ਕਿੱਸਾ ਕਾਵਿ ਤੇ ਬੀਰ ਕਾਵਿ | kisa kavi te veer kaav in punjabi important questions

kisa kavi te veer kaav in punjabi important questions ( ਕਿੱਸਾ ਕਾਵਿ ਤੇ ਬੀਰ ਕਾਵਿ ) : ਇਸ ਪੋਸਟ ਵਿੱਚ ਕਿੱਸਾ ਕਾਵਿ ਤੇ ਬੀਰ ਕਾਵਿ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। kisa kavi te veer kaav in punjabi important questions

Contents

kisa kavi te veer kaav in punjabi important questions

1. ਕਿੱਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ?
(ੳ) ਅਰਬੀ
(ਅ) ਫਾਰਸੀ
(ੲ) ਸੰਸਕ੍ਰਿਤ
(ਸ) ਉਰਦੂ
ਸਹੀ ਜਵਾਬ – (ੳ)

2. ਪੰਜਾਬੀ ਕਿੱਸਾ ਕਿੱਸ ਕਾਲ ਦੀ ਕਾਵਿ ਧਾਰਾ ਹੈ?
(ੳ) ਆਧੁਨਿਕ ਕਾਲ
(ਅ) ਮੱਧ ਕਾਲ
(ੲ) ਗੁਰਮਿਤ ਕਾਲ
(ਸ) ਸੂਫੀ ਕਾਲ
ਸਹੀ ਜਵਾਬ – (ਅ)

3. ਕਿਸ ਦੇ ਅਨੁਸਾਰ ਪੰਜਾਬੀ ਵਿੱਚ ਕਿੱਸੇ ਦਾ ਅਰਧ ਕਲਪਿਤ ਜਾਂ ਅਰਧਕਲਪੀ ਵਾਰਤਾ ਲਈ ਲਿਆ ਜਾਂਦਾ ਹੈ।
(ੳ) ਡਾ. ਮੋਹਨ ਸਿੰਘ ਦੀਵਾਨਾ
(ਅ) ਭਾਈ ਕਾਹਨ ਸਿੰਘ ਨਾਭਾ
(ੲ) ਰਤਨ ਸਿੰਘ ਜੱਗੀ
(ਸ) ਪ੍ਰੋ ਪਿਆਰਾ ਸਿੰਘ
ਸਹੀ ਜਵਾਬ – (ੳ)

4. ਕਿਸ ਦੇ ਅਨੁਸਾਰ ਕਿੱਸਾ ਅਰਬੀ ਜ਼ੁਬਾਨ ਦਾ ਲਫਜ਼ ਹੈ ਜਿਸ ਦਾ ਅਰਥ ਹੈ। ਅਫਸਾਨਾ, ਕਹਾਣੀ ਆਦਿ ਹੈ?
(ੳ) ਮੋਹਨ ਸਿੰਘ ਦੀਵਾਨਾ
(ਅ) ਡਾ. ਦੀਵਾਨ ਸਿੰਘ
(ੲ) ਸੋਹਿੰਦਰ ਸਿੰਘ ਵਣਜਾਰਾ ਬੇਦੀ
(ਸ) ਪ੍ਰੋ. ਪ੍ਰੀਤਮ ਸਿੰਘ
ਸਹੀ ਜਵਾਬ – (ਅ)

5. ਕਿਸ ਦੇ ਅਨੁਸਾਰ ਪੰਜਾਬੀ ਵਿਚ ਉਸ ਛੰਦ ਬਦ ਬਿਰਤਾਂਤਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਥਾਨਕ ਦਾ ਸੰਬੰਧ ਰੋਮਾਂਸ, ਬੀਰਤਾ, ਭਗਤੀ, ਦੇਸ਼ ਪ੍ਰੇਮ ਅਤੇ ਧਰਮ ਜਾਂ ਸਮਾਜ ਸੁਧਾਰ ਨਾਲ ਹੋਵੇ?
(ੳ) ਡਾ ਮੋਹਨ ਸਿੰਘ ਦੀਵਾਨਾ
(ਅ) ਪ੍ਰੋ. ਪ੍ਰੀਮਤ ਸਿੰਘ
(ੲ) ਡਾ. ਰਤਨ ਸਿੰਘ ਜੱਗੀ
(ਸ) ਪ੍ਰੋ ਦੀਵਾਨ ਸਿੰਘ
ਸਹੀ ਜਵਾਬ – (ੲ)

6. ਕਿੱਸਾ ਬਣਤਰ ਪੱਖ ਤੋਂ ਕਿਹੜੀ ਪੱਖ ਤੋਂ ਹੈ?
(ੳ) ਅਰਬੀ (ਮਨਵੀ)
(ਅ) ਫਾਰਸੀ
(ੲ) ਪੰਜਾਬੀ
(ਸ) ਯੂਨਾਨੀ
ਸਹੀ ਜਵਾਬ – (ਅ)

7. ਕਿੱਸਾ ਵਿਸ਼ਾ ਵਸਤੂ ਪੱਖ ਤੋਂ ਕਿਹੜੀ ਭਾਸ਼ਾ ਦਾ ਹੈ?
(ੳ) ਫਾਰਸੀ
(ਅ) ਸੰਸਕ੍ਰਿਤ
(ੲ) ਅਰਬੀ
(ਸ) ਪੰਜਾਬੀ
ਸਹੀ ਜਵਾਬ – (ਸ)

8. ਵਾਰਿਸ ਸ਼ਾਹ ਨੇ ਆਪਣੇ ਕਿੱਸਿਆਂ ਵਿੱਚ ਕਿਸ ਸ਼ੈਲੀ ਦੀ ਵਰਤੋਂ ਕੀਤੀ?
(ੳ) ਸੂਤ੍ਰਿਕ ਪ੍ਰਸ਼ਨੋਤਰੀ
(ਅ) ਸੂਤ੍ਰਿਕ ਵਾਰਤਾਲਾਬ
(ੲ) ਵਿਸਤ੍ਰਿਤ ਵਾਰਤਾਲਾਪ
(ਸ) ਇਹ ਸਾਰੇ
ਸਹੀ ਜਵਾਬ – (ੲ)

9. ਵਾਰਿਸ ਸ਼ਾਹ ਦਾ ਕਿਹੜਾ ਕਿੱਸਾ ਸਭ ਤੋਂ ਪ੍ਰਸਿੱਧ ਹੈ?
(ੳ) ਹੀਰ-ਰਾਂਝਾ
(ਅ) ਸੋਹਣੀ ਮਹੀਵਾਲ
(ੲ) ਸੱਸੀ-ਪੁੰਨੂ
(ਸ) ਯੂਸਫ਼ ਜੁਲੈਖਾਂ
ਸਹੀ ਜਵਾਬ – (ੳ)

10. ਪੀਲੂ ਨੇ ਕਿਹੜਾ ਕਿੱਸਾ ਲਿਖਿਆ?
(ੳ) ਮਿਰਜ਼ਾ ਸਾਹਿਬਾ
(ਅ) ਹੀਰ ਰਾਂਝਾ
(ੲ) ਸੱਸੀ ਪੁਨੂੰ
(ਸ) ਯੂਸਫ਼ ਜੁਲੈਖਾਂ
ਸਹੀ ਜਵਾਬ – (ੳ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

11. ਪੀਲੂ ਨੇ ਆਪਣੀ ਕਵਿਤਾ ਲਈ ਕਿਹੜੇ ਛੰਦ ਦੀ ਵਰਤੋਂ ਕੀਤੀ?
(ੳ) ਸਿਰਖੰਡੀ
(ਅ) ਦਵੱਈਆ
(ੲ) ਕਬਿੱਤ
(ਸ) ਬੈਂਤ
ਸਹੀ ਜਵਾਬ – (ਅ)

12. ਪੀਲੂ ਨੇ ਆਪਣੇ ਕਿੱਸੇ ਵਿੱਚ ਕਿਹੜੀਆ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ?
(ੳ) ਪੰਜਾਬੀ
(ਅ) ਉਰਦੂ ਫਾਰਸੀ
(ੲ) ਅਰਬੀ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

13. ਕਾਦਰਯਾਰ ਦਾ ਕਿਹੜਾ ਕਿੱਸਾ ਘਰ ਘਰ ਪ੍ਰਸਿੱਧ ਹੋਇਆ?
(ੳ) ਪੂਰਨ ਭਗਤ
(ਅ) ਹੀਰ ਰਾਂਝਾ
(ੲ) ਦੁੱਲਾ ਭੱਟੀ
(ਸ) ਸੱਸੀ ਪੁਨੂੰ
ਸਹੀ ਜਵਾਬ – (ੳ)

14. ਹਾਸਮ ਸ਼ਾਹ ਨੇ ਆਪਣੀ ਰਚਨਾ ਵਿਚ ਕਿਹੜੇ ਅਲੰਕਾਰ ਦੀ ਵਰਤੋ ਕੀਤੀ ਹੈ?
(ੳ) ਰੂਪਕ
(ਅ) ਉਪਮਾ ਤੇ ਅਨੁਪ੍ਰਾਸ
(ੲ) ਅਤਿਕਥਨੀ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

15. ਪੰਜਾਬੀ ਕਿਸਾ ਕਾਵਿ ਦਾ ਪਿਤਾਮਾ ਕੌਣ ਹੈ?
(ੳ) ਵਾਰਿਸ ਸ਼ਾਹ
(ਅ) ਦਮੋਦਰ
(ੲ) ਕਾਦਰਯਾਰ
(ਸ) ਹਾਸ਼ਮ ਸ਼ਾਹ
ਸਹੀ ਜਵਾਬ – (ਅ)

16. ਦਮੋਦਰ ਕਿਸਦਾ ਸਮਕਾਲੀ ਸੀ?
(ੳ) ਅਕਬਰ ਦਾ
(ਅ) ਔਰੰਗਜ਼ੇਬ ਦਾ
(ੲ) ਬਹਾਦਰ ਸ਼ਾਹ ਦਾ
(ਸ) ਬਹਾਦਰ ਸ਼ਾਹ ਜਫਰ ਦਾ
ਸਹੀ ਜਵਾਬ – (ੳ)

17. ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਕਿਸਾ ਕਿਸਨੇ ਲਿਖਿਆ?
(ੳ) ਵਾਰਿਸ ਸ਼ਾਹ ਨੇ
(ਅ) ਪੀਲੂ ਨੇ
(ੲ) ਦਮੋਦਰ ਨੇ
(ਸ) ਕਾਦਰਯਾਰ ਨੇ
ਸਹੀ ਜਵਾਬ – (ੲ)

18. ਦਮੋਦਰ ਨੇ ਕਿਹੜੀ ਪ੍ਰੀਤ ਕਹਾਣੀ ਨੂੰ ਅੱਖੀ ਵੇਖਣ ਦਾ ਥਾਂ ਥਾਂ ਦਾਅਵਾ ਕੀਤਾ ਹੈ?
(ੳ) ਸੋਹਣੀ ਮਹਿਵਾਲ ਦੀ
(ਅ) ਸੱਸੀ ਪੁਨੂੰ ਦੀ
(ੲ) ਹੀਰ ਰਾਂਝੇ ਦੀ
(ਸ) ਯੂਸਫ ਜੁਲੇਖਾਂ ਦੀ
ਸਹੀ ਜਵਾਬ – (ੲ)

19. ਦਮੋਦਰ ਦਾ ਕਿੱਸਾ ਕਿਹੜੇ ਰਸ ਦਾ ਸੁਮੇਲ ਹੈ?
(ੳ) ਸਿੰਗਾਰ ਰਸ ਦਾ
(ਅ) ਬੀਰ ਰਸ ਦਾ
(ੲ) ਹਾਸ ਰਸ ਦਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

20. ਪੰਜਾਬੀ ਦਾ ਕਿੱਸਾ ਸ਼ਬਦ ਸੰਸਕ੍ਰਿਤ ਦੇ ਕਿਸ ਸ਼ਬਦ ਤੋਂ ਵਿਕਸਿਤ ਹੋਇਆ ਹੈ?
(ੳ) ਕਵਿਤਾ
(ਅ) ਪੂਰਨ ਕਹਾਣੀ
(ੲ) ਕਥਾ
(ਸ) ਪਾਠ
ਸਹੀ ਜਵਾਬ – (ੲ)

21. ਪੰਜਾਬੀ ਵਿਚ ਕਿਹੜਾ ਕਿੱਸਾ ਸਭ ਤੋਂ ਵਧੇਰੇ ਲਿਖਿਆ ਗਿਆ?
(ੳ) ਹੀਰ ਰਾਂਝਾ
(ਅ) ਸੱਸੀ ਪੁਨੂੰ
(ੲ) ਯੂਸਫ ਜੁਲੇਖਾਂ
(ਸ) ਸੋਹਣੀ ਮਹਿਵਾਲ
ਸਹੀ ਜਵਾਬ – (ੳ)

punjabi grammar important questions

22. ਪੰਜਾਬੀ ਵਿਚ ਸਭ ਤੋਂ ਪਹਿਲਾ ਕਿੱਸਾ ਕਿਸ ਨੇ ਲਿਖਿਆ?
(ੳ) ਦਮੋਦਰ
(ਅ) ਪੁਯ
(ੲ) ਪੀਲੂ
(ਸ) ਹਾਫਿਜ ਬਰਖੁਰਦਾਰ
ਸਹੀ ਜਵਾਬ – (ੳ)

23. ਸਭ ਤੋਂ ਪਹਿਲਾ ਪੰਜਾਬੀ ਕਿੱਸਾ ਲਿਖਿਆ ਗਿਆ
(ੳ) ਸੱਸੀ ਪੁੰਨੂ
(ਅ) ਹੀਰ ਰਾਂਝਾ
(ੲ) ਯੂਸਫ ਜੁਲੇਖਾਂ
(ਸ) ਸੋਹਣੀ ਮਹਿਵਾਲ
ਸਹੀ ਜਵਾਬ – (ਅ)

24. ਦਮੋਦਰ ਨੇ ਕਿਹੜੇ ਛੰਦ ਵਿੱਚ ਕਿੱਸਾ ਲਿਖਿਆ?
(ੳ) ਕੋਰੜਾ
(ਅ) ਸਿਰਖੰਡੀ
(ੲ) ਦਵੱਈਆ
(ਸ) ਬੈਂਤ
ਸਹੀ ਜਵਾਬ – (ੲ)

25. ਦਮੋਦਰ ਉਪਰ ਕਿਸ ਉਪਭਾਸ਼ਾ ਦਾ ਪ੍ਰਭਾਵ ਸੀ?
(ੳ) ਮਾਝੀ
(ਅ) ਮਲਵਈ
(ੲ) ਦੁਆਬੀ
(ਸ) ਲਹਿੰਦੀ
ਸਹੀ ਜਵਾਬ – (ਸ)

26. ਦਮੋਦਰ ਦਾ ਸਾਰਾ ਕਿੱਸਾ ਕਿੰਨੇ ਬੰਦਾ ਵਿੱਚ ਲਿਖਿਆ ਗਿਆ?
(ੳ) 900 ਚੌਤੁਕੇ ਬੰਦ
(ਅ) 870 ਚੌਤੁਕੇ ਬੰਦ
(ੲ) 945 ਚੌਤੁਕੇ ਬੰਦ
(ਸ) 960 ਚੌਤੁਕੇ ਬੰਦ
ਸਹੀ ਜਵਾਬ – (ਸ)

27. ਕਿੱਸਾ ਕਾਵਿ ਦਾ ਪ੍ਰਧਾਨ ਰਸ ਕਿਹੜਾ ਹੈ?
(ੳ) ਸ਼ਿੰਗਾਰ ਰਸ
(ਅ) ਕਰੁਣਾ ਰਸ
(ੲ) ਵੀਰ ਰਸ
(ਸ) ਅਦਭੁਤ ਰਸ
ਸਹੀ ਜਵਾਬ – (ੳ)

28. ਕਿੱਸਾ ਕਾਵਿ ਵਿੱਚ ਵੱਧ ਵਰਤਿਆ ਜਾਣ ਵਾਲਾ ਛੰਦ ਹੈ?
(ੳ) ਬੈਂਤ
(ਅ) ਦਵੱਈਆ
(ੲ) ਸਿਰਖੰਡੀ
(ਸ) ਨਿਸ਼ਾਨੀ
ਸਹੀ ਜਵਾਬ – (ਅ)

29. ਪੀਲੂ ਨੇ ਕਿਸ ਕਿੱਸੇ ਨੂੰ ਲਿਖਿਆ?
(ੳ) ਸੱਸੀ ਪੁੰਨੂ
(ਅ) ਹੀਰ ਰਾਂਝਾ
(ੲ) ਮਿਰਜ਼ਾ ਸਾਹਿਬਾ
(ਸ) ਯੂਸਫ ਜੁਲੇਖਾਂ
ਸਹੀ ਜਵਾਬ – (ੲ)

30. ਸਮੁੱਚੇ ਤੌਰ ਤੇ ਪੀਲੂ ਦੇ ਕਿੱਸੇ ‘ ਤੇ ਕਿਸ ਰਸ ਦਾ ਪ੍ਰਭਾਵ ਵਧੇਰੇ ਹੈ?
(ੳ) ਵੀਰ ਰਸ
(ਅ) ਕਰੁਣਾ ਰਸ
(ੲ) ਸ਼ਿਗਾਰ ਰਸ
(ਸ) ਅਦਭੁੱਤ ਰਸ
ਸਹੀ ਜਵਾਬ – (ਅ)

31. ਪੀਲੂ ਦੇ ਕਿੱਸੇ ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਵਧੇਰੇ ਹੈ?
(ੳ) ਮਲਵਈ
(ਅ) ਦੁਆਬੀ
(ੲ) ਪੋਠੋਹਾਰੀ
(ਸ) ਮਾਝੀ
ਸਹੀ ਜਵਾਬ – (ਸ)

32. ਹਾਫਿਜ਼ ਦੀ ਬੋਲੀ ਉਪਰ ਕਿਸ ਭਾਸ਼ਾ ਦਾ ਪ੍ਰਭਾਵ ਹੈ?
(ੳ) ਅਰਬੀ
(ਅ) ਹਿੰਦੀ
(ੲ) ਸੰਸਕ੍ਰਿਤ
(ਸ) ਫਾਰਸੀ
ਸਹੀ ਜਵਾਬ – (ਸ)

33. ਮੁਕਬਲ ਨੇ ਕਿਹੜਾ ਕਿੱਸਾ ਲਿਖਿਆ?
(ੳ) ਸੱਸੀ ਪੁੰਨੂ
(ਅ) ਹੀਰ ਰਾਂਝਾ
(ੲ) ਸੋਹਣੀ ਮਹਿਵਾਲ
(ਸ) ਉਪਰੋਕਤ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

veer kaavi in punjabi important questions

34. ਹਾਮਦ ਦੀ ਪ੍ਰਸਿਧ ਰਚਨਾ ਕਿਹੜੀ ਹੈ?
(ੳ) ਹੀਰ
(ਅ) ਸੋਹਣੀ ਮਹਿਵਾਲ
(ੲ) ਸੱਸੀ ਪੰਨੇ
(ਸ। ਯਸ਼ਵ ਜਲੇਖੀ
ਸਹੀ ਜਵਾਬ – (ੳ)

35. ਚਰਾਗ ਆਵਣ ਦਾ ਕਿੱਸਾ ਕਿਹੜਾ ਹੈ?
(ੳ) ਹੀਰ
(ਅ) ਜਿਉਣਾ ਮੌੜ
(ੲ) ਪੂਰਨ ਭਗਤ
(ਸ) ਭਰਥਰੀ ਹੀਰ
ਸਹੀ ਜਵਾਬ – (ੳ)

36. ਵਾਰਸ ਦੀ ਰਚਨਾ ਕਿਹੜੀ ਹੈ?
(ੳ) ਹੀਰ
(ਅ) ਜਿਉਣਾ ਮੌੜ
(ੲ) ਪੂਰਨ ਭਗਤ
(ਸ) ਭਰਥਰੀ ਹੀਰ
ਸਹੀ ਜਵਾਬ – (ੳ)

37. ‘ ਹੀਰ’ ਵਾਰਿਸ ਨੇ ਕਿਹੜੇ ਛੰਦ ਵਿਚ ਲਿਖੀ?
(ੳ) ਸਿਰਖੰਡੀ
(ਅ) ਦਵੱਈਆ
(ੲ) ਬੈਂਤ
(ਸ) ਕੋਰੜਾ
ਸਹੀ ਜਵਾਬ – (ੲ)

38. ਸੋਹਣੀ ਮਹਿਵਾਲ ਤੇ ਸ੍ਰੀਰੀ ਫਰਹਾਦ ਕਿਸ ਛੰਦ ਵਿੱਚ ਰੱਚਿਆ ਹੈ?
(ੳ) ਕੋਰੜਾ
(ਅ) ਕਥਿੱਤਾ
(ੲ) ਸਿਰਖੰਡੀ
(ਸ) ਬੈਂਤ
ਸਹੀ ਜਵਾਬ – (ਸ)

39. ਹਾਸ਼ਮ ਦੀ ਪ੍ਰਸਿੱਧੀ ਕਿਸ ਕਿੱਸੇ ਕਾਰਨ ਹੈ?
(ੳ) ਹੀਰ ਰਾਂਝੇ
(ਅ) ਸੀਰੀ ਫਰਹਾਦ
(ੲ) ਲੈਲਾ ਮਜਨੂੰ
(ਸ) ਸੱਸੀ ਪੁੰਨੂੰ
ਸਹੀ ਜਵਾਬ – (ਸ)

40. ਕਾਦਰਯਾਰ ਦੀ ਸਾਹਕਾਰ ਰਚਨਾ ਕਿਹੜੀ ਹੈ?
(ੳ) ਸਿਅਰਾਜਨਾਮਾ
(ਅ) ਪੂਰਨ ਭਗਤ
(ੲ) ਰਾਜਾ ਰਸਾਲੂ
(ਸ) ਸ੍ਰੀਹਰਫੀਆਂ ਹਰੀ ਸਿੰਘ ਨਲੂਆ
ਸਹੀ ਜਵਾਬ – (ਅ)

41. ਪੰਜਾਬੀ ਵਿਚ ਸਭ ਤੋਂ ਵੱਧ ਕਿਸੇ ਕਿਸਨੇ ਲਿਖੇ?
(ੳ) ਕਾਦਰਯਾਰ
(ਅ) ਅਹਿਮਦਯਾਰ
(ੲ) ਇਮਾਮ ਬਖਸ
(ਸ) ਫਜਲ ਸਾਹ
ਸਹੀ ਜਵਾਬ – (ਅ)

42. ਫਜਲ ਸਾਹ ਨੇ ਸੋਹਣੀ ਮਹੀਵਾਲ ਦੇ ਕਿੱਸੇ ਵਿਚ ਕਿਹੜੇ ਛੰਦ ਦੀ ਵਰਤੋਂ ਕੀਤੀ?
(ੳ) ਦਵੱਈਆ
(ਅ) ਕਬਿੱਤ
(ੲ) ਕੋਰੜਾ
(ਸ) ਬੈਂਤ
ਸਹੀ ਜਵਾਬ – (ਅ)

43. ਪੀਲੂ ਨੇ ਆਪਣੇ ਕਿਸੇ ਲਈ ਕਿਹੜਾ ਛੰਦ ਵਰਤਿਆ ਹੈ?
(ੳ) ਬੈਂਤ
(ਅ) ਦੱਵਈਆ
(ੲ) ਕੋਰੜਾ
(ਸ) ਸੱਦ
ਸਹੀ ਜਵਾਬ – (ਅ)

44. ਹਾਸਮ ਨੇ ਸੱਸੀ ਦੇ ਕਿਸੇ ਵਿਚ ਕਿਹੜਾ ਛੰਦ ਵਰਤਿਆ ਹੈ?
(ੳ) ਦੋ ਤੁਕੀਆਂ ਦਵਈਆ
(ਅ) ਬੈਂਤ
(ੲ) ਸਿਰਖੰਡੀ
(ਸ) ਚੌਪਈ
ਸਹੀ ਜਵਾਬ – (ੳ)

45. ਹਾਸ਼ਮ ਦੇ ਕਿਸੇ ਸੱਸੀ ਪੁਨੂੰ ਵਿਚਲੀ ਪੰਜਾਬੀ ਵਿਚ ਕਿਹੜੀ ਭਾਸ਼ਾ ਦਾ ਰਲਾ ਹੈ?
(ੳ) ਲਹਿੰਦੀ
(ਅ) ਦੁਆਬੀ
(ੲ) ਪੁਆਧੀ
(ਸ) ਮਲਵਈ
ਸਹੀ ਜਵਾਬ – (ੳ)

kissa kavi in punjabi important questions

46. ਵਾਰ ਪੂਰਨ ਭਗਤ ਕਿਸ ਵਿਚ ਲਿਖ ਰਚਨਾ ਹੈ?
(ੳ) ਬੈਂਤ ਵਿਚ
(ਅ) ਸੀਹਰਫੀਆਂ ਵਿਚ
(ੲ) ਦੋਹਰੇ ਵਿਚ
(ਸ) ਪਾਉੜੀਆਂ ਵਿਚ
ਸਹੀ ਜਵਾਬ – (ਅ)

47. ਕਾਦਰਯਾਰ ਦੀ ਕਾਵਿ ਰਚਨਾ ਰਾਜਾ ਰਸਾਲੂ ਨੂੰ ਅਸੀਂ ਕਿਹੜੇ ਕਾਵੀ ਰੂਪ ਰੱਖਦੇ ਹਾਂ?
(ੳ) ਗਾਥਾ
(ਅ) ਜੰਗਨਾਮਾ
(ੲ) ਵਾਰ
(ਸ) ਕਿਸਾ
ਸਹੀ ਜਵਾਬ – (ਸ)

48. ਕਿੱਸਾ ਸ਼ਬਦ ਦੇ ਅਰਥ ਹਨ
(ੳ) ਪ੍ਰੀਤ
(ਅ) ਕਹਾਣੀ
(ੲ) ਕਵਿਤਾ
(ਸ) ਨਾਟਕ
ਸਹੀ ਜਵਾਬ – (ਅ)

49. ਕਿੱਸਾ ਧਾਰਾ ਦਾ ਬੁਨਿਆਦੀ ਲੱਛਣ ਹੈ
(ੳ) ਕਿਸੇ ਪ੍ਰੀਤ ਜੋੜੇ ਦੀ ਕਹਾਣੀ ਨੂੰ ਪੇਸ਼ ਕਰਨਾ
(ਅ) ਸਮਾਜਿਕ ਵਿਰੋਧੀ ਨੂੰ ਪੇਸ਼ ਕਰਨਾ
(ੲ) ਸੂਫ਼ੀ ਰੰਗ ਦੇਣਾ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

50. ਕਿੱਸਾ ਦਾ ਮੂਲ ਸ੍ਰੋਤ ਹੈ
(ੳ) ਉਰਦੂ ਸਾਹਿਤ
(ਅ) ਸੰਸਕ੍ਰਿਤ ਸਾਹਿਤ
(ੲ) ਫਾਰਸੀ ਸਾਹਿਤ
(ਸ) ਅਰਬੀ ਸਾਹਿਤ
ਸਹੀ ਜਵਾਬ – (ੲ)

51. ਕਿੱਸਾ ਧਾਰਾ ਵਿਚ ਬੜੇ ਤੀਬਰ ਰੂਪ ਵਿਚ ਸਾਹਮਣੇ ਆਉਂਦੀ ਹੈ
(ੳ) ਇਸ਼ਕ ਮਜਾਜੀ ਦੀ ਲੋਚਾ
(ਅ) ਇਸ਼ਕ ਹਕੀਕੀ ਦੀ ਲੋਚਾ
(ੲ) ਸ਼ਖਸੀ ਪਿਆਰ ਦੀ ਲੋਚਾ
(ਸ) ਇਸਤਰੀ ਪਿਆਰ ਦੀ ਲੋਚਾ
ਸਹੀ ਜਵਾਬ – (ਅ)

52. ਕਿਸਾ ਕਾਵਿ ਵਿਚ ਉਹੋ ਛੰਦ ਹੀ ਵਰਤੇ ਗਏ, ਜੋ ਜੋ ਢੁਕਵੇਂ ਸਨ
(ੳ) ਯਥਾਰਥਿਕ ਵਰਣਨ ਲਈ
(ਅ) ਬਿਰਤਾਂਤ ਲਈ
(ੲ) ਬੀਰ ਰਸ ਦੇ ਪ੍ਰਗਟਾਂ ਲਈ
(ਸ) ਸ਼ਿੰਗਾਰ ਰਸ ਦੇ ਪ੍ਰਗਟਾਲਈ
ਸਹੀ ਜਵਾਬ – (ੳ)

53. ਕਿੱਸਾ ਕਾਵਿ ਵਿਚ ਛੰਦ ਆਮ ਵਰਤੇ ਗਏ ਹਨ
(ੳ) ਨਿਸ਼ਾਨੀ ਤੇ ਸਿਰਖੰਡੀ
(ਅ) ਦੋਹਰਾ ਤੇ ਚੌਪਾਈ
(ੲ) ਦਵੱਈਆ ਤੇ ਬੈਂਤ
(ਸ) ਤਾਟੰਕ ਅਤੇ ਝੂਲਣਾ
ਸਹੀ ਜਵਾਬ – (ੲ)

punjab tet important questions

54. ਪੰਜਾਬੀ ਵਿਚ ਵਿਦੇਸ਼ੀ ਕਿਸਿਆਂ ਤੇ ਅਧਾਰਿਤ ਕਥਾਵਾਂ ਵਿਚ ਸ਼ਾਮਲ ਹੈ
(ੳ) ਸ੍ਰੀਰੀ ਫਰਿਆਦ
(ਅ) ਲੈਲਾ ਮਜਨੂੰ
(ੲ) ਯੂਸਫ ਜੁਲੇਖਾਂ
(ਸ) ਇਹ ਸਾਰੇ ਹੀ
ਸਹੀ ਜਵਾਬ – (ਸ)

55. ਹੀਰ ਸਾਹਿਤ ਦੇ ਰਚਨਾਕਾਰਾਂ ਦੀ ਇਤਿਹਾਸਕ ਕ੍ਰਮ ਅਨੁਸਾਰ ਠੀਕ ਤਰਤੀਬ ਹੈ
(ੳ) ਦਮੋਦਰ, ਵਾਰਿਸ ਸ਼ਾਹ, ਅਹਿਮਦ ਯਾਰ ਤੇ ਮੁਕਬਲ
(ਅ) ਦਮੋਦਰ, ਮੁਕਬਲ, ਅਹਿਮਦਯਾਰ ਤੇ ਵਾਰਿਸ ਸ਼ਾਹ
(ੲ) ਦਮੋਦਰ, ਅਹਿਮਦ ਯਾਰ, ਮੁਕਬਲ ਤੇ ਵਾਰਿਸ ਸ਼ਾਹ
(ਸ) ਦਮੋਦਰ, ਮੁਕਬਲ, ਵਾਰਿਸ ਸ਼ਾਹ ਤੇ ਅਹਿਮਦ ਯਾਰ
ਸਹੀ ਜਵਾਬ – (ੲ)

56. ਸਰ ਰਿਚਰਡ ਟੈਂਪਲ ਨੇ ਦਮੋਦਰ ਦਾ ਕੀ ਹੋਣਾ ਮੰਨਿਆ ਹੈ
(ੳ) ਹਟਵਾਣੀਆ ਹੋਣਾ
(ਅ) ਪਟਵਾਰੀ ਹੋਣਾ
(ੲ) ਕਿਸਾਨ ਹੋਣਾ
(ਸ) ਕੋਈ ਵੀ ਨਹੀ
ਸਹੀ ਜਵਾਬ – (ਅ)

57. ਦਮੋਦਰ ਦੇ ਕਿੱਸਾ ਹੀਰ ਰਾਂਝੇ ਬਾਰੇ ਖੋਜ ਕਿਸ ਅੰਗਰੇਜ ਨੇ ਕੀਤੀ
(ੳ) ਐਡਰਵਰ ਮੈਕਲੇਗਨ
(ਅ) ਰਿਚਰਡ ਟੈਂਪਲ
(ੲ) ਵਿਲੀਅਸ
(ਸ) ਐਡਵਿਨ ਗਾਡ
ਸਹੀ ਜਵਾਬ – (ਅ)

58. ਹਾਸ਼ਮ ਨੇ ਸੱਸੀ ਪੁਨੂੰ ਵਿਚ ਕਿਸ ਸ਼ੈਲੀ ਨੂੰ ਵਰਤਿਆ ਹੈ?
(ੳ) ਸੰਖੇਪ ਸ਼ੈਲੀ
(ਅ) ਸੂਤਰਕ ਸ਼ੈਲੀ
(ੲ) ਸੰਖੇਪ ਤੇ ਸੂਤਰਕ ਸ਼ੈਲੀ
(ਸ) ਕੋਈ ਸ਼ੈਲੀ ਨਹੀਂ
ਸਹੀ ਜਵਾਬ – (ਅ)

59. ਸੱਸੀ ਪੁਨੂੰ ਦਾ ਅੰਤ ਕਿਸ ਤਰਾਂ ਦਾ ਹੈ?
(ੳ) ਸੁਖਾਂਤ
(ਅ) ਕੋਈ ਅੰਤ ਨਹੀਂ
(ੲ) ਦੁਖਾਂਤ
(ਸ) ਨਿਰਣਾਤਮਕ ਅੰਤ ਨਹੀਂ
ਸਹੀ ਜਵਾਬ – (ੲ)

60. ਰਾਜਾ ਰਸਾਲੂ ਨੂੰ ਅਸੀਂ ਕਿਹੜੇ ਕਾਵਿ ਰੂਪ ਆਖ ਸਕਦੇ ਹਾਂ?
(ੳ) ਜੰਗਨਾਮਾ
(ਅ) ਵਾਰ
(ੲ) ਬਾਰਾਮਾਹ
(ਸ) ਕਿੱਸਾ
ਸਹੀ ਜਵਾਬ – (ਸ)

ਬੀਰ ਕਾਵਿ / veer kavi in punjabi / kisa kavi te veer kaav in punjabi important questions

1. ਭਾਈ ਕਾਹਨ ਸਿੰਘ ਨਾਭਾ ਦੇ ਅਨੁਸਾਰ ‘ ਵਾਰ’ ਸ਼ਬਦ ਦੀ ਉਤਪਤੀ ਕਿਸ ਧਾਤੂ ਤੋਂ ਹੋਈ ਹੈ?
(ੳ) ਸ੍ਰੀ ਧਾਤੂ
(ਅ) ਵਾਰ ਤੋਂ
(ੲ) ਵੀਂ ਧਾਤੂ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੲ)

2. ਕਿਸ ਦੇ ਅਨੁਸਾਰ ਵਾਰ ਪੰਜਾਬੀ ਦੇ ਲੋਕ ਗੀਤ ਵਾਰਨੇ ਹੈ?
(ੳ) ਪ੍ਰੋ. ਪਿਆਰਾ ਸਿੰਘ
(ਅ) ਭਾਈ ਕਾਹਨ ਸਿੰਘ ਨਾਭਾ
(ੲ) ਪ੍ਰੋ. ਪ੍ਰੀਤਮ ਸਿੰਘ
(ਸ) ਸੋਹਿੰਦਰ ਸਿੰਘ ਵਣਜਾਰਾ ਬੇਦੀ
ਸਹੀ ਜਵਾਬ – (ਸ)

3. ਕਿਸ ਦੇ ਅਨੁਸਾਰ ਵਾਰ ਦਾ ਅਰਥ ਵਾਰਤਾ ਹੈ?
(ੳ) ਪ੍ਰੋ. ਪਿਆਰਾ ਸਿੰਘ
(ਅ) ਭਾਈ ਕਾਹਨ ਸਿੰਘ ਨਾਭਾ
(ੲ) ਡਾ. ਰਤਨ ਸਿੰਘ ਜੱਗੀ
(ਸ) ਸੋਹਿੰਦਰ ਸਿੰਘ ਵਣਜਾਰਾ ਬੇਦੀ
ਸਹੀ ਜਵਾਬ – (ੳ)

4. ਵਾਰ ਦੇ ਵਸਤੂ ਵਿਧਾਨ ਵਿੱਚ ਹੁੰਦਾ ਹੈ
(ੳ) ਮੰਗਲਾਚਰਨ
(ਅ) ਕਥਾਵਸਤੂ
(ੲ) ਮਹਾਤਮ
(ਸ) ਇਹ ਸਾਰੇ
ਸਹੀ ਜਵਾਬ – (ਸ)

5. ਵਾਰ ਦੇ ਕਥਾ ਵਸਤੂ ਵਿੱਚ ਸ਼ਾਮਲ ਹੈ
(ੳ) ਸੰਕਾ
(ਅ) ਸੰਘਰਸ
(ੲ) ਸਮਾਧਾਨ
(ਸ) ਇਹ ਸਾਰੇ
ਸਹੀ ਜਵਾਬ – (ਸ)

6. ਵਾਰ ਕਿਸ ਛੰਦ ਵਿੱਚ ਰਚੀ ਜਾਂਦੀ ਹੈ?
(ੳ) ਪਉੜੀ ਛੰਦ
(ਅ) ਦੋਹਰਾ ਛੰਦ
(ੲ) ਦਵੱਈਆਂ ਛੰਦ
(ਸ) ਚੌਪਈ ਛੰਦ
ਸਹੀ ਜਵਾਬ – (ੳ)

7. ਪਉੜੀ ਲਿਖਣ ਲਈ ਕਿਹੜੇ ਦੋ ਛੰਦ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
(ੳ) ਸਿਰਖੰਡੀ ਤੇ ਦੋਹਰਾ
(ਅ) ਨਿਸ਼ਾਨੀ ਤੇ ਚੌਪਈ
(ੲ) ਸਿਰਖੰਡੀ ਤੇ ਨਿਸ਼ਾਨੀ
(ਸ) ਚੌਪਈ ਤੇ ਦੋਹਰਾ
ਸਹੀ ਜਵਾਬ – (ੲ)

8. ਵਾਰ ਵਿੱਚ ਯੋਧਿਆਂ ਦੀ ਬਹਾਦਰੀ ਤੇ ਕਾਰਨਾਮਿਆਂ ਨੂੰ ਕਿਸ ਅਲੰਕਾਰ ਰਾਂਹੀ ਸਿਰਜਿਆ ਜਾਂਦਾ ਹੈ?
(ੳ) ਉਪਮਾ ਅਲੰਕਾਰ
(ਅ) ਦ੍ਰਿਸ਼ਟਾਂਤ ਅਲੰਕਾਰ
(ੲ) ਰੂਪਕ ਅਲੰਕਾਰ
(ਸ) ਅਤਿਕਥਨੀ ਅਲੰਕਾਰ
ਸਹੀ ਜਵਾਬ – (ਸ)

9. ਸਭ ਤੋਂ ਪਹਿਲੀ ਅਧਿਆਤਮਿਕ ਵਾਰ ਕਿਨ੍ਹਾਂ ਦੁਆਰਾ ਰਚੀ ਗਈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ
(ਅ) ਸਾਹ ਹੁਸੈਨ
(ੲ) ਭਾਈ ਗੁਰਦਾਸ ਜੀ
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸਹੀ ਜਵਾਬ – (ੳ)

10. ਪੰਜਾਬੀ ਵਿੱਚ ਲਗਭਗ ਕਿੰਨੀਆਂ ਅਧਿਆਤਮਿਕ ਵਾਰਾਂ ਮੰਨੀਆਂ ਜਾਂਦੀ ਆਂ ਹਨ?
(ੳ) 63
(ਅ) 6
(ੲ) 9
(ਸ) 22
ਸਹੀ ਜਵਾਬ – (ੳ)

2nd grade punjabi important questions

11. ਰਜਨੀਆਂ ਤੇ ਬਜਮੀਆਂ ਕਿਸ ਦੇ ਪ੍ਰਕਾਰ ਨੇ
(ੳ) ਮਨਵੀ
(ਅ) ਜੰਗਨਾਮਾ
(ੲ) ਕਿੱਸਾ
(ਸ) ਇਹ ਸਾਰੇ
ਸਹੀ ਜਵਾਬ – (ੳ)

12. ਵਾਰ ਦਾ ਛੇਵਾਂ ਅਰਥ ਬਾਰਹੱਠ ਮੰਨਿਆ ਜਾਂਦਾ ਹੈ। ਬਾਰਹੱਠ ਕੀ ਹੈ?
(ੳ) ਬਾਰਹੱਠ ਕਵੀ ਦਾ ਨਾਮ ਹੈ
(ਅ) ਰਾਜਸਥਾਨ ਵਿੱਚ ਭੱਟ ਕਵੀਆਂ ਦੀ ਜਾਤੀ
(ੲ) ਅਰਬੀ ਭਾਸ਼ਾ ਦਾ ਸ਼ਬਦ
(ਸ) ਕਿੱਸਾ ਕਾਵਿ ਦਾ ਸ਼ਬਦ
ਸਹੀ ਜਵਾਬ – (ਅ)

13. ਕਿੰਨ੍ਹਾਂ ਦੇ ਅਨੁਸਾਰ ਉਸ ਕਾਵਿ ਵਾਰਤਾ ਨੂੰ ਕਹਿੰਦੇ ਹਨ। ਜਿਸ ਵਿੱਚ ਨਾਇਕ ਦੀ ਪ੍ਰਸੰਸਾ ਯੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਅਤੇ ਨਾਇਕ ਪ੍ਰਤੀਨਾਇਕ ਦੀ ਟੱਕਰ ਦਾ ਵਰਨਣ ਉਤਸ਼ਾਹ ਵਧਾਉਣ ਵਾਲੀ ਸ਼ੈਲੀ ਵਿੱਚ ਕੀਤਾ ਗਿਆ ਹੋਵੇ?
(ੳ) ਪ੍ਰੀਤਮ ਸਿੰਘ
(ਅ) ਡਾ. ਰਤਨ ਸਿੰਘ ਜੱਗੀ
(ੲ) ਭਾਈ ਕਾਹਨ ਸਿੰਘ ਨਾਭਾ
(ਸ) ਸੋਹਿੰਦਰ ਸਿੰਘ ਵਣਜਾਰਾ ਬੇਦੀ
ਸਹੀ ਜਵਾਬ – (ਅ)

14. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿਥੇ ਹੋਇਆ?
(ੳ) 1666 ਈ: ਨੂੰ ਪਟਨਾ ਸਾਹਿਬ ਵਿਖੇ
(ਅ) 1668 ਈ: ਨੂੰ ਆਨੰਦਪੁਰ ਸਾਹਿਬ ਵਿਖੇ
(ੲ) 1669 ਈ: ਨੂੰ ਅਮ੍ਰਿਤਸਰ ਵਿਖੇ
(ਸ) 1670 ਈ: ਨੂੰ ਤਲਵੰਡੀ ਸਾਬੋ ਵਿਖੇ
ਸਹੀ ਜਵਾਬ – (ੳ)

15. ‘ ਚੰਡੀ ਦੀ ਵਾਰ’ ਕਿਸਦੀ ਰਚਨਾ ਹੈ?
(ੳ) ਗੁਰੂ ਅਰਜੁਨ ਦੇਵ ਜੀ ਦੀ
(ਅ) ਭਾਈ ਗੁਰਦਾਸ ਜੀ ਦੀ
(ੲ) ਗੁਰੂ ਗੋਬਿੰਦ ਸਿੰਘ ਜੀ ਦੀ
(ਸ) ਭਾਈ ਮਨੀ ਸਿੰਘ ਜੀ ਦੀ
ਸਹੀ ਜਵਾਬ – (ੲ)

16. ਚੰਡੀ ਦੀ ਵਾਰ ‘ ਦੀਆਂ ਕਿੰਨੀਆਂ ਪੌੜੀਆਂ ਹਨ?
(ੳ) 52
(ਅ) 54
(ੲ) 56
(ਸ) 58
ਸਹੀ ਜਵਾਬ – (ਅ)

17. ਸ਼ਾਹ ਮੁਹੰਮਦ ਦੀ ਰਚਨਾ ਵਿਚ ਵੀਰ ਰਸ ਤੋਂ ਬਿਨਾਂ ਹੋਰ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?
(ੳ) ਰੋਂਦਰ ਰਸ ਦੀ
(ਅ) ਬੀਭਤਸ ਰਸ ਦੀ
(ੲ) ਕਰੁਣਾ ਰਸ ਦੀ
(ਸ) ਅਦਭੁਤ ਰਸ ਦੀ
ਸਹੀ ਜਵਾਬ – (ੲ)

18. ਨਾਦਰਸ਼ਾਹ ਦੀ ਵਾਰ ਕਿਸ ਦੀ ਰਚਨਾ ਹੈ?
(ੳ) ਸ਼ਾਹ ਮੁਹੰਮਦ ਦੀ
(ਅ) ਨਜਾਬਤ ਦੀ
(ੲ) ਪੀਰ ਮੁਹੰਮਦ ਦੀ
(ਸ) ਮਟਕ ਦੀ
ਸਹੀ ਜਵਾਬ – (ਅ)

1st grade punjabi important questions

19. ਹੇਠ ਲਿਖਿਆਂ ਵਿਚੋਂ ਵੀਰ ਰਸ ਕਵੀ ਕੌਣ ਹੈ?
(ੳ) ਗੁਰੂ ਗੋਬਿੰਦ ਸਿੰਘ ਜੀ
(ਅ) ਸ਼ਾਹ ਮੁੰਹਮਦ
(ਸ) ਉਪਰੋਕਤ ਸਾਰੇ
(ੲ) ਨਜਾਬਤ
ਸਹੀ ਜਵਾਬ – (ਸ)

20. ਵਾਰ ਕੀ ਹੈ?
(ੳ) ਬਾਹਰ ਮੁਖੀ ਕਵਿਦਾ ਦਾ ਇਕ ਰੂਪ
(ਅ) ਕਵਿਤਾ ਦਾ ਇੱਕ ਤੱਤ
(ੲ) ਕਵਿਤਾ ਵਿਚ ਵਿਆਖਿਆਤਮ ਅੰਮ੍
(ਸ) ਕਿਸੇ ਦੀ ਜਿੱਤ ਦਾ ਵਰਣਨ
ਸਹੀ ਜਵਾਬ – (ੳ)

21. ਆਦਿ ਗ੍ਰੰਥ ਵਿਚ ਕਿੰਨੀਆਂ ਵਾਰਾਂ ਸ਼ਾਮਿਲ ਹਨ?
(ੳ) 21
(ਅ) 22
(ੲ) 23
(ਸ) 24
ਸਹੀ ਜਵਾਬ – (ਅ)

22. ਗੁਰੂ ਨਾਨਕ ਦੇਵ ਜੀ ਦੀ ਵਾਰ ਕਿਹੜੀ ਹੈ?
(ੳ) ਮਾਝ
(ਅ) ਆਸ
(ੲ) ਮਲਾਰ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

23. ਵਾਰ ਦੀ ਪਰਿਭਾਸ਼ਾ
(ੳ) ਵਾਰ ਕਾਵਿ ਰੂਪ ‘ ਚ ਦੀ ਟੱਕਰ ਦਿਖਾਈ ਜਾਂਦੀ ਹੈ
(ਅ) ਇਕ ਧਿਰ ਨਾਇਕ ਤੇ ਦੂਜੀ ਖਲਨਾਇਕ ਹੁੰਦੀ ਹੈ
(ੲ) ਜਿੱਤ ਨਾਇਕ ਦੀ ਹੁੰਦੀ ਹੈ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

24. ਭਾਈ ਗੁਰਦਾਸ ਦੀਆਂ ਕਿੰਨੀਆਂ ਵਾਰਾਂ ਹਨ?
(ੳ) 34
(ਅ) 39
(ੲ) 38
(ਸ) 32
ਸਹੀ ਜਵਾਬ – (ਅ)

25. ਵਾਰ ਵਿਚ ਕਿਹੜੇ ਰਸ ਦੀ ਵਰਤੋ ਵਧੇਰੇ ਮਿਲਦੀ ਹੈ?
(ੳ) ਸਿੰਗਾਰ
(ਅ) ਬੀਰ ਰਸ
(ੲ) ਅਦਭੁਤ ਰਸ
(ਸ) ੳ ਅਤੇ ਅ
ਸਹੀ ਜਵਾਬ – (ਸ)

26. ਨਾਦਰ ਸ਼ਾਹ ਦੀ ਵਾਰ ਵਿਚ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ?
(ੳ) ਲਹਿੰਦੀ
(ਅ) ਮਾਝੀ
(ੲ) ਦੁਆਬੀ
(ਸ) ਪੋਠੋਹਾਰੀ
ਸਹੀ ਜਵਾਬ – (ੳ)

27. ਚੱਠਿਆਂ ਦੀ ਵਾਰ ਦਾ ਕਰਤਾ ਹੈ?
(ੳ) ਆਗਰਾ
(ਅ) ਮੁਕਬਲ
(ੲ) ਸ਼ਾਹ ਮੁਹੰਮਦ
(ਸ) ਪੀਰ ਮੁਹੰਮਦ
ਸਹੀ ਜਵਾਬ – (ਸ)

28. ਜੰਗਨਾਮਾ ’ ਕੀ ਹੈ? kisa kavi te veer kaav in punjabi important questions
(ੳ) ਜੰਗ ਦਾ ਵੇਰਵਾ
(ਅ) ਇਤਿਹਾਸ ਦੀ ਪੇਸਕਾਰੀ
(ੲ) ਬੀਰ ਰਸ ਦੇ ਨਾਲ ਨਾਲ ਸ਼ਾਤ ਤੇ ਕਰੁਣਾ ਰਸ ਵੀ ਪ੍ਰਗਟਾਇਆ ਜਾ ਸਕਦਾ ਹੈ।
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

29. ਸ਼ਾਹ ਮੁਹੰਮਦ ਦੀ ਰਚਨਾ ਕਿਹੜੀ ਹੈ?
(ੳ) ਚੰਡੀ ਦੀ ਵਾਰ
(ਅ) ਨਾਦਰ ਸ਼ਾਹ ਦੀ ਵਾਰ
(ੲ) ਜੰਗਨਾਮਾ ਸਿੰਘਾਂ ਤੇ ਫਿਰੰਗੀਆਂ
(ਸ) ਚੱਠਿਆਂ ਦੀ ਵਾਰ
ਸਹੀ ਜਵਾਬ – (ੲ)

reet pri punjabi important questions

30. ਕਿਸ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਹਾ ਜਾਂਦਾ ਹੈ?
(ੳ) ਭਾਈ ਗੁਰਦਾਸ ਜੀ ਦੀਆਂ
(ਅ) ਗੁਰੂ ਨਾਨਕ ਦੇਵ ਜੀ ਦੀਆਂ
(ੲ) ਗੁਰੂ ਅਮਰਦਾਸ ਜੀ ਦੀਆਂ
(ਸ) ਗੁਰੂ ਰਾਮਦਾਸ ਜੀ ਦੀਆਂ
ਸਹੀ ਜਵਾਬ – (ੳ)

31. ਸ਼ਾਹ ਮੁੰਹਮਦ ਸਿੰਘਾਂ ਨੇ ਗਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ ” ਇਹ ਸਤਰਾਂ ਕਿਸ ਵਿਚ ਦਰਜ ਹਨ?
(ੳ) ਜੰਗਨਾਮਾਂ ਸਿੰਘਾਂ ਤੇ ਫਿਰੰਗੀਆਂ
(ਅ) ਮਾਝ ਦੀ ਵਾਰ
(ੲ) ਗਉੜੀ ਦੀ ਵਾਰ
(ਸ) ਕਾਨੜੇ ਦੀ ਵਾਰ
ਸਹੀ ਜਵਾਬ – (ੳ)

32. ਪੰਜਾਬੀ ਬੀਰ ਕਾਵਿ ਦਾ ਆਰੰਭ ਕਦੋਂ ਤੋਂ ਮੰਨਿਆ ਜਾ ਸਕਦਾ ਹੈ?
(ੳ) ਗੁਰੂ ਨਾਨਕ ਕਾਲ
(ਅ) ਪੂਰਵ ਨਾਨਕ ਕਾਲ
(ੲ) ਉਤੱਰ ਨਾਨਕ ਕਾਲ
(ਸ) ਇਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)

33. ਚੰਡੀ ਦੀ ਵਾਰ ਦੀ ਬੋਲੀ ਕਿਹੜੀ ਹੈ?
(ੳ) ਬ੍ਰਜ ਭਾਸ਼ਾ
(ਅ) ਪੰਜਾਬੀ
(ੲ) ਹਿੰਦੀ
(ਸ) ਫਾਰਸੀ ਪ੍ਰਭਾਵਿਤ ਪੰਜਾਬੀ
ਸਹੀ ਜਵਾਬ – (ਅ)

34. ਸ਼ਾਹ ਮੁੰਹਮਦ ਨੇ ਆਪਣੀ ਰਚਨਾ ਲਈ ਕਿਹੜੇ ਛੰਦ ਦੀ ਵਰਤੋਂ ਕੀਤੀ ਹੈ?
(ੳ) ਕੋਰੜਾ
(ਅ) ਸਿਰਖੰਡੀ
(ੲ) ਬੈਂਤ
(ਸ) ਦੁਬਾਜਰਾ
ਸਹੀ ਜਵਾਬ – (ੲ)

35. ਸੰਸਕ੍ਰਿਤ ਵਿਚ’ ਰਾਸੋ ‘ ਜਾਂ’ ਰਾਇਸੋ ’ ਸ਼ਬਦ ਦਾ ਪ੍ਰਯੋਗ ਪੰਜਾਬੀ ਦੇ ਕਿਸ ਸ਼ਬਦ ਲਈ ਕੀਤਾ ਜਾਂਦਾ ਹੈ?
(ੳ) ਵਾਰ
(ਅ) ਕਾਫੀ
(ੲ) ਅਲਾਹੁਣੀ
(ਸ) ਸਲੋਕ
ਸਹੀ ਜਵਾਬ – (ੳ)

36. ਸੰਸਕ੍ਰਿਤ ਵਿਚ ‘ ਰਾਸੋਂ’ ਜਾਂ ‘ ਰਾਇਸੋ’ ਨਾਂ ਦੀ ਕਵਿਤਾ ਦਾ ਪ੍ਰਯੋਗ 13 ਵੀਂ ਸਦੀ ਵਿੱਚ ਕਿਸ ਨੇ ਕੀਤਾ ਸੀ?
(ੳ) ਭਾਈ ਗੁਰਦਾਸ ਜੀ
(ਅ) ਕਬੀਰ ਜੀ
(ੲ) ਪ੍ਰਿਥਵੀ ਚੰਦ ਜੀ
(ਸ) ਪਿਥਵੀ ਰਾਜ ਰਾਇਸੋ
ਸਹੀ ਜਵਾਬ – (ਸ)

37. ਗੁਰੂ ਗ੍ਰੰਥ ਸਾਹਿਬ ਵਿਚ ਕਿੰਨੀਆਂ ਵਾਰਾਂ ਮਿਲਦੀਆਂ ਹਨ?
(ੳ) 21
(ਅ) 23
(ੲ) 22
(ਸ) 24
ਸਹੀ ਜਵਾਬ – (ੲ)

reet mains in punjabi important questions

38. ਪੂਰਵ ਨਾਨਕ ਕਾਲ ਵਿਚ ਕਿੰਨੀਆਂ ਵਾਰਾਂ ਦੀ ਪ੍ਰਾਪਤੀ ਹੁੰਦੀ ਹੈ?
(ੳ) 5
(ਅ) 6
(ੲ) 7
(ਸ) 8
ਸਹੀ ਜਵਾਬ – (ਅ)

39. ਗੁਰੂ ਨਾਨਕ ਦੀ ਪ੍ਰਸਿਧ ਵਾਰ ਆਸਾ ਦੀ ਵਾਰ ਨੂੰ ਕਿਸ ਵਾਰ ਦੀ ਧੁਨੀ ਉਤੇ ਗਾਉਣ ਦਾ ਆਦੇਸ਼ ਹੈ?
(ੳ) ਲੱਲਾ ਬਹਿਲੀਮਾ ਦੀ ਵਾਰ
(ਅ) ਮੂਸੇ ਦੀ ਵਾਰ
(ੲ) ਜੋਧੇ ਬੀਰ ਪੁਰਬਾਵੇ ਦੀ ਵਾਰ
(ਸ) ਟੁੰਡੇ ਅਸਰਾਜੇ ਦੀ ਵਾਰ, ਜੋਧੇ
ਸਹੀ ਜਵਾਬ – (ਸ)

40. ਵਾਰ ਲਈ ਢੁਕਵੇਂ ਛੰਦ ਹੁੰਦੇ ਹਨ?
(ੳ) ਬੈਤ ਤੇ ਦਵੱਈਆ ਛੰਦ
(ਅ) ਨਿਸ਼ਾਨੀ ਅਤੇ ਸਿਰਖੰਡੀ ਛੰਦ
(ੲ) ਕੋਰੜਾ ਅਤੇ ਸਿਰਖੰਡੀ ਛੰਦ
(ਸ) ਕੋਈ ਛੰਦ ਨਹੀਂ
ਸਹੀ ਜਵਾਬ – (ਅ)

41. ਨਜਾਬਤ ਦੀ ਵਾਰ ਕਿਸ ਸੈਲੀ ਵਿਚ ਲਿਖੀ ਗਈ ਹੈ?
(ੳ) ਵਿਸਥਾਰਮਈ ਸੈਲੀ
(ਅ) ਸੰਖੇਪ ਸੈਲੀ
(ੲ) ਪਛਮੀ ਸੈਲੀ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ਅ)

42. ਨਜਾਬਤ ਦੀ ਵਾਰ ਦੀ ਭਾਸ਼ਾ ਕਿਹੋ ਜਿਹੀ ਹੈ?
(ੳ) ਮਲਵਈ ਉਪਭਾਸ਼ਾ
(ਅ) ਮਾਝੀ ਤੇ ਝੰਗੀ
(ੲ) ਲਹਿੰਦੀ ਤੇ ਪੋਠੋਹਾਰੀ
(ਸ) ਅਰਬੀ ਤੇ ਫਾਰਸੀ
ਸਹੀ ਜਵਾਬ – (ੲ)

43. ਵਾਰ ਵਿੱਚ ਪਉੜੀ ਲਿੱਖਣ ਲਈ ਸਿਰਖੰਡੀ ਅਤੇ ਨਿਸ਼ਾਨੀ ਦੀ ਵਰਤੋਂ ਹੁੰਦੀ ਹੈ- ਸਿਰਖੰਡੀ ਅਤੇ ਨਿਸ਼ਾਨੀ ਕਿਹੜੇ ਛੰਦ ਹਨ?
(ੳ) ਮਾਤ੍ਰਿਕ ਛੰਦ
(ਅ) ਵਰਣਿਕ ਛੰਦ
(ੲ) ਗਣਿਕ ਛੰਦ
(ਸ) ਇਸ ਸਾਰੇ
ਸਹੀ ਜਵਾਬ – (ੳ)

44. ਪੰਜਾਬੀ ਵਿੱਚ ਕਿੰਨੀਆਂ ਲੋਕ ਵਾਰਾਂ ਮੰਨੀਆਂ ਜਾਂਦੀਆ ਹਨ?
(ੳ) 9
(ਅ) 22
(8) 63
(ਸ) 2
ਸਹੀ ਜਵਾਬ – (ੳ)

45. ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ?
(ੳ) ਸੰਸਕ੍ਰਿਤ
(ਅ) ਫਾਰਸੀ
(ੲ) ਪੰਜਾਬੀ
(ਸ) ਅੰਗਰੇਜੀ
ਸਹੀ ਜਵਾਬ – (ੲ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw
kisa kavi te veer kaav in punjabi important questions

Leave a Reply

%d