਨੇ ਰਾਗ ਸੂਹੀ, ਮਾਰੂ, ਆਸਾ ਵਿੱਚ ਕਾਫ਼ੀਆਂ ਦੀ ਰਚਨਾ ਕੀਤੀ
(ੳ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(ੲ) ਸ੍ਰੀ ਗੁਰੂ ਨਾਨਕ ਦੇਵ ਜੀ
(ਸ) ਸ੍ਰੀ ਗੁਰੂ ਅਰਜਨ ਦੇਵ ਜੀ
ਸਹੀ ਜਵਾਬ – (ੲ)
25. ਡਾ. ਮੋਹਨ ਸਿੰਘ ਨੇ ਸ਼ਾਹ ਹੁਸੈਨ ਨਾਮਕ ਪੁਸਤਕ ਵਿਚ ਕਾਫ਼ੀ ਨੂੰ ਕੀ ਮੰਨਿਆ ਹੈ?
(ੳ) ਗਜ਼ਲ
(ਅ) ਰਾਗਨੀ
(ੲ) ਛੰਦ ਕਾਵਿ ਰੂਪ
(ਸ) ਗੀਤ
ਸਹੀ ਜਵਾਬ – (ਅ)
Read Now
punjabi grammar MCQ 1 | Read NOw |
punjabi grammar MCQ 2 | Read NOw |
punjabi grammar MCQ 3 | Read NOw |
punjabi grammar MCQ 4 | Read NOw |
punjabi grammar MCQ 5 | Read NOw |
punjabi grammar MCQ 6 | Read NOw |
punjabi grammar MCQ 7 | Read NOw |
punjabi grammar MCQ 8 | Read NOw |
punjabi grammar MCQ 9 | Read NOw |
punjabi grammar MCQ 10 | Read NOw |
punjabi grammar MCQ 11 | Read NOw |
punjabi grammar MCQ 12 | Read NOw |
punjabi grammar MCQ 13 | Read NOw |
punjabi grammar MCQ 14 | Read NOw |
punjabi grammar MCQ 15 | Read NOw |
punjabi grammar MCQ 16 | Read NOw |
punjabi grammar MCQ 17 | Read NOw |
punjabi grammar MCQ 18 | Read NOw |
punjabi grammar MCQ 19 | Read NOw |
punjabi grammar MCQ 20 | Read NOw |
punjabi grammar MCQ 21 | Read NOw |
punjabi grammar MCQ 22 | Read NOw |
punjabi grammar MCQ 23 | Read NOw |
punjabi grammar MCQ 24 | Read NOw |
punjabi grammar MCQ 25 | Read NOw |
punjabi grammar MCQ 26 | Read NOw |
punjabi grammar MCQ 27 | Read NOw |
punjabi grammar MCQ 28 | Read NOw |
punjabi grammar MCQ 29 | Read NOw |
punjabi grammar MCQ 30 | Read NOw |
punjabi grammar MCQ 31 | Read NOw |
punjabi grammar MCQ 32 | Read NOw |
punjabi grammar MCQ 33 | Read NOw |
punjabi grammar MCQ 34 | Read NOw |
punjabi grammar MCQ 35 | Read NOw |
FAQ
ਸਹੀ ਜਵਾਬ – ਵਾਰ-ਵਾਰ ਆਉਣਾ
ਸਹੀ ਜਵਾਬ – ਇਸ਼ਕ
ਸਹੀ ਜਵਾਬ – ਪੰਜ
ਸਹੀ ਜਵਾਬ – ਮੁਲਤਾਨ
ਸਹੀ ਜਵਾਬ – ਬੁੱਲ੍ਹੇ ਸ਼ਾਹ
ਸਹੀ ਜਵਾਬ – ਅਰਬੀ
ਸਹੀ ਜਵਾਬ – ਸ੍ਰੀ ਗੁਰੂ ਨਾਨਕ ਦੇਵ ਜੀ
1 thought on “ਕਾਫ਼ੀ | kaafi in punjabi important questions”